ਸਮਾਜ/SocialCovid 19 Vaccine: ਅਮਰੀਕਾ ‘ਚ ਭਾਰਤੀ ਮੂਲ ਦੀ 14 ਸਾਲਾ ਕੁੜੀ ਦਾ ਕਮਾਲ, ਕੋਰੋਨਾ ਵੈਕਸੀਨ ਬਾਰੇ ਖੋਜ, ਮਿਲੇਗਾ ਲੱਖਾਂ ਰੁਪਏ ਇਨਾਮOn PunjabOctober 20, 2020 by On PunjabOctober 20, 202002867 ਹਿਊਸਟਨ: ਭਾਰਤੀ-ਅਮਰੀਕੀ ਲੜਕੀ ਨੇ ਵਿਲੱਖਣ ਖੋਜ ਲਈ 25,000 ਅਮਰੀਕੀ ਡਾਲਰ ਯਾਨੀ ਤਕਰੀਬਨ 18 ਲੱਖ ਰੁਪਏ ਦਾ ਇਨਾਮ ਜਿੱਤਿਆ ਹੈ। ਇਹ ਖੋਜ ਕੋਵਿਡ-19 ਦਾ ਸੰਭਾਵੀ ਇਲਾਜ...
ਸਮਾਜ/Socialਕੈਨੇਡਾ ਦੀ ਬੱਸ ‘ਚ ਪੰਜਾਬੀ ਬਜ਼ੁਰਗ ਦਾ ਸ਼ਰਮਨਾਕ ਕਾਰਾ, ਪੁਲਿਸ ਭਾਲ ‘ਚ ਜੁੱਟੀOn PunjabOctober 19, 2020 by On PunjabOctober 19, 20200743 ਐਬਟਸਫੋਰਡ: ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆਂ ਦੇ ਸ਼ਹਿਰ ਐਬਟਸਫੋਰਡ ਦੀ ਪੁਲਿਸ ਨੂੰ ਇਕ ਪੰਜਾਬੀ ਬਜ਼ੁਰਗ ਦੀ ਤਲਾਸ਼ ਹੈ। ਇਸ ਸਬੰਧੀ ਐਬਟਸਫੋਰਡ ਪੁਲਿਸ ਨੇ ਬਜ਼ੁਰਗ ਦੀਆਂ...
ਸਮਾਜ/Socialਪਾਕਿਸਤਾਨ ’ਚ ਨਵਾਜ਼ ਸ਼ਰੀਫ਼ ਦਾ ਜਵਾਈ ਗ੍ਰਿਫ਼ਤਾਰOn PunjabOctober 19, 2020October 19, 2020 by On PunjabOctober 19, 2020October 19, 20200573 ਇਸਲਾਮਾਬਾਦ: ਭਾਰਤ ਦੇ ਗਵਾਂਡੀ ਮੁਲਕ ਪਾਕਿਸਤਾਨ ਦੀ ਅਰਥਵਿਵਸਥਾ ਇਸ ਹੱਦ ਤਕ ਵਿਗੜ ਚੁੱਕੀ ਹੈ ਜਿਸ ਦਾ ਅੰਦਾਜ਼ਾ ਕਣਕ ਦੀ ਵਧ ਰਹੀ ਕੀਮਤ ਤੋਂ ਲਾਇਆ ਜਾ...
ਸਮਾਜ/Socialਅਮਰੀਕਾ ‘ਚ ਗਰਭਵਤੀ ਦਾ ਕਤਲ ਕਰਨ ਦੇ ਮਾਮਲੇ ‘ਚ ਛੇ ਦਹਾਕਿਆਂ ਪਿੱਛੋਂ ਔਰਤ ਨੂੰ ਮੌਤ ਦੀ ਸਜ਼ਾOn PunjabOctober 18, 2020 by On PunjabOctober 18, 20200549 ਮੌਂਟਗੋਮਰੀ ਨੂੰ 23 ਸਾਲਾ ਬੋਬੀ ਜੋ ਸਟਿਨਨੇਟ ਦੀ ਹੱਤਿਆ ਦਾ ਦੋਸ਼ੀ ਠਹਿਰਾਇਆ ਗਿਆ ਹੈ। ਦਸੰਬਰ 2004 ਵਿਚ ਹੋਏ ਇਸ ਹੱਤਿਆ ਕਾਂਡ ਦੇ ਬਾਰੇ ਵਿਚ ਵਕੀਲਾਂ...
ਸਮਾਜ/Socialਕੋਵਿਡ-19 ਦੀ ਬਦੌਲਤ 11 ਅਰਬ ਤੋਂ ਜ਼ਿਆਦਾ ਲੋਕ ਗ਼ਰੀਬੀ ਰੇਖਾ ਤੋਂ ਹੇਠਾਂ, ਖ਼ਤਰੇ ‘ਚ ਕਰੋਡ਼ਾਂ ਜ਼ਿੰਦਗੀਆਂOn PunjabOctober 18, 2020 by On PunjabOctober 18, 20200524 ਦੁਨੀਆ ਭਰ ‘ਚ ਸਾਲ 2020 ਦੌਰਾਨ ਕਰੋਡ਼ਾਂ ਲੋਕ ਅਜਿਹੇ ਹਨ ਜਿਨ੍ਹਾਂ ਨੂੰ ਪੇਟ ਭਰ ਕੇ ਭੋਜਨ ਵੀ ਨਹੀਂ ਮਿਲ ਰਿਹਾ। ਇਸ ਦੇ ਦੋ ਵੱਡੇ ਕਾਰਨ...
ਸਮਾਜ/Socialਫਰਾਂਸ ‘ਚ ਅਧਿਆਪਕ ਦੇ ਸਿਰ ਕਲਮ ਮਾਮਲੇ ‘ਚ ਪੁਲਿਸ ਨੇ ਨੌ ਲੋਕਾਂ ਨੂੰ ਕੀਤਾ ਗ੍ਰਿਫ਼ਤਾਰOn PunjabOctober 18, 2020 by On PunjabOctober 18, 20200596 ਪੈਰਿਸ: ਫਰਾਂਸ ਦੀ ਪੁਲਿਸ ਨੇ ਸਕੂਲ ਦੇ ਨਜ਼ਦੀਕ ਇੱਕ ਅਧਿਆਪਕ ਦਾ ਸਿਰ ਕਲਮ ਕਰਨ ਦੇ ਮਾਮਲੇ ਵਿੱਚ 9 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਸੂਤਰਾਂ ਨੇ...
ਸਮਾਜ/Socialਅਬਦੁੱਲਾ ਅਤੇ ਮਹਿਬੂਬਾ ‘ਚ ਗੱਠਜੋੜ, ਜੰਮੂ ਕਸ਼ਮੀਰ ਦਾ ਵਿਸ਼ੇਸ਼ ਅਧਿਕਾਰ ਵਾਪਸ ਲੈਣ ਲਈ ਹੋਏ ਇੱਕOn PunjabOctober 16, 2020 by On PunjabOctober 16, 20200668 ਜੰਮੂ: ਨੈਸ਼ਨਲ ਕਾਨਫਰੰਸ (ਐਨਸੀ) ਦੇ ਪ੍ਰਧਾਨ ਫਾਰੂਕ ਅਬਦੁੱਲਾ ਨੇ ਵੀਰਵਾਰ ਨੂੰ ਮਹਿਬੂਬਾ ਮੁਫਤੀ ਦੀ ਪੀਪਲਜ਼ ਡੈਮੋਕਰੇਟਿਕ ਪਾਰਟੀ (ਪੀਡੀਪੀ) ਨਾਲ ਗੱਠਜੋੜ ਕਰਨ ਦਾ ਐਲਾਨ ਕੀਤਾ ਹੈ।ਕਸ਼ਮੀਰ...
ਸਮਾਜ/Socialਪਾਕਿਸਤਾਨ ‘ਚ ਸਿੱਖ ਲੜਕੀ ਨੂੰ ਮਿਲੀ ਐਸਿਡ ਅਟੈਕ ਦੀ ਧਮਕੀOn PunjabOctober 16, 2020 by On PunjabOctober 16, 20200521 ਇਸਲਾਮਾਬਾਦ: ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਵਿੱਚ ਸਿੱਖ ਲੜਕੀ ਨੇ ਸੋਸ਼ਲ ਮੀਡੀਆ ‘ਤੇ ਧਮਕੀਆਂ ਤੇ ਡਰਾਵੇ ਵਿਰੁੱਧ ਅਦਾਲਤ ‘ਚ ਕੇਸ ਦਾਇਰ ਕੀਤਾ ਹੈ। ਪਾਕਿਸਤਾਨ ਪੀਨਲ...
ਸਮਾਜ/Socialਪਾਕਿਸਤਾਨ ‘ਚ ਸਿੱਖ ਲੜਕੀ ਮਨਮੀਤ ਕੌਰ ਨੂੰ ਧਮਕੀਆਂ ਦਾ ਸੱਚ ਆਇਆ ਸਾਹਮਣੇOn PunjabOctober 16, 2020 by On PunjabOctober 16, 20200582 ਲਾਹੌਰ: ਪਾਕਿਸਤਾਨ ਵਿੱਚ ਸਿੱਖ ਲੜਕੀ ਨੂੰ ਧਮਕੀਆਂ ਦੇਣ ਦੇ ਮਾਮਲੇ ਦਾ ਸੱਚ ਸਾਹਮਣੇ ਆਇਆ ਹੈ। ਤਾਜ਼ਾ ਜਾਣਕਾਰੀ ਮੁਤਾਬਕ ਪੇਸ਼ਾਵਰ ਵਿੱਚ ਮਨਮੀਤ ਕੌਰ ਪਹਿਲੀ ਸਿੱਖ ਰਿਪੋਰਟਰ...
ਸਮਾਜ/SocialIndian Railways New Rule: ਮੁਸਾਫਰ ਧਿਆਨ ਦੇਣ, ਬਿਨਾ MASK ਯਾਤਰਾ ਕਰਨ ’ਤੇ ਹੋ ਸਕਦੀ ਹੈ ਜੇਲ੍ਹ, ਲੱਗ ਸਕਦੈ ਭਾਰੀ ਜੁਰਮਾਨਾOn PunjabOctober 15, 2020 by On PunjabOctober 15, 20200789 ਕੋਰੋੋਨਾ ਖਿਲਾਫ਼ ਕਰਨਗੇ। ਜੇ ਕੋਈ ਕੋਰੋਨਾ ਪਾਜ਼ੇਟਿਵ ਹੈ, ਤਾਂ ਉਸ ਨੂੰ ਯਾਤਰਾ ਕਰਨ ਦੀ ਵੀ ਆਗਿਆ ਨਹੀਂ ਹੈ। ਜਿਨ੍ਹਾਂ ਨੇ ਕੋਰੋਨਾ ਜਾਂਚ ਲਈ ਆਪਣੇ ਨਮੂਨੇ...