ਸਮਾਜ/SocialAfghanistan Crisis : ਤਾਲਿਬਾਨ ਦੀ ਧਮਕੀ-ਅਮਰੀਕਾ ਦਾ ਸਾਥ ਦੇਣ ਵਾਲੇ ਕੋਰਟ ’ਚ ਹਾਜ਼ਰ ਹੋਣ, ਨਹੀਂ ਤਾਂ ਮਿਲੇਗੀ ਮੌਤOn PunjabAugust 31, 2021 by On PunjabAugust 31, 20210731 ਅਮਰੀਕਾ ਨੇ ਕਾਬੁਲ ਏਅਰਪੋਟ ਤੋਂ ਆਪਣੇ ਸਾਰੇ ਫ਼ੌਜੀਆਂ ਨੂੰ ਵਾਪਸ ਬੁਲਾ ਲਿਆ ਹੈ। 30 ਅਗਸਤ ਦੀ ਰਾਤ ਅਮਰੀਕੀ ਫ਼ੌਜੀਆਂ ਦੀ ਆਖਰੀ ਫ਼ੌਜ ਏਅਰਪੋਰਟ ਤੋਂ ਰਵਾਨਾ...
ਸਮਾਜ/SocialPizza Party in Space Station: ਪੁਲਾਡ਼ ‘ਚ ਪੀਜ਼ਾ ਪਾਰਟੀ, ਸਪੇਸ ਸਟੇਸ਼ਨ ‘ਚ ਪੀਜ਼ਾ ਖਾਂਦੇ ਦਿਸੇ ਐਸਟ੍ਰਾਨੌਟ, ਦੇਖੋ ਵਾਇਰਲ ਵੀਡੀਓOn PunjabAugust 30, 2021 by On PunjabAugust 30, 20210436 ਪੁਲਾੜ ਯਾਤਰੀਆਂ ਲਈ, ਪੁਲਾੜ ਵਿਚ ਯਾਤਰਾ ਕਰਨਾ ਬਹੁਤ ਰੋਮਾਂਚਕ ਹੁੰਦਾ ਹੈ ਅਤੇ ਇਸਦੇ ਲਈ ਉਨ੍ਹਾਂ ਨੂੰ ਸਖ਼ਤ ਮਿਹਨਤ ਕਰਨੀ ਪੈਂਦੀ ਹੈ। ਇਸ ਦੇ ਨਾਲ, ਤੁਹਾਡੇ...
ਸਮਾਜ/Socialਮਲੇਸ਼ੀਆ ਦੇ ਨਵ-ਨਿਯੁਕਤ PM ਇਸਮਾਈਲ ਸਾਬਰੀ ਯਾਕੂਬ ਕੋਰੋਨਾ ਇਨਫੈਕਟਿਡ ਵਿਅਕਤੀ ਦੇ ਸੰਪਰਕ ‘ਚ ਆਏ, ਹੋਏ ਕੁਆਰੰਟਾਈਨOn PunjabAugust 30, 2021 by On PunjabAugust 30, 20210507 ਮਲੇਸ਼ੀਆ ਦੇ ਨਵ ਨਿਯੁਕਤ ਪ੍ਰਧਾਨ ਮੰਤਰੀ ਇਸਮਾਈਲ ਸਾਬਰੀ ਯਾਕੂਬ (smail Sabri Yaakob) ਨੂੰ ਕੋਰੋਨਾ ਇਨਫੈਕਟਿਡ ਵਿਅਕਤੀ ਦੇ ਸੰਪਰਕ ‘ਚ ਆਉਣ ਤੋਂ ਬਾਅਦ ਕੁਆਰੰਟਾਈਨ ਕੀਤਾ ਗਿਆ...
ਸਮਾਜ/Socialਮਿਲਾਨ ’ਚ 20 ਮੰਜ਼ਿਲਾ Residential Tower Block ’ਚ ਲੱਗੀ ਭਿਆਨਕ ਅੱਗ, ਨਿਵਾਸੀਆਂ ਨੂੰ ਕੱਢਣ ’ਚ ਲੱਗੇ ਬਚਾਅ ਕਰਮੀOn PunjabAugust 30, 2021 by On PunjabAugust 30, 20210575 ਐਤਵਾਰ ਰਾਤ ਪਲਾਸਟਿਕ ਦੀ ਫੈਕਟਰੀ ’ਚ ਅੱਗ ਦੀਆਂ ਲਪਟਾਂ ਦੇ ਕਾਰਨ ਇਕ 20 ਮੰਜ਼ਿਲਾ ਟਾਵਰ ਮਿੰਟਾਂ ’ਚ ਅੱਗ ਦੀ ਲਪੇਟ ’ਚ ਆ ਗਿਆ। ਇਮਾਰਤ ਨੂੰ...
ਸਮਾਜ/Socialਪਾਕਿਸਤਾਨ ਨੂੰ ਤਾਲਿਬਾਨ ਨੇ ਦਿੱਤਾ ਕਰਾਰਾ ਜਵਾਬ, ਕਿਹਾ – ਟੀਟੀਪੀ ਤੁਹਾਡੀ ਸਮੱਸਿਆ, ਸਾਡੀ ਨਹੀਂ, ਖ਼ੁਦ ਹੀ ਹੱਲ ਕਰੋOn PunjabAugust 29, 2021 by On PunjabAugust 29, 20210554 ਤਾਲਿਬਾਨ ਨੇ ਪਾਕਿਸਤਾਨ ਨੂੰ ਕਰਾਰਾ ਝਟਕਾ ਦਿੰਦੇ ਹੋਏ ਸਪੱਸ਼ਟ ਕਰ ਦਿੱਤਾ ਹੈ ਕਿ ਤਹਿਰੀਕ-ਏ-ਤਾਲਿਬਾਨ ਪਕਿਸਤਾਨ (Tehreek-e-Taliban Pakistan (TTP) ਉਨ੍ਹਾਂ ਦੀ ਸਮੱਸਿਆ ਨਹੀਂ ਹੈ। ਇਸ ਨੂੰ...
ਸਮਾਜ/Socialਕਾਬੁਲ ਦੇ 3 ਏਅਰਪੋਰਟ ਗੇਟਾਂ ’ਤੇ ਤਾਲਿਬਾਨ ਨੇ ਕੀਤਾ ਕਬਜ਼ਾ, ਅੱਤਵਾਦੀ ਹਮਲੇ ਤੋਂ ਬਾਅਦ ਅਮਰੀਕੀ ਫ਼ੌਜ ਹਟੀOn PunjabAugust 29, 2021 by On PunjabAugust 29, 20210488 ਅਫ਼ਗਾਨਿਸਤਾਨ ਦੇ ਕਾਬੁਲ ਏਅਰਪੋਰਟ ਤੋਂ ਬਾਹਰ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਲਾ ਹੀ ਅਮਰੀਕਾ ਨੇ ਡਰੋਨ ਹਮਲੇ ਨੂੰ ਜਵਾਬ ਦਿੱਤਾ ਹੈ, ਪਰ ਤਾਲਿਬਾਨ ਦਾ ਫੈਲਾਅ...
ਸਮਾਜ/Socialਕਾਬੁਲ ਅੱਤਵਾਦੀ ਹਮਲੇ ‘ਚ ਮਾਰੇ ਗਏ ਲੋਕਾਂ ਦੀ ਯਾਦ ‘ਚ 30 ਅਗਸਤ ਤਕ ਅੱਧਾ ਝੁਕਿਆ ਰਹੇਗਾ ਅਮਰੀਕੀ ਝੰਡਾ- ਜੋਅ ਬਾਇਡਨOn PunjabAugust 27, 2021August 27, 2021 by On PunjabAugust 27, 2021August 27, 20210553 ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਨੇ ਵੀਰਵਾਰ (ਸਥਾਨਕ ਸਮੇਂ) ਨੂੰ ਹੁਕਮ ਦਿੱਤਾ ਕਿ ਕਾਬੁਲ ਹਮਲੇ ਦੇ ਪੀੜ੍ਹਤਾਂ ਨੂੰ ਸਨਮਾਨ ਦੇਣ ਲਈ 30 ਅਗਸਤ ਤਕ ਸੰਯੁਕਤ ਰਾਜ...
ਸਮਾਜ/Socialਅਫਗਾਨਿਸਤਾਨ ‘ਤੇ ਤਾਲਿਬਾਨੀ ਕਬਜ਼ੇ ਤੋਂ ਬਾਅਦ ਚੈਨ ਨਾਲ ਨਹੀਂ ਸੌਂ ਪਾਈ ਖਾਲਿਦਾ, ਕਿਹਾ- Please help themOn PunjabAugust 27, 2021 by On PunjabAugust 27, 20210489 ਅਫਗਾਨਿਸਤਾਨ ਫੁੱਟਬਾਲ ਟੀਮ ਦੀ ਸਾਬਕਾ ਕਪਤਾਨ ਖਾਲਿਦਾ ਪੋਪਲ ਪਿਛਲੇ ਕਈ ਦਿਨਾਂ ਤੋਂ ਚੈਨ ਨਾਲ ਸੌਂ ਨਹੀਂ ਪਾ ਰਹੀ ਹੈ। ਇਸ ਦਾ ਕਾਰਨ ਹੈ ਤਾਲਿਬਾਨ ਦਾ...
ਸਮਾਜ/Socialਪਾਕਿਸਤਾਨ ਦੀ ਸਰਕਾਰ ਨੇ ਤਾਲਿਬਾਨ ਨੂੰ ਸੌਂਪੀ ਟੀਟੀਪੀ ਦੇ ਮੋਸਟ ਵਾਂਟੇਡ ਅੱਤਵਾਦੀਆਂ ਦੀ ਲਿਸਟOn PunjabAugust 25, 2021 by On PunjabAugust 25, 20210968 ਪਾਕਿਸਤਾਨ ਨੇ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਤਹਰੀਕ-ਏ-ਤਾਲਿਬਾਨ ਪਾਕਿਸਤਾਨ ਦੇ ਮੋਸਟ ਵਾਂਟੇਡ ਅੱਤਵਾਦੀਆਂ ਦੇ ਨਾਮਾਂ ਦੀ ਸੂਚੀ ਤਾਲਿਬਾਨ ਨੂੰ ਸੌਂਪ ਦਿੱਤੀ ਹੈ। ਇਹ ਉਹ ਅੱਤਵਾਦੀ ਹਨ ਜੋ...
ਸਮਾਜ/Socialਔਰਤਾਂ ਦੇ ਹੱਕ ਨੂੰ ਲੈ ਕੇ ਤਾਲਿਬਾਨ ਦਾ ਯੂਟਰਨ, ਕਿਹਾ – ਘਰਾਂ ਦੇ ਅੰਦਰ ਰਹੋ, ਆਪਣੇ ਪੱਖ ’ਚ ਦਿੱਤੀ ਇਹ ਅਪੀਲOn PunjabAugust 25, 2021 by On PunjabAugust 25, 20210517 ਤਾਲਿਬਾਨ ਦੇ ਇਕ ਬੁਲਾਰੇ ਨੇ ਔਰਤਾਂ ਨੂੰ ਘਰਾਂ ਅੰਦਰ ਰਹਿਣ ਦੀ ਬੇਨਤੀ ਕੀਤੀ ਹੈ। ਤਾਲਿਬਾਨ ਬੁਲਾਰੇ ਨੇ ਕਿਹਾ ਹੈ ਕਿ ਤਾਲਿਬਾਨੀ ਲੜਾਕਿਆਂ ਨੂੰ ਔਰਤਾਂ ਦਾ...