ਖਬਰਾਂ/Newsਦਿੱਲੀ ਕੈਪੀਟਲਸ ਨੂੰ ਲੱਗਾ ਵੱਡਾ ਝਟਕਾ, ਟੀਮ ‘ਚੋਂ ਬਾਹਰ ਹੋਇਆ ਇਹ ਤੇਜ਼ ਗੇਂਦਬਾਜ਼On PunjabMay 6, 2019May 6, 2019 by On PunjabMay 6, 2019May 6, 201901421 ਦਿੱਲੀ ਕੈਪੀਟਲਸ ਨੂੰ ਲੱਗਾ ਵੱਡਾ ਝਟਕਾ, ਟੀਮ ‘ਚੋਂ ਬਾਹਰ ਹੋਇਆ ਇਹ ਤੇਜ਼ ਗੇਂਦਬਾਜ਼,ਨਵੀਂ ਦਿੱਲੀ: ਦਿੱਲੀ ਕੈਪੀਟਲਸ ਟੀਮ ਜੋ ਕਿ ਪਲੇਆਫ ਦੀ ਜਗ੍ਹਾ ਪੱਕੀ ਕਰ ਚੁੱਕੀ...
ਖਬਰਾਂ/Newsਸ਼੍ਰੋਮਣੀ ਕਮੇਟੀ ‘ਚ ਵੀ ਭਰਤੀ ਲਈ ਚੱਲ਼ਦੀ ਰਿਸ਼ਵਤ? ਤਾਜ਼ਾ ਖੁਲਾਸੇ ਨੇ ਉਡਾਏ ਹੋਸ਼On PunjabMay 5, 2019May 5, 2019 by On PunjabMay 5, 2019May 5, 201901694 : ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਕਮੇਟੀ ਵਿੱਚ ਮੁਲਾਜ਼ਮ ਭਰਤੀ ਕਰਾਉਣ ਲਈ ਵੀ ਰਿਸ਼ਵਤ ਚੱਲਦੀ ਹੈ। ਇਹ ਖੁਲਾਸਾ ਲੋਕਾਂ ਦੀਆਂ ਧੜਾਧੜ ਆਈਆਂ ਸ਼ਿਕਾਇਤਾਂ ਮਗਰੋਂ ਹੋਆ...
ਖਬਰਾਂ/NewsKings XI ਪੰਜਾਬ ਵੱਲੋਂ ਜੇਤੂ ਅੰਤ, ਧੋਨੀ ਦੇ ਸੁਪਰ ਕਿੰਗਜ਼ ਨੂੰ ਦਿੱਤੀ ਕਰਾਰੀ ਮਾਤOn PunjabMay 5, 2019May 5, 2019 by On PunjabMay 5, 2019May 5, 201901749 ਇੰਡੀਅਨ ਪ੍ਰੀਮੀਅਰ ਲੀਗ ਦੇ 12ਵੇਂ ਸੀਜ਼ਨ ਵਿੱਚ ਆਪਣੇ ਆਖ਼ਰੀ ਮੁਕਾਬਲੇ ਦੌਰਾਨ ਕਿੰਗਜ਼ ਇਲੈਵਨ ਪੰਜਾਬ ਨੇ ਚੇਨੰਈ ਸੁਪਰ ਕਿੰਗਜ਼ ਨੂੰ ਛੇ ਵਿਕਟਾਂ ਨਾਲ ਕਰਾਰੀ ਮਾਤ ਦਿੱਤੀ...
ਖਬਰਾਂ/Newsਖਾਸ-ਖਬਰਾਂ/Important Newsਪੁਲਵਾਮਾ ਹਮਲੇ ਦਾ ਮਾਸਟਰ ਮਾਈਂਡ ਮਸੂਦ ਅਜ਼ਹਰ ਕੌਮਾਂਤਰੀ ਅੱਤਵਾਦੀ ਐਲਾਨਿਆOn PunjabMay 1, 2019May 1, 2019 by On PunjabMay 1, 2019May 1, 201901586 ਜੈਸ਼-ਏ-ਮੁਹੰਮਦ ਦੇ ਚੀਫ਼ ਮਸੂਦ ਅਜ਼ਹਰ ਨੂੰ ਸੰਯੁਕਤ ਰਾਸ਼ਟਰ ਵੱਲੋਂ ਆਲਮੀ ਅੱਤਵਾਦੀ ਐਲਾਨ ਦਿੱਤਾ ਗਿਆ ਹੈ। ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰਾ ਸਈਅਦ ਅਕਬਰੂਦੀਨ ਨੇ ਇਸ...
ਖਬਰਾਂ/News95,000 ਕਰੋੜੀ ਦੁਨੀਆ ਦਾ ਸਭ ਤੋਂ ਵੱਡਾ ਸੋਲਰ ਪਾਰਕ ਦੇਵੇਗਾ 13,00,000 ਘਰਾਂ ਨੂੰ ਬਿਜਲੀOn PunjabApril 30, 2019April 30, 2019 by On PunjabApril 30, 2019April 30, 2019010104 ਦੁਬਈ ਦੇ ਰੇਗਿਸਤਾਨ ਵਿੱਚ ਯੂਏਈ ਦੇ ਪ੍ਰਧਾਨ ਮੰਤਰੀ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਦੇ ਨਾਂਅ ‘ਤੇ ਦੁਨੀਆ ਦਾ ਸਭ ਤੋਂ ਵੱਡਾ ਸੋਲਰ ਪਾਰਕ ਬਣ ਰਿਹਾ...
ਖਬਰਾਂ/Newsਖਾਸ-ਖਬਰਾਂ/Important Newsਹਰਸਿਮਰਤ ਬਾਦਲ ਲਈ ਮੁਸੀਬਤ ਬਣੀਆਂ ਕਾਲੀਆਂ ਝੰਡੀਆਂOn PunjabApril 29, 2019April 29, 2019 by On PunjabApril 29, 2019April 29, 201901533 ਚੰਡੀਗੜ੍ਹ: ਬਠਿੰਡਾ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਬਾਦਲ ਨੂੰ ਪੰਥਕ ਜਥੇਬੰਦੀਆਂ ਦੇ ਜਬਰਦਸਤ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹ ਚੋਣ ਪ੍ਰਚਾਰ...
ਖਬਰਾਂ/Newsਪਟਾਕਿਆਂ ਦੀ ਆਵਾਜ਼ ਨਾਲ ਮਰੇ 11 ਹਜ਼ਾਰ ਖਰਗੋਸ਼, ਮੰਗਿਆ 7 ਲੱਖ ਪਰ ਮਿਲਿਆ 45 ਲੱਖ ਮੁਆਵਜ਼ਾOn PunjabApril 29, 2019 by On PunjabApril 29, 201901462 ਚੰਡੀਗੜ੍ਹ: ਚੀਨ ਦੇ ਜਿਆਂਗਸੂ ਪ੍ਰਾਂਤ ਵਿੱਚ ਪਟਾਕਿਆਂ ਦੀ ਆਵਾਜ਼ ਨਾਲ 11 ਹਜ਼ਾਰ ਤੋਂ ਜ਼ਿਆਦਾ ਖਰਗੋਸ਼ਾਂ ਦੀ ਮੌਤ ਹੋ ਗਈ। ਇਨ੍ਹਾਂ ਦੇ ਮਾਲਕ ਨੇ ਮੁਲਜ਼ਮ ਖ਼ਿਲਾਫ਼...
ਖਬਰਾਂ/Newsਯੂਏਈ ‘ਚ ਮਿਸਾਲ ਕਾਇਮ, ਪਹਿਲੀ ਵਾਰ ਭਾਰਤੀ ਹਿੰਦੂ ਪਿਤਾ ਤੇ ਮੁਸਲਿਮ ਮਾਂ ਦੀ ਧੀ ਨੂੰ ਮਾਨਤਾOn PunjabApril 29, 2019 by On PunjabApril 29, 201901564 ਚੰਡੀਗੜ੍ਹ: ਸੰਯੁਕਤ ਅਰਬ ਅਮੀਰਾਤ (ਯੂਏਈ) ਸਰਕਾਰ ਨੇ ਪਹਿਲੀ ਵਾਰ ਨਿਯਮਾਂ ਨੂੰ ਪਾਸੇ ਰੱਖਦਿਆਂ ਭਾਰਤੀ ਹਿੰਦੂ ਪਿਤਾ ਤੇ ਮੁਸਲਿਮ ਮਾਂ ਦੀ ਨੌਂ ਮਹੀਨਿਆਂ ਦੀ ਬੱਚੀ ਨੂੰ...
ਖਬਰਾਂ/Newsਮਿਲੋ ਅਮਰੀਕਾ ਦੇ ਗੋਰੇ ਭੰਗੜਚੀ ਨੂੰ, ਜੋ ਝੂਮਰ ਪਾਉਂਦਾ ਕਰਦਾ ਕਮਾਲOn PunjabApril 29, 2019 by On PunjabApril 29, 201903309 ਵਰਜੀਨੀਆ: ਭੰਗੜਾ ਪੰਜਾਬੀਆਂ ਦੀ ਸ਼ਾਨ ਹੈ, ਪਰ ਹੁਣ ਗ਼ੈਰ ਪੰਜਾਬੀ ਵੀ ਇਸ ਨਾਚ ਨੂੰ ਨੱਚਣ ਵਿੱਚ ਆਪਣੀ ਸ਼ਾਨ ਸਮਝਦੇ ਹਨ। 2 ਇਹ ਹੈ ਐਰਿਕ ਮਕੌਰਡ...
ਖਬਰਾਂ/Newsਖਾਸ-ਖਬਰਾਂ/Important Newsਸੁਖਪਾਲ ਸਿੰਘ ਖਹਿਰਾ ਨੇ ਵਿਧਾਇਕੀ ਤੋਂ ਦਿੱਤਾ ਅਸਤੀਫ਼ਾOn PunjabApril 26, 2019 by On PunjabApril 26, 201901691 ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਅਤੇ ਬਠਿੰਡਾ ਲੋਕ ਸਭਾ ਹਲਕੇ ਤੋਂ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੇ ਹਲਕਾ ਪੁਲਥ ਤੋਂ ਵਿਧਾਇਕੀ ਦੇ ਅਹੁਦੇ ਤੋਂ ਅਸਤੀਫ਼ਾ ਦੇ...