ਰਾਜਨੀਤੀ/Politicsਬੰਗਬੰਧੂ ਸ਼ੇਖਰ ਮੁਜੀਬ-ਉਰ-ਰਹਿਮਾਨ ਨੂੰ ਦਿੱਤਾ ਜਾਵੇਗਾ 2020 ਦਾ ਗਾਂਧੀ ਸ਼ਾਂਤੀ ਪੁਰਸਕਾਰ, ਭਾਰਤ ਸਰਕਾਰ ਨੇ ਕੀਤਾ ਐਲਾਨOn PunjabMarch 22, 2021 by On PunjabMarch 22, 20210783 ਸੰਸਕ੍ਰਿਤੀ ਮੰਤਰਾਲੇ ਨੇ 2019 ਤੇ 2020 ਦੇ ਕੌਮਾਂਤਰੀ ਗਾਂਧੀ ਸ਼ਾਂਤੀ ਪੁਰਸਕਾਰਾਂ ਦਾ ਐਲਾਨ ਕੀਤਾ ਹੈ। ਇਸ ਤਹਿਤ ਸਾਲ 2019 ਲਈ ਓਮਾਨ ਦੇ (ਮਰਹੂਮ) ਸੁਲਤਾਨ ਕਬੂਸ...
ਰਾਜਨੀਤੀ/Politicsਸ਼ਹੀਦ ਭਗਤ ਸਿੰਘ ਨੂੰ ਸਮਰਪਤ ਕਿਸਾਨ ਰੈਲੀ ‘ਚ ਇਕੱਠ ਨੇ ਤੋੜੇ ਰਿਕਾਰਡOn PunjabMarch 21, 2021 by On PunjabMarch 21, 20210913 ਸੰਗਰੂਰ: ਸੁਨਾਮ ਸ਼ਹੀਦ ਉਧਮ ਸਿੰਘ ਵਾਲਾ ਦੀ ਧਰਤੀ ਉੱਤੇ ਅੱਜ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ। ਇਸ ਮੌਕੇ...
ਰਾਜਨੀਤੀ/Politicsਪੰਜਾਬ ਦੀ ਧਰਤੀ ਤੋਂ ਕੇਜਰੀਵਾਲ ਦੀ ਕੈਪਟਨ ਤੇ ਮੋਦੀ ਨੂੰ ਲਲਕਾਰ, ਕਿਸਾਨਾਂ ਨਾਲ ਡਟੇ ਰਹਿਣ ਦਾ ਐਲਾਨOn PunjabMarch 21, 2021 by On PunjabMarch 21, 20210854 ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਬਾਘਾਪੁਰਾਣਾ ਵਿੱਚ ਕਿਸਾਨ ਮਹਾਪੰਚਾਇਤ ਵਿੱਚ ਪਹੁੰਚ ਕੇ ਕਿਸਾਨਾਂ ਨਾਲ...
ਰਾਜਨੀਤੀ/PoliticsWheat Procurement in Punjab: ਕੋਰੋਨਾ ਮਹਾਮਾਰੀ ਕਣਕ ਦੀ ਖਰੀਦ ‘ਤੇ ਵੀ ਅਸਰ, ਪੰਜਾਬ ’ਚ ਐਤਕੀਂ ਲੇਟ ਹੋਵੇਗੀ ਖ਼ਰੀਦOn PunjabMarch 19, 2021 by On PunjabMarch 19, 202101034 ਕੋਰੋਨਾਵਾਇਰਸ ਦਾ ਕਹਿਰ ਤੇਜ਼ੀ ਨਾਲ ਫੈਲਦਾ ਜਾ ਰਿਹਾ ਹੈ। ਪੰਜਾਬ ਉਨ੍ਹਾਂ ਪੰਜ ਰਾਜਾਂ ਵਿੱਚ ਸ਼ਾਮਲ ਹੈ, ਜਿੱਥੇ ਦੇਸ਼ ਵਿੱਚ ਸਭ ਤੋਂ ਵੱਧ ਪੌਜ਼ੇਟਿਵ ਮਰੀਜ਼ ਮਿਲ ਰਹੇ...
ਰਾਜਨੀਤੀ/PoliticsPunjab School Closed: ਕੋਰੋਨਾ ਦੇ ਕਹਿਰ ਨੂੰ ਵੇਖਦਿਆਂ ਪੰਜਾਬ ਦੇ ਸਾਰੇ ਸਕੂਲ ਕਾਲਜ ਬੰਦOn PunjabMarch 19, 2021 by On PunjabMarch 19, 202101249 ਕੋਰੋਨਾ ਦੇ ਕਹਿਰ ਨੂੰ ਵੇਖਦਿਆਂ ਪੰਜਾਬ ਦੇ ਸਾਰੇ ਸਕੂਲ ਕਾਲਜ 31 ਮਾਰਚ ਤੱਕ ਬੰਦ ਕਰ ਦਿੱਤੇ ਗਏ ਹਨ। ਸੂਬੇ ਵਿੱਚ ਮੈਡੀਕਲ ਕਾਲਜ ਖੁੱਲ੍ਹੇ ਰਹਿਣਗੇ। ਦੱਸ ਦਈਏ...
ਰਾਜਨੀਤੀ/Politicsਧਰਨਾ ਸਥਾਨ ‘ਤੇ ਪ੍ਰਦਰਸ਼ਨ ਕਰ ਰਹੇ ਲੋਕਾਂ ਨੂੰ ਵੈਕਸੀਨ ਮੁਹੱਈਆ ਕਰਵਾਈ ਜਾਵੇ : ਰਾਕੇਸ਼ ਟਿਕੈਤOn PunjabMarch 18, 2021 by On PunjabMarch 18, 20210764 ਕੋਰੋਨਾ ਦੇ ਵਧਦੇ ਖ਼ਤਰੇ ਨੂੰ ਦੇਖਦਿਆਂ ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰਾ ਰਾਕੇਸ਼ ਟਿਕੈਤ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਧਰਨਾ ਸਥਾਨ ‘ਤੇ ਹੀ...
ਰਾਜਨੀਤੀ/Politicsਨੀਤਾ ਅੰਬਾਨੀ ਨੂੰ BHU ਦਾ ਵਿਜ਼ਿਟਿੰਗ ਪ੍ਰੋਫੈਸਰ ਬਣਾਉਣ ਦਾ ਰਿਲਾਇੰਸ ਇੰਡਸਟ੍ਰੀਜ਼ ਲਿਮਟਿਡ ਨੇ ਕੀਤਾ ਖੰਡਨOn PunjabMarch 18, 2021 by On PunjabMarch 18, 20210734 ਨੀਤਾ ਅੰਬਾਨੀ ਨੂੰ ਬਨਾਰਸ ਹਿੰਦੂ ਯੂਨੀਵਰਸਿਟੀ (BHU) ‘ਚ ਵਿਜਿਟਿੰਗ ਪ੍ਰੋਫੈਸਰ ਬਣਾਏ ਜਾਣ ਦੀ ਸੂਚਨਾ ਦੀ ਇਸ ਗੱਲ ਦਾ ਖੰਡਨ ਜਾਰੀ ਕੀਤਾ ਹੈ। ਏਐੱਨਆਈ ਮੁਤਾਬਿਕ, ਉਨ੍ਹਾਂ...
ਰਾਜਨੀਤੀ/Politicsਕੈਪਟਨ ਤੇ ਸਿੱਧੂ ਵਿਚਾਲੇ ਮੀਟਿੰਗ ਤੋਂ ਪਹਿਲਾਂ ਨਵਜੋਤ ਕੌਰ ਸਿੱਧੂ ਕਹੀ ਵੱਡੀ ਗੱਲOn PunjabMarch 17, 2021 by On PunjabMarch 17, 20210634 ਸਾਬਕਾ ਮੁੱਖ ਸੰਸਦੀ ਸਕੱਤਰ ਨਵਜੋਤ ਕੌਰ ਸਿੱਧੂ ਨੂੰ ਆਲ ਇੰਡੀਆ ਜੱਟ ਮਹਾਂਸਭਾ ਪੰਜਾਬ (ਮਹਿਲਾ ਵਿੰਗ) ਦੀ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸ ਗੱਲ ਦਾ ਐਲਾਨ ਜੱਟ ਸਭਾ...
ਰਾਜਨੀਤੀ/Politicsਕਿਸਾਨਾਂ ਨੇ ਅੱਜ ਕੀਤਾ ਵੱਡਾ ਐਲਾਨ, ਸੰਯੁਕਤ ਕਿਸਾਨ ਮੋਰਚਾ ਨੇ ਮੀਟਿੰਗ ਤੋਂ ਬਾਅਦ ਲਿਆ ਫੈਸਲਾOn PunjabMarch 17, 2021 by On PunjabMarch 17, 20210880 ਕਿਸਾਨਾਂ ਨੇ ਅੱਜ ਵੱਡਾ ਐਲਾਨ ਕੀਤਾ ਹੈ। ਸੰਯੁਕਤ ਕਿਸਾਨ ਮੋਰਚਾ ਨੇ ਫੈਸਲਾ ਲਿਆ ਹੈ ਕਿ ਉਹ ਫਸਲ ਵੇਚਣ ਲਈ ਆਪਣਾ ਲੈਂਡ ਰਿਕਾਰਡ ਨਹੀਂ ਦੇਣਗੇ। ਸੰਯੁਕਤ...
ਰਾਜਨੀਤੀ/Politicsਪ੍ਰਧਾਨ ਮੰਤਰੀ ਮੋਦੀ ਦੇ ਪ੍ਰਮੁੱਖ ਸਲਾਹਕਾਰ ਪੀਕੇ ਸਿਨ੍ਹਾ ਵੱਲੋਂ ਅਸਤੀਫਾOn PunjabMarch 16, 2021 by On PunjabMarch 16, 20210741 ਧਾਨ ਮੰਤਰੀ ਦੇ ਪ੍ਰਧਾਨ ਮੰਤਰੀ ਦੇ ਸਲਾਹਕਾਰ ਪੀਕੇ ਸਿਨ੍ਹਾ ਨੇ ਅਸਤੀਫਾ ਦੇ ਦਿੱਤਾ ਹੈ। ਪਿਛਲੇ ਸਾਲ ਸਤੰਬਰ ਮਹੀਨੇ ਵਿੱਚ PK Sinha ਨੂੰ ਪ੍ਰਧਾਨ ਮੰਤਰੀ ਮੋਦੀ...