ਖਾਸ-ਖਬਰਾਂ/Important Newsਰਾਜਨੀਤੀ/PoliticsPresident Droupadi Murmu: ਪਹਿਲਾਂ ਦ੍ਰੌਪਦੀ ਨਹੀਂ ਸੀ ਰਾਸ਼ਟਰਪਤੀ ਮੁਰਮੂ ਦਾ ਨਾਂ, ਜਾਣੋ ਕਿਸ ਨੇ ਕੀਤਾ ਬਦਲਾਅ; ਖੁਦ ਕੀਤਾ ਖੁਲਾਸਾOn PunjabJuly 25, 2022 by On PunjabJuly 25, 202203999 ਦ੍ਰੌਪਦੀ ਮੁਰਮੂ ਅੱਜ ਦੇਸ਼ ਦੀ 15ਵੀਂ ਰਾਸ਼ਟਰਪਤੀ ਬਣ ਗਈ ਹੈ। ਸਹੁੰ ਚੁੱਕਦੇ ਹੀ ਆਪਣੇ ਪਹਿਲੇ ਸੰਬੋਧਨ ‘ਚ ਮੁਰਮੂ ਨੇ ਦੇਸ਼ ਦੇ ਪਛੜੇ, ਆਦਿਵਾਸੀ ਅਤੇ ਗਰੀਬ...
ਰਾਜਨੀਤੀ/PoliticsVice Presidential Polls : ਉਪ-ਰਾਸ਼ਟਰਪਤੀ ਚੋਣ ਤੋਂ ਟੀਐਮਸੀ ਨੇ ਕੀਤਾ ਕਿਨਾਰਾ, ਕਾਂਗਰਸ ਨੇ ਕਿਹਾ- ਮਮਤਾ ਬੈਨਰਜੀ ਨਹੀਂ ਚਾਹੁੰਦੀ ਭਾਜਪਾ ਨਾਲ ਦੁਸ਼ਮਣੀOn PunjabJuly 22, 2022 by On PunjabJuly 22, 202202871 ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਉਪ ਰਾਸ਼ਟਰਪਤੀ ਚੋਣ ਤੋਂ ਹਟਣ ਦਾ ਫ਼ੈਸਲਾ ਕੀਤਾ ਹੈ। ਮਮਤਾ ਬੈਨਰਜੀ ਦੀ ਪਾਰਟੀ ਟੀਐਮਸੀ ਉਪ ਰਾਸ਼ਟਰਪਤੀ ਚੋਣ...
ਰਾਜਨੀਤੀ/Politicsਭਾਰਤੀ ਪਾਸਪੋਰਟ ਦੀ ਰੈਂਕਿੰਗ 2006 ਤੋਂ 2022 ਦਰਮਿਆਨ 17 ਸਥਾਨ ਹੇਠਾਂ ਡਿੱਗੀ, ਇਨ੍ਹਾਂ ਦੇਸ਼ਾਂ ‘ਚ ਲਈ ਜਾ ਸਕਦੀ ਹੈ Visa Free EntryOn PunjabJuly 22, 2022 by On PunjabJuly 22, 20220752 ਹੈਨਲੇ ਪਾਸਪੋਰਟ ਸੂਚਕਾਂਕ ਦੁਨੀਆ ਦੇ ਸਾਰੇ ਦੇਸ਼ਾਂ ਦੇ ਪਾਸਪੋਰਟਾਂ ਨੂੰ ਦਰਜਾਬੰਦੀ ਦਿੰਦਾ ਹੈ। ਭਾਰਤ ਦੀ ਹੀ ਗੱਲ ਕਰੀਏ ਤਾਂ ਭਾਰਤ ਨੂੰ 87ਵੇਂ ਸਥਾਨ ‘ਤੇ ਰੱਖਿਆ...
ਰਾਜਨੀਤੀ/PoliticsRamnath Kovind: ਰਾਮਨਾਥ ਕੋਵਿੰਦ ਰਿਟਾਇਰਮੈਂਟ ਤੋਂ ਬਾਅਦ ਕਿੱਥੇ ਰਹਿਣਗੇ? ਜਾਣੋ- ਕਿੰਨੀ ਮਿਲੇਗੀ ਪੈਨਸ਼ਨ ਤੇ ਸਹੂਲਤਾਂ?On PunjabJuly 21, 2022 by On PunjabJuly 21, 202201579 ਰਾਸ਼ਟਰਪਤੀ ਚੋਣਾਂ ਦੇ ਨਤੀਜੇ ਅੱਜ ਆਉਣਗੇ। ਐਨਡੀਏ ਦੀ ਉਮੀਦਵਾਰ ਦ੍ਰੋਪਦੀ ਮੁਰਮੂ ਅਤੇ ਵਿਰੋਧੀ ਧਿਰ ਦੇ ਉਮੀਦਵਾਰ ਯਸ਼ਵੰਤ ਸਿਨਹਾ ਵਿਚਾਲੇ ਫੈਸਲਾ ਹੋਵੇਗਾ। ਇਸ ਤੋਂ ਬਾਅਦ ਦੇਸ਼...
ਖਾਸ-ਖਬਰਾਂ/Important Newsਰਾਜਨੀਤੀ/PoliticsPresidential Election 2022 Results : ਦ੍ਰੋਪਦੀ ਮੁਰਮੂ ਰਾਸ਼ਟਰਪਤੀ ਬਣਨਾ ਤੈਅ, ਸੰਸਦ ਮੈਂਬਰਾਂ ਨੂੰ 540 ਵੋਟਾਂ; ਵੋਟਾਂ ਦੀ ਗਿਣਤੀ ਜਾਰੀOn PunjabJuly 21, 2022 by On PunjabJuly 21, 20220855 ਦੇਸ਼ ਨੂੰ ਅੱਜ ਨਵਾਂ ਰਾਸ਼ਟਰਪਤੀ ਮਿਲਣ ਜਾ ਰਿਹਾ ਹੈ। 18 ਜੁਲਾਈ ਨੂੰ ਹੋਈਆਂ ਰਾਸ਼ਟਰਪਤੀ ਚੋਣਾਂ ਦੇ ਨਤੀਜੇ ਅੱਜ ਐਲਾਨੇ ਜਾ ਰਹੇ ਹਨ। ਸੰਸਦ ਭਵਨ ਵਿੱਚ...
ਰਾਜਨੀਤੀ/PoliticsNational Herald Case : ਸੋਨੀਆ ਗਾਂਧੀ ਤੋਂ ਈਡੀ ਨੇ ਤਿੰਨ ਘੰਟੇ ਕੀਤੀ ਪੁੱਛਗਿੱਛ, 25 ਜੁਲਾਈ ਨੂੰ ਬੁਲਾਇਆ ਦੁਬਾਰਾ ; ਦੇਸ਼ ਭਰ ‘ਚ ਕਾਂਗਰਸ ਦਾ ਜ਼ੋਰਦਾਰ ਪ੍ਰਦਰਸ਼ਨOn PunjabJuly 21, 2022 by On PunjabJuly 21, 20220620 ਨੈਸ਼ਨਲ ਹੈਰਾਲਡ ਕੇਸ ਨੈਸ਼ਨਲ ਹੈਰਾਲਡ ਕੇਸ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿੱਚ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਤੋਂ ਅੱਜ ਈਡੀ ਨੇ ਪੁੱਛਗਿੱਛ ਕੀਤੀ। ਸੋਨੀਆ...
ਰਾਜਨੀਤੀ/Politicsਮਹਿੰਗਾਈ ਦੇ ਮੁੱਦੇ ‘ਤੇ ਸੰਸਦ ਤੋਂ ਸੜਕ ਤਕ ਕਾਂਗਰਸ ਦਾ ਪ੍ਰਦਰਸ਼ਨ, ਰਾਹੁਲ ਗਾਂਧੀ ਨੇ ਕਿਹਾ- ਸਰਕਾਰ ਨੂੰ ਦੇਣਾ ਪਵੇਗਾ ਜਵਾਬOn PunjabJuly 19, 2022 by On PunjabJuly 19, 20220649 ਦੇਸ਼ ‘ਚ ਮਹਿੰਗਾਈ ਦੇ ਮੁੱਦੇ ‘ਤੇ ਵਿਰੋਧੀ ਪਾਰਟੀਆਂ ਨੇ ਕੇਂਦਰ ਸਰਕਾਰ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਕਾਂਗਰਸ ਵੀ ਇਸ ਨੂੰ ਲੈ ਕੇ ਕੇਂਦਰ ਸਰਕਾਰ ‘ਤੇ...
ਰਾਜਨੀਤੀ/PoliticsPresidential Elections 2022 Updates:ਰਾਸ਼ਟਰਪਤੀ ਚੋਣ ‘ਚ ਕ੍ਰਾਸ ਵੋਟਿੰਗ, ਐਨਸੀਪੀ ਅਤੇ ਕਾਂਗਰਸ ਵਿਧਾਇਕ ਨੇ ਦ੍ਰੋਪਦੀ ਮੁਰਮੂ ਨੂੰ ਦਿੱਤੀ ਵੋਟOn PunjabJuly 18, 2022 by On PunjabJuly 18, 20220800 ਦੇਸ਼ ਦੇ 15ਵੇਂ ਰਾਸ਼ਟਰਪਤੀ ਚੋਣ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਸੋਮਵਾਰ ਨੂੰ ਸੰਸਦ ਭਵਨ ਅਤੇ ਰਾਜ ਵਿਧਾਨ ਸਭਾਵਾਂ ਵਿੱਚ ਵੋਟਾਂ ਪਾਈਆਂ ਜਾ...
ਰਾਜਨੀਤੀ/Politicsਪ੍ਰਧਾਨ ਮੰਤਰੀ ਮੋਦੀ ਤੇ ਮਹਾਰਾਸ਼ਟਰ ਸਰਕਾਰ ਵੱਲੋਂ ਬੱਸ ਹਾਦਸੇ ਦੇ ਪੀੜਤਾਂ ਨੂੰ ਮਿਲੇਗਾ ਮੁਆਵਜ਼ਾ, ਹੁਣ ਤਕ 12 ਲੋਕਾਂ ਦੀ ਮੌਤOn PunjabJuly 18, 2022 by On PunjabJuly 18, 20220518 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਮੱਧ ਪ੍ਰਦੇਸ਼ ਦੇ ਧਾਰ ‘ਚ ਮਹਾਰਾਸ਼ਟਰ ਰੋਡਵੇਜ਼ ਬੱਸ ਹਾਦਸੇ ‘ਤੇ ਦੁੱਖ ਪ੍ਰਗਟ ਕੀਤਾ। ਉਨ੍ਹਾਂ ਨੇ ਪ੍ਰਧਾਨ ਮੰਤਰੀ ਰਾਹਤ...
ਰਾਜਨੀਤੀ/PoliticsPM Modi ਦਾ ਧੰਨਵਾਦ ਕਰਨ ਤੋਂ ਬਾਅਦ ਮੁੜ ਸੁਰਖੀਆਂ ‘ਚ ਆਏ ਸੀ ਕੈਨੇਡੀਅਨ ਕਾਰੋਬਾਰੀ ਰਿਪੁਦਮਨ ਮਲਿਕ, ਵਿਵਾਦਾਂ ਨਾਲ ਪੁਰਾਣਾ ਨਾਤਾOn PunjabJuly 15, 2022 by On PunjabJuly 15, 20220514 ਕੈਨੇਡੀਅਨ ਕਾਰੋਬਾਰੀ ਰਿਪੁਦਮਨ ਸਿੰਘ ਮਲਿਕ (Ripudaman Singh Malik) ਦੀ ਵੀਰਵਾਰ ਸਵੇਰੇ (ਸਥਾਨਕ ਸਮੇਂ ਅਨੁਸਾਰ) ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸਰੀ (Surrey) ‘ਚ ਗੋਲ਼ੀ ਮਾਰ...