ਖਬਰਾਂ/Newsਜੱਸੀ ਕਤਲ ਮਾਮਲੇ ‘ਚ ਮਾਂ ਤੇ ਮਾਮੇ ਨੂੰ ਚਾਰ ਦਿਨ ਰਿੜਕੇਗੀ ਪੁਲਿਸPritpal KaurJanuary 25, 2019 by Pritpal KaurJanuary 25, 201901681 ਸੰਗਰੂਰ: ਬਹੁਚਰਚਿਤ ਜੱਸੀ ਕਤਲ ਕਾਂਡ ਦੇ ਮੁਲਜ਼ਮ ਮਾਂ ਮਲਕੀਤ ਕੌਰ ਤੇ ਮਾਮਾ ਸੁਰਜੀਤ ਸਿੰਘ ਬਦੇਸ਼ਾ ਨੂੰ ਮਲੇਰਕੋਟਲਾ ਦੀ ਅਦਾਲਤ ਨੇ ਚਾਰ ਦਿਨ ਦੇ ਪੁਲਿਸ ਰਿਮਾਂਡ...
ਖਬਰਾਂ/Newsਬਾਗ਼ੀ ਵਿਧਾਇਕ ਜ਼ੀਰਾ ਕਾਂਗਰਸ ‘ਚ ਮੁੜ ਬਹਾਲPritpal KaurJanuary 25, 2019January 25, 2019 by Pritpal KaurJanuary 25, 2019January 25, 201901598 ਚੰਡੀਗੜ੍ਹ: ਨਸ਼ਿਆਂ ਦੇ ਮੁੱਦੇ ‘ਤੇ ਕੈਪਟਨ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਵਿਰੁੱਧ ਆਵਾਜ਼ ਚੁੱਕਣ ਵਾਲੇ ਕਾਂਗਰਸ ‘ਚੋਂ ਮੁਅੱਤਲ ਕੀਤੇ ਜ਼ੀਰਾ ਦੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੂੰ...
ਖਬਰਾਂ/Newsਬੇਅਦਬੀ ਤੇ ਗੋਲ਼ੀਕਾਂਡ: ਪੁਲਿਸ ਅਧਿਕਾਰੀਆਂ ਨੂੰ ਹਾਈਕੋਰਟ ਤੋਂ ਵੱਡਾ ਝਟਕਾPritpal KaurJanuary 25, 2019January 25, 2019 by Pritpal KaurJanuary 25, 2019January 25, 201901633 ਚੰਡੀਗੜ੍ਹ: ਕੋਟਕਪੂਰਾ ਤੇ ਬਹਿਬਲ ਕਲਾਂ ਗੋਲ਼ੀਕਾਂਡ ਵਿੱਚ ਮੁਲਜ਼ਮ ਪੁਲਿਸ ਅਧਿਕਾਰੀਆਂ ਨੂੰ ਪੰਜਾਬ ਹਰਿਆਣਾ ਉੱਚ ਅਦਾਲਤ ਤੋਂ ਵੱਡਾ ਝਟਕਾ ਲੱਗਾ ਹੈ। ਹਾਈਕੋਰਟ ਨੇ ਪੁਲਿਸ ਮੁਲਾਜ਼ਮਾਂ ਦੀ...
ਖਬਰਾਂ/Newsਭ੍ਰਿਸ਼ਟਾਚਾਰ ਮਾਮਲੇ ‘ਚ ਕਸੂਤੀ ਘਿਰੀ ਦਿੱਲੀ ਗੁਰਦੁਆਰਾ ਕਮੇਟੀ, ਅਦਾਲਤ ਵੱਲੋਂ ਸਖ਼ਤ ਰੁਖ ਅਖ਼ਤਿਆਰPritpal KaurJanuary 25, 2019 by Pritpal KaurJanuary 25, 201901821 ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਭ੍ਰਿਸ਼ਟਾਚਾਰ ਦੇ ਮਾਮਲੇ ‘ਤੇ ਪਟਿਆਲਾ ਹਾਊਸ ਅਦਾਲਤ ਨੇ ਸਖ਼ਤ ਰੁਖ਼ ਅਖ਼ਤਿਆਰ ਕਰ ਲਿਆ ਹੈ। ਅਦਾਲਤ ਨੇ ਮਾਮਲੇ...
ਖਬਰਾਂ/Newsਕਰਤਾਰਪੁਰ ਗਲਿਆਰੇ ‘ਤੇ ਭਾਰਤ ਦੇ ਜਵਾਬ ਨੂੰ ਪਾਕਿਸਤਾਨ ਨੇ ਦੱਸਿਆ ਹਾਸੋਹੀਣਾPritpal KaurJanuary 25, 2019January 25, 2019 by Pritpal KaurJanuary 25, 2019January 25, 201901520 ਲਾਹੌਰ: ਕਰਤਾਰਪੁਰ ਸਾਹਿਬ ਗਲਿਆਰੇ ਨੂੰ ਪੂਰਾ ਕਰਨ ਲਈ ਪਾਕਿਸਤਾਨ ਵੱਲੋਂ ਭੇਜੇ ਸੱਦੇ ਨੂੰ ਭਾਰਤ ਵੱਲੋਂ ‘ਮੋੜਨ’ ਨੂੰ ਗੁਆਂਢੀ ਮੁਲਕ ਨੇ ਹਾਸੋਹੀਣਾ ਦੱਸਿਆ ਹੈ। ਦਰਅਸਲ, ਪਾਕਿਸਤਾਨ...
ਖਬਰਾਂ/Newsਸਵ. ਸਰਦਾਰਨੀ ਪ੍ਰਕਾਸ਼ ਕੌਰ ਜੀ ਦੀ ਦੂਜ਼ੀ ਬਰਸੀ 24 ਜਨਵਰੀ 2019 ਦਿਨ ਵੀਰਵਾਰ ਨੂੰ…Pritpal KaurJanuary 22, 2019 by Pritpal KaurJanuary 22, 201902723 ਸਵ. ਸਰਦਾਰਨੀ ਪ੍ਰਕਾਸ਼ ਕੌਰ ਜੀ ਦੀ ਦੂਜ਼ੀ ਬਰਸੀ 24 ਜਨਵਰੀ 2019 ਦਿਨ ਵੀਰਵਾਰ ਨੂੰ…...
ਖਬਰਾਂ/Newsਸਰਕਾਰੀ ਸਕੂਲਾਂ ਵਿਚ ਪੜ੍ਹਦੇ ਬੱਚਿਆਂ ਦੇ ਮਾਪਿਆਂ ਨੇ ਸਿੱਖਿਆ ਮੰਤਰੀ ਸੋਨੀ ਨੂੰ ਪਾਇਆ ਘੇਰਾPritpal KaurJanuary 21, 2019November 30, 2020 by Pritpal KaurJanuary 21, 2019November 30, 202001730 ਸਵਿੰਦਰ ਕੌਰ, ਮੋਹਾਲੀ ਸਿੱਖਿਆ ਮੰਤਰੀ ਓਪੀ ਸੋਨੀ ਨੂੰ ਅੱਜ ਜਲੰਧਰ ਵਿਚ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਬੱਚਿਆਂ ਦੇ ਮਾਪਿਆਂ ਨੇ ਘੇਰ ਲਿਆ। ਸੋਨੀ ਇਕ ਸਮਾਗਮ ਵਿਚ...
ਖਬਰਾਂ/News22 ਜਨਵਰੀ ਨੂੰ ਅੰਮ੍ਰਿਤਸਰ ਪੁੱਜਣਗੇ ਰਾਜਨਾਥPritpal KaurJanuary 21, 2019 by Pritpal KaurJanuary 21, 201901574 ਜਲੰਧਰ: ਰਾਜ ਸਭਾ ਮੈਂਬਰ ਅਤੇ ਪੰਜਾਬ ਭਾਜਪਾ ਦੇ ਪ੍ਰਧਾਨ ਸ਼ਵੇਤ ਮਲਿਕ ਨੇ ਦੱਸਿਆ ਕਿ ਇੰਟੀਗ੍ਰੇਟਡ ਚੈੱਕ ਪੋਸਟ ਉੱਤੇ ਹੋਏ ਨਵੇਂ ਨਿਰਮਾਣ ਦਾ ਉਦਘਾਟਨ ਕਰਨ ਲਈ...
ਖਬਰਾਂ/Newsਅਮਰੀਕਾ ’ਚ ਨਹੀਂ ਸਿੱਖ ਸੁਰੱਖਿਅਤPritpal KaurJanuary 21, 2019 by Pritpal KaurJanuary 21, 201901756 ਨਿਊਯਾਰਕ: ਅਮਰੀਕਾ ’ਚ ਨਸਲੀ ਹਮਲੇ ਰੁਕਣ ਦਾ ਨਾਂ ਨਹੀਂ ਲੈ ਰਹੇ। ਲੰਘੇ ਦਿਨ ਓਰੇਗਨ ਸੂਬੇ ਦੇ ਇੱਕ ਸਟੋਰ ’ਚ ਗੋਰੇ ਨੇ ਸਿੱਖ ਦੀ ਬੁਰੀ ਤਰ੍ਹਾਂ...
ਖਬਰਾਂ/Newsਨਸ਼ੇ ਦਾ ਟੀਕਾ ਲਾਇਆ ਗੁਪਤ ਅੰਗ ‘ਚ, ਹੋਈ ਮੌਤPritpal KaurJanuary 21, 2019 by Pritpal KaurJanuary 21, 201901657 ਅੰਮ੍ਰਿਤਸਰ: ਪੰਜਾਬ ਵਿੱਚ ਨਸ਼ਿਆਂ ਨਾਲ ਮੌਤਾਂ ਬਰਕਰਾਰ ਹਨ। ਐਤਵਾਰ ਨੂੰ ਜੰਡਿਆਲਾ ਗੁਰੂ ਤੋਂ ਥੋੜੀ ਦੂਰ ਪਿੰਡ ਮਲਕਪੁਰ ਦੇ ਨੌਜਵਾਨ ਕੁਲਦੀਪ ਸਿੰਘ (27) ਦੀ ਵੱਧ ਨਸ਼ਾ...