ਖਾਸ-ਖਬਰਾਂ/Important Newsਰਾਜਨੀਤੀ/PoliticsHaryana News: ਸੀਐਮ ਦੇ ਅਹੁਦੇ ਤੋਂ ਹਟਾਉਣ ਮਗਰੋਂ ਖੱਟਰ ਨੇ ਵਿਧਾਇਕ ਦਾ ਅਹੁਦਾ ਵੀ ਛੱਡਿਆ, ਸੌਂਪਿਆ ਅਸਤੀਫਾOn PunjabMarch 13, 2024 by On PunjabMarch 13, 20240519 ਹਰਿਆਣਾ ਦਾ ਸਿਆਸਤ ਵਿੱਚ ਨਿੱਤ ਨਵੇਂ ਧਮਾਕੇ ਹੋ ਰਹੇ ਹਨ। ਮੁੱਖ ਮੰਤਰੀ ਦੇ ਆਹੁਦੇ ਤੋਂ ਹਟਾਉਣ ਮਗਰੋਂ ਮਨੋਹਰ ਲਾਲ ਖੱਟਰ ਨੇ ਵਿਧਾਇਕ ਦੇ ਅਹੁਦੇ ਤੋਂ...
ਰਾਜਨੀਤੀ/PoliticsABP Cvoter Survey: ਪੰਜਾਬ ‘ਚ AAP, ਭਾਜਪਾ ਅਤੇ ਕਾਂਗਰਸ ਦੇ ਹਿੱਸੇ ਆਈਆਂ ਸਿਰਫ਼ ਇੰਨੀਆਂ ਸੀਟਾਂ, ਸਰਵੇ ਨੇ ਕੀਤਾ ਹੈਰਾਨOn PunjabMarch 13, 2024 by On PunjabMarch 13, 202403006 ABP Cvoter Opinion Poll 2024: ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਪੰਜਾਬ ਦੀ ਸਿਆਸਤ ਭੱਖ ਗਈ ਹੈ। ਇੱਥੇ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਦੀ ਸਰਕਾਰ ਹੈ। ਲੋਕ...
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politicsਭਗਤਾ ਭਾਈ ਇਲਾਕੇ ‘ਚ ਆਏ ਭਾਰੀ ਤੂਫਾਨ ਕਾਰਨ ਕਈ ਇਮਾਰਤਾਂ ਦਾ ਹੋਇਆ ਭਾਰੀ ਨੁਕਸਾਨOn PunjabMarch 2, 2024 by On PunjabMarch 2, 20240845 ਇਕ ਦੀ ਮੌਤ, 9 ਜਖਮੀ, -ਸੜਕੀ ਆਵਾਜਾਵੀ ‘ਚ ਪਿਆ ਵਿਘਨ -ਸਮੂਹ ਫ਼ਸਲਾਂ ਵੀ ਹੋਈਆਂ ਤਬਾਹ ਭਗਤਾ ਭਾਈ ਕਾ :-(ਵੀਰਪਾਲ ਭਗਤਾ) ਸਥਾਨਿਕ ਇਲਾਕੇ ਦੇ ਕੁਝ ਹਿੱਸੇ...
ਰਾਜਨੀਤੀ/PoliticsLok Sabha Election: 4 ਰਾਜਾਂ ‘ਚ AAP-ਕਾਂਗਰਸ ਦਾ ਗਠਜੋੜ, ਜਾਣੋ ਭਾਜਪਾ ਨੂੰ ਕਿੰਨਾ ਹੋਵੇਗਾ ਨੁਕਸਾਨ?On PunjabFebruary 24, 2024 by On PunjabFebruary 24, 20240975 ਆਮ ਆਦਮੀ ਪਾਰਟੀ (ਆਪ) ਅਤੇ ਕਾਂਗਰਸ ਨੇ ਸ਼ਨੀਵਾਰ (24 ਫਰਵਰੀ) ਨੂੰ ਆਗਾਮੀ ਲੋਕ ਸਭਾ ਚੋਣਾਂ ਲਈ ਦਿੱਲੀ, ਹਰਿਆਣਾ, ਗੁਜਰਾਤ, ਚੰਡੀਗੜ੍ਹ ਅਤੇ ਗੋਆ ਵਿੱਚ ਸੀਟਾਂ ਦੀ...
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politics4 ਫਸਲਾਂ ਦੀ MSP ‘ਤੇ 5 ਸਾਲ ਦਾ Contract, ਸਰਕਾਰ ਨੇ ਕਿਸਾਨਾਂ ਨੂੰ ਦਿੱਤਾ ਇਹ ਪ੍ਰਸਤਾਵ, ਜਾਣੋ ਪੂਰੀ ਜਾਣਕਾਰੀOn PunjabFebruary 19, 2024 by On PunjabFebruary 19, 20240838 ਚੰਡੀਗੜ੍ਹ। ਕੇਂਦਰੀ ਮੰਤਰੀ ਪਿਸ਼ੂ ਗੋਇਲ ਨੇ ਐਤਵਾਰ ਦੇਰ ਰਾਤ ਕਿਸਾਨ ਨੇਤਾਵਾਂ ਨਾਲ ਗੱਲਬਾਤ ਖਤਮ ਹੋਣ ਤੋਂ ਬਾਅਦ ਕਿਹਾ ਕਿ ਸਰਕਾਰ ਨੇ ਸਹਿਕਾਰੀ ਸਭਾਵਾਂ NCCF (ਨੈਸ਼ਨਲ...
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politicsਝੋਨੇ ਦੇ ਨਵੇਂ ਬੀਜ ਦੀ ਖੋਜ, ਫਸਲ ਪੱਕਣ ‘ਚ ਲੱਗੇਗਾ ਘੱਟ ਸਮਾਂ, ਪ੍ਰਦੂਸ਼ਣ ਦੀ ਸਮੱਸਿਆ ਹੋਵੇਗੀ ਹੱਲOn PunjabFebruary 19, 2024 by On PunjabFebruary 19, 20240628 ਰਾਜਧਾਨੀ ਦਿੱਲੀ ਵਿਚ ਹਵਾ ਪ੍ਰਦੂਸ਼ਣ ਵੱਡੀ ਸਮੱਸਿਆ ਬਣਿਆ ਹੋਇਆ ਹੈ। ਇਸ ਦੇ ਦੋ ਮੁੱਖ ਕਾਰਨ ਮੰਨੇ ਜਾਂਦੇ ਹਨ, ਪਹਿਲਾ ਇੱਥੇ ਦਿਨ-ਰਾਤ ਲੱਖਾਂ ਵਾਹਨਾਂ ਦਾ ਚੱਲਣਾ...
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politicsਚੰਡੀਗੜ੍ਹ ਮੇਅਰ ਚੋਣ ‘ਚ ‘ਧੱਕੇਸ਼ਾਹੀ’ ਖਿਲਾਫ ਧਰਨੇ ‘ਤੇ ਬੈਠਣ ਵਾਲੇ ਹੁਣ BJP ਨਾਲ ਆਣ ਰਲੇ!On PunjabFebruary 19, 2024 by On PunjabFebruary 19, 20240737 ਚੰਡੀਗੜ੍ਹ ਵਿਚ ਮੇਅਰ ਚੋਣਾਂ ਸਬੰਧੀ ਅੱਜ ਸੁਪਰੀਮ ਕੋਰਟ ਵਿਚ ਸੁਣਵਾਈ ਤੋਂ ਪਹਿਲਾਂ ਸ਼ਹਿਰ ਦੇ ਨਵੇਂ ਚੁਣੇ ਮੇਅਰ ਮਨੋਜ ਸੋਨਕਰ ਨੇ ਦੇਰ ਰਾਤ ਆਪਣੇ ਅਹੁਦੇ ਤੋਂ...
ਸਮਾਜ/Socialਸਿਹਤ/Healthਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politics‘ਕਰਤਾਰਪੁਰ ਬਾਰਡਰ ‘ਤੇ ਤੁਹਾਡੇ ਲਈ ਹਥਿਆਰ…’ ਕਿਸਾਨਾਂ ਨੂੰ ਭੜਕਾਉਣ ਦੀ ਕੋਸ਼ਿਸ਼ ‘ਚ ਖਾਲਿਸਤਾਨੀ ਅੱਤਵਾਦੀ ਪੰਨੂOn PunjabFebruary 19, 2024February 19, 2024 by On PunjabFebruary 19, 2024February 19, 20240733 ਪੰਨੂ ਨੇ ਕਿਹਾ, ‘ਭਾਰਤੀ ਗੋਲ਼ੀਆਂ ਦਾ ਜਵਾਬ ਗੋਲੀਆਂ ਨਾਲ ਦਿਓ। ਪਾਕਿਸਤਾਨ ਨਾਲ ਲੱਗਦੀ ਕਰਤਾਰਪੁਰ ਬਾਰਡਰ ‘ਤੇ ਤੁਹਾਡੇ ਲਈ ਹਥਿਆਰ ਰੱਖੇ ਹੋਏ ਹਨ।’ ਕਿਸਾਨਾਂ ਦੀਆਂ ਸ਼ਿਕਾਇਤਾਂ...
ਰਾਜਨੀਤੀ/PoliticsUAE ਦਾ ਪਹਿਲਾ ਹਿੰਦੂ ਮੰਦਰ, PM ਮੋਦੀ ਨੇ ਉਦਘਾਟਨ ਕਰਦੇ ਹੋਏ ਕਹੀਆਂ ਇਹ ਗੱਲਾਂ.On PunjabFebruary 15, 2024 by On PunjabFebruary 15, 20240540 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਯੂਏਈ ਦੇ ਅਬੂ ਧਾਬੀ ਵਿੱਚ ਪਹਿਲੇ ਹਿੰਦੂ ਮੰਦਰ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਇੱਥੇ ਪੂਜਾ ਵੀ ਕੀਤੀ। ਇਸ...
ਖਾਸ-ਖਬਰਾਂ/Important Newsਰਾਜਨੀਤੀ/Politicsਕੌਣ ਬਣੇਗਾ ਪ੍ਰਧਾਨ ਮੰਤਰੀ ਮੋਦੀ ਦਾ ਉੱਤਰਾਧਿਕਾਰੀ, ਯੋਗੀ-ਸ਼ਾਹ ਜਾਂ ਗਡਕਰੀ?On PunjabFebruary 11, 2024 by On PunjabFebruary 11, 20240577 ਮੂਡ ਆਫ ਦ ਨੇਸ਼ਨ ਓਪੀਨੀਅਨ ਪੋਲ ਨੇ ਭਵਿੱਖਬਾਣੀ ਕੀਤੀ ਹੈ ਕਿ ਪੀਐਮ ਮੋਦੀ ਦੀ ਅਗਵਾਈ ਵਿੱਚ ਭਾਜਪਾ ਲੋਕ ਸਭਾ ਚੋਣਾਂ ਵਿੱਚ ਆਪਣੀ ਲਗਾਤਾਰ ਤੀਜੀ ਜਿੱਤ...