64.65 F
New York, US
March 31, 2026
PreetNama

Category : ਸਮਾਜ/Social

ਸਮਾਜ/Social

ਬਿ੍ਰਟੇਨ ਦੇ ਪਿ੍ਰੰਸ ਚਾਰਲਸ ਬੋਲੇ – ਸੌਰ ਊਰਜਾ ਦੀ ਦਿਸ਼ਾ ’ਚ ਭਾਰਤ ਦੀਆਂ ਕੋਸ਼ਿਸ਼ਾਂ ਦੁਨੀਆ ਲਈ ਉਦਾਹਰਣ

On Punjab
 ਬਿ੍ਰਟੇਨ ਦੇ ਪਿ੍ਰੰਸ ਚਾਰਲਸ ਨੇ ਕਿਹਾ ਕਿ ਸੌਰ ਊਰਜਾ ਦੀ ਦਿਸ਼ਾ ’ਚ ਭਾਰਤ ਦੀਆਂ ਕੋਸ਼ਿਸ਼ਾਂ ਪੂਰੀ ਦੁਨੀਆ ਲਈ ਇਕ ਉਦਾਹਰਣ ਹੈ। ਨਾਲ ਹੀ ਜ਼ੀਰੋ ਕਾਰਬਨ...
ਸਮਾਜ/Social

ਵਿਰੋਧੀਆਂ ਦੇ ਸਿਰ ਕੱਟ ਦਿੱਤੇ ਜਾਣਗੇ, ਵਿਦੇਸ਼ੀ ਤਾਕਤ ਦਾ ਦਬਾਅ ਬਰਦਾਸ਼ਤ ਨਹੀਂ ਕਰੇਗਾ ਚੀਨ-ਚਿਨਫਿੰਗ ਦੀ ਦੁਨੀਆ ਨੂੰ ਧਮਕੀ

On Punjab
ਕਮਿਊਨਿਸਟ ਪਾਰਟੀ ਆਫ ਚਾਇਨਾ ਦੇ ਸ਼ਤਾਬਦੀ ਸਮਾਰੋਹ ਮੌਕੇ ਦਿੱਤੇ ਗਏ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਦੇਸ਼ਵਾਸੀਆਂ ਨੂੰ ਚੀਨ ਦੀ ਤਰੱਕੀ ਲਈ ਜਿਥੇ ਸ਼ੁੱਭਕਾਮਨਾਵਾਂ ਦਿੱਤੀਆਂ ਹਨ। ਉਥੇ...
ਸਮਾਜ/Social

ਇਸ ਦੇਸ਼ ਦੀ ਸਰਕਾਰ ਨੇ ਔਰਤਾਂ ਨੂੰ ਇਕ ਤੋਂ ਜ਼ਿਆਦਾ ਪਤੀ ਰੱਖਣ ਦੀ ਦਿੱਤੀ ਆਜ਼ਾਦੀ, ਜਾਣੋ ਇਸ ਦੇਸ਼ ਦੇ ਨਵੇਂ ਕਾਨੂੰਨ ਬਾਰੇ

On Punjab
ਔਰਤਾਂ ਤੇ ਮਰਦਾਂ ਨੂੰ ਬਰਾਬਰ ਅਧਿਕਾਰ ਦੇਣ ਦੀਆਂ ਪਹਿਲਕਦਮਾਂ ਲੰਬੇ ਸਮੇਂ ਤੋਂ ਵਿਸ਼ਵ ‘ਚ ਚੱਲ ਰਹੀਆਂ ਹਨ। ਨੌਕਰੀ ਤੋਂ ਲੈ ਕੇ ਸਾਰੀਆਂ ਥਾਵਾਂ ‘ਤੇ ਔਰਤਾਂ...
ਸਮਾਜ/Social

ਬ੍ਰਾਜ਼ੀਲ ਨੇ ਭਾਰਤ ਨਾਲ Covaxin ਦੀ ਖਰੀਦ ‘ਤੇ ਹੰਗਾਮੇ ਦੌਰਾਨ ਰੱਦ ਕੀਤਾ ਸੌਦਾ, ਮੁਸ਼ਕਲ ‘ਚ ਫਸੇ ਰਾਸ਼ਟਰਪਤੀ ਬੋਲਸੋਨਾਰੋ

On Punjab
ਬ੍ਰਾਜ਼ੀਲ ‘ਚ ਭਾਰਤ ਦੀ ਵੈਕਸੀਨ ਭਾਰਤ ਬਾਇਓਟੈੱਕ (Bharat Biotech) ਦੀ ਕੋਵੈਕਸੀਨ (Covaxin) ਦੀ ਖਰੀਦ ਸਬੰਧੀ ਮਚੇ ਤੂਫ਼ਾਨ ਦੌਰਾਨ ਉੱਥੋਂ ਦੀ ਸਰਕਾਰ ਨੇ ਕੋਵੈਕਸੀਨ ਦੇ ਨਾਲ...
ਸਮਾਜ/Social

Pakitsan ਦੀ Tiktok ਸਟਾਰ ਨੇ PPP ਦੇ ਵਿਧਾਇਕ ਨਾਲ ਕੀਤਾ ਵਿਆਹ, ਇਸ ਹਫ਼ਤੇ ਖੋਲ੍ਹੇਗੀ ਇਹ ਰਾਜ਼

On Punjab
ਜਿੱਥੇ ਇਕ ਪਾਸੇ ਪਾਕਿਸਤਾਨ ਨੇ ਚੀਨੀ ਐਪ ਟਿਕ ਟਾਕ ‘ਤੇ ਪਾਬੰਦੀ ਲਾ ਦਿੱਤੀ ਹੈ। ਤਾਂ ਹੁਣ ਪਾਕਿਸਤਾਨ ਦੀ ਟਿਕਟਾਕ ਸਟਾਰ ਹਰੀਮ ਸ਼ਾਹ ਸੁਰਖੀਆਂ ‘ਚ ਬਣੀ...
ਸਮਾਜ/Social

ਪਾਕਿਸਤਾਨ ਨੇ ਮੰਨਿਆ, ਤਾਲਿਬਾਨ ਅੱਤਵਾਦੀਆਂ ਦਾ ਕਰਵਾਉਂਦੇ ਹਨ ਇਲਾਜ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਦਿੱਤੀ ਗਈ ਹੈ ਪਨਾਹ

On Punjab
ਲੰਬੇ ਸਮੇਂ ਤਕ ਆਪਣੇ ਇੱਥੇ ਤਾਲਿਬਾਨ ਦੀ ਮੌਜੂਦਗੀ ਤੋਂ ਇਨਕਾਰ ਕਰਨ ਵਾਲੇ ਪਾਕਿਸਤਾਨ ਨੇ ਆਖ਼ਰਕਾਰ ਮੰਨ ਲਿਆ ਹੈ ਕਿ ਉਹ ਇਸ ਸੰਗਠਨ ਦੇ ਅੱਤਵਾਦੀਆਂ ਨੂੰ...
ਸਮਾਜ/Social

Tiktok Ban: ਪਾਕਿਸਤਾਨ ਨੇ ‘TikTok’ ‘ਤੇ ਲਾਇਆ ਬੈਨ, ਕਿਹਾ- ਅਸ਼ਲੀਲਤਾ ਤੇ ਅਨੈਤਿਕਤਾ ਨੂੰ ਬੜ੍ਹਾਵਾ ਦੇ ਰਿਹੈ Chinese App

On Punjab
ਚੀਨੀ ਵੀਡੀਓ-ਸ਼ੇਅਰਿੰਗ ਐਪਲੀਕੇਸ਼ਨ ਟਿਕਟੌਕ ਪੂਰੀ ਦੁਨੀਆ ਵਿਚ ਬਹੁਤ ਮਸ਼ਹੂਰ ਹੈ। ਪਰ ਇਸ ਐਪ ‘ਤੇ ਕਈ ਦੇਸ਼ਾਂ ਨੇ ਕਿਸੇ ਨਾ ਕਿਸੇ ਕਾਰਨ ਕਰਕੇ ਪਾਬੰਦੀ ਲਗਾਈ ਹੋਈ...
ਸਮਾਜ/Social

Two Child Policy: ਐਕਸਪਰਟ ਤੋਂ ਜਾਣੋ – ਆਖਰ, ਭਾਰਤ ਲਈ ਕਿਉਂ ਬੇਹੱਦ ਜ਼ਰੂਰੀ ਹੈ ਦੋ ਬੱਚਾ ਨੀਤੀ

On Punjab
 ਭਾਰਤ ਦੀ ਕੁੱਲ ਜਨਸੰਖਿਆ 137 ਕਰੋੜ ਕਰੋੜ ਦੇ ਆਸਪਾਸ ਹੈ। ਇਹ ਵਿਸ਼ਵ ਦੀ ਕੁੱਲ ਆਬਾਦੀ ਦਾ 17.7 ਫ਼ੀਸਦੀ ਹੈ। ਸਾਲ 2010 ’ਚ ਲੈਂਸਟ ’ਚ ਪ੍ਰਕਾਸ਼ਿਤ...
ਸਮਾਜ/Social

ਈਰਾਨ ਦੇ ਖੁਮੈਨੀ ਤੋਂ ਪਾਬੰਦੀ ਹਟਾਉਣ ‘ਤੇ ਵਿਚਾਰ ਕਰ ਰਿਹੈ ਅਮਰੀਕਾ, ਸਾਬਕਾ ਰਾਸ਼ਟਰਪਤੀ ਨੇ ਲਾਈ ਸੀ ਰੋਕ

On Punjab
ਅਮਰੀਕਾ ਸੰਯੁਕਤ ਰਾਜ ਵਿਆਪਕ ਕਾਰਜ ਯੋਜਨਾ (ਜੇਸੀਪੀਓਏ) ਦੇ ਜੁਆਇੰਟ ਕਮਿਸ਼ਨ ਦੇ ਨਵੀਨੀਕਰਨ ਦੇ ਯਤਨਾਂ ਤਹਿਤ ਈਰਾਨੀ ਸਰਬਉੱਚ ਨੇਤਾ ਅਲੀ ਖੁਮੈਨੀ ‘ਤੇ ਪਾਬੰਦੀ ਹਟਾਉਣ ‘ਤੇ ਵਿਚਾਰ...
ਸਮਾਜ/Social

ਚੀਨ ਦੇ ਮਾਰਸ਼ਲ ਆਰਟ ਸਕੂਲ ’ਚ ਲੱਗੀ ਭਿਆਨਕ ਅੱਗ, 18 ਲੋਕਾਂ ਦੀ ਮੌਤ ਤੇ 16 ਜ਼ਖ਼ਮੀ

On Punjab
ਉਂਟੀ ’ਚ ਸ਼ੁੱਕਰਵਾਰ ਤੜਕੇ ਅੱਗ ਲੱਗ ਗਈ। ਅੱਗ ਕਿਸ ਵਜ੍ਹਾ ਨਾਲ ਲੱਗੀ ਇਹ ਅੱਜੇ ਤਕ ਸਪਸ਼ਟ ਨਹੀਂ ਹੋ ਸਕਿਆ। ਸਰਕਾਰੀ ਸੀਜੀਟੀਐੱਨ – ਟੀਵੀ ਦੀ ਰਿਪੋਰਟ ਅਨੁਸਾਰ...