ਰਾਜਨੀਤੀ/Politicsਆਕਸੀਜਨ ਦੀ ਬਿਨ੍ਹਾਂ ਰੁਕਾਵਟ ਸਪਲਾਈ ਤੇ ਉਤਪਾਦਨ ਲਈ ਕੇਂਦਰ ਸਰਕਾਰ ਦਾ ਵੱਡਾ ਫੈਸਲਾ, ਆਪਦਾ ਪ੍ਰਬੰਧਨ ਕਾਨੂੰਨ ਕੀਤਾ ਲਾਗੂOn PunjabApril 22, 2021 by On PunjabApril 22, 20210661 ਦੇਸ਼ ’ਚ ਕੋਰੋਨਾ ਇਨਫੈਕਸ਼ਨ ਦੇ ਚਲਦੇ ਹਾਲਾਤ ਭਿਆਨਕ ਹੋ ਗਏ ਹਨ। ਕੋਰੋਨਾ ਮਰੀਜ਼ਾਂ ਦੀ ਵਧਦੀ ਗਿਣਤੀ ਨੇ ਸਰਕਾਰ ਦੇ ਸਾਰੇ ਪ੍ਰਬੰਧਾਂ ’ਤੇ ਪਾਣੀ ਫੇਰ ਦਿੱਤਾ...
ਰਾਜਨੀਤੀ/Politicsਭਾਰਤ ਗਏ ਕੈਨੇਡੀਅਨ ਲੋਕਾਂ ਨੂੰ ਸੁੱਖ ਧਾਲੀਵਾਲ ਦੀ ਅਪੀਲ, ਜਲਦ ਆ ਜਾਓ ਵਾਪਸ, ਭਾਰਤ ’ਚ ਕੋਰੋਨਾ ਦਾ ਡਬਲ ਮਿਊਟੈਂਟ ਤੇਜ਼ੀ ਨਾਲ ਵੱਧ ਰਿਹੈOn PunjabApril 22, 2021 by On PunjabApril 22, 20210510 ਸਰੀ : ਕੈਨੇਡਾ ਦੇ ਸਰੀ ਨਿਊਟਨ ਤੋਂ ਲਿਬਰਲ ਪਾਰਟੀ ਦੇ ਐਮਪੀ ਸੁੱਖ ਧਾਲੀਵਾਲ ਨੇ ਭਾਰਤ ਵਿਚ ਕੋਰੋਨਾ ਵਾਇਰਸ ਦੇ ਡਬਲ ਮਿਊਟੈਂਟ ਦੇ ਕੇਸਾਂ ਵਿਚ ਤੇਜ਼ੀ...
ਰਾਜਨੀਤੀ/Politicsਕੇਂਦਰ ਸਰਕਾਰ ’ਤੇ ਨਾਰਾਜ਼ਗੀ ਜ਼ਹਿਰ ਕਰਦੇ ਹੋਏ ਪਿ੍ਰਅੰਕਾ ਗਾਂਧੀ ਨੇ ਪੁੱਛਿਆ – ਲੋਕ ਦੇਸ਼ ’ਚ ਮਰ ਰਹੇ ਹਨ, ਕੀ ਇਹ ਰੈਲੀਆਂ ’ਚ ਹੱਸਣ ਦਾ ਸਮਾਂ ਹੈ?On PunjabApril 21, 2021 by On PunjabApril 21, 20210645 ਦੇਸ਼ਭਰ ’ਚ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਲੈ ਕੇ ਕਾਂਗਰਸ ਦੀ ਮਹਾ ਸਕੱਤਰ ਪਿ੍ਰਅੰਕਾ ਗਾਂਧੀ ਵਾਡਰਾ (Priyanka Gandhi Vadra) ਨੇ ਕੇਂਦਰ ਸਰਕਾਰ ’ਤੇ ਨਿਸ਼ਾਨਾ ਵਿੰਨਿ੍ਹਆ...
ਰਾਜਨੀਤੀ/Politicsਹਲਦੀ ਦਾ ਪੇਟੈਂਟ ਦਿਵਾਉਣ ਵਾਲੇ ਡਾ. ਸੁਧਾਂਸ਼ੂ ਜੈਨ ਦਾ ਦੇਹਾਂਤ, ਭਾਰਤੀ ਐਥਨੋਬਾਟਨੀ ਦੇ ਜਨਕ ਦੇ ਨਾਂ ਨਾਲ ਹਨ ਮਸ਼ਹੂਰOn PunjabApril 21, 2021 by On PunjabApril 21, 20210581 ਭਾਰਤੀ ਐਥਨੋਬਾਟਨੀ ਦੇ ਜਨਕ ਦੇ ਨਾਂ ਤੋਂ ਮਸ਼ਹੂਰ ਵਨਸਪਤੀ ਸ਼ਾਸਤਰੀ ਡਾ. ਸੁਧਾਂਸ਼ੂ ਕੁਮਾਰ ਜੈਨ ਦਾ ਮੰਗਲਵਾਰ ਨੂੰ ਦੇਹਾਂਤ ਹੋ ਗਿਆ। ਡਾ. ਜੈਨ ਭਾਰਤੀ ਵਾਨਸਪਤਿਕ ਸਰਵੇਖਣ,...
ਰਾਜਨੀਤੀ/PoliticsDelhi Coronavirus : ਸੀਐਮ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਵੀ ਕੋਰੋਨਾ ਪਾਜ਼ੇਟਿਵ, ਖ਼ੁਦ ਨੂੰ ਕੀਤਾ ਆਈਸੋਲੇਟOn PunjabApril 20, 2021 by On PunjabApril 20, 20210932 ਨਵੀਂ ਦਿੱਲੀ, ਜੇਐਨਐਨ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਕੋਰੋਨਾ ਪਾਜ਼ੇਵਿਟ ਹੋ ਗਈ ਹੈ। ਉਨ੍ਹਾਂ ਨੇ ਖੁਦ ਨੂੰ ਹੋਮ ਆਈਸੋਲੇਟ ਕਰ...
ਰਾਜਨੀਤੀ/Politicsਕੁੰਭ ਤੋਂ ਪਰਤੇ ਨੇਪਾਲ ਦੇ ਸਾਬਕਾ ਰਾਜਾ ਕੋਰੋਨਾ ਪਾਜ਼ੇਟਿਵOn PunjabApril 20, 2021April 20, 2021 by On PunjabApril 20, 2021April 20, 20210765 ਹਰਿਦੁਆਰ ਕੁੰਭ ‘ਚ ਹਿੱਸਾ ਲੈ ਕੇ ਪਰਤੇ ਨੇਪਾਲ ਦੇ ਸਾਬਕਾ ਰਾਜਾ ਗਿਆਨੇਂਦਰ ਸ਼ਾਹ ਕੋਰੋਨਾ ਪਾਜ਼ੇਟਿਵ ਹੋ ਗਏ ਹਨ। ਨੇਪਾਲ ਦੇ ਸਿਹਤ ਮੰਤਰਾਲੇ ਨੇ ਇਹ ਜਾਣਕਾਰੀ...
ਰਾਜਨੀਤੀ/PoliticsBengal Chunav 2021 : ਕੋਰੋਨਾ ਕਾਰਨ ਮਮਤਾ ਬੈਨਰਜੀ ਨੇ ਲਿਆ ਅਹਿਮ ਫ਼ੈਸਲਾ, ਕਿਹਾ- ਕੋਲਕਾਤਾ ‘ਚ ਇਕ ਵੀ ਰੈਲੀ ਨਹੀਂ ਕਰਾਂਗੀOn PunjabApril 19, 2021 by On PunjabApril 19, 20210644 ਬੰਗਾਲ ‘ਚ ਛੇਵੇ ਪੜਾਅ ਦੇ ਚੋਣ ਪ੍ਰਚਾਰ ਦਾ ਅੱਜ ਆਖ਼ਰੀ ਦਿਨ ਹੈ ਜਦਕਿ ਆਖਰੀ ਦੋ ਪੜਾਵਾਂ ਦਾ ਚੋਣ ਪ੍ਰਚਾਰ ਹਾਲੇ ਚੱਲੇਗਾ। ਇਸ ਦੌਰਾਨ ਸੂਬੇ ‘ਚ...
ਰਾਜਨੀਤੀ/Politicsਰਾਹੁਲ ਗਾਂਧੀ ’ਤੇ ਰਵੀਸ਼ੰਕਰ ਪ੍ਰਸਾਦ ਦਾ ਤਨਜ, ਕਿਹਾ – ਬੰਗਾਲ ’ਚ ਆਪਣੀ ਚੋਣਾਵੀ ਹਾਰ ਤੋਂ ਡਰੇ, ਇਸ ਲਈ ਰੱਦ ਕੀਤੀਆਂ ਰੈਲੀਆਂOn PunjabApril 19, 2021 by On PunjabApril 19, 20210626 ਦੇਸ਼ ’ਚ ਕੋਰੋਨਾ ਮਹਾਮਾਰੀ ਦੌਰਾਨ ਪੱਛਮੀ ਬੰਗਾਲ ’ਚ ਵਿਧਾਨਸਭਾ ਚੋਣਾਂ ਚੱਲ ਰਹੀਆਂ ਹਨ। ਪੀਐੱਮ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਕਈ ਵੱਡੇ ਆਗੂ ਚੋਣਾਵੀ...
ਰਾਜਨੀਤੀ/PoliticsKisan Andolan: ਰਾਕੇਸ਼ ਟਿਕੈਤ ਬੋਲੇ- ਕੋਰੋਨਾ ਦਾ ਡਰ ਦਿਖਾ ਕੇ ਅੰਦੋਲਨ ਖ਼ਤਮ ਕਰਨ ਦੀ ਕੋਸ਼ਿਸ਼ ਹੋਵੇਗੀ ਬੇਕਾਰOn PunjabApril 18, 2021 by On PunjabApril 18, 20210691 ਦੇਸ਼ ਭਰ ‘ਚ ਕੋਰੋਨਾ ਸੰਕ੍ਰਮਣ ਦੀ ਦੂਜੀ ਲਹਿਰ ਤੇਜ਼ੀ ਨਾਲ ਫੈਲ ਰਹੀ ਹੈ। ਕੇਂਦਰ ਤੇ ਸੂਬਾ ਸਰਕਾਰ ਦੀ ਪਹਿਲ ਹੈ ਕਿ ਪਿਛਲੇ ਸਾਢੇ ਤਿੰਨ ਮਹੀਨਿਆਂ...
ਰਾਜਨੀਤੀ/PoliticsBreaking: ਨਹੀਂ ਰਹੇ ਸੀਬੀਆਈ ਦੇ ਸਾਬਕਾ ਮੁਖੀ ਰਣਜੀਤ ਸਿਨਹਾ, ਦਿੱਲੀ ’ਚ ਲਿਆ ਆਖ਼ਰੀ ਸਾਹOn PunjabApril 16, 2021 by On PunjabApril 16, 20210728 : ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੇ ਸਾਬਕਾ ਮੁਖੀ ਰਹੇ ਰਣਜੀਤ ਸਿਨਹਾ ਦਾ ਅੱਜ ਦੇਹਾਂਤ ਹੋ ਗਿਆ ਹੈ। 1974 ਦੇ ਬੈਚ ਦੇ ਸੇਵਾਮੁਕਤ ਆਈਪੀਐੱਸ ਅਧਿਕਾਰੀ ਰਣਜੀਤ ਸਿਨਹਾ...