ਖਬਰਾਂ/Newsਮਜੀਠਾ ਦੇ ਬਾਹਰਵਾਰ ਪੈਂਦੀ ਆਬਾਦੀ ਈਦਗਾਹ ਦੇ ਵਸਨੀਕ ਨਰਕ ਦੀ ਜਿੰਦਗੀ ਜਿਊਣ ਲੲਂੀ ਮਜਬੂਰ, ਮਸਲਾ ਹੱਲ ਕਰਨ ਦਾ ਐੱਸਡੀਐਮ ਵੱਲੋਂ ਦਿਵਾਇਆ ਭਰੋਸਾOn PunjabJune 29, 2023 by On PunjabJune 29, 20230312 ਮਜੀਠਾ ਦੇ ਬਾਹਰਵਾਰ ਪੈਂਦੀ ਆਬਾਦੀ ਈਦਗਾਹ ਦੇ ਵਸਨੀਕ ਨਰਕ ਦੀ ਜਿੰਦਗੀ ਜਿਊਣ ਲੲਂੀ ਮਜਬੂਰ ਹਨ। ਕਿਉਂਕਿ ਇਸ ਆਬਾਦੀ ਦੇ ਘਰਾਂ ਦੇ ਨਿਕਾਸ ਦਾ ਪਾਣੀ ਵਾਸਤੇ...
ਸਿਹਤ/Healthਖਬਰਾਂ/Newsਅੱਲ੍ਹੜ ਉਮਰੇ ਨੀਂਦ ਤੇ ਦਿਮਾਗ਼ ਦੇ ਵਿਕਾਸ ’ਚ ਹੁੰਦੈ ਸਬੰਧ, ਹਿਊਮਨ ਸਲੀਪ ਰਿਸਰਚ ਪ੍ਰੋਗਰਾਮ ਤਹਿਤ ਸਿੱਟਾ ਆਇਆ ਸਾਹਮਣੇOn PunjabJune 28, 2023 by On PunjabJune 28, 20230494 ਸਾਡੀ ਸਿਹਤ ਤੇ ਸਿਹਤਮੰਦ ਦਿਮਾਗ਼ ਲਈ ਲੁੜੀਂਦੀ ਨੀਂਦ ਜ਼ਰੂਰੀ ਹੈ। ਐੱਸਆਰਆਈ ਦੇ ਹਿਊਮਨ ਸਲੀਪ ਰਿਸਰਚ ਪ੍ਰੋਗਰਾਮ ਤਹਿਤ ਨੀਂਦ, ਸਮੁੱਚੀ ਸਿਹਤ ਤੇ ਇਸਦੀ ਗੁਣਵੱਤਾ ਵਿਚਕਾਰ ਸਬੰਧਾਂ...
ਸਿਹਤ/Healthਖਬਰਾਂ/NewsTomato & Kidney Stone: ਕੀ ਟਮਾਟਰ ਦੇ ਬੀਜ ਨਾਲ ਹੁੰਦੀ ਹੈ ਗੁਰਦੇ ਦੀ ਪੱਥਰੀ ? ਜਾਣੋ ਕਿਹੜੇ ਲੋਕਾਂ ਨੂੰ ਰਹਿਣਾ ਚਾਹੀਦੈ ਦੂਰOn PunjabJune 28, 2023 by On PunjabJune 28, 20230323 ਗੋਲ, ਚਮਕਦਾਰ ਲਾਲ ਰੰਗ ਦੇ ਤੇ ਤਿੱਖੇ ਸੁਆਦ ਵਾਲੇ ਟਮਾਟਰ ਭਾਰਤੀ ਪਕਵਾਨਾਂ ਵਿੱਚ ਵਿਆਪਕ ਤੌਰ ‘ਤੇ ਵਰਤੇ ਜਾਂਦੇ ਹਨ। ਕੋਈ ਵੀ ਪਕਵਾਨ ਇਸ ਤੋਂ ਬਿਨਾਂ...
ਖਬਰਾਂ/NewsChandrashekhar Azad: ਭੀਮ ਆਰਮੀ ਦੇ ਸੰਸਥਾਪਕ ਚੰਦਰਸ਼ੇਖਰ ਆਜ਼ਾਦ ‘ਤੇ ਜਾਨਲੇਵਾ ਹਮਲਾ, ਕਾਰ ਸਵਾਰ ਹਮਲਾਵਰਾਂ ਨੇ ਮਾਰੀ ਗੋਲ਼ੀOn PunjabJune 28, 2023 by On PunjabJune 28, 20230305 ਦਲਿਤਾਂ ਦੀ ਆਵਾਜ਼ ਬੁਲੰਦ ਕਰਨ ਵਾਲੀ ਪਾਰਟੀ ਭੀਮ ਆਰਮੀ ਦੇ ਸੰਸਥਾਪਕ ਚੰਦਰਸ਼ੇਖਰ ਆਜ਼ਾਦ ‘ਤੇ ਸਹਾਰਨਪੁਰ ਦੇ ਦੇਵਬੰਦ ‘ਚ ਜਾਨਲੇਵਾ ਹਮਲਾ ਕੀਤਾ ਗਿਆ ਹੈ। ਦੱਸਿਆ ਗਿਆ...
ਖਬਰਾਂ/NewsChandrayaan-3: ਖਤਮ ਹੋਇਆ ਚੰਦਰਯਾਨ-3 ਦਾ ਇੰਤਜ਼ਾਰ, ਸ਼੍ਰੀਹਰੀਕੋਟਾ ਤੋਂ 13 ਜੁਲਾਈ ਨੂੰ ਕੀਤਾ ਜਾਵੇਗਾ ਲਾਂਚOn PunjabJune 28, 2023 by On PunjabJune 28, 20230426 ਚੰਦਰਯਾਨ-3 ਦੀ ਕਾਊਂਟਡਾਊਨ ਸ਼ੁਰੂ ਹੋ ਗਈ ਹੈ। ਇਸ ਦੀ ਲਾਂਚ ਤਰੀਕ ਦਾ ਵੀ ਖੁਲਾਸਾ ਹੋ ਗਿਆ ਹੈ।ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਚੰਦਰਯਾਨ-3 ਨੂੰ ਆਂਧਰਾ ਪ੍ਰਦੇਸ਼...
ਖਬਰਾਂ/NewsVigilance Action : ਜਾਇਦਾਦ ਦੇ ਇੰਤਕਾਲ ਬਦਲੇ 2,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਪਟਵਾਰੀ ਗ੍ਰਿਫ਼ਤਾਰOn PunjabJune 28, 2023 by On PunjabJune 28, 20230261 ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਹੁਸ਼ਿਆਰਪੁਰ ਜ਼ਿਲ੍ਹੇ ਦੀ ਮਾਹਿਲਪੁਰ ਤਹਿਸੀਲ ਦੇ ਪਟਵਾਰੀ ਨੂੰ ਜਾਇਦਾਦ ਦੇ ਇੰਤਕਾਲ ਬਦਲੇ 2,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ...
ਖਬਰਾਂ/NewsBig Breaking : ਬਰਨਾਲਾ ਪੁਲਿਸ ਦੀ ਹਿਰਾਸਤ ‘ਚੋ ਤਿੰਨ ਅਪਰਾਧੀ ਫ਼ਰਾਰ, ਖੇਤ ‘ਚ ਖੜ੍ਹੀ ਮੱਕੀ ‘ਚੋਂ ਭਾਲ ਕਰ ਰਹੀ ਪੁਲਿਸ ਤੇ ਐੱਸਟੀਐੱਫ਼On PunjabJune 28, 2023 by On PunjabJune 28, 20230302 ਬਰਨਾਲਾ ਪੁਲਿਸ ਦੀ ਹਿਰਾਸਤ ‘ਚੋ ਤਿੰਨ ਅਪਰਾਧੀ ਫ਼ਰਾਰ ਹੋਣ ਦਾ ਸਮਾਚਾਰ ਹੈ।ਬੁੱਧਵਾਰ ਨੂੰ ਨਕੋਦਰ ਤੋਂ ਤਿੰਨ ਗੈਂਗਸਟਰਾਂ ਨੂੰ ਪੁਲਿਸ ਥਾਣਾ ਸਿਟੀ ਬਰਨਾਲਾ ਵੱਲੋਂ ਇੱਕ ਗੰਭੀਰ...
ਸਿਹਤ/Healthਖਬਰਾਂ/NewsHerbs for Women: ਪੀਰੀਅਡ ਚੱਕਰ ਨੂੰ ਸੁਧਾਰਨ ਤੋਂ ਲੈ ਕੇ ਮੀਨੋਪੌਜ਼ ਤਕ, ਇਹ ਜੜੀ-ਬੂਟੀਆਂ ਹਨ ਔਰਤਾਂ ਲਈ ਬਹੁਤ ਫਾਇਦੇਮੰਦOn PunjabJune 24, 2023 by On PunjabJune 24, 20230298 ਅੱਜਕਲ ਬਦਲਦੀ ਜੀਵਨ ਸ਼ੈਲੀ ਅਤੇ ਖਾਣ-ਪੀਣ ਦੀਆਂ ਗਲਤ ਆਦਤਾਂ ਨੇ ਸਾਡੀ ਸਿਹਤ ‘ਤੇ ਡੂੰਘਾ ਅਸਰ ਪਾਉਣਾ ਸ਼ੁਰੂ ਕਰ ਦਿੱਤਾ ਹੈ। ਖਾਸ ਕਰਕੇ ਔਰਤਾਂ ਅਕਸਰ ਪਰਿਵਾਰਕ...
ਖਬਰਾਂ/NewsProtein Diet : ਇਨ੍ਹਾਂ 5 ਸਸਤੇ ਤੇ ਸ਼ਾਕਾਹਾਰੀ ਖਾਣੇ ‘ਚ ਆਂਡੇ ਨਾਲੋਂ ਜ਼ਿਆਦਾ ਹੁੰਦੇ ਹਨ ਪ੍ਰੋਟੀਨOn PunjabJune 24, 2023 by On PunjabJune 24, 20230252 ਬਹੁਤ ਸਾਰੇ ਲੋਕ ਮੰਨਦੇ ਹਨ ਕਿ ਪ੍ਰੋਟੀਨ ਦੀ ਲੋੜ ਸਿਰਫ਼ ਉਨ੍ਹਾਂ ਲੋਕਾਂ ਨੂੰ ਹੁੰਦੀ ਹੈ ਜੋ ਬਾਡੀ ਬਿਲਡਿੰਗ ਜਾਂ ਮਾਸਪੇਸ਼ੀਆਂ ਦੀ ਸਿਖਲਾਈ ਕਰਦੇ ਹਨ। ਹਾਲਾਂਕਿ,...
ਖਬਰਾਂ/Newsਅਬੋਹਰ ‘ਚ ਨਸ਼ੇ ਦੀ ਓਵਰਡੋਜ਼ ਨਾਲ ਔਰਤ ਦੀ ਮੌਤ, ਪਾਣੀ ਪੀਣ ਬਹਾਨੇ ਕਿਸੇ ਦੇ ਘਰ ‘ਚ ਵੜ ਕੇ ਲਾਇਆ ਟੀਕਾOn PunjabJune 24, 2023 by On PunjabJune 24, 20230277 ਅਬੋਹਰ ‘ਚ ਨਸ਼ੇ ਦੀ ਓਵਰਡੋਜ਼ ਕਾਰਨ ਇਕ ਔਰਤ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਸਿਟੀ ਪੁਲਿਸ ਨੇ ਔਰਤ ਦੀ ਲਾਸ਼ ਨੂੰ ਸਰਕਾਰੀ...