ਸਮਾਜ/Socialਇਸ ਦੇਸ਼ ‘ਚ ਪਾਬੰਦੀਆਂ ਦਾ ਦੌਰ ਫਿਰ ਤੋਂ ਸ਼ੁਰੂ, ਅੱਜ ਰਾਤ ਤੋਂ ਇਕ ਹੋਰ ਲਾਕਡਾਊਨ ਦੀ ਸ਼ੁਰੂਆਤOn PunjabJuly 15, 2021 by On PunjabJuly 15, 20210591 ਆਸਟਰੇਲੀਆ ਦੇ ਦੂਜੇ ਸਭ ਤੋਂ ਵਧ ਆਬਾਦੀ ਵਾਲੇ ਸ਼ਹਿਰ ਮੈਲਬਰਨ ’ਚ ਅੱਜ ਰਾਤ ਨੂੰ ਲਾਕਡਾਊਨ ਲਾਗੂ ਹੋ ਜਾਵੇਗਾ। ਸ਼ਹਿਰ ’ਚ ਵਧ ਰਹੇ ਕੋਰੋਨਾ ਵਾਇਰਸ ਦੇ...
ਸਮਾਜ/Socialਅਰੁਣਾਚਲ ’ਚ ਵੱਡਾ ਸੜਕ ਹਾਦਸਾ, ਫ਼ੌਜ ਦਾ ਟਰੱਕ ਖਾਈ ‘ਚ ਡਿੱਗਿਆ, ਇਕ ਜਵਾਨ ਸ਼ਹੀਦ, ਕਈ ਜ਼ਖ਼ਮੀOn PunjabJuly 14, 2021 by On PunjabJuly 14, 20210478 ਅਰੁਣਾਚਲ ਪ੍ਰਦੇਸ਼ ’ਚ ਇਕ ਸੜਕ ਹਾਦਸੇ ’ਚ ਫ਼ੌਜ ਦੇ ਇਕ ਜਵਾਨ ਦੀ ਜਾਨ ਚੱਲੀ ਗਈ। ਅਧਿਕਾਰੀਆਂ ਨੇ ਕਿਹਾ ਕਿ ਅਰੁਣਾਚਲ ਪ੍ਰਦੇਸ਼ ਦੇ ਉੱਪਰੀ ਸਿਯਾਂਗ ਜ਼ਿਲ੍ਹੇ...
ਸਮਾਜ/SocialChina News : ਦੋ ਸਾਲ ਦੇ ਪੁੱਤਰ ਨੂੰ ਲੱਭਣ ’ਚ ਪਿਤਾ ਨੇ ਤੈਅ ਕੀਤੀ 5 ਲੱਖ ਕਿਮੀ ਦੀ ਦੂਰੀ, 24 ਸਾਲ ਬਾਅਦ ਮਿਲਿਆ ਬੇਟਾOn PunjabJuly 14, 2021 by On PunjabJuly 14, 20210663 ਇਕ ਚੀਨੀ ਪਿਤਾ ਨੂੰ ਆਪਣਾ ਗੁਆਚਾ ਹੋਇਆ ਬੇਟਾ 24 ਸਾਲ ਬਾਅਦ ਮਿਲਿਆ ਹੈ। ਇੱਥੇ ਗੌਰ ਕਰਨ ਵਾਲੀ ਇਹ ਗੱਲ ਹੈ ਕਿ ਬੱਚੇ ਦੇ ਖੋਣ ’ਤੇ...
ਸਮਾਜ/Socialਅਫਗਾਨੀਸਤਾਨ ’ਚ ਫ਼ੌਜ ਦੇ ਹਵਾਈ ਹਮਲੇ ’ਚ 29 ਅੱਤਵਾਦੀਆਂ ਢੇਰOn PunjabJuly 13, 2021 by On PunjabJuly 13, 20210570 ਅਫਗਾਨੀਸਤਾਨ ਦੇ ਉੱਤਰੀ ਪ੍ਰਾਂਤ ਜਾਵਜਾਨ ਦੇ ਤੇਪਾ ਇਲਾਕੇ ’ਚ ਤਾਲਿਬਾਨ-ਅੱਤਵਾਦੀਆਂ ਦੇ ਠਿਕਾਣਿਆਂ ’ਤੇ ਫ਼ੌਜ ਦੇ ਹਵਾਈ ਹਮਲੇ ਦੌਰਾਨ 29 ਅੱਤਵਾਦੀ ਮਾਰੇ ਗਏ ਹਨ। ਰੱਖਿਆ ਮੰਤਰਾ...
ਸਮਾਜ/Socialਨੇਪਾਲ ਦੇ ਕਾਰਜਕਾਰੀ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਨੇ ਦਿੱਤਾ ਅਸਤੀਫਾ, ਵਿਰੋਧੀ ਆਗੂ ਸ਼ੇਰ ਬਹਾਦੁਰ ਦੇਓਬਾ ਨਵੇਂ PM ਦੇ ਤੌਰ ‘ਤੇ ਚੁੱਕਣਗੇ ਸਹੁੰOn PunjabJuly 13, 2021July 13, 2021 by On PunjabJuly 13, 2021July 13, 20210434 ਨੇਪਾਲ ਦੇ ਕਾਰਜਕਾਰੀ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਨੇ ਮੰਗਲਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਸੁਪਰੀਮ ਕੋਰਟ ਦਾ ਫੈਸਲਾ ਆਉਣ ਤੋਂ ਬਾਅਦ...
ਸਮਾਜ/Socialਭਾਰਤ ‘ਚ ਨਵੇਂ ਅਮਰੀਕੀ ਰਾਜਦੂਤ ਲਈ ਨਾਮਜ਼ਦ ਹੋਣ ‘ਤੇ ਲਾਸ ਐਂਜਲਸ ਦੇ ਮੇਅਰ ਨੇ ਪ੍ਰਗਟਾਈ ਖੁਸ਼ੀOn PunjabJuly 11, 2021 by On PunjabJuly 11, 20210458 ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਲਾਸ ਏਂਜਲਸ ਦੇ ਮੇਅਰ ਏਰਿਕ ਗਾਰਸੇਟੀ ਨੂੰ ਭਾਰਤ ’ਚ ਆਪਣੇ ਦੇਸ਼ ਦਾ ਨਵਾਂ ਰਾਜਦੂਤ ਨਾਮਜ਼ਦ ਕੀਤਾ ਹੈ। ਜੇ ਏਰਿਕ...
ਸਮਾਜ/Socialਬਲੂਚ ਨੇਤਾ ਅਕਬਰ ਬੁਗਤੀ ਦੀ ਵਿਧਵਾ ਨੇ ਇਮਰਾਨ ਦੇ ਭਤੀਜੇ ਖ਼ਿਲਾਫ਼ ਦਰਜ ਕਰਵਾਈ FIR, ਜਾਣੋ ਕੀ ਹੈ ਮਾਮਲਾOn PunjabJuly 11, 2021 by On PunjabJuly 11, 20210604 ਬਲੋਚ ਨੇਤਾ ਅਕਬਰ ਬੁਗਤੀ ਦੀ ਵਿਧਵਾ ਸ਼ਹਿਜ਼ਾਦੀ ਨਰਗਿਸ ਨੇ ਪਾਕਿਸਾਤਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਭਤੀਜੇ ਤੇ ਵਕੀਲ ਹਸਨ ਨਿਆਜ਼ੀ ਤੇ ਚਾਰ ਹੋਰ ਅਣਪਛਾਤੇ...
ਸਮਾਜ/Socialਅਯੁੱਧਿਆ ’ਚ ਸਰਯੂ ’ਚ ਇਸ਼ਨਾਨ ਦੌਰਾਨ ਆਗਰਾ ਦੇ ਪਰਿਵਾਰ ਦੇ 12 ਲੋਕ ਪਾਣੀ ’ਚ ਵਹੇ, ਪੰਜ ਦੀ ਮੌਤ-ਚਾਰ ਲਾਪਤਾOn PunjabJuly 9, 2021 by On PunjabJuly 9, 20210533 ਰਾਮਨਗਰੀ ਅਯੁੱਧਿਆ ’ਚ ਕਾਫੀ ਤੇਜ਼ ਵਹਾਅ ਵਾਲੀ ਸਰਯੂ ਨਦੀ ’ਚ ਇਸ਼ਨਾਨ ਕਰਨ ਦੌਰਾਨ ਆਗਰਾ ਦੇ ਇਕ ਪਰਿਵਾਰ ਦੇ 12 ਲੋਕ ਪਾਣੀ ਦੇ ਤੇਜ਼ ਵਹਾਅ ’ਚ...
ਸਮਾਜ/Socialਕੈਨੇਡਾ ’ਚ ਭਾਰਤੀ ਮੂਲ ਦੇ ਇਕ 24 ਸਾਲਾ ਨੌਜਵਾਨ ਵੱਡੀ ਮਾਤਰਾ ‘ਚ ਕੋਕੀਨ ਬਰਾਮਦOn PunjabJuly 9, 2021 by On PunjabJuly 9, 20210615 ਕੈਨੇਡਾ ’ਚ ਭਾਰਤੀ ਮੂਲ ਦੇ ਇਕ 24 ਸਾਲਾ ਨੌਜਵਾਨ ਨੂੰ ਕੋਕੀਨ ਤਸਕਰੀ ਦੇ ਦੋਸ਼ ’ਚ ਗਿ੍ਰਫ਼ਤਾਰ ਕੀਤਾ ਗਿਆ ਹੈ। ਅਮਰੀਕਾ ਤੋਂ ਤਸਕਰੀ ਕਰ ਕੇ ਲਿਆਂਦੀ...
ਸਮਾਜ/Socialਪੱਤਰਕਾਰਾਂ ਲਈ ਪਾਕਿਸਤਾਨ ਖ਼ਤਰਨਾਕ ਜਗ੍ਹਾ, ਜਬਰ-ਜਨਾਹ ਦੀ ਮਿਲਦੀਆਂ ਹਨ ਧਮਕੀਆਂ; ਖੋਹੀਆਂ ਜਾ ਰਹੀ ਹੈ ਆਜ਼ਾਦੀOn PunjabJuly 8, 2021 by On PunjabJuly 8, 20210471 ਪਾਕਿਸਤਾਨ ਪੱਤਰਕਾਰਾਂ ਲਈ ਸਭ ਤੋਂ ਖ਼ਤਰਨਾਕ ਜਗ੍ਹਾਵਾਂ ‘ਚੋਂ ਇਕ ਹੈ। ਇੱਥੇ ਆਨਲਾਈਨ ਦੁਰਵਿਵਹਾਰ, ਘ੍ਰਿਣ ਤੇ ਸਰੀਰਕ ਹਿੰਸਾ ਕਾਰਨ ਮਹਿਲਾ ਪੱਤਰਕਾਰਾਂ ਦੀ ਸਥਿਤੀ ਹੋਰ ਵੀ ਭਿਆਨਕ...