ਰਾਜਨੀਤੀ/Politicsਪਾਕਿਸਤਾਨ ਨੇ ਡਾ. ਮਨਮੋਹਨ ਸਿੰਘ ਲਈ ਕੀਤਾ ਖਾਸ ਇੰਤਜ਼ਾਮ, ਭਾਰਤ ਨੇ ਸੁਰੱਖਿਆ ‘ਤੇ ਉਠਾਏ ਸਵਾਲOn PunjabNovember 7, 2019 by On PunjabNovember 7, 20190977 ਨਵੀਂ ਦਿੱਲੀ: ਸਿੱਖਾਂ ਦੇ ਪਹਿਲੇ ਗੁਰੂ ਸ਼੍ਰੀ ਨਾਨਕ ਦੇਵ ਜੀ ਦੇ 550ਵੇਂ ਗੁਰ ਪੁਰਬ ‘ਤੇ 9 ਨਵੰਬਰ ਨੂੰ ਪਾਕਿਸਤਾਨ ‘ਚ ਕਰਤਾਰਪੁਰ ਕੌਰੀਡੋਰ ਦਾ ਉਦਘਾਟਨ ਹੋਣਾ...
ਰਾਜਨੀਤੀ/Politicsਮੁੱਖ ਮੰਤਰੀ ਨੇ ਖਰੀਦਿਆ 191 ਕਰੋੜ ਦਾ ਜਹਾਜ਼, ਜਾਣੋ ਖਾਸੀਅਤOn PunjabNovember 7, 2019 by On PunjabNovember 7, 201901184 ਅਹਿਮਦਾਬਾਦ: ਗੁਜਰਾਤ ਸਰਕਾਰ ਨੇ ਮੁੱਖ ਮੰਤਰੀ ਵਿਜੈ ਰੂਪਾਣੀ ਸਣੇ ਵੀਵੀਆਈਪੀ ਲਈ 191 ਕਰੋੜ ਰੁਪਏ ਦਾ ਨਵਾਂ ਜਹਾਜ਼ ਖਰੀਦੀਆ ਹੈ। ਪੰਜ ਸਾਲ ਤੋਂ ਲਟਕਦੀ ਜਹਾਜ਼ ਖਰੀਦਣ...
ਰਾਜਨੀਤੀ/Politicsਇਤਿਹਾਸਕ ਦਿਨ! ਧਾਰਮਿਕ ਰੰਗ ‘ਚ ਰੰਗੀ ਪੰਜਾਬ ਵਿਧਾਨ ਸਭਾ, ਡਾ. ਮਨਮੋਹਨ ਸਿੰਘ ਤੇ ਉੱਪ ਰਾਸ਼ਟਰਪਤੀ ਵੀ ਪਹੁੰਚੇOn PunjabNovember 6, 2019 by On PunjabNovember 6, 20190974 ਇਸ ਮੌਕੇ ਸੁਖਦੇਵ ਸਿੰਘ ਢੀਂਡਸਾ, ਜਸਬੀਰ ਸਿੰਘ ਡਿੰਪਾ, ਮੁਹੰਮਦ ਸਦੀਕ, ਬਲਵਿੰਦਰ ਸਿੰਘ ਭੂੰਦੜ, ਅਮਰ ਸਿੰਘ ਤੇ ਚੌਧਰੀ ਸੰਤੋਖ ਸਿੰਘ ਸਮੇਤ ਵਿਧਾਇਕ ਤੇ ਸੰਸਦ ਮੈਂਬਰ ਵੀਆਈਪੀ...
ਰਾਜਨੀਤੀ/Politics‘ਮੈਂ ਪਹਿਲੇ ਦਿਨੋਂ ਕਹਿ ਰਿਹਾਂ ਲਾਂਘੇ ਪਿੱਛੇ ਪਾਕਿਸਤਾਨ ਦਾ ਏਜੰਡਾ’, ਭਿੰਡਰਾਂਵਾਲੇ ਦੀ ਤਸਵੀਰ ਬਾਰੇ ਬੋਲੇ ਕੈਪਟਨOn PunjabNovember 6, 2019 by On PunjabNovember 6, 201901042 ਮ੍ਰਿਤਸਰ: ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕਰਤਾਰਪੁਰ ਲਾਂਘੇ ਬਾਰੇ ਵੱਡਾ ਬਿਆਨ ਦਿੱਤਾ ਹੈ। ਮੁੱਖ ਮੰਤਰੀ ਅਮਰਿੰਦਰ ਨੇ ਕਿਹਾ ਹੈ ਕਿ ਮੈਂ ਪਹਿਲੇ ਦਿਨ...
ਰਾਜਨੀਤੀ/Politicsਭਾਰਤ ਨੇ RCEP ‘ਤੇ ਹਸਤਾਖਰ ਕਰਨ ਤੋਂ ਕੀਤਾ ਮਨ੍ਹਾਂ…On PunjabNovember 5, 2019 by On PunjabNovember 5, 201901197 India Not signing RCEP: ਬੈਂਕਾਕ: ਬੀਤੇ ਦਿਨੀਂ ਭਾਰਤ ਵੱਲੋਂ ਦੱਖਣ-ਪੂਰਬੀ ਅਤੇ ਪੂਰਬ ਏਸ਼ੀਆ ਦੇ 16 ਦੇਸ਼ਾਂ ਵਿਚਕਾਰ RCEP ਸਮਝੌਤੇ ‘ਤੇ ਹਸਤਾਖਰ ਕਰਨ ਤੋਂ ਮਨ੍ਹਾਂ ਕਰ...
ਰਾਜਨੀਤੀ/Politicsਪ੍ਰਿਯੰਕਾ ਗਾਂਧੀ ਦਾ ਵਟਸਐਪ ਅਕਾਊਂਟ ਹੈਕ? ਕਾਂਗਰਸ ਨੇ ਕੀਤਾ ਵੱਡਾ ਦਾਅਵਾOn PunjabNovember 4, 2019 by On PunjabNovember 4, 20190910 ਨਵੀਂ ਦਿੱਲੀ: ਵਟਸਐਪ ਅਕਾਊਂਟ ਹੈਕ ਦੀਆਂ ਖਬਰਾਂ ਮਗਰੋਂ ਸਿਆਸੀ ਲੀਡਰਾਂ, ਕਾਰੋਬਾਰੀਆਂ ਸਣੇ ਸਭ ਲੋਕਾਂ ਨੂੰ ਹੱਥਾਂ-ਪੈਰਾਂ ਦੀ ਪੈ ਗਈ ਹੈ। ਇਸ ਮਾਮਲੇ ‘ਤੇ ਸਿਆਸਤ ਵੀ...
ਰਾਜਨੀਤੀ/Politicsਪੰਜਾਬੀ ਗਾਈਕ ਤੇ ਐੱਮ. ਪੀ. ਹੰਸ ਰਾਜ ਹੰਸ ਦੇ ਦਫਤਰ ‘ਤੇ ਫਾਈਰਿੰਗOn PunjabNovember 4, 2019 by On PunjabNovember 4, 201901439 Firing At BJP MP Hans Raj Hans ਨਵੀਂ ਦਿੱਲੀ, ਭਾਜਪਾ ਦੇ ਦਿੱਲੀ ਤੋਂ ਐੱਮ. ਪੀ. ਚੁਣੇ ਗਏ ਸੂਫੀ ਪੰਜਾਬੀ ਗਾਈਕ ਹੰਸ ਰਾਜ ਹੰਸ ਦੇ ਦਫਤਰ...
ਰਾਜਨੀਤੀ/Politicsਆਪਣੇ ਹਿੱਤਾਂ ਨਾਲ ਸਮਝੌਤਾ ਨਹੀਂ ਕਰਾਂਗੇ: ਪ੍ਰਧਾਨ ਮੰਤਰੀ ਮੋਦੀOn PunjabNovember 3, 2019 by On PunjabNovember 3, 20190941 PM Modi RCEP negotiations: ਬੈਂਕਾਕ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਥਾਈਲੈਂਡ ਦੀ ਰਾਜਧਾਨੀ ਬੈਂਕਾਕ ਵਿੱਚ ਸਵਾਸਦੀ ਪੀ.ਐੱਮ. ਮੋਦੀ ਪ੍ਰੋਗਰਾਮ ਨੂੰ ਸੰਬੋਧਿਤ ਕਰ ਰਹੇ ਹਨ । ਜਿੱਥੇ...
ਰਾਜਨੀਤੀ/Politicsਸਟੇਜ ‘ਤੇ ਸਿਆਸਤ! ਪੰਜਾਬ ਸਰਕਾਰ ਤੇ SGPC ਦੇ ਰੌਲੇ ‘ਚ ਹੁਣ ਡੇਰਾ ਬਾਬਾ ਨਾਨਕ ‘ਚ ਤੀਜੀ ਧਿਰ ਦੀ ਵੱਖਰੀ ਸਟੇਜOn PunjabNovember 1, 2019 by On PunjabNovember 1, 20190855 ਚੰਡੀਗੜ੍ਹ: ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਸ਼ਤਾਬਦੀ ਸਮਾਗਮਾਂ ‘ਤੇ ਮੁੱਖ ਸਟੇਜ ਨੂੰ ਲੈ ਕੇ ਪੰਜਾਬ ਸਰਕਾਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚਾਲੇ ਪਹਿਲਾਂ...
ਰਾਜਨੀਤੀ/Politicsਨਵਜੋਤ ਸਿੱਧੂ ਪਹੁੰਚੇ ਦਿੱਲੀ, ਹਾਈਕਮਾਨ ਤੇ ਅੰਬੈਸੀ ਨਾਲ ਹੋ ਸਕਦੀ ਗੱਲਬਾਤOn PunjabNovember 1, 2019 by On PunjabNovember 1, 201901598 ਚੰਡੀਗੜ੍ਹ: ਕਾਂਗਰਸ ਲੀਡਰ ਨਵਜੋਤ ਸਿੰਘ ਸਿੱਧੂ ਅੱਜ ਦਿੱਲੀ ਪਹੁੰਚੇ ਹੋਏ ਹਨ। ਅਜਿਹੇ ਵਿੱਚ ਕਿਆਸ ਲਾਏ ਜਾ ਰਹੇ ਹਨ ਕਿ ਅੱਜ ਉਹ ਕਾਂਗਰਸ ਹਾਈਕਮਾਨ ਨਾਲ ਮੁਲਾਕਾਤ...