ਰਾਜਨੀਤੀ/PoliticsKisan Andolan: ਰਾਕੇਸ਼ ਟਿਕੈਤ ਬੋਲੇ- ਕੋਰੋਨਾ ਦਾ ਡਰ ਦਿਖਾ ਕੇ ਅੰਦੋਲਨ ਖ਼ਤਮ ਕਰਨ ਦੀ ਕੋਸ਼ਿਸ਼ ਹੋਵੇਗੀ ਬੇਕਾਰOn PunjabApril 18, 2021 by On PunjabApril 18, 20210616 ਦੇਸ਼ ਭਰ ‘ਚ ਕੋਰੋਨਾ ਸੰਕ੍ਰਮਣ ਦੀ ਦੂਜੀ ਲਹਿਰ ਤੇਜ਼ੀ ਨਾਲ ਫੈਲ ਰਹੀ ਹੈ। ਕੇਂਦਰ ਤੇ ਸੂਬਾ ਸਰਕਾਰ ਦੀ ਪਹਿਲ ਹੈ ਕਿ ਪਿਛਲੇ ਸਾਢੇ ਤਿੰਨ ਮਹੀਨਿਆਂ...
ਰਾਜਨੀਤੀ/PoliticsBreaking: ਨਹੀਂ ਰਹੇ ਸੀਬੀਆਈ ਦੇ ਸਾਬਕਾ ਮੁਖੀ ਰਣਜੀਤ ਸਿਨਹਾ, ਦਿੱਲੀ ’ਚ ਲਿਆ ਆਖ਼ਰੀ ਸਾਹOn PunjabApril 16, 2021 by On PunjabApril 16, 20210644 : ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੇ ਸਾਬਕਾ ਮੁਖੀ ਰਹੇ ਰਣਜੀਤ ਸਿਨਹਾ ਦਾ ਅੱਜ ਦੇਹਾਂਤ ਹੋ ਗਿਆ ਹੈ। 1974 ਦੇ ਬੈਚ ਦੇ ਸੇਵਾਮੁਕਤ ਆਈਪੀਐੱਸ ਅਧਿਕਾਰੀ ਰਣਜੀਤ ਸਿਨਹਾ...
ਰਾਜਨੀਤੀ/PoliticsHaridwar Kumbh Mela 2021 : ਹੁਣ ਤਕ 50 ਸੰਤ ਕੋਰੋਨਾ ਪਾਜ਼ੇਟਿਵ, ਇਕ ਦੀ ਮੌਤ, ਦੋ ਅਖਾੜਿਆਂ ਨੇ ਸਮੇਂ ਤੋਂ ਪਹਿਲਾਂ ਕੀਤਾ ਕੁੰਭ ਮੇਲੇ ਦੀ ਸਮਾਪਤੀ ਦਾ ਐਲਾਨOn PunjabApril 16, 2021 by On PunjabApril 16, 20210881 ਹਰਿਦੁਆਰ ‘ਚ ਚੱਲ ਰਹੇ ਕੁੰਭ ਮੇਲੇ ‘ਤੇ ਵੀ ਕੋਰੋਨਾ ਮਹਾਮਾਰੀ ਦਾ ਸਾਇਆ ਨਜ਼ਰ ਆ ਰਿਹਾ ਹੈ। ਇੱਥੇ ਵੱਡੀ ਗਿਣਤੀ ‘ਚ ਲੋਕ ਕੋਰੋਨਾ ਪਾਜ਼ੇਟਿਵ ਆ ਰਹੇ...
ਰਾਜਨੀਤੀ/Politicsਕੁੰਡਲੀ ਬਾਰਡਰ ‘ਤੇ ਨਿਹੰਗ ਸਿੰਘ ਨੇ ਕੀਤਾ ਤਲਵਾਰ ਨਾਲ ਹਮਲਾ, ਜ਼ਖ਼ਮੀ ਨੂੰ ਪੀਜੀਆਈ ਕੀਤਾ ਦਾਖਲOn PunjabApril 13, 2021 by On PunjabApril 13, 20210567 ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਕੁੰਡਲੀ ਬਾਰਡਰ ‘ਤੇ ਚੱਲ ਰਹੇ ਧਰਨੇ ‘ਚ ਸ਼ਾਮਲ ਇਕ ਨਿਹੰਗ ਸਿੰਘ ਨੇ ਮਾਮੂਲੀ ਗੱਲ ‘ਤੇ ਕੁੰਡਲੀ ਪਿੰਡ ਦੇ ਨੌਜਵਾਨ ‘ਤੇ...
ਰਾਜਨੀਤੀ/PoliticsGuru Tegh Bahadur 400th birth anniversary : ਉੱਚ-ਪੱਧਰੀ ਬੈਠਕ ’ਚ ਪੀਐਮ ਮੋਦੀ ਦੇ ਸਾਹਮਣੇ ਪੰਜਾਬ ਸੀਐਮ ਨੇ ਰੱਖੇ ਇਹ ਵਿਚਾਰOn PunjabApril 8, 2021 by On PunjabApril 8, 2021013781 ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਨੌਵੇਂ ਸਿੱਖ ਗੁਰੂ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ 400ਵੇਂ ਜਨਮ ਪ੍ਰਕਾਸ਼ ਪੁਰਬ ਦੀ ਯਾਦਗਾਰ ਵਜੋਂ ਉਚ-ਪੱਧਰੀ ਕਮੇਟੀ ਦੀ...
ਰਾਜਨੀਤੀ/PoliticsFarmers Protest : ਪੰਜਾਬ ਤੋਂ ਮਿਲਿਆ ਦਿੱਲੀ ਪੁਲਿਸ ਨੂੰ ਸਭ ਤੋਂ ਵੱਡਾ ਚੈਲੰਜ, ਲੱਖਾ ਸਿਧਾਣਾ ਬੋਲਿਆ- ਆ ਰਿਹਾ ਹਾਂ ਕੁੰਡਲੀ ਬਾਰਡਰOn PunjabApril 8, 2021 by On PunjabApril 8, 20210698 26 ਜਨਵਰੀ ਨੂੰ ਲਾਲ ਕਿਲ੍ਹੇ ‘ਤੇ ਹੋਈ ਹਿੰਸਾ ਦਾ ਮੁਲਜ਼ਮ ਲੱਖਾ ਸਿਧਾਨਾ ਨੇ ਐਲਾਨ ਕੀਤਾ ਹੈ ਕਿ ਉਹ 10 ਅਪ੍ਰੈਲ ਨੂੰ 24 ਘੰਟੇ ਲਈ ਕੇਐੱਮਪੀ...
ਰਾਜਨੀਤੀ/PoliticsPunjab Corona Guidelines:ਕੈਪਟਨ ਵੱਲੋਂ ਪੰਜਾਬ ‘ਚ ਸਖਤ ਪਾਬੰਦੀਆਂ ਦਾ ਐਲਾਨ, ਉਲੰਘਣਾ ਕਰਨ ਵਾਲਿਆਂ ‘ਤੇ ਸਖਤ ਐਕਸ਼ਨ ਦੇ ਹੁਕਮOn PunjabApril 7, 2021 by On PunjabApril 7, 202101622 ਕੋਰੋਨਾ ਵਾਇਰਸ ਦੀ ਦੂਜੀ ਲਹਿਰ ਪੂਰੇ ਦੇਸ਼ ‘ਚ ਤੇਜ਼ੀ ਨਾਲ ਫੈਲ ਰਹੀ ਹੈ। ਇਸ ਨੂੰ ਵੇਖਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 30...
ਰਾਜਨੀਤੀ/PoliticsDr. Farooq Abdullah ਮੁੜ ਪਾਏ ਗਏ ਕੋਰੋਨਾ ਪਾਜ਼ੇਟਿਵ, Omar ਨੇ ਵੀ ਲਈ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼On PunjabApril 7, 2021 by On PunjabApril 7, 202102748 ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਤੇ ਸ੍ਰੀਨਗਰ ਸੰਸਦੀਅ ਖੇਤਰ ਤੋਂ ਸੰਸਦ ਮੈਂਬਰ ਡਾ. ਫਾਰੂਕ ਅਬਦੁੱਲਾ ਇਕ ਵਾਰ ਮੁੜ ਕੋਰੋਨਾ ਪਾਜ਼ੇਟਿਵ ਪਾ ਗਏ ਹਨ। ਉਹ ਇਸ ਸਮੇਂ...
ਰਾਜਨੀਤੀ/PoliticsDelhi ‘ਚ ਅੱਜ ਤੋਂ ਨਾਈਟ ਕਰਫਿਊ, ਅਰਵਿੰਦ ਕੇਜਰੀਵਾਲ ਸਰਕਾਰ ਨੇ ਕੀਤਾ ਐਲਾਨ, ਜਾਣੋ ਨਵੀਆਂ ਗਾਈਡਲਾਈਨਜ਼On PunjabApril 6, 2021 by On PunjabApril 6, 202102260 ਦਿੱਲੀ ‘ਚ ਵਧਦੇ ਕੋਰੋਨਾ ਵਾਇਰਸ ਸੰਕ੍ਰਮਣ ਦੇ ਮਾਮਲਿਆਂ ਦੇ ਮੱਦੇਨਜ਼ਰ ਮੰਗਲਵਾਰ ਰਾਤ ਤੋਂ ਕਰਫਿਊ ਲਾਉਣ ਦਾ ਐਲਾਨ ਕੀਤਾ ਹੈ। ਆਉਣ ਵਾਲੀ 30 ਅਪ੍ਰੈਲ ਤਕ ਲਾਏ...
ਰਾਜਨੀਤੀ/Politicsਮਾਫੀਆ ਤੇ ਬਾਹੁਬਲੀ ਆਗੂ ਮੁਖ਼ਤਾਰ ਅੰਸਾਰੀ ਨੂੰ ਲੈ ਕੇ ਟਵਿੱਟਰ ‘ਤੇ ਵਾਇਰਲ ਹੋਏ ਤਰ੍ਹਾਂ-ਤਰ੍ਹਾਂ ਦੇ ਮੀਮਜ਼, ਤੁਸੀਂ ਵੀ ਦੇਖੋOn PunjabApril 6, 2021 by On PunjabApril 6, 20210882 ਯੂਪੀ ਦੇ ਮਾਫੀਆ ਤੇ ਬਾਹੁਬਲੀ ਆਗੂ ਮੁਖ਼ਤਾਰ ਅੰਸਾਰੀ ਨੂੰ ਪੰਜਾਬ ਦੀ ਰੋਪੜ ਜੇਲ੍ਹ ਲਾਏ ਜਾਣ ਦੀ ਖ਼ਬਰ ਤੋਂ ਬਾਅਦ ਸੋਸ਼ਲ ਮੀਡੀਆ ਟਵਿੱਟਰ ‘ਤੇ ਉਨ੍ਹਾਂ ਦੇ...