ਸਮਾਜ/Socialਅਫ਼ਗਾਨ ਹਿੰਸਾ ਤੋਂ ਚਿੰਤਤ ਚੀਨ ਦਾ ਰੂਸ ਨਾਲ ਜੰਗੀ ਅਭਿਆਸ, ਸ਼ਿਨਜਿਆਂਗ ‘ਚ ਤਾਲਿਬਾਨ ਦੀ ਘੁਸਪੈਠ ਦਾ ਡਰOn PunjabAugust 10, 2021 by On PunjabAugust 10, 20210552 ਅਫ਼ਗਾਨਿਸਤਾਨ ‘ਚ ਅਸਥਿਰ ਤੇ ਵਧਦੀ ਹਿੰਸਾ ਵਿਚਾਲੇ ਚੀਨ ਤੇ ਰੂਸ ਦੀਆਂ ਫ਼ੌਜਾਂ ਦਾ ਸ਼ਿਨਜਿਆਂਗ ਸੂਬੇ ਦੀ ਸਰਹੱਦ ਨਾਲ ਲੱਗੇ ਨਿੰਗਸ਼ੀਆ ‘ਚ ਜੰਗੀ ਅਭਿਆਸ ਸ਼ੁਰੂ ਹੋ...
ਸਮਾਜ/SocialPhotos : ਜੰਗਲ ‘ਚ ਲੱਗੀ ਭਿਆਨਕ ਅੱਗ ਨਾਲ ਸਹਿਮਿਆ ਗ੍ਰੀਸ, ਜਹਾਜ਼ਾਂ ਤੇ ਹੈਲੈਕੀਪਟਰਾਂ ਦੀ ਲਈ ਜਾ ਰਹੀ ਹੈ ਮਦਦ, ਦੇਖੋ ਦਿਲ ਕੰਬਾਊ ਮੰਜ਼ਰOn PunjabAugust 9, 2021 by On PunjabAugust 9, 202102978 ਗ੍ਰੀਸ ’ਚ ਫਾਇਰ ਬ੍ਰਿਗੇਡ ਦੇ ਸੈਂਕਡ਼ੇ ਲੋਕਾਂ ਨੇ ਜਹਾਜ਼ਾਂ, ਹੈਲੀਕਾਪਟਰਾਂ ਤੇ ਹੋਰ ਦੇਸ਼ਾਂ ਤੋਂ ਭੇਜੀ ਗਈ ਮਦਦ ਜ਼ਰੀਏ ਜੰਗਲ ’ਚ ਲੱਗੀ ਜ਼ਬਰਦਸਤ ਅੱਗ ਬੁਝਾਉਣ ਦੀਆਂ...
ਸਮਾਜ/Socialਲੰਡਨ ਹਾਈਕੋਰਟ ਨੇ ਭਗੋੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਨੂੰ ਭਾਰਤ ਦੀ ਹਵਾਲਗੀ ਖ਼ਿਲਾਫ਼ ਅਪੀਲ ਕਰਨ ਦੀ ਦਿੱਤੀ ਮਨਜ਼ੂਰੀOn PunjabAugust 9, 2021 by On PunjabAugust 9, 20210516 ਬਿ੍ਰਟੇਨ ਦੇ ਹਾਈਕੋਰਟ ਨੇ ਭਾਰਤ ਦੇ ਭਗੋੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਨੂੰ ਮਾਨਸਿਕ ਸਿਹਤ ਦੇ ਆਧਾਰ ’ਤੇ ਭਾਰਤ ਦੀ ਹਵਾਲਗੀ ਦੇ ਖ਼ਿਲਾਫ਼ ਅਪੀਲ ਕਰਨ ਦੀ...
ਸਮਾਜ/Socialਅਮਰੀਕੀ ਹਵਾਈ ਫ਼ੌਜ ਨੇ ਤਾਲਿਬਾਨੀ ਟਿਕਾਣਿਆਂ ‘ਤੇ ਸੁੱਟੇ ਬੰਬ, ਸ਼ੇਬਗਾਰਨ ‘ਚ 200 ਤੋਂ ਜ਼ਿਆਦਾ ਅੱਤਵਾਦੀ ਢੇਰOn PunjabAugust 8, 2021 by On PunjabAugust 8, 20210530 ਅਮਰੀਕੀ ਹਵਾਈ ਫ਼ੌਜ ਨੇ ਜਾਵਜਾਨ ਸੂਬੇ ਦੇ ਸ਼ੇਵਗਰਨ ਸ਼ਹਿਰ ‘ਚ ਤਾਲਿਬਾਨੀ ਟਿਕਾਣਿਆਂ ‘ਤੇ ਹਵਾਈ ਹਮਲੇ ਕੀਤੇ ਹਨ। ਅਫ਼ਗਾਨ ਰੱਖਿਆ ਮੰਤਰਾਲੇ ਦੇ ਅਧਿਕਾਰੀ ਅਨੁਸਾਰ, ਇਸ ਦੌਰਾਨ...
ਸਮਾਜ/Socialਪਾਕਿਸਤਾਨ ’ਚ ਈਸ਼ਨਿੰਦਾ ਕਾਨੂੰਨ ਦੇ ਤਹਿਤ ਤਿੰਨ ਵਿਅਕਤੀ ਗਿ੍ਰਫ਼ਤਾਰ, ਮੌਤ ਦੀ ਸਜ਼ਾ ਦਾ ਹੈ ਪ੍ਰਬੰਦOn PunjabAugust 8, 2021 by On PunjabAugust 8, 20210501 ਪਾਕਿਸਤਾਨ ਪੁਲਿਸ ਨੇ ਵਿਵਾਦਪੂਰਨ ਈਸ਼ਨਿੰਦਾ ਕਾਨੂੰਨ ਦੇ ਤਹਿਤ ਏਬਟਾਬਾਦ ਤੇ ਹਵੇਲਿਆਂ ’ਚ ਪਵਿੱਤਰ ਕੁਰਾਨ ਨੂੰ ਕਥਿਤ ਰੂਪ ਨਾਲ ਅਪਵਿੱਤਰ ਕਰਨ ਦੇ ਦੋਸ਼ ’ਚ ਤਿੰਨ ਲੋਕਾਂ...
ਸਮਾਜ/SocialPlane crashes in Alaska : ਅਮਰੀਕੀ ਸੂਬਾ ਅਲਾਸਕਾ ’ਚ ਪਲੇਨ ਹੋਇਆ ਕ੍ਰੈਸ਼, 6 ਲੋਕਾਂ ਦੀ ਮੌਤOn PunjabAugust 6, 2021 by On PunjabAugust 6, 20210579 ਅਮਰੀਕੀ ਸੂਬਾ ਅਲਾਸਕਾ ’ਚ ਸ਼ੁੱਕਰਵਾਰ ਨੂੰ ਇਕ ਪਲੇਨ ਕ੍ਰੈਸ਼ ਹੋ ਗਿਆ। ਇਸ ਘਟਨਾ ’ਚ ਪਲੇਨ ’ਚ ਸਵਾਰ 6 ਲੋਕਾਂ ਦੀ ਜਾਨ ਚਲੀ ਗਈ ਹੈ। ਅਲਾਸਕਾ...
ਸਮਾਜ/SocialNASA Galaxy : ਨਾਸਾ ਦੇ ਹਬਲ ਟੈਲੀਸਕੋਪ ਨੇ ਖੋਲ੍ਹੇ ਗਲੈਕਸੀ ਦੇ ਰਾਜ਼, ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤੀ ਵੀਡੀਓ, ਇਸ ਤਰ੍ਹਾਂ ਪੁਲਾੜ ਦੌੜ ਦੀ ਹੋਈ ਸ਼ੁਰੂਆਤOn PunjabAugust 6, 2021 by On PunjabAugust 6, 20210454 NASA Galaxy ਅਮਰੀਕੀ ਪੁਲਾੜ ਏਜੰਸੀ ਨਾਸਾ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਲੋਕਾਂ ਦਾ ਕਾਫੀ ਧਿਆਨ ਖਿੱਚ ਰਹੀ ਹੈ। ਨਾਸਾ ਨੇ ਆਪਣੀ ਇਸ ਵੀਡੀਓ ਨੂੰ...
ਸਮਾਜ/Socialਵੁਹਾਨ ‘ਚ ਤੇਜ਼ੀ ਨਾਲ ਫੈਲ ਰਿਹੈ ਕੋਰੋਨਾ, ਪੂਰਾ ਸ਼ਹਿਰ ਕੀਤਾ ਸੀਲ; ਅਮਰੀਕਾ ਤੇ ਬਰਤਾਨੀਆ ‘ਚ ਵਧੀ ਚਿੰਤਾOn PunjabAugust 5, 2021 by On PunjabAugust 5, 20210342 ਵੁਹਾਨ ਸ਼ਹਿਰ ਇਕ ਵਾਰ ਫਿਰ ਸੁਰਖੀਆਂ ‘ਚ ਆ ਗਿਆ ਹੈ। ਇੱਥੇ 2019 ‘ਚ ਕੋਰੋਨਾ ਵਾਇਰਸ ਦੀ ਸ਼ੁਰੂਆਤ ਹੋਈ ਸੀ। ਹੁਣ ਕਿ ਵਾਰ ਫਿਰ ਮਰੀਜ਼ਾਂ ਦੀ...
ਸਮਾਜ/Socialਭਾਰਤੀ ਅਮਰੀਕੀਆਂ ਨੇ ਜੰਮੂ ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਦੀ ਦੂਜੀ ਵਰ੍ਹੇਗੰਢ ‘ਤੇ ਮਨਾਇਆ ਜਸ਼ਨOn PunjabAugust 5, 2021 by On PunjabAugust 5, 20210581 ਭਾਰਤੀ ਅਮਰੀਕੀਆਂ ਨੇ ਜੰਮੂ ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਦੀ ਦੂਜੀ ਵਰ੍ਹੇਗੰਢ ‘ਤੇ ਇਕ ਸਮਾਗਮ ਕੀਤਾ। ਇਸ ਮੌਕੇ ‘ਤੇ ਉਨ੍ਹਾਂ ਦੇ ਇਕ ਸਮੂਹ ਨੇ...
ਸਮਾਜ/SocialSchool Closed Due to Corona : ਦੁਨੀਆ ਭਰ ’ਚ 60 ਕਰੋੜ ਬੱਚੇ ਨਹੀਂ ਜਾ ਸਕੇ ਸਕੂਲ, ਜਾਣੋ ਕੀ ਹੈ ਕਾਰਨOn PunjabAugust 3, 2021 by On PunjabAugust 3, 20210544 ਦੁਨੀਆ ’ਚ ਕੋਰੋਨਾ ਮਹਾਮਾਰੀ ਦਾ ਅਸਰ ਦੇਸ਼ ਦੇ ਸਮਾਜਿਕ ਤੇ ਆਰਥਿਕ ਤਾਣੇ-ਬਾਣੇ ’ਤੇ ਹੀ ਨਹੀਂ, ਬਲਕਿ ਇਸ ਦਾ ਪ੍ਰਭਾਵ ਨੌ ਜਵਾਨਾਂ ਤੇ ਬੱਚਿਆਂ ’ਤੇ ਵੀ...