ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politicsਮਸਕ ਦਾ ਸਪੇਸਐਕਸ ਸੁਨੀਤਾ ਵਿਲੀਅਮਜ਼ ਤੇ ਬੈਰੀ ਨੂੰ ਲਿਆਏਗਾ ਵਾਪਸOn PunjabJanuary 30, 2025 by On PunjabJanuary 30, 20250227 ਵਾਸ਼ਿੰਗਟਨ ਡੀਸੀ-ਐਲਨ ਮਸਕ ਨੇ ‘ਐਕਸ’ ਪੋਸਟ ਵਿੱਚ ਕਿਹਾ ਹੈ, ‘‘ਰਾਸ਼ਟਰਪਤੀ ਨੇ ਸਪੇਸਐਕਸ ਨੂੰ ਕੌਮਾਂਤਰੀ ਪੁਲਾੜ ਸਟੇਸ਼ਨ(ਆਈਐੱਸਐੱਸ) ’ਤੇ ਫਸੇ ਦੋ ਪੁਲਾੜ ਯਾਤਰੀਆਂ ਨੂੰ ਜਿੰਨੀ ਜਲਦੀ ਸੰਭਵ...
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politicsਗਣਤੰਤਰ ਦਿਵਸ ਪਰੇਡ: ਉੱਤਰ ਪ੍ਰਦੇਸ਼ ਦੀ ਝਾਕੀ ਪਹਿਲੇ ਸਥਾਨ ’ਤੇOn PunjabJanuary 30, 2025 by On PunjabJanuary 30, 20250287 ਨਵੀਂ ਦਿੱਲੀ-ਮਹਾਕੁੰਭ ਦੇ ਜਸ਼ਨ ਨੂੰ ਦਰਸਾਉਂਦੀ ਇਸ ਸਾਲ ਦੀ ਗਣਤੰਤਰ ਦਿਵਸ ਪਰੇਡ ਵਿੱਚ ਉੱਤਰ ਪ੍ਰਦੇਸ਼ ਦੀ ਝਾਕੀ ਨੇ ਪਹਿਲਾ ਇਨਾਮ ਜਿੱਤਿਆ, ਜਦਕਿ ਜੰਮੂ-ਕਸ਼ਮੀਰ ਰਾਈਫਲਜ਼ ਦੀ...
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politicsਦਿੱਲੀ ਪੁਲੀਸ ਨੇ ਪੰਜਾਬ ਸਰਕਾਰ ਲੇਬਲ ਵਾਲੀ ਗੱਡੀ ਨੂੰ ਨਗਦੀ, ਸ਼ਰਾਬ ਸਮੇਤ ਕੀਤਾ ਜ਼ਬਤ, ਇਸ ਰਿਪੋਰਟ ਰਾਹੀਂ ਜਾਣੋ ਪੂਰਾ ਮਾਮਲਾOn PunjabJanuary 30, 2025 by On PunjabJanuary 30, 20250311 ਨਵੀਂ ਦਿੱਲੀ-ਇੱਕ ਅਧਿਕਾਰੀ ਨੇ ਦੱਸਿਆ ਕਿ ਦਿੱਲੀ ਪੁਲੀਸ ਨੇ ਬੁੱਧਵਾਰ ਨੂੰ ਪੰਜਾਬ ਸਰਕਾਰ ਲੇਬਲ ਵਾਲੇ ਇੱਕ ਵਾਹਨ ਨੂੰ ਨਕਦੀ, ਸ਼ਰਾਬ ਅਤੇ ਆਮ ਆਦਮੀ ਪਾਰਟੀ (ਆਪ)...
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਫਿਲਮ-ਸੰਸਾਰ/Filmyਰਾਜਨੀਤੀ/Politicsਬੋਮਨ ਇਰਾਨੀ ਤੇ ਜ਼ੇਨੋਬੀਆ ਨੇ ਵਿਆਹ ਦੀ 40ਵੀਂ ਵਰ੍ਹੇਗੰਢ ਮਨਾਈOn PunjabJanuary 30, 2025 by On PunjabJanuary 30, 20250279 ਮੁੰਬਈ: ਬੋਮਨ ਇਰਾਨੀ ਅਤੇ ਉਸ ਦੀ ਪਤਨੀ ਜ਼ੇਨੋਬੀਆ ਵਿਆਹ ਦੇ 40 ਸਾਲ ਮੁਕੰਮਲ ਹੋਣ ਦਾ ਜਸ਼ਨ ਮਨਾ ਰਹੇ ਹਨ ਅਤੇ ‘3 ਇਡੀਅਟਸ’ ਅਦਾਕਾਰ ਨੇ ਇਸ ਨੂੰ...
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politicsਚੋਣ ਕਮਿਸ਼ਨ ਨੇ ਕੇਜਰੀਵਾਲ ਨੂੰ ਮੁੜ ਯਮੁਨਾ ਵਿਚ ਜ਼ਹਿਰ ਦੇ ਦੋਸ਼ਾਂ ਬਾਰੇ ਤੱਥ ਪੇਸ਼ ਕਰਨ ਲਈ ਕਿਹਾOn PunjabJanuary 30, 2025 by On PunjabJanuary 30, 20250314 ਨਵੀਂ ਦਿੱਲੀ-ਚੋਣ ਕਮਿਸ਼ਨ ਨੇ ਵੀਰਵਾਰ ਨੂੰ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਕਿਹਾ ਕਿ ਉਹ ਯਮੁਨਾ ਨਦੀ ’ਚ ਵਧੇ ਹੋਏ ਅਮੋਨੀਆ ਦੇ ਮੁੱਦੇ ਨੂੰ ਉਨ੍ਹਾਂ ਦੇ...
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politicsਮਹਾਕੁੰਭ ਵਿਚ ਮਚੀ ਭਗਦੜ ਸਬੰਧੀ ਜਾਂਚ ਦੇ ਹੁਕਮOn PunjabJanuary 30, 2025 by On PunjabJanuary 30, 20250245 ਪ੍ਰਯਾਗਰਾਜ: ਉੱਚ ਅਧਿਕਾਰੀਆਂ ਨੇ ਮਹਾਕੁੰਭ ਮੇਲਾ ਵਿੱਚ ਭਗਦੜ ਦੀ ਜਾਂਚ ਦੇ ਹੁਕਮ ਦਿੱਤੇ ਹਨ। ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਲੱਖਾਂ ਲੋਕ “ਪਵਿੱਤਰ ਇਸ਼ਨਾਨ” ਲਈ ਸੰਗਮ ਘਾਟ...
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politicsਦਿੱਲੀ ’ਚ ਵਿਸ਼ਵ ਪੁਸਤਕ ਮੇਲਾ 1 ਤੋਂ 9 ਫਰਵਰੀ ਤੱਕ ਭਰੇਗਾOn PunjabJanuary 30, 2025 by On PunjabJanuary 30, 20250279 ਨਵੀਂ ਦਿੱਲੀ: ਨੈਸ਼ਨਲ ਬੁੱਕ ਟਰੱਸਟ (National Book Trust) ਵੱਲੋਂ ਇਸ ਵਾਰ ਦਾ ਵਿਸ਼ਵ ਪੁਸਤਕ ਮੇਲਾ 1 ਤੋਂ 9 ਫਰਵਰੀ ਤੱਕ ਪ੍ਰਗਤੀ ਮੈਦਾਨ ਵਿੱਚ ਭਾਰਤ ਮੰਡਪਮ...
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politicsਦਿੱਲੀ ‘‘ਰਾਜੀਵ ਕੁਮਾਰ ਨੂੰ ਰਿਟਾਇਰਮੈਂਟ ਤੋਂ ਬਾਅਦ ਨੌਕਰੀ ਚਾਹੀਦੀ ਹੈ’’: ਅਰਵਿੰਦ ਕੇਜਰੀਵਾਲOn PunjabJanuary 30, 2025 by On PunjabJanuary 30, 20250264 ਨਵੀਂ ਦਿੱਲੀ-ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਵੀਰਵਾਰ ਨੂੰ ਚੋਣ ਕਮਿਸ਼ਨ ’ਤੇ ਤਿੱਖਾ ਹਮਲਾ ਕੀਤਾ ਜਦੋਂ ਚੋਣ...
ਖਬਰਾਂ/Newsਚੰਡੀਗੜ੍ਹ ਦੇ ਮੇਅਰ ਦੀ ਚੋਣ ਤੋਂ ਪਹਿਲਾਂ ਸਿਆਸਤ ਭਖ਼ੀOn PunjabJanuary 29, 2025 by On PunjabJanuary 29, 20250215 ਚੰਡੀਗੜ੍ਹ-ਇਸ ਸਾਲ ਚੰਡੀਗੜ੍ਹ ਵਿੱਚ 30 ਜਨਵਰੀ ਨੂੰ ਸ਼ਹਿਰ ਦੇ ਮੇਅਰ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ। ਮੇਅਰ ਦੀ ਚੋਣ ਲਈ ਭਾਜਪਾ ਵਿਰੁੱਧ ‘ਆਪ’ ਅਤੇ ਕਾਂਗਰਸ...
tradingਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politicsਆਈਟੀ ਸ਼ੇਅਰਾਂ ਦੀ ਖਰੀਦਦਾਰੀ ਅਤੇ ਮਜ਼ਬੂਤ ਰੁਝਾਨ ਦੇ ਚਲਦਿਆਂ ਸ਼ੁਰੂਆਤੀ ਕਾਰੋਬਾਰ ‘ਚ ਸੈਂਸੈਕਸ, ਨਿਫ਼ਟੀ ਵਧੇOn PunjabJanuary 29, 2025 by On PunjabJanuary 29, 20250297 ਮੁੰਬਈ-ਕੋਮਾਂਤਰੀ ਪੱਧਰ ’ਤੇ ਤੇਜ਼ੀ ਅਤੇ ਆਈਟੀ ਸ਼ੇਅਰਾਂ ਵਿੱਚ ਖਰੀਦਦਾਰੀ ਦੇ ਵਿਚਕਾਰ ਸ਼ੇਅਰ ਮਾਰਕੀਟ ਦੇ ਬੈਂਚਮਾਰਕ ਸੂਚਕਾਂ ਸੈਂਸੈਕਸ ਅਤੇ ਨਿਫਟੀ ਬੁੱਧਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਅੱਗੇ...