ਸਮਾਜ/Socialਦਿੱਲੀ ਨੂੰ ਪਈ ਦੋਹਰੀ ਮਾਰ, ਕੋਰੋਨਾ ਦੇ ਰਿਕਾਰਡ ਤੋੜ ਮਾਮਲਿਆਂ ‘ਚ ਹਵਾ ਗੁਣਵੱਤਾ ਦਾ ਖਤਰਨਾਕ ਪੱਧਰ, AQI 500 ਤੋਂ ਪਾਰOn PunjabNovember 10, 2020 by On PunjabNovember 10, 20200523 ਨਵੀਂ ਦਿੱਲੀ: ਦੇਸ਼ ਦੀ ਰਾਜਧਾਨੀ ਦਿੱਲੀ ਇਸ ਵੇਲੇ ਦੋਹਰੀ ਮਾਰ ਸਹਿ ਰਹੀ ਹੈ। ਇਕ ਪਾਸੇ ਦਿੱਲੀ ‘ਚ ਕੋਰੋਨਾ ਵਾਇਰਸ ਦਾ ਪ੍ਰਕੋਪ ਜਾਰੀ ਹੈ ਤੇ ਦੂਜੇ...
ਸਮਾਜ/SocialUAE ‘ਚ ਹੁਣ ਨਾਬਾਲਿਗ ਨਾਲ ਜਿਨਸੀ ਸ਼ੋਸ਼ਣ ‘ਤੇ ਮੌਤ ਦੀ ਸਜ਼ਾ, ਸਖ਼ਤ ਕੀਤੇ ਗਏ ਕਈ ਕਨੂੰਨOn PunjabNovember 9, 2020 by On PunjabNovember 9, 20200592 ਸੰਯੁਕਤ ਅਰਬ ਅਮੀਰਾਤ (ਯੂਏਈ) ਵਿੱਚ ਕਈ ਨਿਯਮਾਂ ਵਿੱਚ ਤਬਦੀਲੀ ਕੀਤੀ ਗਈ ਹੈ। ਰਾਸ਼ਟਰਪਤੀ ਸ਼ੇਖ ਖਲੀਫਾ ਬਿਨ ਜਾਇਦ ਅਲ ਨਾਹਯਾਨ ਨੇ ਕਈ ਫੈਸਲਿਆਂ ਦਾ ਐਲਾਨ ਕੀਤਾ...
ਸਮਾਜ/Socialਹਵਾ ‘ਚ ਟਕਰਾਏ ਦੋ ਹੈਲੀਕਾਪਟਰ, ਹਾਦਸੇ ਵਿਚ ਇੱਕ ਔਰਤ ਸਣੇ ਦੋ ਦੀ ਮੌਤOn PunjabNovember 9, 2020 by On PunjabNovember 9, 20200525 ਮਲੇਸ਼ੀਆ: ਤੁਸੀਂ ਸ਼ਾਇਦ ਜ਼ਿਆਦਾਤਰ ਹੈਲੀਕਾਪਟਰ ਅਸਮਾਨ ਤੋਂ ਡਿੱਗਦੇ ਦੇਖੇ ਹੋਣਗੇ, ਪਰ ਮਲੇਸ਼ੀਆ ਵਿਚ ਇੱਕ ਜਹਾਜ਼ ਇੰਝ ਡਿੱਗਿਆ ਜਿਵੇਂ ਅਸਮਾਨ ਤੋਂ ਕਿਸੇ ਨੇ ਭਾਰੀ ਲੋਹਾ ਸੁੱਟਿਆ...
ਸਮਾਜ/Socialਬ੍ਰਿਟੇਨ ਦੇ ਸੈਨਾ ਮੁਖੀ ਦਾ ਵੱਡਾ ਬਿਆਨ, ਜਤਾਇਆ ਤੀਜੇ ਵਿਸ਼ਵ ਯੁੱਧ ਦਾ ਖਦਸ਼ਾOn PunjabNovember 8, 2020 by On PunjabNovember 8, 20200544 ਲੰਡਨ: ਬ੍ਰਿਟੇਨ ਦੇ ਸੈਨਾ ਮੁਖੀ ਨੇ ਵਿਸ਼ਵ ਦੀ ਮੌਜੂਦਾ ਸਥਿਤੀ ‘ਤੇ ਚਿੰਤਾ ਜ਼ਾਹਰ ਕੀਤੀ ਹੈ ਅਤੇ ਵਿਸ਼ਵ ਯੁੱਧ ਦੇ ਖ਼ਤਰੇ ਖਿਲਾਫ ਚੇਤਾਵਨੀ ਦਿੱਤੀ ਹੈ। ਉਨ੍ਹਾਂ...
ਸਮਾਜ/Socialਭਾਰਤ-ਚੀਨ ਸਰਹੱਦੀ ਵਿਵਾਦ ਦਾ ਅਜੇ ਨਹੀਂ ਨਿੱਕਲਿਆ ਕੋਈ ਹੱਲ, ਅੱਠਵੇਂ ਦੌਰ ਦੀ ਫੌਜੀ ਵਾਰਤਾ ਅੱਜOn PunjabNovember 6, 2020 by On PunjabNovember 6, 20200461 ਪੂਰਬੀ ਲੱਦਾਖ ‘ਚ ਫੌਜ ਦੇ ਪਿੱਛੇ ਹਟਣ ਦੀ ਪ੍ਰਕਿਰਿਆ ਨੂੰ ਲੈਕੇ ਭਾਰਤ ਤੇ ਚੀਨ ਵਿਚਾਲੇ ਕੋਰ ਕਮਾਂਡਰ ਪੱਧਰ ਦੀ ਅੱਠਵੇਂ ਦੌਰ ਦੀ ਬੈਠਕ ਅੱਜ ਹੋਵੇਗੀ।...
ਸਮਾਜ/Socialਅਮਰੀਕੀ ਵੀ ਚੱਲੇ ਭਾਰਤੀਆਂ ਦੀ ਰਾਹ! ਟਰੰਪ ਦੀ ਜਿੱਤ ਲਈ ਜਾਦੂ-ਟੂਣੇ, ਰੁਹਾਨੀ ਗੁਰੂ ਨੇ ਸੱਦੇ ਦੇਵਦੂਤOn PunjabNovember 6, 2020 by On PunjabNovember 6, 20200547 ਚੰਡੀਗੜ੍ਹ: ਦੁਨੀਆ ਦੇ ਸਭ ਤੋਂ ਵੱਧ ਤਾਕਤਵਰ ਦੇਸ਼ ਦੇ ਰਾਸ਼ਟਰਪਤੀ (US President) ਦੀ ਗੱਦੀ ਉੱਤੇ ਕੌਣ ਬੈਠੇਗਾ? ਅੱਜ ਤੀਜੇ ਦਿਨ ਵੀ ਇਹ ਤਸਵੀਰ ਸਾਫ਼ ਨਹੀਂ...
ਸਮਾਜ/Socialਅਰਨਬ ਗੋਸਵਾਮੀ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ‘ਚ ਭੇਜਿਆOn PunjabNovember 5, 2020 by On PunjabNovember 5, 20200528 ਨਵੀਂ ਦਿੱਲੀ: ਰਿਪਬਲਿਕ ਟੀਵੀ ਦੇ ਐਡੀਟਰ-ਇਨ-ਚੀਫ ਅਰਨਬ ਗੋਸਵਾਮੀ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ ਗਿਆ ਹੈ। ਉਨ੍ਹਾਂ ਤੋਂ ਇਲਾਵਾ ਦੋ ਹੋਰਾ ਨੂੰ...
ਸਮਾਜ/Socialਅੱਜ ਦੀ ਨਾਰੀ ਨਹੀਂ ਕਿਸੇ ਤੋਂ ਘੱਟ! ਇੱਕੋ ਉਡਾਣ ’ਚ ਮਾਂ-ਧੀ ਦੋਵੇਂ ਪਾਇਲਟ, ਰਚਿਆ ਇਤਿਹਾਸOn PunjabNovember 5, 2020 by On PunjabNovember 5, 20200724 ਕਮਰਸ਼ੀਅਲ ਏਅਰਲਾਈਨ ‘ਸਕਾਈਵੈਸਟ’ ਦੀ ਉਡਾਣ ਵਿੱਚ ਇੱਕੋ ਸਮੇਂ ਪਾਇਲਟ ਬਣਨ ਵਾਲੀ ਮਾਂ-ਧੀ ਦੀ ਦੀ ਪਹਿਲੀ ਜੋੜੀ ਵਜੋਂ ਸੂਜੀ ਗੈਰੇਟ ਤੇ ਡੋਨਾ ਗੈਰੇਟ ਨੇ ਇਤਿਹਾਸ ਰਚ...
ਸਮਾਜ/Socialਕੀ ਤੁਸੀਂ ਜਾਣਦੇ ਅਮਰੀਕੀ ਰਾਸ਼ਟਰਪਤੀ ਨੂੰ ਮਿਲਦੀ ਕਿੰਨੀ ਤਨਖਾਹ? ਹੈਰਾਨ ਕਰ ਦੇਣਗੀਆਂ ਸੁੱਖ ਸਹੂਲਤਾਂOn PunjabNovember 5, 2020 by On PunjabNovember 5, 20200583 ਅਮਰੀਕਾ ਦਾ ਰਾਸ਼ਟਰਪਤੀ ਬਣਨਾ ਨਾ ਕੇਵਲ ਇੱਜ਼ਤ ਤੇ ਮਾਣ ਵਾਲੀ ਗੱਲ ਹੈ, ਸਗੋਂ ਇਸ ਨਾਲ ਕਈ ਹੋਰ ਵੀ ਲਾਭ ਤੇ ਭੱਤੇ ਮਿਲਦੇ ਹਨ। ਰਾਸ਼ਟਰਪਤੀ ਨੂੰ...
ਸਮਾਜ/Socialਅਮਰੀਕੀ ਚੋਣਾਂ ‘ਚ 29 ਸਾਲਾ ਭਾਰਤੀ ਦੀ ਸ਼ਾਨਦਾਰ ਜਿੱਤ, ਪਹਿਲੀ ਵਾਰ ਬਣਾਇਆ ਸੈਨੇਟਰOn PunjabNovember 4, 2020 by On PunjabNovember 4, 202001315 ਅਮਰੀਕੀ ਰਾਸ਼ਟਰਪਤੀ ਚੋਣਾਂ ਦੇ ਵਿਚਕਾਰ ਭਾਰਤੀਆਂ ਲਈ ਖੁਸ਼ਖਬਰੀ ਹੈ। ਇਹ ਖ਼ਬਰ ਕਮਲਾ ਹੈਰਿਸ ਬਾਰੇ ਨਹੀਂ, ਜਿਸ ਦੀ ਜਿੱਤ ਲਈ ਤਾਮਿਲਨਾਡੂ ਦੇ ਮੰਦਰ ਵਿੱਚ ਪੂਜਾ ਕੀਤੀ...