Mercedes EQS 580 SUV ਹੋਈ ਲਾਂਚ, ਮਿਲੇਗੀ 809 ਕਿਲੋਮੀਟਰ ਦੀ ਰੇਂਜ, ਸ਼ੁਰੂਆਤੀ ਕੀਮਤ 1.41 ਕਰੋੜ ਰੁਪਏ ਲਗਜ਼ਰੀ ਵਾਹਨ ਨਿਰਮਾਤਾ ਕੰਪਨੀ ਮਰਸਡੀਜ਼ ਭਾਰਤੀ ਬਾਜ਼ਾਰ ‘ਚ ਲਗਾਤਾਰ ਨਵੇਂ ਵਾਹਨ ਲਾਂਚ ਕਰ ਰਹੀ ਹੈ। ਇਸ ਸਿਲਸਿਲੇ ‘ਚ ਕੰਪਨੀ ਨੇ ਇਲੈਕਟ੍ਰਿਕ SUV ਸੈਗਮੈਂਟ ‘ਚ ਨਵੀਂ Mercedes EQS 580 SUV ਨੂੰ ਲਾਂਚ ਕੀਤਾ ਹੈ। ਕਿਸ ਕੀਮਤ ‘ਤੇ ਲਿਆਂਦਾ ਗਿਆ ਹੈ? ਇਸ ਵਿੱਚ ਕਿਸ ਤਰ੍ਹਾਂ ਦੀਆਂ ਫੀਚਰਜ਼ ਦਿੱਤੀਆਂ ਗਈਆਂ ਹਨ? ਇਸ ਨੂੰ ਪੂਰੇ ਚਾਰਜ ‘ਤੇ ਕਿੰਨੀ ਦੂਰ ਤੱਕ ਚਲਾਇਆ ਜਾ ਸਕਦਾ ਹੈ? ਆਓ ਜਾਣਦੇ ਹਾਂ।
ਆਟੋ ਡੈਸਕ, ਨਵੀਂ ਦਿੱਲੀ : ਜਰਮਨ ਲਗਜ਼ਰੀ ਵਾਹਨ ਨਿਰਮਾਤਾ ਕੰਪਨੀ ਮਰਸਡੀਜ਼-ਬੈਂਜ਼ ਨੇ ਭਾਰਤੀ ਬਾਜ਼ਾਰ ‘ਚ ਇਕ ਨਵੀਂ ਇਲੈਕਟ੍ਰਿਕ SUV ਲਾਂਚ ਕੀਤੀ ਹੈ। Mercedes Benz EQS 580...

