Govinda ਦੇ ਪੈਰ ‘ਚੋਂ ਕੱਢ ਦਿੱਤੀ ਗਈ ਗੋਲੀ, ਫੈਨਜ਼ ਨੂੰ ਖੁਦ ਦਿੱਤਾ ਸਿਹਤ ਬਾਰੇ ਅਪਡੇਟ ਦੱਸ ਦੇਈਏ ਕਿ ਗੋਵਿੰਦਾ ਨਾਲ ਇਹ ਹਾਦਸਾ ਸਵੇਰੇ ਕਰੀਬ 5 ਵਜੇ ਵਾਪਰਿਆ। ਗੋਵਿੰਦਾ ਦੇ ਮੈਨੇਜਰ ਸ਼ਸ਼ੀ ਸਿਨਹਾ ਨੇ ਨਿਊਜ਼ ਏਜੰਸੀ ਏਐਨਆਈ ਨਾਲ ਗੱਲ ਕਰਦੇ ਹੋਏ ਇਹ ਵੀ ਕਿਹਾ ਸੀ ਕਿ ਜਦੋਂ ਗੋਵਿੰਦਾ ਸਵੇਰੇ ਕੋਲਕਾਤਾ ਜਾਣ ਲਈ ਤਿਆਰ ਹੋ ਰਿਹਾ ਸੀ ਅਤੇ ਆਪਣੀ ਲਾਇਸੈਂਸੀ ਬੰਦੂਕ ਨੂੰ ਅਲਮਾਰੀ ਵਿੱਚ ਵਾਪਸ ਰੱਖ ਰਹੇ ਸੀ ਤਾਂ ਇਹ ਉਸਦੇ ਹੱਥਾਂ ਵਿੱਚੋਂ ਡਿੱਗ ਗਈ ਅਤੇ ਚਲ ਗਈ, ਜਿਸ ਕਾਰਨ ਉਸ ਦਾ ਪੈਰ ਜ਼ਖ਼ਮੀ ਹੋ ਗਿਆ।
ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ : ਅੱਜ ਸਵੇਰੇ ਬਾਲੀਵੁੱਡ ਸੁਪਰਸਟਾਰ ਗੋਵਿੰਦਾ ਬਾਰੇ ਅਜਿਹੀ ਖਬਰ ਸਾਹਮਣੇ ਆਈ ਹੈ, ਜਿਸ ਨੂੰ ਸੁਣ ਕੇ ਉਨ੍ਹਾਂ ਦੇ ਪ੍ਰਸ਼ੰਸਕ ਚਿੰਤਾ ‘ਚ ਹਨ।...

