ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politicsਸ਼ੇਅਰ ਬਜ਼ਾਰ ਖੁੱਲ ਗਿਆ: ਸਪਾਟ ਖੁੱਲ੍ਹਾ ਬਾਜ਼ਾਰ, ਸੈਂਸੇਕਸ 30 ਤੇ ਨਿਫਟੀ 3 ਅੰਕ ਚੜ੍ਹਿਆOn PunjabDecember 11, 2024 by On PunjabDecember 11, 20240318 ਨਵੀਂ ਦਿੱਲੀ: ਸ਼ੇਅਰ ਬਾਜ਼ਾਰ ਦੇ ਦੋਵੇਂ ਸੂਚਕ ਅੰਕ ਅੱਜ ਸੀਮਤ ਦਾਇਰੇ ‘ਚ ਖੁੱਲ੍ਹੇ। ਗਲੋਬਲ ਬਾਜ਼ਾਰ ਤੋਂ ਮਿਲੇ ਸੰਕੇਤਾਂ ਕਾਰਨ ਬਾਜ਼ਾਰ ‘ਚ ਕੋਈ ਸ਼ਾਨਦਾਰ ਵਾਧਾ ਨਹੀਂ ਹੋਇਆ।...
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politics‘ਦਿੱਲੀ ‘ਚ ਇਕੱਲਿਆਂ ਲੜਾਂਗੇ ਚੋਣ’, ਕੇਜਰੀਵਾਲ ਦਾ ਐਲਾਨ; ਨਹੀਂ ਹੋਵਗਾ AAP-ਕਾਂਗਰਸ ਦਾ ਗਠਜੋੜOn PunjabDecember 11, 2024 by On PunjabDecember 11, 20240334 ਨਵੀਂ ਦਿੱਲੀ : ਦਿੱਲੀ ‘ਚ ਅਗਲੇ ਸਾਲ ਫਰਵਰੀ ‘ਚ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ (AAP) ਨੇ ਵੱਡਾ ਐਲਾਨ ਕੀਤਾ ਹੈ। ਕੇਜਰੀਵਾਲ ਨੇ...
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politicsਦੋ ਭੈਣਾਂ ਦਾ ਇੱਕੋ ਸਮੇਂ ਹੋ ਰਿਹਾ ਸੀ ਵਿਆਹ, ਅਚਾਨਕ ਹੋਈ ਇਕ ਹੋਰ ਕੁੜੀ ਦੀ ਐਂਟਰੀ; ਗੱਲਾਂ ਸੁਣ ਰਹਿ ਗਏ ਸਭ ਦੰਗOn PunjabDecember 11, 2024 by On PunjabDecember 11, 20240320 ਸਹਾਰਨਪੁਰ : ਦੋ ਭੈਣਾਂ ਦੀ ਬਰਾਤ ’ਚ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਕੇਰਲ ਤੋਂ ਲਾੜੇ ਦੀ ਪ੍ਰੇਮਿਕਾ ਸਮਾਗਮ ’ਚ ਪਹੁੰਚ ਗਈ। ਲੜਕੀ ਨੇ ਲਾੜੇ ਨੂੰ...
ਖਬਰਾਂ/Newsਦਿੱਲੀ ਚੋਣਾਂ ਤੋਂ ਪਹਿਲਾਂ ਮਨੀਸ਼ ਸਿਸੋਦੀਆ ਨੂੰ ਵੱਡੀ ਰਾਹਤ, ਜ਼ਮਾਨਤ ਦੀਆਂ ਸ਼ਰਤਾਂ ‘ਚ ਮਿਲੀ ਢਿੱਲOn PunjabDecember 11, 2024 by On PunjabDecember 11, 20240294 ਨਵੀਂ ਦਿੱਲੀ :‘ਆਪ’ ਨੇਤਾ ਮਨੀਸ਼ ਸਿਸੋਦੀਆ ਦੀ ਪਟੀਸ਼ਨ ‘ਤੇ ਬੁੱਧਵਾਰ ਨੂੰ ਸੁਪਰੀਮ ਕੋਰਟ ‘ਚ ਸੁਣਵਾਈ ਹੋਈ। ਸੁਪਰੀਮ ਕੋਰਟ ਨੇ ਮਨੀਸ਼ ਸਿਸੋਦੀਆ ਨੂੰ ਰਾਹਤ ਦਿੱਤੀ ਹੈ।...
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਸੰਸਦ ’ਚ ਜਾ ਰਹੇ ਸੀ ਰਾਜਨਾਥ ਤਾਂ ਤੇਜ਼ੀ ਨਾਲ ਕੋਲ ਆਏ ਜਦੋਂ ਰਾਹੁਲ ਗਾਂਧੀ, ਦੋਵਾਂ ਨੇ ਹੱਥ ਵਧਾਏ ਅੱਗੇ ਤੇ ਚਿਹਰੇ ‘ਤੇ ਆ ਗਈ ਮੁਸਕਰਾਹਟOn PunjabDecember 11, 2024 by On PunjabDecember 11, 20240262 ਨਵੀਂ ਦਿੱਲੀ : ਸੰਸਦ ਦੇ ਦੋਵਾਂ ਸਦਨਾਂ ਵਿਚ ਅੱਜ ਵੀ ਹੰਗਾਮਾ ਜਾਰੀ ਰਿਹਾ ਤੇ ਸਦਨ ਦੀ ਕਾਰਵਾਈ ਵਾਰ-ਵਾਰ ਮੁਲਤਵੀ ਕਰਨੀ ਪਈ। ਕਾਂਗਰਸ ਦੇ ਸੰਸਦ ਮੈਂਬਰ ਤੇ...
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਫਿਲਮ-ਸੰਸਾਰ/Filmyਰਾਜਨੀਤੀ/Politics2019 ‘ਚ ਅਤੁਲ ਦਾ ਨਿਕਿਤਾ ਨਾਲ ਹੋਇਆ ਸੀ ਵਿਆਹ, ਇਨ੍ਹਾਂ 5 ਸਾਲਾਂ ‘ਚ ਅਜਿਹਾ ਕੀ ਹੋਇਆ ਕਿ ਇੰਜੀਨੀਅਰ ਨੇ ਕੀਤੀ ਖੁਦਕੁਸ਼ੀ; ਪੜ੍ਹੋ ਅੰਦਰਲੀ ਕਹਾਣੀOn PunjabDecember 11, 2024 by On PunjabDecember 11, 202401985 ਜੌਨਪੁਰ: Atul Subhash Suicide Case: ਬੈਂਗਲੁਰੂ ਵਿੱਚ ਇੱਕ ਪ੍ਰਾਈਵੇਟ ਕੰਪਨੀ ਦੇ 34 ਸਾਲਾ ਡਿਪਟੀ ਜਨਰਲ ਮੈਨੇਜਰ ਅਤੁਲ ਸੁਭਾਸ਼ ਨੇ 24 ਪੰਨਿਆਂ ਦਾ ਸੁਸਾਈਡ ਨੋਟ ਲਿਖ ਕੇ...
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politicsਦਿਵਿਆਂਗ ਵਿਅਕਤੀਆਂ ਦੀ ਭਲਾਈ ਯਕੀਨੀ ਬਣਾਉਣ ਦੀ ਸੂਬਾ ਸਰਕਾਰ ਦੀ ਵਚਨਬੱਧਤਾ ਦੁਹਰਾਈOn PunjabDecember 11, 2024 by On PunjabDecember 11, 20240364 ਚੰਡੀਗੜ੍ਹ:ਦਿਵਿਆਂਗ ਵਿਅਕਤੀਆਂ (ਪੀ.ਡਬਲਯੂ.ਡੀ.) ਦੀ ਭਲਾਈ ਯਕੀਨੀ ਬਣਾਉਣ ਲਈ ਸੂਬਾ ਸਰਕਾਰ ਦੀ ਦ੍ਰਿੜ੍ਹ ਵਚਨਬੱਧਤਾ ਦੁਹਰਾਉਂਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੰਗਲਵਾਰ ਨੂੰ ਵੱਖ-ਵੱਖ...
ਖਬਰਾਂ/Newsਬੱਸ ਖਾਈ ਵਿੱਚ ਡਿੱਗਣ ਕਾਰਨ ਡਰਾਈਵਰ ਸਣੇ 3 ਹਲਾਕ, ਕਈ ਜ਼ਖ਼ਮੀOn PunjabDecember 10, 2024 by On PunjabDecember 10, 20240280 ਕੁੱਲੂ– ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਦੇ ਅਨੀ ਉਪਮੰਡਲ ਵਿੱਚ ਮੰਗਲਵਾਰ ਨੂੰ ਇੱਕ ਨਿੱਜੀ ਬੱਸ ਦੇ ਸੜਕ ਹਾਦਸੇ ਦਾ ਸ਼ਿਕਾਰ ਹੋ ਜਾਣ ਬੱਸ ਦੇ ਡਰਾਈਵਰ...
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਮਮਤਾ ਨੂੰ ਇੰਡੀਆ ਗੱਠਜੋੜ ਦੀ ਅਗਵਾਈ ਕਰਨ ਦਿੱਤੀ ਜਾਣੀ ਚਾਹੀਦੀ ਹੈ:ਲਾਲੂ ਪ੍ਰਸਾਦ ਯਾਦਵOn PunjabDecember 10, 2024 by On PunjabDecember 10, 20240317 ਪਟਨਾ-ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਪ੍ਰਸਾਦ ਯਾਦਵ ਨੇ ਮੰਗਲਵਾਰ ਨੂੰ ਕਿਹਾ ਕਿ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਤ੍ਰਿਣਮੂਲ ਕਾਂਗਰਸ ਦੀ ਸੁਪਰੀਮੋ ਮਮਤਾ ਬੈਨਰਜੀ...
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਦਿੱਲੀ ਦੇ ਮੁੱਖ ਮੰਤਰੀ ਦਾ ਆਵਾਸ ‘ਆਪ’ ਮੁਖੀ ਵੱਲੋਂ ਲੁੱਟ :ਭਾਜਪਾOn PunjabDecember 10, 2024 by On PunjabDecember 10, 20240449 ਨਵੀਂ ਦਿੱਲੀ- ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ’ਤੇ ਆਪਣੇ ਲਈ ‘ਸ਼ੀਸ਼ ਮਹਿਲ’ ਬਣਾਉਣ ਦੇ ਕਈ ਦੋਸ਼ ਲਗਾਉਣ ਤੋਂ ਬਾਅਦ ਦਿੱਲੀ ਭਾਜਪਾ ਪ੍ਰਧਾਨ ਵਰਿੰਦਰ...