ਸਮਾਜ/Socialਇਸਰੋ ਨੇ ਬਦਲਿਆ ਸੈਟੇਲਾਈਟ ਦੇ ਨਾਮਕਰਨ ਦਾ ਤਰੀਕਾ, ਜਾਣੋ ਹੁਣ ਕਿਵੇਂ ਰੱਖਿਆ ਜਾਵੇਗਾ ਨਾਂOn PunjabOctober 29, 2020 by On PunjabOctober 29, 20200717 ਭਾਰਤੀ ਪੁਲਾੜ ਰਿਸਰਚ ਆਰਗੇਨਾਈਜੇਸ਼ਨ (ਇਸਰੋ) ਨੇ ਆਪਣੇ ਅਰਥ ਅਬਜ਼ਰਵੇਸ਼ਨ ਸੇਟੇਲਾਈਟ ਦੇ ਨਾਮਕਰਨ ਦਾ ਨਵਾਂ ਤਰੀਕਾ ਅਪਣਾਇਆ ਹੈ। ਹੁਣ ਅਜਿਹੇ ਸੇਟੇਲਾਈਟ ਦਾ ਨਾਂ ‘ਈਓਐੱਸ’ ਨਾਲ ਸ਼ੁਰੂ...
ਸਮਾਜ/Socialਭਾਰਤ-ਅਮਰੀਕਾ ‘ਚ ਮਜ਼ਬੂਤ ਸਬੰਧਾਂ ਦੀ ਸ਼ੁਰੂਆਤOn PunjabOctober 29, 2020 by On PunjabOctober 29, 20200516 ਭਾਰਤ-ਅਮਰੀਕਾ ਦੇ ਰੱਖਿਆ ਅਤੇ ਵਿਦੇਸ਼ ਮੰਤਰੀਆਂ ਦੀ ਟੂੁ-ਪਲੱਸ-ਟੂ ਵਾਰਤਾ ਵਿਚ ਹੋਏ ਮਹੱਤਵਪੂਰਣ ਸਮਝੌਤਿਆਂ ਨੂੰ ਅਮਰੀਕੀ ਐੱਮਪੀਜ਼ ਨੇ ਦੋਵਾਂ ਦੇਸ਼ਾਂ ਵਿਚਕਾਰ ਸਬੰਧਾਂ ਦੀ ਮਜ਼ਬੂਤੀ ਲਈ ਅਹਿਮ...
ਸਮਾਜ/Socialਭਾਰਤ ਪਹੁੰਚੇ ਅਮਰੀਕਾ ਦੇ ਵਿਦੇਸ਼ ਤੇ ਰੱਖਿਆ ਮੰਤਰੀ, ਦੋ ਪੱਖੀ ਵਾਰਤਾ ‘ਚ ਅਹਿਮ ਮੁੱਦਿਆਂ ‘ਤੇ ਹੋਵੇਗੀ ਚਰਚਾOn PunjabOctober 27, 2020 by On PunjabOctober 27, 20200633 ਨਵੀਂ ਦਿੱਲੀ: ਭਾਰਤ ਤੇ ਅਮਰੀਕਾ ਵਿਚਾਲੇ ਰਿਸ਼ਤਿਆਂ ਨੂੰ ਹੋਰ ਨਿੱਘ ਦੇਣ ਲਈ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੌਂਪਿਓ ਭਾਰਤ ਪਹੁੰਚ ਗਏ ਹਨ। ਸੋਮਵਾਰ ਪਹਿਲੇ ਦਿਨ ਉਨ੍ਹਾਂ...
ਸਮਾਜ/Socialਪਾਕਿਸਤਾਨ: ਪੇਸ਼ਾਵਰ ਦੇ ਮਦਰੱਸੇ ਨੇੜੇ ਜ਼ਬਰਦਸਤ ਧਮਾਕਾ, 7 ਦੀ ਮੌਤ, 70 ਤੋਂ ਵੱਧ ਜ਼ਖਮੀOn PunjabOctober 27, 2020October 27, 2020 by On PunjabOctober 27, 2020October 27, 20200482 ਇਸਲਾਮਾਬਾਦ: ਇਹ ਧਮਾਕਾ ਪਾਕਿਸਤਾਨ ਦੇ ਪੇਸ਼ਾਵਰ ਦੇ ਇੱਕ ਮਦਰੱਸੇ ਨੇੜੇ ਹੋਇਆ। ਦੱਸਿਆ ਜਾ ਰਿਹਾ ਹੈ ਕਿ ਇਹ ਮਦਰੱਸਾ ਦੀਰ ਕਲੋਨੀ ਵਿੱਚ ਸਥਿਤ ਹੈ। ਮੌਕੇ ‘ਤੇ...
ਸਮਾਜ/Socialਚੀਨ ਨਾਲ ਤਨਾਅ ਦੇ ਵਿਚਕਾਰ ਚਾਰ ਦਿਨਾਂ ਆਰਮੀ ਕਮਾਂਡਰਾਂ ਦੀ ਕਾਨਫਰੰਸ, ਰੱਖਿਆ ਮੰਤਰੀ ਵੀ ਕਰਨਗੇ ਕਾਨਫਰੰਸ ਨੂੰ ਸੰਬੋਧਨOn PunjabOctober 26, 2020 by On PunjabOctober 26, 20200595 ਨਵੀਂ ਦਿੱਲੀ: ਸਰਹੱਦ ‘ਤੇ ਚੀਨ ਨਾਲ ਵਧਦੇ ਟਕਰਾਅ ਦੇ ਵਿਚਕਾਰ ਸੋਮਵਾਰ ਤੋਂ ਆਰਮੀ ਕਮਾਂਡਰਾਂ ਦੀ ਕਾਨਫਰੰਸ ਸ਼ੁਰੂ ਹੋ ਰਹੀ ਹੈ। ਸੈਨਾ ਮੁਖੀ ਦੀ ਅਗਵਾਈ ਹੇਠ...
ਸਮਾਜ/Socialਕਸ਼ਮੀਰ ਵਿੱਚ ਹੋਈ ਮੌਸਮ ਦੀ ਪਹਿਲੀ ਬਰਫਬਾਰੀ, ਕਈ ਥਾਂਵਾਂ ‘ਤੇ ਤਾਪਮਾਨ ਵਿੱਚ ਗਿਰਾਵਟOn PunjabOctober 26, 2020 by On PunjabOctober 26, 20200584 ਸ੍ਰੀਨਗਰ: ਕਸ਼ਮੀਰ ਦੇ ਗੁਲਮਰਗ ਅਤੇ ਹੋਰ ਉੱਚਾਈ ਵਾਲੀਆਂ ਥਾਂਵਾਂ ‘ਤੇ ਐਤਵਾਰ ਨੂੰ ਤਾਜ਼ਾ ਬਰਫਬਾਰੀ ਹੋਈ, ਜਿਸ ਤੋਂ ਬਾਅਦ ਵਾਦੀ ਵਿਚ ਤਾਪਮਾਨ ਘੱਟ ਗਿਆ। ਇਹ ਜਾਣਕਾਰੀ...
ਸਮਾਜ/Socialਖਾਲਸਾ ਏਡ ਨੇ ਪੁੱਛਿਆ ਪੰਜਾਬੀਆਂ ਨੂੰ ਸਵਾਲ, ਲੋਕਾਂ ਨੇ ਕਮੈਂਟਾਂ ‘ਚ ਦੱਸੀ ‘ਮਨ ਕੀ ਬਾਤ’On PunjabOctober 26, 2020 by On PunjabOctober 26, 20200582 ਪੰਜਾਬ ਅੰਦਰ ਹਸਪਤਾਲਾਂ ਦੀ ਸਥਿਤੀ ਹਮੇਸ਼ਾ ਤੋਂ ਸਵਾਲਾਂ ਤੇ ਵਿਵਾਦਾਂ ‘ਚ ਰਹੀ ਹੈ। ਖਾਸਕਰ ਚੈਰੀਟੇਬਲ ਹਸਪਤਾਲਾਂ ਦੀ ਹਾਲਤ ਤੇ ਹੁੰਦੀ ਲੁੱਟ-ਖਸੁੱਟ ਸੁਰਖੀਆਂ ਚ ਰਹਿੰਦੀ ਹੈ।...
ਸਮਾਜ/Socialਆਸਟ੍ਰੇਲੀਆ ‘ਚ ਸਿੱਖ ਭਾਈਚਾਰੇ ਲਈ ਵੱਡਾ ਸਨਮਾਨ, ਗੁਰੂਘਰ ਨੂੰ ‘ਵਿਰਾਸਤੀ ਅਸਥਾਨ’ ਦਾ ਦਰਜਾOn PunjabOctober 22, 2020 by On PunjabOctober 22, 20200655 ਨਿਊ ਸਾਊਥ ਵੇਲਜ਼ ਸੂਬੇ ਦੇ ਵੂਲਗੂਲਗਾ ਸਥਿਤ ਆਸਟ੍ਰੇਲੀਆ ਦੇ ਪਹਿਲੇ ਗੁਰਦੁਆਰਾ ਸਾਹਿਬ ਨੂੰ ਉੱਥੋਂ ਦੀ ਸਰਕਾਰ ਨੇ ‘ਵਿਰਾਸਤੀ ਅਸਥਾਨ’ ਦਾ ਦਰਜਾ ਦਿੱਤਾ ਹੈ। ਸਰਕਾਰ ਦੇ...
ਸਮਾਜ/SocialDussehra 2020 Special: ਦੁਸਹਿਰੇ ‘ਤੇ ਭਾਰਤ ਤੋਂ ਲੈ ਕੇ ਅਮਰੀਕਾ ਤਕ ਹੋਵੇਗਾ ਸੁੰਦਰਕਾਂਡ ਪਾਠ, ਆਨਲਾਈਨ ਰਜਿਸਟ੍ਰੇਸ਼ਨ ਜਾਰੀOn PunjabOctober 21, 2020 by On PunjabOctober 21, 20200606 ਇਸ ਵਾਰ ਬੁਰਾਈ ‘ਤੇ ਚੰਗਿਆਈ ਦੀ ਜਿੱਤ ਦਾ ਤਿਉਹਾਰ ਕੋਰੋਨਾ ਮਹਾਮਾਰੀ ਦੇ ਕਾਰਨ ਕੁਝ ਘਟਦਾ ਹੋ ਸਕਦਾ ਹੈ। ਨਾਲ ਹੀ ਭਾਰੀ ਭੀੜ ਹੋਣ ‘ਤੇ ਵੀ...
ਸਮਾਜ/Socialਮੈਡੀਕਲ ਕਾਲਜ ਤੋਂ ਹਟਾਏ ਗਏ ਦੋ ਡਾਕਟਰ, ਹਾਥਰਸ ਕਾਂਡ ’ਚ ਇਕ ਨੇ ਦਿੱਤਾ ਸੀ ਬਿਆਨOn PunjabOctober 21, 2020 by On PunjabOctober 21, 20200597 ਅਲੀਗੜ੍ਹ ਮੁਸਲਿਮ ਯੂਨੀਵਰਸਿਟੀ (ਏਏਐੱਮਯੂ) ਦੇ ਜਵਾਹਰ ਲਾਲ ਨਹਿਰੂ ਮੈਡੀਕਲ ਕਾਲਜ ’ਚ ਕੰਮ ਕਰ ਰਹੇ ਦੋ ਡਾਕਟਰਾਂ ਨੂੰ ਹਟਾ ਦਿੱਤਾ ਗਿਆ ਹੈ। ਏਏਐੱਮਯੂ ਪ੍ਰਸ਼ਾਸਨ ਨੇ ਇਹ...