ਸਮਾਜ/Socialਸਾਬਕਾ ਰਾਸ਼ਟਰਪਤੀ ਬੋਲਸੋਨਾਰੋ ਖ਼ਿਲਾਫ਼ ਦੰਗਿਆਂ ਦੇ ਮਾਮਲੇ ‘ਚ ਹੋਵੇਗੀ ਜਾਂਚ, ਬ੍ਰਾਜ਼ੀਲੀ ਸੁਪਰੀਮ ਕੋਰਟ ਸਹਿਮਤOn PunjabJanuary 14, 2023 by On PunjabJanuary 14, 20230463 ਬ੍ਰਾਜ਼ੀਲ ਦੇ ਸਾਬਕਾ ਰਾਸ਼ਟਰਪਤੀ ਜੈਅਰ ਬੋਲਸੋਨਾਰੋ ਨੂੰ ਦੇਸ਼ ਵਿੱਚ ਹੋਏ ਦੰਗਿਆਂ ਦੀ ਜਾਂਚ ਦਾ ਸਾਹਮਣਾ ਕਰਨਾ ਪਵੇਗਾ। ਬ੍ਰਾਜ਼ੀਲ ਦੀ ਸੁਪਰੀਮ ਕੋਰਟ ਨੇ ਰਾਜਧਾਨੀ ਬ੍ਰਾਸੀਲੀਆ ਵਿੱਚ...
ਸਮਾਜ/Socialਸਿੱਖ ਫੌਜੀ ਹੈਲਮਟ ਨਹੀਂ ਪਾਉਣਗੇ, ਗਿਆਨੀ ਹਰਪ੍ਰੀਤ ਸਿੰਘ ਦੀ ਦੋ ਟੁੱਕ, ਕੇਂਦਰ ਨੂੰ ਫੈਸਲੇ ‘ਤੇ ਮੁੜ ਵਿਚਾਰ ਕਰਨ ਦੀ ਕੀਤੀ ਅਪੀਲOn PunjabJanuary 12, 2023 by On PunjabJanuary 12, 20230517 ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖ ਫੌਜੀਆਂ ਲਈ ਵਿਸ਼ੇਸ਼ ਹੈਲਮੈਟ ਪਾਉਣ ਲਈ ਭਾਰਤ ਸਰਕਾਰ ਵੱਲੋਂ ਹੈਲਮੈਟ ਤਿਆਰ ਕਰਵਾਉਣ...
ਸਮਾਜ/SocialSwaminarayan Mandir Attack: ਆਸਟ੍ਰੇਲੀਆ ਦੇ ਸਵਾਮੀਨਾਰਾਇਣ ਮੰਦਰ ‘ਤੇ ਹਮਲਾ, ਖਾਲਿਸਤਾਨ ਸਮਰਥਕਾਂ ਨੇ ਕੀਤੀ ਭੰਨਤੋੜOn PunjabJanuary 12, 2023 by On PunjabJanuary 12, 20230544 ਆਸਟ੍ਰੇਲੀਆ ਦੇ ਸਵਾਮੀਨਾਰਾਇਣ ਮੰਦਰ ਨੂੰ ਖਾਲਿਸਤਾਨ ਸਮਰਥਕਾਂ ਨੇ ਨਿਸ਼ਾਨਾ ਬਣਾਇਆ ਹੈ। ਦੱਸ ਦੇਈਏ ਕਿ ਖਾਲਿਸਤਾਨ ਸਮਰਥਕਾਂ ਨੇ ਮੈਲਬੌਰਨ ਦੇ ਉੱਤਰੀ ਉਪਨਗਰ ਮਿੱਲ ਪਾਰਕ ਵਿੱਚ ਸਥਿਤ...
ਸਮਾਜ/Socialਪੰਜਾਬ ‘ਚ ਵੱਡਾ ਹਾਦਸਾ : ਜਨਮਦਿਨ ਦੀ ਪਾਰਟੀ ਤੋਂ ਆ ਰਹੇ 4 ਦੋਸਤਾਂ ਦੀ ਕਾਰ ਨਹਿਰ ‘ਚ ਡਿੱਗੀ, ਦੋ ਅਜੇ ਵੀ ਲਾਪਤਾOn PunjabJanuary 6, 2023 by On PunjabJanuary 6, 20230309 ਦੇਰ ਰਾਤ ਜਨਮ ਦਿਨ ਪਾਰਟੀ ਤੋਂ ਆ ਰਹੇ ਦੋਸਤਾਂ ਦੀ ਕਾਰ ਇਲਾਕੇ ਦੇ ਪਿੰਡਾਂ ਡੱਲਾ ਦੀ ਨਹਿਰ ਵਿਚ ਜਾ ਡਿੱਗੀ। ਘਟਨਾ ਵਿਚ ਕਾਰ ਸਵਾਰ ਦੋ...
ਸਮਾਜ/Socialਸਾਬਕਾ ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਦੁਬਈ ਤੋਂ ਪਰਤੇ ਸ੍ਰੀਲੰਕਾ, ਵਿਸ਼ੇਸ਼ ਥਾਵਾਂ ਦਾ ਕੀਤਾ ਦੌਰਾOn PunjabJanuary 6, 2023 by On PunjabJanuary 6, 20230525 ਸ੍ਰੀਲੰਕਾ ਦੇ ਸਾਬਕਾ ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਆਪਣੀ ਦੁਬਈ ਯਾਤਰਾ ਤੋਂ ਪਰਤ ਆਏ ਹਨ। ਸ੍ਰੀਲੰਕਾ ਦੀ ਵਿਗੜਦੀ ਆਰਥਿਕਤਾ ਨੂੰ ਸੰਭਾਲਣ ਵਿੱਚ ਅਸਮਰੱਥਾ ਹੋਣ ਕਾਰਨ ਰਾਜਪਕਸ਼ੇ ਨੂੰ...
ਸਮਾਜ/SocialAvatar 2 Box Office : ਦੁਨੀਆ ਭਰ ‘ਚ ‘ਅਵਤਾਰ 2’ ਦੀ ਕਮਾਈ 11 ਹਜ਼ਾਰ ਕਰੋੜ ਤੋਂ ਪਾਰOn PunjabJanuary 2, 2023 by On PunjabJanuary 2, 20230570 ਦਿ ਵੇਅ ਆਫ ਵਾਟਰ ਦੁਨੀਆ ਭਰ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ। ਨਵੇਂ ਸਾਲ ਦੇ ਪਹਿਲੇ ਦਿਨ ਫਿਲਮ ਨੇ 1 ਬਿਲੀਅਨ ਡਾਲਰ ਦਾ ਜਾਦੂਈ ਅੰਕੜਾ...
ਸਮਾਜ/Socialਭਾਰਤ ਨੇ ਪਾਕਿਸਤਾਨ ਸਰਕਾਰ ਨੂੰ ਭਾਰਤੀ ਕੈਦੀਆਂ ਨੂੰ ਰਿਹਾਅ ਕਰਨ ਦੀ ਕੀਤੀ ਅਪੀਲ, ਮਛੇਰਿਆਂ ਦੀ ਸੂਚੀ ਦਾ ਕੀਤਾ ਆਦਾਨ-ਪ੍ਰਦਾਨOn PunjabJanuary 1, 2023 by On PunjabJanuary 1, 20230369 ਭਾਰਤ ਅਤੇ ਪਾਕਿਸਤਾਨ ਨੇ ਐਤਵਾਰ ਨੂੰ ਦੋਵਾਂ ਦੇਸ਼ਾਂ ਵਿਚਾਲੇ ਲੰਬੇ ਸਮੇਂ ਤੋਂ ਚੱਲੇ ਆ ਰਹੇ ਸਮਝੌਤੇ ਦੇ ਤਹਿਤ ਨਾਗਰਿਕ ਕੈਦੀਆਂ ਅਤੇ ਆਪਣੀ ਹਿਰਾਸਤ ਵਿਚ ਮਛੇਰਿਆਂ...
ਸਮਾਜ/SocialBig Accident : ਨਾਸਿਕ ਦੀ ਫੈਕਟਰੀ ‘ਚ ਬੁਆਇਲਰ ਫਟਣ ਕਾਰਨ ਵੱਡਾ ਹਾਦਸਾ, ਇਕ ਦੀ ਮੌਤ, 14 ਜ਼ਖ਼ਮੀOn PunjabJanuary 1, 2023 by On PunjabJanuary 1, 202301188 ਸਾਲ ਦੇ ਪਹਿਲੇ ਹੀ ਦਿਨ ਮਹਾਰਾਸ਼ਟਰ ਦੇ ਨਾਸਿਕ ਵਿੱਚ ਇੱਕ ਵੱਡਾ ਹਾਦਸਾ ਵਾਪਰ ਗਿਆ ਹੈ। ਦਰਅਸਲ, ਨਾਸਿਕ ਦੀ ਇੱਕ ਫੈਕਟਰੀ ਵਿੱਚ ਭਿਆਨਕ ਅੱਗ ਲੱਗ ਗਈ,...
ਸਮਾਜ/Socialਛੋਟੇ ਸਾਹਿਬਜ਼ਾਦਿਆਂ ਦੀ ਅਦੁੱਤੀ ਕੁਰਬਾਨੀ ਮਨੁੱਖਤਾ ਨੂੰ ਜਬਰ-ਜ਼ੁਲਮ, ਦਮਨ ਤੇ ਬੇਇਨਸਾਫ਼ੀ ਖ਼ਿਲਾਫ਼ ਲੜਨ ਲਈ ਪ੍ਰੇਰਨਾ ਦਿੰਦੀ ਰਹੇਗੀ- ਮੁੱਖ ਮੰਤਰੀOn PunjabDecember 27, 2022December 27, 2022 by On PunjabDecember 27, 2022December 27, 20220465 ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਖਿਆ ਕਿ ਛੋਟੇ ਸਾਹਿਬਜ਼ਾਦਿਆਂ ਦੀ ਮਹਾਨ ਤੇ ਅਦੁੱਤੀ ਕੁਰਬਾਨੀ ਮਨੁੱਖਤਾ ਨੂੰ ਜਬਰ-ਜ਼ੁਲਮ, ਦਮਨ ਤੇ ਬੇਇਨਸਾਫ਼ੀ ਖ਼ਿਲਾਫ਼ ਜੂਝਣ ਲਈ...
ਸਮਾਜ/Socialਲੁਧਿਆਣਾ ਦੇ ਹੋਟਲ ਹਯਾਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਇਨ੍ਹਾਂ ਵੱਡੇ ਸ਼ਹਿਰਾਂ ‘ਚ ਵੀ ਮਿਲੇ ਧਮਕੀ ਭਰੇ ਸੰਦੇਸ਼On PunjabDecember 27, 2022 by On PunjabDecember 27, 20220442 ਲੁਧਿਆਣਾ ਦੇ ਉਸ ਵੇਲੇ ਹੋਸ਼ ਉਡ ਗਏ ਜਦੋਂ ਹੋਟਲ ਹਯਾਤ ਰਿਜੈਂਸੀ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ । ਦਿੱਲੀ ਦੇ ਇੱਕ ਵਿਅਕਤੀ ਨੇ ਕਥਿਤ...