Guinea Bissau Coup Attempted : ਅਫ਼ਰੀਕੀ ਦੇਸ਼ ਗਿਨੀ ਬਿਸਾਉ ‘ਚ ਤਖ਼ਤਾਪਲਟ ਦੀ ਕੋਸ਼ਿਸ਼, ਰਾਸ਼ਟਰਪਤੀ ਨੇ ਹਿੰਸਾ ਕਰਨ ਵਾਲਿਆਂ ਨੂੰ ਦਿੱਤੀ ਚਿਤਾਵਨੀ
ਗਿਨੀ-ਬਿਸਾਉ ਦੇ ਰਾਸ਼ਟਰਪਤੀ ਉਮਾਰੋ ਸਿਸੋਕੋ ਐਂਬਾਲੋ ਨੇ ਸ਼ਨੀਵਾਰ ਨੂੰ ਕਿਹਾ ਕਿ ਰਾਜਧਾਨੀ ਵਿਚ ਸ਼ੁੱਕਰਵਾਰ ਨੂੰ ਹੋਈ ਹਿੰਸਾ ਦੇਸ਼ ਵਿਚ ਤਖ਼ਤਾ ਪਲਟ ਕਰਨ ਦੀ ਕੋਸ਼ਿਸ਼ ਸੀ।...

