ਸਮਾਜ/Socialਤਾਲਿਬਾਨ ਨੇ ਭਾਰਤ ਨੂੰ ਲਿਖਿਆ ਪੱਤਰ- ਕਾਬੁਲ ਲਈ ਕਮਰਸ਼ੀਅਲ ਉਡਾਣਾਂ ਮੁੜ ਬਹਾਲ ਕਰਨ ਦੀ ਅਪੀਲOn PunjabSeptember 29, 2021 by On PunjabSeptember 29, 20210467 ਤਾਲਿਬਾਨ ਦੇ ਅਫ਼ਗਾਨਿਸਤਾਨ ‘ਤੇ ਕਬਜ਼ਾ ਕੀਤੇ ਕਰੀਬ ਡੇਢ ਮਹੀਨਾ ਬੀਤ ਗਿਆ ਹੈ। ਉੱਥੇ ਹੁਣ ਤੱਕ ਕਾਬੁਲ ਹਵਾਈ ਅੱਡੇ ‘ਤੇ ਵਪਾਰਕ ਉਡਾਣਾਂ ਦਾ ਸੰਚਾਲਨ ਪੂਰੀ ਤਰ੍ਹਾਂ...
ਸਮਾਜ/Socialਤਾਲਿਬਾਨ ਨੇ ਹੁਣ ਦਾਡ਼੍ਹੀ ਕੱਟਣ ’ਤੇ ਵੀ ਲਾਈ ਰੋਕ, ਇਸਲਾਮੀ ਕਾਨੂੰਨ ਦਾ ਦਿੱਤਾ ਹਵਾਲਾ, ਸਖਤ ਸਜ਼ਾ ਦੀ ਵੀ ਦਿੱਤੀ ਚਿਤਾਵਨੀOn PunjabSeptember 28, 2021 by On PunjabSeptember 28, 20210526 ਬੰਦੂਕ ਦੇ ਦਮ ’ਤੇ ਅਫ਼ਗਾਨਿਸਤਾਨ ਦੀ ਸੱਤਾ ’ਤੇ ਕਾਬਜ਼ ਹੋਣ ਵਾਲੇ ਤਾਲਿਬਾਨ ਨੇ ਹੁਣ ਦਾਡ਼੍ਹੀ ਕੱਟਣ ਜਾਂ ਸ਼ੇਵ ਕਰਨ ’ਤੇ ਵੀ ਰੋਕ ਲਗਾ ਦਿੱਤੀ ਹੈ।...
ਸਮਾਜ/Socialਤਾਲਿਬਾਨ ਨੇ ਬੱਚੇ ਨੂੰ ਫਾਂਸੀ ‘ਤੇ ਲਟਕਾਇਆ, ਲੜਕੇ ਦੇ ਪਿਤਾ ‘ਤੇ ਸੀ ਵਿਰੋਧੀ ਫ਼ੌਜ ਦਾ ਮੈਂਬਰ ਹੋਣ ਦਾ ਸ਼ੱਕ ।On PunjabSeptember 28, 2021 by On PunjabSeptember 28, 20210543 ਤਾਲਿਬਾਨ ਦੇ ਲੜਾਕੂਆਂ ਨੇ ਅਫਗਾਨਿਸਤਾਨ ਦੇ ਤਾਖਰ ਪ੍ਰਾਂਤ ਦੇ ਇਕ ਪਿੰਡ ਵਿਚ ਬੱਚੇ ਨੂੰ ਫਾਂਸੀ ‘ਤੇ ਲਟਕਾ ਕੇ ਮਾਰ ਦਿੱਤਾ ਗਿਆ। ਇਸ ਬੇਰਹਿਮੀ ਦੀ ਕਹਾਣੀ...
ਸਮਾਜ/Socialਤਾਲਿਬਾਨ ਬਦਲੇਗਾ ਅਫਗਾਨਿਸਤਾਨ ਦਾ ਪਾਸਪੋਰਟ ਤੇ ਪਛਾਣ ਪੱਤਰOn PunjabSeptember 26, 2021 by On PunjabSeptember 26, 20210502 ਤਾਲਿਬਾਨ ਅਫ਼ਗਾਨਿਸਤਾਨ ਦਾ ਨਾਂ ਬਦਲਣ ਦੇ ਨਾਲ ਹੀ ਹੁਣ ਪਾਸਪੋਰਟ ਤੇ ਰਾਸ਼ਟਰੀ ਪਛਾਣ ਪੱਤਰ ਵੀ ਬਦਲਣ ਜਾ ਰਿਹਾ ਹੈ। ਹੁਣ ਹਰ ਦਸਤਾਵੇਜ਼ ’ਤੇ ਦੇਸ਼ ਦਾ...
ਸਮਾਜ/Socialਚੀਨੀ ਹੈਕਰ ਨੇ ਭਾਰਤੀ ਮੀਡੀਆ ਤੇ ਸਰਕਾਰ ਨੂੰ ਬਣਾਇਆ ਸੀ ਨਿਸ਼ਾਨਾ: ਅਮਰੀਕਾ ਦੀ ਇਕ ਨਿੱਜੀ ਸਾਈਬਰ ਸੁਰੱਖਿਆ ਕੰਪਨੀ ਨੇ ਕੀਤਾ ਦਾਅਵਾOn PunjabSeptember 24, 2021 by On PunjabSeptember 24, 20210512 ਅਮਰੀਕਾ ਦੀ ਇਕ ਨਿੱਜੀ ਸਾਈਬਰ ਸੁਰੱਖਿਆ ਕੰਪਨੀ ਦਾ ਇਹ ਦਾਅਵਾ ਭਾਰਤ ਤੇ ਚੀਨ ਦੇ ਤਣਾਅਪੂਰਨ ਰਿਸ਼ਤਿਆਂ ’ਚ ਹੋਰ ਤਲਖੀ ਪੈਦਾ ਕਰ ਸਕਦਾ ਹੈ। ਕੰਪਨੀ ਨੇ...
ਸਮਾਜ/SocialBlast in Afghanistan : ਕਈ ਸਿਲਸਿਲੇਵਾਰ ਧਮਾਕਿਆਂ ਨਾਲ ਫਿਰ ਦਹਿਲਿਆ ਅਫ਼ਗਾਨਿਸਤਾਨ, ਤਿੰਨ ਲਾਸ਼ਾਂ ਹੋਈਆਂ ਬਰਾਮਦOn PunjabSeptember 24, 2021 by On PunjabSeptember 24, 20210415 ਅਫ਼ਗਾਨਿਸਤਾਨ ’ਚ ਤਾਲਿਬਾਨ ਦੇ ਸੱਤਾ ’ਚ ਆਉਂਦਿਆਂ ਹੀ ਉਥੇ ਅਸਥਿਰਤਾ ਦਾ ਮਾਹੌਲ ਹੈ। ਅਫ਼ਗਾਨ ਦੀ ਰਾਜਧਾਨੀ ਕਾਬੁਲ ਸਮੇਤ ਹੋਰ ਸੂਬਿਆਂ ’ਚ ਬਲਾਸਟ ਦੀਆਂ ਘਟਨਾਵਾਂ ਵੱਧ...
ਸਮਾਜ/Socialਕੈਨੇਡਾ ਦੀਆਂ ਫੈਡਰਲ ਚੋਣਾਂ ’ਚ 16 ਪੰਜਾਬੀਆਂ ਨੇ ਗੱਡੇ ਜਿੱਤ ਦੇ ਝੰਡੇ, ਜਸਟਿਨ ਟਰੂਡੋ ਮੁੜ ਕਰਨਗੇ ਘੱਟ ਗਿਣਤੀ ਸਰਕਾਰ ਦੀ ਅਗਵਾਈOn PunjabSeptember 22, 2021 by On PunjabSeptember 22, 20210483 ਕੈਨੇਡਾ ਦੀਆਂ ਫੈਡਰਲ ਚੋਣਾਂ ਦੇ ਦੇਰ ਰਾਤ ਆਏ ਨਤੀਜਿਆਂ ਮੁਤਾਬਿਕ ਭਾਵੇਂ ਕਿ ਲਿਬਰਲ ਆਗੂ ਜਸਟਿਨ ਟਰੂਡੋ ਮੁੜ ਪ੍ਰਧਾਨ ਮੰਤਰੀ ਬਣਨ ਜਾ ਰਹੇ ਹਨ ਪਰ ਪਿਛਲੀਆਂ...
ਸਮਾਜ/Socialਉਰਦੂ ਨੂੰ ਅਧਿਕਾਰਕ ਭਾਸ਼ਾ ਬਣਾਉਣ ‘ਚ ਅਸਫਲ ਇਮਰਾਨ ਸਰਕਾਰ ਨੂੰ ਅਦਾਲਤ ਦੀ ਝਾੜOn PunjabSeptember 22, 2021 by On PunjabSeptember 22, 20210479 ਪਾਕਿਸਤਾਨ ਦੇ ਸੁਪਰੀਮ ਕੋਰਟ ਨੇ ਫੈਡਰਲ ਸਰਕਾਰ ਨੂੰ ਉਰਦੂ ਨੂੰ ਅਧਿਕਾਰਕ ਭਾਸ਼ਾ ਬਣਾਉਣ ‘ਚ ਅਸਫਲ ਰਹਿਣ ‘ਤੇ ਝਾੜ ਪਾਈ ਹੈ। ਪਾਕਿਸਤਾਨ ਦੇ ਕਾਰਜਵਾਹਕ ਚੀਫ ਜਸਟਿਸ...
ਸਮਾਜ/Socialਰੋਬੋਟ ਦੀ ਮਦਦ ਨਾਲ ਹੋਈ ਸੀ ਈਰਾਨ ਦੇ ਪਰਮਾਣੂ ਵਿਗਿਆਨੀ ਦੀ ਹੱਤਿਆ, ਮੋਸਾਦ ਨੇ ਬਣਾਇਆ ਸੀ ਨਿਸ਼ਾਨਾOn PunjabSeptember 21, 2021 by On PunjabSeptember 21, 20210413 ਪਿਛਲੇ ਸਾਲ 27 ਨਵੰਬਰ ਨੂੰ ਈਰਾਨ ਦੇ ਪਰਮਾਣੂ ਵਿਗਿਆਨੀ ਮੋਹਸਿਨ ਫਖਰੀਜਾਦੇਹ ਨੂੰ ਇਜ਼ਰਾਈਲ ਦੀ ਖ਼ੁਫ਼ੀਆ ਏਜੰਸੀ ਮੋਸਾਦ ਨੇ ਨਿਸ਼ਾਨਾ ਬਣਾਇਆ ਸੀ। ਫਖਰੀਜਾਦੇਹ ਦੀ ਮੌਤ ਨਾਲ...
ਸਮਾਜ/Socialਕੈਨੇਡਾ ’ਚ ਪੀਐੱਮ ਜਸਟਿਨ ਟਰੂਡੋ ਦੀ ਪਾਰਟੀ ਨੇ ਦਰਜ ਕੀਤੀ ਲਗਾਤਾਰ ਤੀਜੀ ਜਿੱਤ, ਇਸ ਵਾਰ ਬਹੁਮਤ ਤੋਂ ਰਹੀ ਦੂਰੀOn PunjabSeptember 21, 2021 by On PunjabSeptember 21, 20210958 ਜਸਟਿਸ ਟਰੂਡੋ ਕੈਨੇਡਾ ਦੇ ਪ੍ਰਧਾਨ ਮੰਤਰੀ ਬਣੇ ਰਹਿਣਗੇ। ਉਨ੍ਹਾਂ ਦੀ ਪਾਰਟੀ ਨੇ ਇਕ ਵਾਰ ਫਿਰ ਤੋਂ ਆਮ ਚੋਣਾਂ ’ਚ ਜਿੱਤ ਹਾਸਲ ਕੀਤੀ ਹੈ। ਦੱਸਿਆ ਗਿਆ...