ਸਮਾਜ/SocialSolar System : ਸ਼ੁੱਕਰ ਗ੍ਰਹਿ ‘ਤੇ ਅਜੇ ਤਕ ਨਹੀਂ ਮਿਲੇ ਜੀਵਨ ਦੇ ਸਬੂਤ, ਸੰਭਾਵਨਾਵਾਂ ਦੀ ਤਲਾਸ਼ ‘ਚ ਜੁਟੇ ਵਿਗਿਆਨੀOn PunjabJuly 11, 2022 by On PunjabJuly 11, 202203728 ਮੰਗਲ ਸਮੇਤ ਹੋਰ ਗ੍ਰਹਿਆਂ ‘ਤੇ ਜੀਵਨ ਦੀ ਸੰਭਾਵਨਾ ਦਾ ਪਤਾ ਲਗਾਉਣ ‘ਚ ਲੱਗੇ ਵਿਗਿਆਨੀ ਲਗਾਤਾਰ ਖੋਜ ਕਰ ਰਹੇ ਹਨ। ਇੱਕ ਨਵੇਂ ਅਧਿਐਨ ਵਿੱਚ ਪਾਇਆ ਗਿਆ...
ਸਮਾਜ/SocialPetrol havoc in Sri Lanka : ਸ਼੍ਰੀਲੰਕਾ ‘ਚ ਪੈਟਰੋਲ ਦੀ ਭਾਰੀ ਕਿੱਲਤ, ਗੱਡੀਆਂ ਛੱਡ ਸਾਈਕਲਾਂ ‘ਤੇ ਸ਼ਿਫਟ ਹੋ ਰਹੇ ਲੋਕOn PunjabJuly 11, 2022 by On PunjabJuly 11, 20220395 ਸ਼੍ਰੀਲੰਕਾ ਇਸ ਸਮੇਂ ਆਜ਼ਾਦੀ ਤੋਂ ਬਾਅਦ ਸਭ ਤੋਂ ਭੈੜੇ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਦੇਸ਼ ਵਿੱਚ ਬਾਲਣ (ਪੈਟਰੋਲ) ਦੀ ਕਮੀ ਕਾਰਨ ਜ਼ਿਆਦਾਤਰ ਲੋਕ...
ਸਮਾਜ/Socialਸਰਕਾਰ ਦੀਆਂ ਨੀਤੀਆਂ ਦਾ ਜ਼ਮੀਨੀ ਪੱਧਰ ‘ਤੇ ਪ੍ਰਚਾਰ ਯਕੀਨੀ ਬਣਾਇਆ ਜਾਵੇ: ਅਮਨ ਅਰੋੜਾOn PunjabJuly 11, 2022 by On PunjabJuly 11, 20220454 ਸੂਚਨਾ ਤੇ ਲੋਕ ਸੰਪਰਕ ਮੰਤਰੀ ਸ੍ਰੀ ਅਮਨ ਅਰੋੜਾ ਨੇ ਅੱਜ ਵਿਭਾਗ ਦੇ ਅਧਿਕਾਰੀਆਂ ਨਾਲ ਆਪਣੀ ਪਹਿਲੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਵਿਭਾਗ ਦੇ ਕੰਮਕਾਜ ਦੀ ਸਮੀਖਿਆ...
ਸਮਾਜ/Socialਰੂਸ ਤੋਂ ਸਬਕ ਲੈ ਕੇ ਤਾਇਵਾਨ ‘ਤੇ ਹਮਲਾ ਕਰ ਸਕਦੈ ਚੀਨ ! ਪੁਤਿਨ ਸ਼ੀ ਜਿਨਪਿੰਗ ਨੂੰ ਦਿਖਾ ਰਹੇ ਹਨ ਨਵਾਂ ਰਾਹOn PunjabJuly 10, 2022 by On PunjabJuly 10, 20220368 ਰੂਸ ਅਤੇ ਯੂਕਰੇਨ ਵਿਚਾਲੇ ਪੰਜ ਮਹੀਨਿਆਂ ਤੋਂ ਚੱਲੀ ਜੰਗ ਨੂੰ ਲੈ ਕੇ ਚੀਨ ਪੂਰੀ ਤਰ੍ਹਾਂ ਨਾਲ ਅੱਖਾਂ ਬੰਦ ਕਰ ਰਿਹਾ ਹੈ। ਇਹ ਸਪੱਸ਼ਟ ਸੰਕੇਤ ਹੈ...
ਸਮਾਜ/Social‘ਆਪ’ ਵਿਧਾਇਕ ਸ਼ੈਰੀ ਕਲਸੀ ਦੇ ਭਰਾ ਦੀ ਕਾਰ ਦਾ ਭਿਆਨਕ ਐਕਸੀਡੈਂਟ, PA ਤੇ ਚਚੇਰੇ ਭਰਾ ਸਮੇਤ 3 ਦੀ ਮੌਤ, ਦੋ ਦੀ ਹਾਲਤ ਗੰਭੀਰOn PunjabJuly 10, 2022 by On PunjabJuly 10, 20220430 ਬਟਾਲਾ ਤੋਂ ਵੱਡੀ ਦੁਖਦਾਈ ਖਬਰ ਸਾਹਮਣੇ ਆਈ ਹੈ। ਬਟਾਲਾ ਦੇ ਮੌਜੂਦਾ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ (MLA Sherry Kalsi) ਦੇ ਭਰਾ ਅੰਮ੍ਰਿਤਪਾਲ ਸਿੰਘ ਕਲਸੀ...
ਸਮਾਜ/SocialChinese fighter jet : ਪੂਰਬੀ ਲੱਦਾਖ ਤੋਂ ਲੰਘਿਆ ਚੀਨੀ ਲੜਾਕੂ ਜਹਾਜ਼, LAC ਦੇ ਵਿਵਾਦਿਤ point ਦੇ ਸੀ ਬਹੁਤ ਨੇੜੇOn PunjabJuly 8, 2022 by On PunjabJuly 8, 20220513 ਚੀਨ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਹੈ। ਜੂਨ ਦੇ ਆਖ਼ਰੀ ਹਫ਼ਤੇ ਵਿੱਚ, ਇੱਕ ਚੀਨੀ ਜਹਾਜ਼ ਪੂਰਬੀ ਲੱਦਾਖ ਵਿੱਚ ਭਾਰਤੀ ਖੇਤਰ ਦੇ ਬਹੁਤ ਨੇੜੇ...
ਸਮਾਜ/Socialਚੰਡੀਗੜ੍ਹ ਦੇ ਕਾਨਵੈਂਟ ਸਕੂਲ ‘ਚ ਵੱਡਾ ਹਾਦਸਾ, ਲੰਚ ਟਾਈਮ ‘ਚ ਬੱਚਿਆਂ ‘ਤੇ ਡਿੱਗਿਆ 250 ਸਾਲ ਪੁਰਾਣਾ ਪਿੱਪਲ, PGI ‘ਚ ਇਕ ਬੱਚੀ ਦੀ ਮੌਤ, ਕਈ ਜ਼ਖ਼ਮੀOn PunjabJuly 8, 2022 by On PunjabJuly 8, 20220428 ਚੰਡੀਗੜ੍ਹ ਵਿੱਚ ਸ਼ੁੱਕਰਵਾਰ ਨੂੰ ਵੱਡਾ ਹਾਦਸਾ ਵਾਪਰਿਆ ਹੈ। ਕਾਰਮਲ ਕਾਨਵੈਂਟ ਸਕੂਲ, ਸੈਕਟਰ-9 ‘ਚ ਕੁਝ ਦੇਰ ਪਹਿਲਾਂ ਇਕ ਵੱਡਾ ਦਰੱਖਤ ਡਿੱਗ ਗਿਆ। ਕਈ ਬੱਚੇ ਉਸ ਦੀ...
ਸਮਾਜ/Socialਟੋਰਾਂਟੋ ਸਿਟੀ ‘ਚ ਦਾੜ੍ਹੀ ਕਾਰਨ ਨੌਕਰੀ ਤੋਂ ਕੱਢੇ 100 ਸਿੱਖ ਸਕਿਓਰਟੀ ਗਾਰਡ, WSO ਨੇ ਟਰੂਡੋ ਪ੍ਰਸ਼ਾਸਨ ਨੂੰ ਕੀਤੀ ਦਖ਼ਲ ਦੀ ਅਪੀਲOn PunjabJuly 6, 2022 by On PunjabJuly 6, 20220424 ਟੋਰਾਂਟੋ ਸਿਟੀ ਪ੍ਰਸ਼ਾਸਨ ’ਚ ਕੰਮ ਕਰਦੇ 100 ਤੋਂ ਜ਼ਿਆਦਾ ਸਿੱਖ ਸੁਰੱਖਿਆ ਗਾਰਡਾਂ ਨੂੰ ਦਾਡ਼੍ਹੀ ਕਾਰਨ ਨੌਕਰੀ ਤੋਂ ਹਟਾ ਦਿੱਤਾ ਗਿਆ ਹੈ। ਇਸ ਫ਼ੈਸਲੇ ਖ਼ਿਲਾਫ਼ ਸਿੱਖ...
ਸਮਾਜ/Socialਵੱਡੀ ਖ਼ਬਰ : ਬਿਸ਼ਨੋਈ, ਜੱਗੂ, ਫ਼ੌਜੀ ਤੋਂ ਬਾਅਦ ਹੁਣ ਅੰਕਿਤ ਸੇਰਸਾ ਤੇ ਸਚਿਨ ਨੂੰ ਲਿਆਂਦਾ ਜਾਵੇਗਾ ਪੰਜਾਬOn PunjabJuly 6, 2022 by On PunjabJuly 6, 20220461 ਲਾਰੈਂਸ ਬਿਸ਼ਨੋਈ (Lawrence Bishnoi), ਜੱਗੂ ਭਗਵਾਨਪੁਰੀਆ (Jaggu Bhagwanpuria), ਪ੍ਰਿਯਾਵਰਤ ਫ਼ੌਜੀ (Priyavart Fauji) ਤੋਂ ਬਾਅਦ ਹੁਣ ਅੰਕਿਤ ਸੇਰਸਾ (Ankit Sersa) ਤੇ ਸਚਿਨ ਭਿਵਾਨੀ (Sachin Bhiwani) ਨੂੰ...
ਸਮਾਜ/Socialਪੇਸ਼ੇ ਤੋਂ ਡਾਕਟਰ ਹੈ ਭਗਵੰਤ ਮਾਨ ਦੀ ਹੋਣ ਵਾਲੀ ਪਤਨੀ ਗੁਰਪ੍ਰੀਤ ਕੌਰ, ਸੀਐਮ ਹਾਊਸ ’ਚ ਤਿਆਰੀਆਂ ਸ਼ੁਰੂOn PunjabJuly 6, 2022 by On PunjabJuly 6, 20220465 ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਕੱਲ੍ਹ ਡਾ. ਗੁਰਪ੍ਰੀਤ ਕੌਰ ਨਾਲ ਵਿਆਹ ਹੋਣਾ ਤੈਅ ਹੋਇਆ ਹੈ। ਇਸ ਨੂੰ ਲੈ ਸੂਬੇ ਦੇ ਲੋਕਾਂ ਦੇ ਨਾਲ...