ਖਬਰਾਂ/Newsਜਲੰਧਰ ‘ਚ ਨੌਵੀਂ ਜਮਾਤ ਦੀ ਲੜਕੀ ਨੇ ਲਿਆ ਫਾਹਾ, ਸਕੂਲ ’ਚ ਮਾਸਟਰ ਕਰਦਾ ਸੀ ਪ੍ਰੇਸ਼ਾਨPritpal KaurFebruary 6, 2019 by Pritpal KaurFebruary 6, 201901651 ਜਲੰਧਰ: ਸ਼ਹਿਰ ਦੇ ਨਿੱਜੀ ਸਕੂਲ ਵਿੱਚ ਪੜ੍ਹਨ ਵਾਲੀ ਨੌਵੀਂ ਜਮਾਤ ਦੀ ਵਿਦਿਆਰਥਣ ਨੇ ਆਪਣੇ ਘਰ ਵਿੱਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਖ਼ੁਦਕੁਸ਼ੀ ਕਰਨ ਤੋਂ...
ਖਬਰਾਂ/Newsਇੰਗਲੈਂਡ ਤੋਂ ਆਏ ਕਬੱਡੀ ਖਿਡਾਰੀ ਦਾ ਕਤਲ, ਖੇਤਾਂ ’ਚ ਸੁੱਟੀ ਲਾਸ਼Pritpal KaurFebruary 6, 2019 by Pritpal KaurFebruary 6, 201901617 ਮੋਗਾ: ਬੀਤੀ ਰਾਤ ਅਣਪਛਾਤਿਆਂ ਨੇ ਇੰਗਲੈਂਡ ਤੋਂ ਆਏ ਕਬੱਡੀ ਖਿਡਾਰੀ ਦਾ ਕਤਲ ਕਰ ਦਿੱਤਾ। ਕਤਲ ਤੋਂ ਬਾਅਦ ਖਿਡਾਰੀ ਦੀ ਲਾਸ਼ ਖੇਤਾਂ ਵਿੱਚ ਸੁੱਟ ਦਿੱਤੀ। ਮ੍ਰਿਤਕ...
ਖਬਰਾਂ/Newsਭਾਜਪਾ ਤੇ ਆਰ ਐੱਸ ਐੱਸ ਨੇ ਸਿੱਖਾਂ ਦੇ ਮੱਥੇ ਇੱਕ ਹੋਰ ਰਾਮ ਰਹੀਮ ਮਾਰਿਆਂ : ਭੋਮਾPritpal KaurFebruary 6, 2019 by Pritpal KaurFebruary 6, 201901788 ਅਮ੍ਰਿਤਸਰ 6 ਫਰਵਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਮਨਜੀਤ ਸਿੰਘ ਭੋਮਾ ਮੁੱਖ ਸਲਾਹਕਾਰ ਸ ਸਰਬਜੀਤ ਸਿੰਘ ਜੰਮੂ , ਸਲਾਹਕਾਰ ਸ੍ਰੀ ਸਤਨਾਮ ਸਿੰਘ ਕੰਡਾ...
ਖਬਰਾਂ/Newsਆਰ.ਐਸ.ਡੀ ਕਾਲਜ ‘ਚ ‘ਮੰਚ ਪ੍ਰਦਰਸ਼ਨ ਅਤੇ ਵਰਤਮਾਨ ਸਿੱਖਿਆ ਜਗਤ: ਸੀਮਾਵਾਂ ਅਤੇ ਸੰਭਾਵਨਾਵਾਂ’ ਵਿਸ਼ੇ ‘ਤੇ ਕੌਮੀ ਪੱਧਰ ਦੀ ਵਿਚਾਰ ਚਰਚਾPritpal KaurFebruary 1, 2019 by Pritpal KaurFebruary 1, 201901710 ਸੰਗੀਤ ਦਾ ਸਾਡੇ ਜੀਵਨ ਵਿਚ ਵਿਸ਼ੇਸ਼ ਮਹੱਤਵ ਹੈ। ਭਾਰਤੀ ਸੰਗੀਤ ਜਿਥੇ ਸਾਡੇ ਧਾਰਮਿਕ ਪਿਛੋਕੜ ਅਤੇ ਦੈਵੀ ਅਰਾਧਨਾ ਵਿਧੀਆਂ ਨਾਲ ਜੁੜਿਆ ਹੋਇਆ ਹੈ ਉਥੇ ਜੀਵਨ ਦੇ ਹਰ...
ਖਬਰਾਂ/Newsਨਿਰਪੱਖ ਚੋਣਾਂ ਦਾ ਸਵਾਲPritpal KaurJanuary 31, 2019 by Pritpal KaurJanuary 31, 201901703 ਇਸ ਬਹਿਸ ‘ਚ ਨਹੀਂ ਪੈਣਾ ਚਾਹੀਦਾ ਕਿ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (ਈਵੀਐੱਮ) ਸਹੀ ਹਨ ਜਾਂ ਗ਼ਲ਼ਤ। ਅਸਲੀ ਬਹਿਸ ਤਾਂ ਇਸ ‘ਤੇ ਹੋਣੀ ਚਾਹੀਦੀ ਹੈ ਕਿ ਜੇ...
ਖਬਰਾਂ/Newsਹੁਣ ਕੈਦੀ ਤੇ ਹਵਾਲਾਤੀ ਵੀ ਲੈ ਸਕਣਗੇ ਆਪਣੇ ਹੱਕPritpal KaurJanuary 31, 2019 by Pritpal KaurJanuary 31, 201901742 ਪੱਟੀ : ਜ਼ਿਲ੍ਹਾ ਸੈਸ਼ਨ ਜੱਜ ਅਤੇ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਹਰਪ੍ਰੀਤ ਕੌਰ ਰੰਧਾਵਾ, ਸੀਜੇਐਮ ਅਤੇ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰਮਨ ਸ਼ਰਮਾ ਨੇ ਸਬ...
ਖਬਰਾਂ/Newsਉਮੀਦਵਾਰ ਤੇ ਰਾਜਸੀ ਪਾਰਟੀਆਂ ਨੂੰ ਫੌਜਦਾਰੀ ਮਾਮਲਿਆਂ ਦਾ ਅਖ਼ਬਾਰ ‘ਚ ਦੇਣਾ ਪਵੇਗਾ ਇਸ਼ਤਿਹਾਰPritpal KaurJanuary 31, 2019 by Pritpal KaurJanuary 31, 201901772 ਚੰਡੀਗੜ੍ਹ : ਲੋਕ ਸਭਾ ਚੋਣ ਲੜਨ ਦੇ ਇੱਛੁਕ ਉਮੀਦਵਾਰ ਹੁਣ ਵੋਟਰਾਂ ਤੋਂ ਕੋਈ ਜਾਣਕਾਰੀ ਨਹੀਂ ਛੁਪਾ ਸਕਣਗੇ। ਉਮੀਦਵਾਰ ਤੇ ਰਾਜਸੀ ਪਾਰਟੀਆਂ ਨੂੰ ਉਮੀਦਵਾਰਾਂ ਦੇ ਫੌਜਦਾਰੀ...
ਖਬਰਾਂ/Newsਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਾਮਾਲਾ : ਡੇਰਾ ਪ੍ਰੇਮੀਆਂ ਦੀ ਜਮਾਨਤ ‘ਤੇ ਨਹੀਂ ਹੋ ਸਕੀ ਸੁਣਵਾਈPritpal KaurJanuary 31, 2019 by Pritpal KaurJanuary 31, 201901962 ਬਠਿੰਡਾ- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦੇ ਦੋਸ਼ਾਂ ਹੇਠ ਜੇਲ ਵਿਚ ਬੰਦ ਡੇਰਾ ਪ੍ਰੇਮੀਆਂ ਦੀ ਜਮਾਨਤ ਦੀ ਅਰਜੀ ‘ਤੇ ਅੱਜ ਸੁਣਵਾਈ ਨਾ ਹੋ...
ਖਬਰਾਂ/Newsਕਪਿਲ ਐਂਬ੍ਰਾਇਡਰੀ ਦੀ ਦੁਕਾਨ ‘ਤੇ ਲੱਗੀ ਅੱਗ, ਲੱਖਾਂ ਦਾ ਸਾਮਾਨ ਸੁਆਹPritpal KaurJanuary 31, 2019 by Pritpal KaurJanuary 31, 201901682 ਜਲੰਧਰ- ਮਿੱਠਾ ਬਾਜ਼ਾਰ ਵਿੱਚ ਪੈਂਦੇ ਕਪਿਲ ਐਂਬ੍ਰਾਇਡਰੀ ਦੀ ਦੁਕਾਨ ‘ਤੇ ਅੱਜ ਸਵੇਰੇ ਦੱਸ ਵਜੇ ਅੱਗ ਲੱਗ ਗਈ। ਬਾਜ਼ਾਰ ਦੀ ਗਲੀਆਂ ਤੰਗ ਹੋਣ ਕਾਰਨ ਫਾਇਰ ਬ੍ਰਿਗੇਡ...
ਖਬਰਾਂ/Newsਪੰਜਾਬ ਦਾ ਬਜਟ 18 ਫਰਵਰੀ ਨੂੰ ਹੋਏਗਾ ਪੇਸ਼Pritpal KaurJanuary 29, 2019 by Pritpal KaurJanuary 29, 201901580 ਚੰਡੀਗੜ੍ਹ: ਪੰਜਾਬ ਦਾ ਬਜਟ 18 ਫਰਵਰੀ ਨੂੰ ਪੇਸ਼ ਹੋਏਗਾ। ਇਹ ਫੈਸਲਾ ਅੱਜ ਕੈਬਨਿਟ ਮੀਟਿੰਗ ਵਿੱਚ ਲਿਆ ਗਿਆ। ਪੰਜਾਬ ਦਾ ਬਜਟ ਸੈਸ਼ਨ 12 ਤੋਂ 21 ਫਰਵਰੀ...