ਰਾਜਨੀਤੀ/Politicsਬ੍ਰਿਜ ਭੂਸ਼ਣ ਸਿੰਘ ਨੂੰ ਅਦਾਲਤ ‘ਚ ਪੇਸ਼ ਹੋਣਾ ਪਵੇਗਾ, ਮਹਿਲਾ ਪਹਿਲਵਾਨਾਂ ਦੇ ਮਾਮਲੇ ‘ਚ ਅਦਾਲਤ ਨੇ ਕੀਤਾ ਤਲਬOn PunjabJuly 7, 2023 by On PunjabJuly 7, 20230664 ਬ੍ਰਿਜ ਭੂਸ਼ਣ ਸਿੰਘ ਨੂੰ ਮਹਿਲਾ ਪਹਿਲਵਾਨਾਂ ਦੇ ਜਿਨਸੀ ਸ਼ੋਸ਼ਣ ਦੇ ਮਾਮਲੇ ਵਿੱਚ ਅਦਾਲਤ ਵਿੱਚ ਪੇਸ਼ ਹੋਣਾ ਪਵੇਗਾ। ਛੇ ਬਾਲਗ ਮਹਿਲਾ ਪਹਿਲਵਾਨਾਂ ਦੇ ਮਾਮਲੇ ਵਿੱਚ ਦਿੱਲੀ...
ਖਬਰਾਂ/Newsਰਾਜਨੀਤੀ/Politicsਸਰਕਾਰ ਵਿਰੋਧੀ ਗਤੀਵਿਧੀਆਂ ਦਾ ਮਾਮਲਾ : ਸਿੱਖਿਆ ਪ੍ਰੋਵਾਈਡਰ ਨੂੰ ਕਾਰਨ ਦੱਸੋ ਨੋਟਿਸ ਜਾਰੀ, ਸੇਵਾਵਾਂ ਖ਼ਤਮ ਹੋਣ ਦੀ ਲਟਕੀ ਤਲਵਾਰOn PunjabJuly 6, 2023 by On PunjabJuly 6, 20230716 ਸੋਸ਼ਲ ਮੀਡੀਆ ‘ਤੇ ਲਾਈਵ ਹੋਕੇ ਪੰਜਾਬ ਸਰਕਾਰ ਵਿਰੋਧੀ ਗਤੀਵਿਧੀਆਂ ਦੇ ਦੋਸ਼ ‘ਚ ਮਨਪ੍ਰੀਤ ਕੌਰ, ਸਿੱਖਿਆ ਪ੍ਰੋਵਾਈਡਰ, ਬਲਾਕ ਸੁਨਾਮ-1, ਜ਼ਿਲ੍ਹਾ ਸੰਗਰੂਰ ਨੂੰ ਕਾਰਨ ਦੱਸੋ ਨੋਟਿਸ ਜਾਰੀ...
ਖਬਰਾਂ/Newsਰਾਜਨੀਤੀ/PoliticsOpposition Meet: ਸ਼ਿਮਲਾ ਦੀ ਬਜਾਏ ਹੁਣ ਬੈਂਗਲੁਰੂ ‘ਚ ਹੋਵੇਗੀ ਵਿਰੋਧੀ ਪਾਰਟੀਆਂ ਦੀ ਮੀਟਿੰਗ, 13 ਤੇ 14 ਜੁਲਾਈ ਨੂੰ ਹੋਣਗੀਆਂ ਵਿਚਾਰਾਂOn PunjabJune 29, 2023 by On PunjabJune 29, 20230804 ਐੱਨਸੀਪੀ ਮੁਖੀ ਸ਼ਰਦ ਪਵਾਰ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਵਿਰੋਧੀ ਪਾਰਟੀਆਂ ਦੇ ਆਗੂਆਂ ਦੀ ਅਗਲੀ ਮੀਟਿੰਗ 13 ਅਤੇ 14 ਜੁਲਾਈ ਨੂੰ ਬੈਂਗਲੁਰੂ ਵਿੱਚ ਹੋਵੇਗੀ।...
ਖਬਰਾਂ/Newsਰਾਜਨੀਤੀ/Politicsਕਰਜ਼ ਲੈ ਕੇ ਘਰ ਤੇ ਗੱਡੀ ਖਰੀਦਣ ਦਾ ਸੁਪਨਾ ਪੂਰਾ ਕਰਨਾ ਪਵੇਗਾ ਮਹਿੰਗਾ, ਪੰਜਾਬ ਸਰਕਾਰ ਕਰਨ ਜਾ ਰਹੀ ਹੈ ਇਹ ਬਦਲਾਅOn PunjabJune 20, 2023 by On PunjabJune 20, 20230621 ਕਰਜ਼ੇ ’ਤੇ ਘਰ ਜਾਂ ਵਾਹਨ ਲੈਣਾ ਮਹਿੰਗਾ ਪੈ ਸਕਦਾ ਹੈ। ਰਾਜ ਸਰਕਾਰ ਮੰਗਲਵਾਰ ਨੂੰ ਵਿਧਾਨ ਸਭਾ ’ਚ ਰਜਿਸਟ੍ਰੇਸ਼ਨ ਐਕਟ 1908 ਅਤੇ ਇੰਡੀਅਨ ਸਟੈਂਪ ਡਿਊਟੀ ਐਕਟ...
ਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politicsਵੱਡੀ ਖ਼ਬਰ : ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਖ਼ਤਮ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਵੇਂ ਜਥੇਦਾਰ ਦਾ ਐਲਾਨOn PunjabJune 16, 2023 by On PunjabJune 16, 20230439 ਅੰਮ੍ਰਿਤਪਾਲ ਸਿੰਘ, ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਰਨ ਸਬੰਧੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਮੁੱਖ ਦਫਤਰ ਵਿਖੇ ਹੋਈ। ਇਸ...
ਰਾਜਨੀਤੀ/Politicsਭਾਰਤ ਤੋਂ ਬਾਅਦ ਹੁਣ ਰਾਹੁਲ ਗਾਂਧੀ ਨੇ ਅਮਰੀਕਾ ‘ਚ ਕੀਤੀ ਟਰੱਕ ਦੀ ਸਵਾਰੀ, ਡਰਾਈਵਰ ਦੀ ਤਨਖ਼ਾਹ ਸੁਣ ਕੇ ਹੋਏ ਹੈਰਾਨ ; ਮੂਸੇਵਾਲਾ ਦਾ ਗੀਤ ਸੁਣਿਆOn PunjabJune 14, 2023 by On PunjabJune 14, 202304757 ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਭਾਰਤ ਵਿੱਚ ਟਰੱਕ ਟੂਰ ਕਰਨ ਤੋਂ ਬਾਅਦ ਅਮਰੀਕਾ ਵਿੱਚ ਵੀ ਟਰੱਕ ਦੀ ਸਵਾਰੀ ਕੀਤੀ ਅਤੇ ਭਾਰਤੀ ਮੂਲ ਦੇ...
ਰਾਜਨੀਤੀ/Politicsਭਾਰਤੀ ਸੱਭਿਆਚਾਰ ਨੂੰ ਇੰਨੀ ‘ਨਫ਼ਰਤ’ ਕਿਉਂ ਕਰਦੀ ਹੈ ਕਾਂਗਰਸ ? ਸੇਂਗੋਲ ਵਿਵਾਦ ‘ਤੇ ਅਮਿਤ ਸ਼ਾਹ ਨੇ ਤਾਅਨਾ ਮਾਰਦੇ ਹੋਏ ਸਵਾਲ ਪੁੱਛਿਆOn PunjabMay 26, 2023 by On PunjabMay 26, 20230582 ਨਵੀਂ ਸੰਸਦ ਭਵਨ ਨਵੀਂ ਸੰਸਦ ਭਵਨ ਦੇ ਉਦਘਾਟਨ ਅਤੇ ਉਸ ਵਿੱਚ ਰੱਖੇ ਜਾਣ ਵਾਲੇ ਸੇਂਗੋਲ ਨੂੰ ਲੈ ਕੇ ਪੈਦਾ ਹੋਏ ਵਿਵਾਦ ਤੋਂ ਬਾਅਦ ਅੱਜ ਕੇਂਦਰੀ...
ਰਾਜਨੀਤੀ/Politicsਨਵੇਂ ਸੰਸਦ ਭਵਨ ਦੇ ਉਦਘਾਟਨ ਮੌਕੇ ਸਰਕਾਰ ਜਾਰੀ ਕਰੇਗੀ 75 ਰੁਪਏ ਦਾ ਸਿੱਕਾ, ਪੜ੍ਹੋ ਕੀ ਹੈ ਇਸ ਦੀ ਖ਼ਾਸੀਅਤOn PunjabMay 26, 2023 by On PunjabMay 26, 20230530 ਪ੍ਰਧਾਨ ਮੰਤਰੀ ਮੋਦੀ 28 ਮਈ ਨੂੰ ਨਵੀਂ ਸੰਸਦ ਭਵਨ ਦਾ ਉਦਘਾਟਨ ਕਰਨ ਜਾ ਰਹੇ ਹਨ। ਇਸ ਖਾਸ ਮੌਕੇ ‘ਤੇ 75 ਰੁਪਏ ਦਾ ਸਿੱਕਾ ਵੀ ਲਾਂਚ...
ਰਾਜਨੀਤੀ/PoliticsCM ਮਾਨ ਨੇ ਸਾਬਕਾ CM ਚੰਨੀ ਨੂੰ ਦਿੱਤਾ 31 ਮਈ 2 ਵਜੇ ਤਕ ਦਾ ਅਲਟੀਮੇਟਮ; ਜਾਣੋ ਕੀ ਹੈ ਮਾਮਲਾOn PunjabMay 25, 2023 by On PunjabMay 25, 20230523 CM ਭਗਵੰਤ ਮਾਨ ਦੀ ਸਾਬਕਾ CM ਚਰਨਜੀਤ ਸਿੰਘ ਚੰਨੀ ਨੂੰ ਵੱਡੀ ਚੁਣੌਤੀ ਦਿੱਤੀ ਹੈ। ਮੁੱਖ ਮੰਤਰੀ ਨੇ ਟਵੀਟ ਕਰ ਕੇ 31 ਮਈ ਤੋਂ ਬਾਅਦ ਖਿਡਾਰੀਆਂ...
ਰਾਜਨੀਤੀ/PoliticsNew Parliament Building : ਕਾਂਗਰਸ ਨੇ ਪ੍ਰਧਾਨ ਮੰਤਰੀ ਬਾਰੇ ਕਿਉਂ ਕਿਹਾ, ਅਕਬਰ ਦੀ ਗ੍ਰੇਟ ਤੇ ਮੋਦੀ InaugurateOn PunjabMay 25, 2023 by On PunjabMay 25, 20230500 ਜੈਰਾਮ ਰਮੇਸ਼ ਨੇ ਟਵੀਟ ਕਰਕੇ ਕੀਤਾ ਹਮਲਾ ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਇੱਕ ਟਵੀਟ ਵਿੱਚ ਕਿਹਾ, “ਕੱਲ੍ਹ, ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਰਾਂਚੀ ਵਿੱਚ...