ਸਮਾਜ/Socialਕਿਰਨ ਰਿਜਿਜੂ ਨੇ ਕਿਹਾ; ਯੂਕਰੇਨ ਤੋਂ ਆਖਰੀ ਭਾਰਤੀ ਨੂੰ ਕੱਢਣ ਤਕ ਨਹੀਂ ਛੱਡਾਂਗੇ ਸਲੋਵਾਕੀਆOn PunjabMarch 3, 2022 by On PunjabMarch 3, 20220426 ਕੇਂਦਰੀ ਕਾਨੂੰਨ ਮੰਤਰੀ ਕਿਰੇਨ ਰਿਜਿਜੂ, ਜੋ ਯੂਕਰੇਨ ਵਿੱਚ ਫਸੇ ਭਾਰਤੀ ਨਾਗਰਿਕਾਂ ਨੂੰ ਕੱਢਣ ਦੇ ਕੰਮ ਦੀ ਨਿਗਰਾਨੀ ਕਰਨ ਲਈ ਸਲੋਵਾਕੀਆ ਵਿੱਚ ਹਨ, ਨੇ ਬੁੱਧਵਾਰ (ਸਥਾਨਕ...
ਸਮਾਜ/SocialOperation Ganga: ਅੱਜ ਭਾਰਤ ਪਰਤਣਗੇ 3726 ਨਾਗਰਿਕ , ਯੂਕਰੇਨ ਤੋਂ ਭੱਜ ਕੇ ਵੱਖ-ਵੱਖ ਦੇਸ਼ਾਂ ‘ਚ ਫਸੇ ਵਿਦਿਆਰਥੀOn PunjabMarch 3, 2022 by On PunjabMarch 3, 202202778 ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਭਿਆਨਕ ਜੰਗ ਦਰਮਿਆਨ ਯੂਕਰੇਨ ਵਿੱਚ ਫਸੇ ਭਾਰਤੀਆਂ ਨੂੰ ਬਚਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਮੋਦੀ ਸਰਕਾਰ ਨੇ...
ਸਮਾਜ/Socialਯੂਕਰੇਨ ਯੁੱਧ ’ਚ ਫਸੇ ਬਰਨਾਲਾ ਦੇ ਜਿੰਦਲ ਪਰਿਵਾਰ ’ਤੇ ਦੋਹਰੀ ਮਾਰ, ਪੁੱਤਰ ਨੂੰ ਪਿਆ ਦਿਮਾਗ ਤੇ ਦਿਲ ਦਾ ਦੌਰਾ, ਪਰਿਵਾਰ ਨੇ ਕੀਤੀ ਇਹ ਮੰਗOn PunjabMarch 1, 2022 by On PunjabMarch 1, 20220513 : ਰੂਸ ਤੇ ਯੂਕਰੇਨ ਦਰਮਿਆਨ ਚੱਲ ਰਹੇ ਯੁੱਧ ਦਾ ਖਮਿਆਜਾ ਭਾਰਤੀਆਂ ਨੂੰ ਵੀ ਭੁਗਤਣਾ ਪੈ ਰਿਹਾ ਹੈ। ਇਸ ਜੰਗ ਕਾਰਨ ਬਣੇ ਤਣਾਅਪੂਰਵਕ ਮਾਹੌਲ ’ਚ ਫਸੇ ਵਿਦਿਆਰਥੀਆਂ...
ਸਮਾਜ/Socialਯੂਕਰੇਨ ‘ਚ ਮਾਰੇ ਗਏ ਭਾਰਤੀ ਵਿਦਿਆਰਥੀ ਨੇ ਦੋ ਦਿਨ ਪਹਿਲਾਂ ਪਰਿਵਾਰਕ ਮੈਂਬਰਾਂ ਨਾਲ ਕੀਤੀ ਸੀ ਵੀਡੀਓ ਕਾਲ ‘ਤੇ ਗੱਲ, ਅੱਜ ਆਈ ਮੌਤ ਦੀ ਖ਼ਬਰOn PunjabMarch 1, 2022 by On PunjabMarch 1, 20220488 ਯੂਕਰੇਨ ਵਿੱਚ ਜੰਗ ਦੌਰਾਨ ਫਸੇ 21 ਸਾਲਾ ਭਾਰਤੀ ਵਿਦਿਆਰਥੀ ਦੀ ਗੋਲੀਬਾਰੀ ਵਿੱਚ ਮੌਤ ਹੋ ਗਈ ਹੈ। ਰੂਸ ਦੇ ਹਮਲੇ ਵਿੱਚ ਮਾਰੇ ਗਏ ਵਿਦਿਆਰਥੀ ਦਾ ਨਾਂ...
ਸਮਾਜ/Socialਸੜਕ ਹਾਦਸੇ ‘ਚ ਜਥੇਦਾਰ ਤੋਤਾ ਸਿੰਘ ਦੇ ਪੀਏ ਤੇ ਉਸ ਦੀ ਮਾਂ ਦੀ ਮੌਤ, ਪਤਨੀ ਤੇ ਬੇਟੀ ਸਣੇ ਚਾਰ ਜ਼ਖ਼ਮੀOn PunjabMarch 1, 2022 by On PunjabMarch 1, 20220488 ਸੋਮਵਾਰ ਰਾਤ ਕੋਟਕਪੂਰਾ ਰੋਡ ‘ਤੇ ਪਿੰਡ ਵੜਿੰਗ ਨੇੜੇ ਜੁੜਵਾਂ ਨਹਿਰਾਂ ਕੋਲ ਦੋ ਕਾਰਾਂ ਦੀ ਜ਼ਬਰਦਸਤ ਟੱਕਰ ‘ਚ ਮਾਂ-ਪੁੱਤ ਦੀ ਮੌਤ ਹੋ ਗਈ, ਜਦਕਿ ਦੋਵੇਂ ਕਾਰਾਂ...
ਸਮਾਜ/SocialRussia Ukraine Crisis : ਯੂਕਰੇਨ ‘ਚ 16 ਬੱਚਿਆਂ ਸਮੇਤ ਕਈ ਨਾਗਰਿਕਾਂ ਦੀ ਮੌਤ, ਦੇਸ਼ ਛੱਡਣ ਵਾਲਿਆਂ ਦੀ ਗਿਣਤੀ ਰਹੀ ਹੈ ਵਧOn PunjabFebruary 28, 2022 by On PunjabFebruary 28, 20220431 ਸ ਤੇ ਯੂਕਰੇਨ ਵਿਚਾਲੇ ਜੰਗ ਤੇਜ਼ ਹੁੰਦੀ ਜਾ ਰਹੀ ਹੈ। ਭਾਰਤ ‘ਚ ਯੂਕਰੇਨ ਦੇ ਰਾਜਦੂਤ ਡਾਕਟਰ ਇਗੋਰ ਪੋਲੀਖਾ ਨੇ ਸੋਮਵਾਰ ਨੂੰ ਕਿਹਾ ਕਿ ਰੂਸੀ ਫ਼ੌਜੀ...
ਸਮਾਜ/Socialਪਾਣੀਆਂ ਦੇ ਮੁੱਦੇ ‘ਤੇ ਗੱਲਬਾਤ ਕਰਨ ਲਈ ਭਾਰਤੀ ਵਫ਼ਦ ਪਾਕਿਸਤਾਨ ਰਵਾਨਾ, ਸਿੰਧੂ ਜਲ ਸਮਝੌਤੇ ‘ਤੇ ਇਸਲਾਮਾਬਾਦ ‘ਚ ਹੋਵੇਗੀ 3 ਦਿਨਾਂ ਗੱਲਬਾਤOn PunjabFebruary 28, 2022 by On PunjabFebruary 28, 20220546 ਭਾਰਤ ਪਾਕਿਸਤਾਨ ਦੇਸ਼ਾਂ ਦਰਮਿਆਨ ਪਿਛਲੇ ਲੰਮੇ ਸਮੇਂ ਤੋਂ ਚਲਦੇ ਆ ਰਹੇ ਸਿੰਧੂ ਜਲ ਸਮਝੌਤੇ ਤੇ ਗੱਲਬਾਤ ਕਰਨ ਲਈ ਅੱਜ ਭਾਰਤ ਤੋਂ ਉੱਚ ਪੱਧਰੀ ਵਫ਼ਦ ਪਾਕਿਸਤਾਨ...
ਸਮਾਜ/Social‘ਸਥਿਤੀ ਬਹੁਤ ਗੰਭੀਰ’ : ਕੇਂਦਰ ਯੂਕ੍ਰੇਨ ਦੇ ਗੁਆਂਢੀ ਦੇਸ਼ਾਂ ਤੋਂ ਭਾਰਤੀਆਂ ਨੂੰ ‘ਜਲਦੀ ਤੋਂ ਜਲਦੀ’ ਬਾਹਰ ਕੱਢੇਗਾOn PunjabFebruary 25, 2022 by On PunjabFebruary 25, 20220495 ਯੂਕ੍ਰੇਨ ਵਿੱਚ ਭਾਰਤੀ ਰਾਜਦੂਤ ਨੇ ਕਿਹਾ ਕਿ ਯੂਕ੍ਰੇਨ ਵਿੱਚ ਸਥਿਤੀ ਬਹੁਤ ਜ਼ਿਆਦਾ ਗੰਭੀਰ ਹੈ। ਉਨ੍ਹਾਂ ਇਹ ਵੀ ਕਿਹਾ ਕਿ ਲਗਭਗ 1,000 ਭਾਰਤੀ ਵਿਦਿਆਰਥੀ ਯੂਕ੍ਰੇਨ ਛੱਡ...
ਸਮਾਜ/Socialਰੂਸ ਨੇ ਕੀਵ ‘ਤੇ ਕੀਤਾ ਰਾਕੇਟ ਹਮਲਾ, ਆਤਮ ਸਮਰਪਣ ਕਰਨ ਤੋਂ ਇਨਕਾਰ ਕਰਨ ਵਾਲੇ 13 ਫ਼ੌਜੀਆਂ ਗ਼ੋਲੀਆਂ ਨਾਲ ਭੁੰਨਿਆOn PunjabFebruary 25, 2022 by On PunjabFebruary 25, 20220446 ਰੂਸੀ ਜੰਗੀ ਬੇੜੇ ‘ਤੇ ਸਵਾਰ ਸੈਨਿਕਾਂ ਨੇ ਆਤਮ ਸਮਰਪਣ ਕਰਨ ਤੋਂ ਇਨਕਾਰ ਕਰਨ ‘ਤੇ 13 ਯੂਕ੍ਰੇਨੀ ਸੈਨਿਕਾਂ ਨੂੰ ਮਾਰ ਦਿੱਤਾ ਸੀ। ਇੱਕ ਵੀਡੀਓ ਸਾਹਮਣੇ ਆਇਆ...
ਸਮਾਜ/SocialShark Tank India ਦੇ ਸਭ ਤੋਂ ਅਮੀਰ ਜੱਜ ਹਨ ਅਸ਼ਨੀਰ ਗਰੋਵਰ, ਅਰਬਾਂ ਦੀ ਦੌਲਤ ਨਾਲ ਜੀਉਂਦੇ ਹਨ ਇੰਨੀ ਲਗਜ਼ਰੀ ਜ਼ਿੰਦਗੀOn PunjabFebruary 24, 2022 by On PunjabFebruary 24, 202201301 ‘ਸ਼ਾਰਕ ਟੈਂਕ ਇੰਡੀਆ’ ਟੀਵੀ ‘ਤੇ ਸਭ ਤੋਂ ਮਸ਼ਹੂਰ ਰਿਐਲਿਟੀ ਸ਼ੋਅ ਬਣ ਗਿਆ ਹੈ। ਸ਼ੋਅ ਦੀ ਇਸ ਸ਼ਾਨਦਾਰ ਸਫਲਤਾ ਨੇ ਭਾਰਤੀ ਟੈਲੀਵਿਜ਼ਨ ਵਿੱਚ ਇੱਕ ਨਵੀਂ ਸ਼ੈਲੀ...