ਸਮਾਜ/Socialਸਪੇਨ : ਡਾਇਨੋਸੌਰ ਦੀ ਵਿਸ਼ਾਲਮੂਰਤੀ ਅੰਦਰ ਫਸਣ ਨਾਲ ਨੌਜਵਾਨ ਦੀ ਮੌਤ; ਪੁਲਿਸ ਕਰ ਰਹੀ ਛਾਣਬੀਣOn PunjabMay 26, 2021 by On PunjabMay 26, 20210569 ਸਜਾਵਟ ਲਈ ਰੱਖੀ ਗਈ ਡਾਇਨਾਸੌਰ ਦੀ ਵਿਸ਼ਾਲ ਮੂਰਤੀ ਕਿਸੇ ਦੇ ਮੌਤ ਦਾ ਕਾਰਨ ਵੀ ਬਣ ਸਕਦੀ ਹੈ। ਅਜਿਹਾ ਕਿਸੇ ਨੇ ਸੋਚਿਆ ਨਹੀਂ ਹੋਵੇਗਾ। ਦਰਅਸਲ ਸਪੇਨ...
ਸਮਾਜ/SocialCyclone Yaas Updates: ਦਿਖਾਈ ਦੇਣ ਲੱਗੇ ਚੱਕਰਵਾਤੀ ਤੂਫ਼ਾਨ ‘ਯਾਸ’ ਦੇ ਤੇਵਰ, ਤੇਜ਼ ਹਵਾਵਾਂ ਨਾਲ ਸਮੁੰਦਰ ‘ਚ ਉਠੀਆਂ ਉੱਚੀਆਂ ਲਹਿਰਾਂ; ਰਾਹਤ ਕੈਂਪਾਂ ‘ਚ ਪਹੁੰਚੇ ਲੋਕOn PunjabMay 25, 2021 by On PunjabMay 25, 20210650 ਨਵੀਂ ਦਿੱਲੀए,ਏਐੱਨਆਈ : ਓਡੀਸ਼ਾ ਦੇ ਬਾਲਾਸੌਰ ਦੇ ਕਰੀਬ ਪਾਰਾਦੀਪ ਤੇ ਸਾਗਰ ਆਈਲੈਂਡ ਦੇ ਵਿਚਾਲੇ ਉੱਤਰੀ ਓਡੀਸ਼ਾ -ਪੱਛਮੀ ਬੰਗਾਲ ਤਟ ਕੋਲੋਂ ਛੱਕਰਵਾਤੀ ਤੂਫ਼ਾਨ ਯਾਸ ਦੇ ਲੰਘਣ ਦੀ...
ਸਮਾਜ/Socialਇੰਗਲੈਂਡ ਤੇ ਇਜ਼ਰਾਇਲ ‘ਚ ਕੋਰੋਨਾ ਪਾਬੰਦੀਆਂ ਖ਼ਤਮ ਕਰਨ ਦੀ ਤਿਆਰੀ, ਜਾਣੋ ਬਾਕੀ ਮੁਲਕਾਂ ਦਾ ਹਾਲOn PunjabMay 25, 2021 by On PunjabMay 25, 20210470 ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਦਾ ਸਾਹਮਣਾ ਕਰਨ ਵਾਲੇ ਬਰਤਾਨੀਆ ‘ਚ ਨਵੇਂ ਮਾਮਲਿਆਂ ‘ਚ ਨਿਰੰਤਰ ਕਮੀ ਆ ਰਹੀ ਆ ਰਹੀ ਹੈ। ਨਤੀਜੇ ਵਜੋਂ ਮਹਾਮਾਰੀ ਨਾਲ...
ਸਮਾਜ/Social21 ਜੂਨ ਤਕ ਕੈਨੇਡਾ ਨਹੀਂ ਜਾ ਸਕਣਗੀਆਂ ਭਾਰਤ ਤੇ ਪਾਕਿਸਤਾਨ ਦੀਆਂ ਉਡਾਣਾਂ, ਕਾਰਗੋ ਜਹਾਜ਼ਾਂ ਨੂੰ ਹੋਵੇਗੀ ਛੋਟOn PunjabMay 22, 2021 by On PunjabMay 22, 20210660 ਓਟਾਵਾ, ਏਐਨਆਈ : ਹਾਲੇ 21 ਜੂਨ ਤਕ ਭਾਰਤ ਤੇ ਪਾਕਿਸਤਾਨ ਤੋਂ ਕੈਨੇਡਾ ਲਈ ਉਡਾਣਾਂ ਦਾ ਸੰਚਾਲਨ ਨਹੀਂ ਹੋਵੇਗਾ। ਕੋਵਿਡ-19 ਦੇ ਨਵੇਂ ਵੇਰੀਐਂਟ ਦੇ ਕਹਿਰ ਭਾਰਤ ਤੇ...
ਸਮਾਜ/Socialਨਸ਼ੇੜੀ ਨੇ ਉੱਡਦੇ ਜਹਾਜ਼ ‘ਚ ਕੀਤਾ ਕਾਰਾ! ਉਡਾਣ ਕਰਨੀ ਪਈ ਐਮਰਜੈਂਸੀ ਲੈਂਡਿੰਗ ਲਈ ਡਾਇਵਰਟOn PunjabMay 21, 2021 by On PunjabMay 21, 20210593 ਨਿਊਯਾਰਕ ਤੋਂ ਸਾਨ ਫ਼੍ਰਾਂਸਿਸਕੋ ਜਾਣ ਵਾਲੀ ਜੈੱਟ ਬਲੂ ਦੀ ਇੱਕ ਉਡਾਣ ਨੂੰ ਮਿਲੀਆਪੋਲਿਸ ’ਚ ਅਚਾਨਕ ਲੈਂਡਿੰਗ ਲਈ ਡਾਇਵਰਟ ਕਰਨਾ ਪਿਆ। ਅਜਿਹਾ ਇਸ ਲਈ ਕੀਤਾ ਗਿਆ...
ਸਮਾਜ/Socialਆਸਟ੍ਰੇਲੀਆ ਦੇ ਸਕੂਲਾਂ ’ਚ ਕ੍ਰਿਪਾਨ ’ਤੇ ਪਾਬੰਦੀ ਹਟਵਾਉਣ ਲਈ ਸਿੱਖ ਲੀਡਰਾਂ ਦੀ ਮੰਤਰੀ ਨਾਲ ਮੁਲਾਕਾਤ, ਇਹ ਹੱਲ ਵੀ ਸੁਝਾਇਆOn PunjabMay 21, 2021 by On PunjabMay 21, 20210591 ਆਸਟ੍ਰੇਲੀਆ ਦੇ ਸੂਬੇ ਨਿਊ ਸਾਊਥ ਵੇਲਜ਼ ’ਚ ਸਿੱਖ ਧਰਮ ਦੇ ‘ਪੰਜ ਕਕਾਰਾਂ’ ਵਿੱਚੋਂ ਇੱਕ ‘ਕ੍ਰਿਪਾਨ’ ਸਕੂਲਾਂ ’ਚ ਲਿਜਾਣ ਉੱਤੇ ਲਾਈ ਪਾਬੰਦੀ ਨੂੰ ਲੈ ਕੇ ਸਥਾਨਕ...
ਸਮਾਜ/SocialAntarctica Iceberg : ਅੰਟਾਰਕਟਿਕਾ ‘ਚ ਟੁੱਟਿਆ ਵਿਸ਼ਵ ਦਾ ਸਭ ਤੋਂ ਵੱਡਾ ਬਰਫ਼ ਦਾ ਪਹਾੜ, ਟੈਨਸ਼ਨ ਵਿਚ ਦੁਨੀਆ ਭਰ ਦੇ ਵਿਗਿਆਨੀ ਫ਼ਿਕਰਮੰਦOn PunjabMay 20, 2021 by On PunjabMay 20, 20210860 ਬਰਫ਼ ਦੀ ਖਾਨ ਅਖਵਾਉਂਦੇ ਅੰਟਾਰਕਟਿਕਾ ਨਾਲੋਂ ਬਰਫ਼ ਦਾ ਇਕ ਵੱਡਾ ਪਹਾੜ ਟੁੱਟ ਕੇ ਵੱਖਰਾ ਹੋ ਗਿਆ ਹੈ। ਇਸ ਨੂੰ ਦੁਨੀਆ ਦਾ ਸਭ ਤੋਂ ਵੱਡਾ ਬਰਫ਼...
ਸਮਾਜ/SocialGurdwara Tierra Buena Election : ‘ਸਾਧ ਸੰਗਤ ਸਲੇਟ’ ਨੇ ਜਿੱਤੀ ਗੁਰਦੁਆਰਾ ਟਾਇਰਾ ਬਿਊਨਾ ਦੀ ਚੋਣOn PunjabMay 19, 2021 by On PunjabMay 19, 20210630 ਸਥਾਨਕ ਗੁਰਦੁਆਰਾ ਸਿੱਖ ਟੈਂਪਲ ਦੀ ਪ੍ਰਬੰਧਕ ਕਮੇਟੀ ਦੀ ਚੋਣ ਵਿਚ ‘ਸਾਧ ਸੰਗਤ ਸਲੇਟ’ (Sath Sangat Slate) ਨੇ ਬਾਜ਼ੀ ਮਾਰ ਲਈ। ਇਸ ਦੇ ਵੀਹ ਉਮੀਦਵਾਰ ਜੇਤੂ...
ਸਮਾਜ/Socialਇਟਲੀ ‘ਚ ਸਰਬ ਧਰਮ ਸੰਮੇਲਨ ਤੇ ਦੁਨੀਆਂ ਭਰ ਵਿਚ ਕੋਰੋਨਾ ਮਹਾਮਾਰੀ ਦੇ ਖਾਤਮੇ ਲਈ ਹੋਈਆਂ ਅਰਦਾਸਾਂ, ਸਿੱਖ ਭਾਈਚਾਰੇ ਤੋਂ ਮਨਮੋਹਣ ਸਿੰਘ ਐਹਦੀ ਸ਼ਾਮਲ ਹੋਏOn PunjabMay 19, 2021 by On PunjabMay 19, 20210404 ਨਗਰ ਕੌਂਸਲ ਮੀਰਨਦੋਲਾ ਵਿਖੇ ਇਟਾਲੀਅਨ ਭਾਈਚਾਰੇ ਵੱਲੋਂ ਇਟਲੀ ਰਹਿਣ ਬਸੇਰਾ ਕਰਦੇ ਇਟਾਲੀਅਨ ਤੋਂ ਇਲਾਵਾ ਹੋਰ ਭਾਈਚਾਰੇ ਨਾਲ ਸੰਬਧਤ ਧਰਮਾਂ ਸੰਬਧੀ ਵਿਸਥਾਰਪੂਵਕ ਜਾਣਨ ਹਿੱਤ ਸਭ ਧਰਮਾਂ...
ਸਮਾਜ/Socialਅਮਰੀਕਾ ’ਚ ਭਾਰਤਵੰਸ਼ੀ ਨੂੰ 56 ਮਹੀਨਿਆਂ ਦੀ ਕੈਦ, ਪਤਨੀ ਨਾਲ ਕੁੱਟਮਾਰ ਤੇ ਅਗਵਾ ਦਾ ਮਾਮਲਾOn PunjabMay 19, 2021 by On PunjabMay 19, 20210518 ਅਮਰੀਕਾ ਦੇ ਟੈਕਸਾਸ ‘ਚ ਇਕ ਭਾਰਤਵੰਸ਼ੀ ਨੂੰ ਵੱਖ ਰਹਿ ਰਹੀ ਪਤਨੀ ਨਾਲ ਮਾਰਕੁੱਟ ਤੇ ਅਗਵਾ ਕਰਨ ‘ਤੇ 56 ਮਹੀਨੇ ਕੈਦ ਦੀ ਸਜ਼ਾ ਸੁਣਾਈ ਗਈ ਹੈ।...