ਸਮਾਜ/Socialਖਾਸ-ਖਬਰਾਂ/Important Newsਭਗਵੰਤ ਮਾਨ ਜੀ, ਪੰਜਾਬ ਸਿਆਂ ਨੂੰ ਤੇਰੇ ਤੋਂ ਬਹੁਤ ਉਮੀਦਾਂ ਨੇ On PunjabFebruary 27, 2023 by On PunjabFebruary 27, 20230457 ਇਸ ਸਮੇਂ ਪੰਜਾਬ ਦੀ ਵਾਂਗਡੋਰ ਆਪ ਦੇ ਹੱਥ ਹੈ। ਭਗਵੰਤ ਮਾਨ ਦੇ ਹੱਥ ਪੰਜਾਬ ਦੀ ਕਮਾਨ ਹੈ। ਸੱਤਾ ਵਿੱਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ...
ਸਮਾਜ/Socialਖਾਸ-ਖਬਰਾਂ/Important Newsਵਿਸ਼ਵ ਪ੍ਰਸਿੱਧ ਸਥਾਨ : ਵਾਟਰਟਨ ਲੇਕਸ ਨੈਸ਼ਨਲ ਪਾਰਕ ਸ਼ਹਿਰ, ਕਨੇਡਾOn PunjabFebruary 27, 2023 by On PunjabFebruary 27, 20230464 ਕਨੇਡਾ ਦੀ ਪ੍ਰਸਿੱਧ ਸਟੇਟ ਅਲਬਰਟਾ ਦੇ ਅੰਤਰਗਤ ਆਉਂਦਾ ਹੈ ਵਿਸ਼ਵ ਪਿ੍ਸਿੱਧ ਪਹਾੜੀ, ਝੀਲਾਂ, ਝਰਨਿਆਂ, ਜੰਗਲਾਂ, ਨਦ-ਨਦੀਆਂ ਦਾ ਅਦਭੁਤ, ਰਮਣੀਕ, ਅਲੌਕਿਕ ਸ਼ਹਿਰ ‘ਵਾਟਰਟਨ ਲੇਕਸ ਨੈਸ਼ਨਲ ਪਾਰਕ’...
ਸਮਾਜ/SocialMarvia Malik : ਪਾਕਿਸਤਾਨ ਦੀ ਪਹਿਲੀ ਟਰਾਂਸਜੈਂਡਰ ਨਿਊਜ਼ ਐਂਕਰ ਨੂੰ ਦੋ ਹਮਲਾਵਰਾਂ ਨੇ ਮਾਰੀ ਗੋਲੀ, ਵਾਲ ਵਾਲ ਬਚੀOn PunjabFebruary 25, 2023 by On PunjabFebruary 25, 20230407 ਪਾਕਿਸਤਾਨ ਦੀ ਪਹਿਲੀ ਟਰਾਂਸਜੈਂਡਰ ਨਿਊਜ਼ ਐਂਕਰ ਵੀਰਵਾਰ ਨੂੰ ਲਾਹੌਰ ਸਥਿਤ ਉਸ ਦੀ ਰਿਹਾਇਸ਼ ਦੇ ਬਾਹਰ ਗੋਲੀ ਲੱਗਣ ਤੋਂ ਬਚ ਗਈ। ਡਾਨ ਦੀ ਰਿਪੋਰਟ ਮੁਤਾਬਕ ਮਾਰਵੀਆ...
ਸਮਾਜ/Socialਸਿਹਤ/Healthਖਬਰਾਂ/Newsਖਾਸ-ਖਬਰਾਂ/Important Newsਸੁਖਬੀਰ ਬਾਦਲ ਦੀ ਸੀਐਮ ਮਾਨ ਨੂੰ ਚੇਤਾਵਨੀ! ਪਹਿਲਾਂ ਕਾਨੂੰਨ ਵਿਵਸਥਾ ਨੂੰ ਤਾਂ ਕੰਟਰੋਲ ਕਰ ਲਵੋ, ਫਿਰ ਕਰਵਾ ਲਿਓ ‘ਨਿਵੇਸ਼ ਸੰਮੇਲਨ’On PunjabFebruary 23, 2023 by On PunjabFebruary 23, 20230321 ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਚਿਤਾਵਨੀ ਦਿੱਤੀ ਕਿ ਉਹ ਆਪਣੇ ਖੋਖਲੇ ਦਾਅਵਿਆਂ ਰਾਹੀਂ ਪੰਜਾਬੀਆਂ ਨੂੰ ਮੂਰਖ ਬਣਾਉਣ...
ਸਮਾਜ/Socialਨੇਪਾਲ ਰਸਤੇ ਭਾਰਤ ‘ਚ ਦਾਖ਼ਲ ਹੋਈ ਇਕਰਾ ਨੂੰ ਪਾਕਿਸਤਾਨ ਡਿਪੋਟ ਕੀਤਾ, ਆਨਲਾਈਨ ਲੂਡੋ ਖੇਡਦਿਆਂ ਭਾਰਤੀ ਲੜਕੇ ਨਾਲ ਹੋਇਆ ਪਿਆਰOn PunjabFebruary 20, 2023 by On PunjabFebruary 20, 20230557 ਪਾਕਿਸਤਾਨੀ ਲੜਕੀ ਇਕਰਾ ਜਿਵਾਨੀ ਨੂੰ ਅਟਾਰੀ-ਬਾਰਡਰ ਰਾਹੀਂ ਪਾਕਿਸਤਾਨ ਭੇਜਿਆ ਗਿਆ। ਇਕਰਾ ਗੈਰ-ਕਾਨੂੰਨੀ ਤਰੀਕੇ ਨਾਲ ਭਾਰਤੀ ਸਰਹੱਦ ‘ਚ ਦਾਖਲ ਹੋਈ ਸੀ। ਦਰਅਸਲ, ਇਕਰਾ ਭਾਰਤ ‘ਚ ਰਹਿੰਦੇ...
ਸਮਾਜ/Socialਅੰਮ੍ਰਿਤਪਾਲ ਸਿੰਘ ਨੇ ਪੁਲਿਸ ਛਾਪੇਮਾਰੀ ਨੂੰ ਦੱਸਿਆ ਝੂਠ, ਕਿਹਾ- ਦਬਾਅ ਬਣਾਉਣ ਲਈ ਕੀਤੀ ਗਈ FIROn PunjabFebruary 19, 2023 by On PunjabFebruary 19, 20230381 ‘ਵਾਰਿਸ ਪੰਜਾਬ ਦੇ’ ਸੰਸਥਾ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੇ ਉਨ੍ਹਾਂ ਦੇ ਪਿੰਡ ਜੱਲੂਪੁਰ ਖੇੜਾ ਵਿਖੇ ਪੁਲਿਸ ਵੱਲੋਂ ਛਾਪੇਮਾਰੀ ਕਰਨ ਦੀ ਘਟਨਾ ਤੋਂ ਪੂਰੀ ਤਰ੍ਹਾਂ ਇਨਕਾਰ...
ਸਮਾਜ/Socialਸੰਗਰੂਰ-ਪਟਿਆਲਾ ਰੋਡ ‘ਤੇ ਪਿਕਅਪ ਦੀ ਬੱਸ ਨਾਲ ਟੱਕਰ, ਕਾਲੀ ਮਾਤਾ ਮੰਦਰ ਤੋਂ ਮੱਥਾ ਟੇਕ ਕੇ ਪਰਤ ਰਹੇ 21 ਲੋਕਾਂ ‘ਚੋਂ 4 ਦੀ ਮੌਤ, ਬਾਕੀਆਂ ਦੀ ਹਾਲਤ ਗੰਭੀਰOn PunjabFebruary 19, 2023 by On PunjabFebruary 19, 20230391 ਸੰਗਰੂਰ-ਪਟਿਆਲਾ ਕੌਮੀ ਸ਼ਾਹਰਾਹ ’ਤੇ ਐਤਵਾਰ ਸਵੇਰੇ ਪਿੰਡ ਕਲੌਦੀ ਦੇ ਬੱਸ ਅੱਡੇ ’ਤੇ ਸਵਾਰੀਆਂ ਨੂੰ ਚੁੱਕਣ ਲਈ ਰੁਕੀ ਪੀਆਰਟੀਸੀ ਦੀ ਬੱਸ ਨੂੰ ਇਕ ਤੇਜ਼ ਰਫ਼ਤਾਰ ਪਿਕਅੱਪ...
ਸਮਾਜ/SocialRussia-Ukraine War : ਰੂਸ ਨੇ ਯੂਕਰੇਨ ‘ਚ ਫਿਰ ਕੀਤਾ ਮਿਜ਼ਾਈਲ ਹਮਲਾ, ਬਿਜਲੀ ਸਪਲਾਈ ਹੋਈ ਪ੍ਰਭਾਵਿਤOn PunjabFebruary 18, 2023 by On PunjabFebruary 18, 20230431 ਰੂਸ ਅਤੇ ਯੂਕਰੇਨ ਵਿੱਚ ਲਗਪਗ ਇੱਕ ਸਾਲ ਤੋਂ ਚੱਲ ਰਹੀ ਜੰਗ ਰੁਕਣ ਦਾ ਨਾਮ ਨਹੀਂ ਲੈ ਰਹੀ ਹੈ। ਰੂਸ ਲਗਾਤਾਰ ਯੂਕਰੇਨ ‘ਤੇ ਮਿਜ਼ਾਈਲਾਂ ਦਾਗ ਰਿਹਾ...
ਸਮਾਜ/SocialLombardia State Election – ਫਿਰ ਚੁਣੇ ਗਏ ਰਾਜ ਦੇ ਮੁੱਖੀ ਐਤੀਲੀੳ ਫੋਨਤਾਨਾ, ਹਾਰ ਕੇ ਵੀ ਡੂੰਘੀ ਛਾਪ ਛੱਡ ਗਏ ਭਾਰਤੀ ਸਿੱਖ ਉਮੀਦਵਾਰOn PunjabFebruary 16, 2023 by On PunjabFebruary 16, 202304315 13 ਫਰਵਰੀ ਨੂੰ ਪਈਆ ਲੋਮਬਾਰਦੀਆ ਸਟੇਟ ਜਿਨ੍ਹਾਂ ਦਾ ਨਤੀਜਾ ਆ ਚੁੱਕਾ ਹੈ। ਜਿਸ ਅਨੁਸਾਰ ਐਤੀਲੀੳ ਫੋਨਤਾਨਾ ਦੁਬਾਰਾ ਰਾਜ ਦੇ ਮੁੱਖੀ ਚੁਣੇ ਗਏ। ਉਹਨਾਂ ਨੂੰ 1,777,477...
ਸਮਾਜ/Socialਸਿਹਤ/Healthਖਬਰਾਂ/Newsਖਾਸ-ਖਬਰਾਂ/Important Newsਖੇਡ-ਜਗਤ/Sports Newsਰਾਜਨੀਤੀ/Politicsਭਗਵੰਤ ਮਾਨ ਸਰਕਾਰ ਦਾ ਵੱਡਾ ਫੈਸਲਾ , ਹੁਸ਼ਿਆਰਪੁਰ ਦਾ ਨੰਗਲ ਸ਼ਹੀਦਾਂ ਟੋਲ ਪਲਾਜ਼ਾ ਅੱਜ ਰਾਤ ਤੋਂ ਹੋਵੇਗਾ ਬੰਦOn PunjabFebruary 14, 2023 by On PunjabFebruary 14, 20230484 ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇੱਕ ਹੋਰ ਵੱਡਾ ਫ਼ੈਸਲਾ ਲਿਆ ਗਿਆ ਹੈ ਕਿ ਹੁਸ਼ਿਆਰਪੁਰ ਦੇ ਨੰਗਲ ਸ਼ਹੀਦਾਂ ਟੋਲ ਪਲਾਜ਼ੇ ਨੂੰ ਅੱਜ ਰਾਤ ਤੋਂ...