ਸਮਾਜ/Socialਪ੍ਰੋਜੈਕਟਾਂ ‘ਚ ਦੇਰੀ ‘ਤੇ ਪਾਕਿਸਤਾਨ ਨੇ ਭਰਿਆ 10 ਕਰੋੜ ਡਾਲਰ ਦਾ ਜੁਰਮਾਨਾ, ADB ਸਾਲ 2006 ਦੇ ਬਾਅਦ ਤੋਂ ਵਸੂਲ ਰਿਹਾ ਮੋਟੀ ਰਕਮOn PunjabNovember 3, 2021 by On PunjabNovember 3, 20210396 ਸਹਾਇਤਾ ਪ੍ਰਾਪਤ ਪ੍ਰੋਜੈਕਟਾਂ ਨੂੰ ਲਾਗੂ ਕਰਨ ‘ਚ ਸ਼ਾਸਨ ਦੀ ਇਕ ਮਾੜੀ ਮਿਸਾਲ ਕਾਇਮ ਕਰਦੇ ਹੋਏ, ਪਾਕਿਸਤਾਨ ਨੇ ਪਿਛਲੇ 15 ਸਾਲਾਂ ‘ਚ ਏਸ਼ੀਅਨ ਵਿਕਾਸ ਬੈਂਕ (ADB)...
ਸਮਾਜ/Socialਨਵਾਂ ਫਰਮਾਨ : ਵਿਦੇਸ਼ੀ ਕਰੰਸੀ ‘ਤੇ ਲਗੀ ਰੋਕ, ਅਰਥਵਿਵਸਥਾ ‘ਤੇ ਪਵੇਗਾ ਅਸਰOn PunjabNovember 3, 2021 by On PunjabNovember 3, 20210503 ਅਫਗਾਨਿਸਤਾਨ ‘ਚ ਸੱਤਾ ‘ਤੇ ਕਾਬਜ਼ ਤਾਲਿਬਾਨ ਨੇ ਮੰਗਲਵਾਰ ਨੂੰ ਵਿਦੇਸ਼ੀ ਮੁਦਰਾ ਦੀ ਵਰਤੋਂ ‘ਤੇ ਪਾਬੰਦੀ ਲਾ ਦਿੱਤੀ ਹੈ। ਇਸ ਨਾਲ ਅਫਗਾਨਿਸਤਾਨ ਦੀ ਆਰਥਿਕਤਾ ਲਈ ਹੋਰ...
ਸਮਾਜ/Socialਇੰਗਲੈਂਡ ’ਚ ਲੀਹੋਂ ਲੱਥੀ ਟ੍ਰੇਨ ਨਾਲ ਦੂਜੀ ਟਕਰਾਈ, ਕਈ ਜ਼ਖ਼ਮੀOn PunjabNovember 2, 2021 by On PunjabNovember 2, 20210514 ਬ੍ਰਿਟੇਨ ਦੇ ਦੱਖਣੀ ਸ਼ਹਿਰ ਸੈਲਿਸਬਰੀ ’ਚ ਇਕ ਟ੍ਰੇਨ ਲੀਹੋਂ ਲੱਥ ਗਈ ਤੇ ਦੂਜੀ ਟ੍ਰੇਨ ਉਸ ਨਾਲ ਟਕਰਾ ਗਈ। ਇਸ ਹਾਦਸੇ ’ਚ ਕਈ ਲੋਕਾਂ ਦੇ ਜ਼ਖ਼ਮੀ...
ਸਮਾਜ/Socialਬਦਲੇਗਾ ਸਸਕਾਰ ਦਾ ਤਰੀਕਾ, ਮ੍ਰਿਤਕ ਲੋਕਾਂ ਨੂੰ ਰੁੱਖਾਂ ’ਚ ਤਬਦੀਲ ਕਰੇਗੀ ਇਹ ਕੰਪਨੀ, ਜਾਣੋ ਕਿਵੇਂOn PunjabNovember 2, 2021 by On PunjabNovember 2, 20210567 ਮ੍ਰਿਤਕ ਸਰੀਰ ਨੂੰ ਜਲਾਇਆ ਜਾਂ ਦਫ਼ਨਾਇਆ ਜਾਂਦਾ ਹੈ। ਹਿੰਦੂਆਂ ਦੀ ਅੰਤਿਮ ਕਿਰਿਆ ਨੂੰ ਛੱਡ ਕੇ ਦੁਨੀਆ ਵਿਚ ਹਰ ਥਾਂ ਸਰੀਰ ਨੂੰ ਦਫ਼ਨਾਇਆ ਜਾਂਦਾ ਹੈ। ਅੱਜ...
ਸਮਾਜ/Socialਬੈਂਕਾਕ ‘ਚ ਹੁਣ ਪਹਿਲਾਂ ਵਾਂਗ ਘੁੰਮਣ ਜਾ ਸਕਣਗੇ ਟੂਰਿਸਟ, ਥਾਈਲੈਂਡ ਸਰਕਾਰ ਨੇ ਦਿੱਤੀ ਵੱਡੀ ਛੋਟOn PunjabNovember 1, 2021 by On PunjabNovember 1, 20210507 ਥਾਈਲੈਂਡ ਸਰਕਾਰ ਨੇ ਵਿਦੇਸ਼ੀ ਸੈਲਾਨੀਆਂ ਲਈ ਵੱਡੀ ਖੁਸ਼ਖਬਰੀ ਦਿੱਤੀ ਹੈ। ਹੁਣ ਸੈਲਾਨੀ ਪਹਿਲਾਂ ਵਾਂਗ ਬੈਂਕਾਕ ‘ਚ ਛੁੱਟੀਆਂ ਮਨਾ ਸਕਣਗੇ। ਸੋਮਵਾਰ ਨੂੰ ਸੈਂਕੜੇ ਸੈਲਾਨੀ ਬੈਂਕਾਕ ਪਹੁੰਚਣ...
ਸਮਾਜ/Socialਇਨ੍ਹਾਂ ਕੇਂਦਰੀ ਮੁਲਾਜ਼ਮਾਂ ਨੂੰ ਹੁਣ ਵਧ ਕੇ ਮਿਲੇਗੀ ਫੈਮਿਲੀ ਪੈਨਸ਼ਨ, ਰੱਖਿਆ ਮੰਤਰਾਲੇ ਨੇ ਕੀਤਾ ਵੱਡਾ ਬਦਲਾਅOn PunjabNovember 1, 2021 by On PunjabNovember 1, 20210478 ਦੀਵਾਲੀ ਤੋਂ ਪਹਿਲਾਂ ਰੱਖਿਆ ਮੰਤਰਾਲੇ ਨੇ ਫੈਮਿਲੀ ਪੈਨਸ਼ਨ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਰੱਖਿਆ ਮੰਤਰਾਲੇ ਵਿਚ ਕੰਮ ਕਰ ਰਹੇ ਕੇਂਦਰੀ ਮੁਲਾਜ਼ਮਾਂ ਦੀ ਫੈਮਿਲੀ...
ਸਮਾਜ/Socialਹਵਾ ਪ੍ਰਦੂਸ਼ਣ ਕਿਵੇਂ ਘਟਾਉਂਦਾ ਹੈ ਸ਼ੁਕਰਾਣੂਆਂ ਦਾ ਗਿਣਤੀ, ਰਿਸਰਚ ਨੇ ਕੀਤਾ ਖ਼ੁਲਾਸਾOn PunjabOctober 28, 2021 by On PunjabOctober 28, 20210725 ਖੋਜਕਰਤਾ ਲੰਬੇ ਸਮੇਂ ਤੋਂ ਜਾਣਦੇ ਹਨ ਕਿ ਹਵਾ ਪ੍ਰਦੂਸ਼ਣ ਮੋਟਾਪਾ, ਸ਼ੂਗਰ ਅਤੇ ਬਾਂਝਪਨ ਸਮੇਤ ਬਿਮਾਰੀਆਂ ਦੇ ਜੋਖ਼ਮ ਨੂੰ ਵਧਾ ਸਕਦਾ ਹੈ, ਪਰ ਉਹ ਇਹ ਨਹੀਂ...
ਸਮਾਜ/Socialਦਿਨ-ਰਾਤ ਦੇ ਹਿਸਾਬ ਨਾਲ ਬਦਲ ਜਾਂਦਾ ਹੈ ਕੋਰੋਨਾ ਜਾਂਚ ਦਾ ਤਰੀਕਾ, ਵਿਗਿਆਨੀਆਂ ਨੇ ਦਿੱਤੀ ਹੈਰਾਨੀਜਨਕ ਜਾਣਕਾਰੀOn PunjabOctober 28, 2021 by On PunjabOctober 28, 20210406 ਦੁਨੀਆ ਭਰ ‘ਚ ਤਬਾਹੀ ਮਚਾਉਣ ਵਾਲੇ ਕੋਰੋਨਾ ਵਾਇਰਸ ਨੂੰ ਲੈ ਕੇ ਇਕ ਸਨਸਨੀਖੇਜ਼ ਜਾਣਕਾਰੀ ਸਾਹਮਣੇ ਆਈ ਹੈ। ਅਹ ਜਾਣਕਾਰੀ ਦੀ ਕੋਰੋਨਾ ਜਾਂਚ ਦੇ ਨਤੀਜੇ ਸਬੰਧੀ...
ਸਮਾਜ/Socialਸੈਮਸੰਗ ਸਮੂਹ ਦੇ ਵਾਰਸ ਲੀ ਲੀ ਜਾਏ ਯੋਂਗ ’ਤੇ 60 ਹਜ਼ਾਰ ਡਾਲਰ ਦਾ ਜੁਰਮਾਨਾOn PunjabOctober 27, 2021 by On PunjabOctober 27, 20210506 ਸੈਮਸੰਗ ਸਮੂਹ ਦੇ ਵਾਰਸ ਲੀ ਜਾਏ ਯੋਂਗ ਨੂੰ ਨਾਜਾਇਜ਼ ਤਰੀਕੇ ਨਾਲ ਅਨੇਸਥੀਸੀਆ ਦਵਾਈ ਦੀ ਵਰਤੋਂ ਕਰਨ ਦਾ ਦੋਸ਼ੀ ਪਾਇਆ ਗਿਆ ਹੈ। ਇਸ ਲਈ ਉਨ੍ਹਾਂ ’ਤੇ...
ਸਮਾਜ/Socialਟੀਐੱਲ ਨਾਲ ਨਹੀਂ ਬਣੀ ਗੱਲ, ਇਮਰਾਨ ਦੇ ਛੁਟੇ ਪਸੀਨੇ, ਵਿਰੋਧ ਪ੍ਰਦਰਸ਼ਨਾਂ ਨੂੰ ਰੋਕਣ ਲਈ ਇਸਲਾਮਾਬਾਅਦ ਸੀਲ, ਜਾਣੋ ਤਾਜ਼ਾ ਅਪਡੇਟOn PunjabOctober 27, 2021 by On PunjabOctober 27, 20210394 ਇਮਰਾਨ ਸਰਕਾਰ ਦਾ ਤਹਿਰੀਕ-ਏ-ਲਬੈਇਕ ਪਾਕਿਸਤਾਨ, ਟੀਐਲਪੀ ਨਾਲ ਸਮਝੌਤਾ ਪੂਰਾ ਨਹੀਂ ਹੋਇਆ ਹੈ। ਟੀਐਲਪੀ ਨੇ ਆਪਣੇ ਵਰਕਰਾਂ ਨੂੰ ਇਸਲਾਮਾਬਾਦ ਜਾਣ ਲਈ ਕਿਹਾ ਹੈ। ਵੱਡੇ ਪੱਧਰ ‘ਤੇ...