ਸਮਾਜ/SocialShradda Murder Case : ਮਹਿਰੌਲੀ ਦੇ ਜੰਗਲ ’ਚੋਂ ਮਿਲੇ ਸ਼ਰਧਾ ਦੇ ਸਰੀਰ ਦੇ ਟੁਕੜੇ, ਫਰਿੱਜ ’ਚ ਰੋਜ਼ ਦੇਖਦਾ ਸੀ ਸ਼ਰਧਾ ਦਾ ਚਿਹਰਾOn PunjabNovember 15, 2022 by On PunjabNovember 15, 202203444 ਦਿੱਲੀ ਦੇ ਛਤਰਪੁਰ ’ਚ ਸ਼ਰਧਾ ਕਤਲ ਕਾਂਡ ਨੇ ਸਾਰਿਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਛਤਰਪੁਰ ’ਚ 28 ਸਾਲਾ ਆਫਤਾਬ ਅਮੀਨ ਪੂਨਾਵਾਲਾ ਨੇ ਬਰਹਿਮੀ ਦੀਆਂ...
ਸਮਾਜ/Socialਵਿਆਹ ਵਾਲੀਆਂ ਕੁੜੀਆਂ ਨੂੰ ਹੁਣ ਘਰ ਬੈਠੇ ਮਿਲੇਗੀ ਆਰਥਿਕ ਮਦਦ, ਪੰਜਾਬ ਸਰਕਾਰ ਨੇ ਸ਼ੁਰੂ ਕੀਤੀ ਇਹ ਸਹੂਲਤOn PunjabNovember 15, 2022 by On PunjabNovember 15, 20220370 ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਮੰਗਲਵਾਰ ਨੂੰ ਚੰਡੀਗੜ੍ਹ ਸਥਿਤ ਪੰਜਾਬ ਭਵਨ ਵਿਚ ਆਨਲਾਈਨ ਅਸ਼ੀਰਵਾਦ ਪੋਰਟਲ ਲਾਂਚ ਕੀਤਾ। ਹੁਣ ਕੁੜੀਆਂ ਵਿਆਹ ਲਈ ਘਰ ਬੈਠੇ ਹੀ...
ਸਮਾਜ/SocialFear of terrorist conspiracy : ਉਦੈਪੁਰ-ਅਹਿਮਦਾਬਾਦ ਰੇਲਵੇ ਟ੍ਰੈਕ ‘ਤੇ ਧਮਾਕੇ ਤੋਂ ਬਾਅਦ ਮਚੀ ਭੱਜ-ਦੌੜ, ATS ਨੇ ਸ਼ੁਰੂ ਕੀਤੀ ਜਾਂਚOn PunjabNovember 13, 2022 by On PunjabNovember 13, 20220541 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 13 ਦਿਨ ਪਹਿਲਾਂ ਉਦਘਾਟਨ ਕੀਤੇ ਗਏ ਉਦੈਪੁਰ-ਅਹਿਮਦਾਬਾਦ ਬਰਾਡ ਗੇਜ ਰੇਲਵੇ ਲਾਈਨ ਨੂੰ ਉਡਾਉਣ ਦੀ ਖ਼ਤਰਨਾਕ ਸਾਜ਼ਿਸ਼ ਰਚੀ ਗਈ ਹੈ। ਬਦਮਾਸ਼ਾਂ...
ਸਮਾਜ/Socialਗੰਨ ਕਲਚਰ ‘ਤੇ ਵੱਡਾ ਐਕਸ਼ਨ ! ਪੰਜਾਬ ‘ਚ ਹਥਿਆਰਾਂ ਨੂੰ ਪ੍ਰਮੋਟ ਕਰਦੇ ਗਾਣਿਆਂ ‘ਤੇ ਮੁਕੰਮਲ ਪਾਬੰਦੀ, ਪੁਰਾਣੇ ਲਾਇਸੈਂਸਾਂ ਦਾ ਹੋਵੇਗਾ ਰਿਵਿਊOn PunjabNovember 13, 2022 by On PunjabNovember 13, 20220398 ਮਾਨ ਸਰਕਾਰ ਨੇ ਗੰਨ ਕਲਚਰ ਨੂੰ ਲੈ ਕੇ ਸਖ਼ਤੀ ਦਿਖਾਈ ਹੈ। ਪੰਜਾਬ ਸਰਕਾਰ ਨੇ ਹਥਿਆਰਾਂ ਨੂੰ ਲੈ ਕੇ ਵੱਡੇ ਫੈਸਲੇ ਲਏ ਹਨ। ਸਰਕਾਰ ਨੇ ਨਸ਼ੇ...
ਸਮਾਜ/Socialਸਿੰਗਾਪੁਰ ’ਚ ਸਿੱਖਾਂ ਦੇ ਮੁੱਦੇ ’ਤੇ ਖੋਜ ਕਰਨ ਵਾਲੇ ਅਮਰਦੀਪ ਸਿੰਘ ਮਿਲਿਆ ਗੁਰੂ ਨਾਨਕ ਇੰਟਰਫੇਥ ਪੁਰਸਕਾਰOn PunjabNovember 9, 2022 by On PunjabNovember 9, 20220519 ਸਿੰਗਾਪੁਰ ’ਚ ਸਿੱਖਾਂ ਦੇ ਮੁੱਦੇ ’ਤੇ ਖੋਜ ਕਰਨ ਵਾਲੇ ਤੇ ਡਾਕੂਮੈਂਟਰੀ ਨਿਰਮਾਤਾ ਅਮਰਦੀਪ ਸਿੰਘ ਨੂੰ ਸਾਲ 2022 ਲਈ ‘ਗੁਰੂ ਨਾਨਕ ਇੰਟਰਫੇਥ ਪੁਰਸਕਾਰ’ ਨਾਲ ਸਨਮਾਨਿਤ ਕੀਤਾ...
ਸਮਾਜ/Socialਸੰਤ ਘੁੰਨਸ ਨੇ ਬੀਬੀ ਜਗੀਰ ਕੌਰ ਦੀ ਮਦਦ ਦਾ ਕੀਤਾ ਐਲਾਨ, ਜਥੇਦਾਰ ਚੂੰਘਾ ਨੇ ਕਿਹਾ- ਸੁਖਬੀਰ ਨੂੰ ਨਾਨਕਛੱਕ ‘ਚ ਨਹੀਂ ਮਿਲਿਆ ਅਕਾਲੀ ਦਲOn PunjabNovember 8, 2022 by On PunjabNovember 8, 20220433 ਐੱਸਜੀਪੀਸੀ (SGPC) ਦੇ ਪ੍ਰਧਾਨ ਦੀ ਚੋਣ ਤੋਂ ਇਕ ਦਿਨ ਪਹਿਲਾਂ ਸਾਬਕਾ ਸੰਸਦੀ ਸਕੱਤਰ ਸੰਤ ਬਲਵੀਰ ਸਿੰਘ ਘੁੰਨਸ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੀਬੀ ਜਗੀਰ...
ਸਮਾਜ/SocialTanzania News : ਤਨਜ਼ਾਨੀਆ ਦੀ ਵਿਕਟੋਰੀਆ ਝੀਲ ‘ਚ ਜਹਾਜ਼ ਕਰੈਸ਼, 49 ਲੋਕ ਜਹਾਜ਼ ਸਨ ਸਵਾਰ, ਬਚਾਅ ਕਾਰਜ ਜਾਰੀOn PunjabNovember 6, 2022 by On PunjabNovember 6, 20220770 ਤਨਜ਼ਾਨੀਆ ਵਿੱਚ ਵਿਕਟੋਰੀਆ ਝੀਲ ਵਿੱਚ ਇੱਕ ਯਾਤਰੀ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਨਿਊਜ਼ ਏਜੰਸੀ ਏਐਫਪੀ ਨੇ ਪੁਲਿਸ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਹੈ। ਹੋਰ ਜਾਣਕਾਰੀ...
ਸਮਾਜ/Socialਸੁਰੱਖਿਆ ਏਜੰਸੀਆਂ ਨੇ ਇਮਰਾਨ ਖਾਨ ਦੇ ‘ਕਤਲ ਦੀ ਕੋਸ਼ਿਸ਼’ ਮਾਮਲੇ ‘ਚ ਇੱਕੋ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਕੀਤਾ ਗ੍ਰਿਫ਼ਤਾਰOn PunjabNovember 6, 2022 by On PunjabNovember 6, 20220552 ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ‘ਤੇ ਕਾਤਲਾਨਾ ਹਮਲੇ ਦੇ ਸਬੰਧ ਵਿੱਚ ਵਜ਼ੀਰਾਬਾਦ ਪੁਲਿਸ ਅਤੇ ਹੋਰ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਇੱਕ ਪਰਿਵਾਰ...
ਸਮਾਜ/Socialਅੰਮ੍ਰਿਤਸਰ ’ਚ ਵੱਡੀ ਵਾਰਦਾਤ, ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦੀ ਗੋਲੀ ਲੱਗਣ ਨਾਲ ਮੌਤOn PunjabNovember 4, 2022 by On PunjabNovember 4, 20220519 ਮਜੀਠਾ ਰੋਡ ਸਥਿਤ ਸ਼੍ਰੀ ਗੋਪਾਲ ਮੰਦਰ ਦੇ ਬਾਹਰ ਲੱਗੇ ਕੂੜੇ ਦੇ ਢੇਰਾਂ ਵਿਚ ਸੁੱਟੀਆਂ ਹੋਈਆਂ ਹਿੰਦੂ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਦੇ ਰੋਸ ਵਜੋਂ ਪਹੁੰਚੇ ਸ਼ਿਵ...
ਸਮਾਜ/Socialਚੋਣ ਲਡ਼ੀ ਤਾਂ ਅਕਾਲੀ ਦਲ ਕਰੇਗਾ ਬੀਬੀ ਜਗੀਰ ਕੌਰ ਵਿਰੁੱਧ ਕਾਰਵਾਈ ! ਬੀਬੀ ਨੂੰ ਮਨਾਉਣ ’ਚ ਰਿਹਾ ਅਸਫਲOn PunjabNovember 1, 2022 by On PunjabNovember 1, 20220498 ਬੀਬੀ ਜਗੀਰ ਕੌਰ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਪ੍ਰਧਾਨ ਦੀ ਚੋਣ ਲਡ਼ਦੇ ਹਨ ਤਾਂ ਉਨ੍ਹਾਂ ਵਿਰੁੱਧ ਅਕਾਲੀ ਦਲ ਅਨੁਸ਼ਾਸਨੀ ਕਾਰਵਾਈ ਕਰ ਸਕਦਾ ਹੈ।...