ਖਬਰਾਂ/NewsCongo: ਪੂਰਬੀ ਕਾਂਗੋ ‘ਚ ਸੰਯੁਕਤ ਰਾਸ਼ਟਰ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਲੋਕਾਂ ‘ਤੇ ਗੋਲੀਬਾਰੀ, 40 ਤੋਂ ਵੱਧ ਮੌਤਾਂOn PunjabSeptember 1, 2023 by On PunjabSeptember 1, 20230457 ਫਰੀਕੀ ਦੇਸ਼ ਕਾਂਗੋ ‘ਚ ਸੁਰੱਖਿਆ ਬਲਾਂ ਨੇ ਸੰਯੁਕਤ ਰਾਸ਼ਟਰ ਖਿਲਾਫ ਪ੍ਰਦਰਸ਼ਨ ਕਰ ਰਹੇ ਪ੍ਰਦਰਸ਼ਨਕਾਰੀਆਂ ‘ਤੇ ਕਾਰਵਾਈ ਕੀਤੀ, ਜਿਸ ‘ਚ 40 ਤੋਂ ਜ਼ਿਆਦਾ ਲੋਕਾਂ ਦੇ ਮਾਰੇ...
ਖਬਰਾਂ/Newsਪਾਕਿਸਤਾਨ ‘ਚ ਨਿਕਲਿਆ ਜਨਤਾ ਦਾ ‘ਤੇਲ’ , ਪੈਟਰੋਲ ਤੇ ਡੀਜ਼ਲ ਮੁੜ ਹੋਇਆ ਮਹਿੰਗਾ; ਪਹਿਲੀ ਵਾਰ ਕੀਮਤ 300 ਰੁਪਏ ਤੋਂ ਪਾਰOn PunjabSeptember 1, 2023 by On PunjabSeptember 1, 20230609 ਮਹਿੰਗਾਈ ਦੀ ਮਾਰ ਝੱਲ ਰਿਹਾ ਪਾਕਿਸਤਾਨ ਇੱਕ ਵਾਰ ਫਿਰ ਸਿਰ ਫੜਨ ਲਈ ਮਜਬੂਰ ਹੋ ਗਿਆ ਹੈ। ਦਰਅਸਲ, ਸਥਾਨਕ ਅਖਬਾਰ ਡਾਨ ਦੀ ਰਿਪੋਰਟ ਅਨੁਸਾਰ, ਪਾਕਿਸਤਾਨ ਦੀ...
ਸਿਹਤ/Healthਖਬਰਾਂ/NewsCancer Ayurveda Treatment:: ਆਯੁਰਵੇਦ ਦੀ ਮਦਦ ਨਾਲ ਇੰਝ ਕਰ ਸਕਦੇ ਹੋ ਕੈਂਸਰ ਨੂੰ ਖਤਮ, ਜਾਣੋOn PunjabSeptember 1, 2023September 1, 2023 by On PunjabSeptember 1, 2023September 1, 20230494 ਕੈਂਸਰ ਦੇ ਮੁੱਖ ਕਾਰਨ ਰਸਾਇਣਕ ਪਦਾਰਥਾਂ ਦਾ ਸੇਵਨ, ਦੂਸ਼ਿਤ ਭੋਜਨ, ਸਿਗਰਟਨੋਸ਼ੀ ਆਦਿ ਹਨ। ਸਾਨੂੰ ਇਨ੍ਹਾਂ ਸਭ ਤੋਂ ਬਚਣਾ ਚਾਹੀਦਾ ਹੈ। ਜੇਕਰ ਬਿਮਾਰੀ ਦੇ ਲੱਛਣਾਂ ਦੀ...
ਖਬਰਾਂ/News‘One Nation One Election’ ਨੂੰ ਲੈ ਕੇ ਸਰਕਾਰ ਦਾ ਵੱਡਾ ਕਦਮ, ਸਾਬਕਾ ਰਾਸ਼ਟਰਪਤੀ ਦੀ ਪ੍ਰਧਾਨਗੀ ‘ਚ ਕਮੇਟੀ ਦਾ ਗਠਨOn PunjabSeptember 1, 2023 by On PunjabSeptember 1, 20230787 ਕੇਂਦਰ ਸਰਕਾਰ ਨੇ ਸਾਬਕਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੀ ਅਗਵਾਈ ਵਿੱਚ ‘ਵਨ ਨੇਸ਼ਨ, ਵਨ ਇਲੈਕਸ਼ਨ’ ਲਈ ਇੱਕ ਕਮੇਟੀ ਦਾ ਗਠਨ ਕੀਤਾ ਹੈ। ਸੰਸਦ ਦਾ ਵਿਸ਼ੇਸ਼...
ਖਬਰਾਂ/Newsਚਾਰਾ ਘੁਟਾਲੇ ਦੇ 36 ਦੋਸ਼ੀਆਂ ਨੂੰ ਅੱਜ ਸੁਣਾਈ ਜਾਵੇਗੀ ਸਜ਼ਾ, ਪਿਛਲੇ 27 ਸਾਲਾਂ ਤੋਂ ਚੱਲ ਰਹੀ ਦੋਰਾਂਡਾ ਖ਼ਜ਼ਾਨਾ ਕੇਸ ਦੀ ਸੁਣਵਾਈOn PunjabSeptember 1, 2023 by On PunjabSeptember 1, 20230609 ਸੀਬੀਆਈ ਦੀ ਵਿਸ਼ੇਸ਼ ਅਦਾਲਤ ਚਾਰਾ ਘੁਟਾਲੇ ਦੇ ਆਖ਼ਰੀ ਮਾਮਲੇ ਵਿੱਚ ਦੋਸ਼ੀ ਠਹਿਰਾਏ ਗਏ 36 ਦੋਸ਼ੀਆਂ ਨੂੰ ਸ਼ੁੱਕਰਵਾਰ ਨੂੰ ਸਜ਼ਾ ਸੁਣਾਏਗੀ। 28 ਅਗਸਤ ਨੂੰ ਸੀਬੀਆਈ ਦੇ...
ਖਬਰਾਂ/Newsਸੜਕ ਹਾਦਸੇ ‘ਚ 4 ਲੋਕਾਂ ਦੀ ਮੌਤ, ਨਕੋਦਰ ਮੱਥਾ ਟੇਕਣ ਜਾ ਰਹੇ ਸੀ ਕਾਰ ਸਵਾਰOn PunjabSeptember 1, 2023 by On PunjabSeptember 1, 20230673 ਬਰਨਾਲਾ-ਲੁਧਿਆਣਾ ਮੁੱਖ ਪਿੰਡ ਭੱਦਲਵੱਢ ਵਿਖੇ ਸ਼ੁੱਕਰਵਾਰ ਸਵੇਰੇ 5 ਵਜੇ ਦੇ ਕਰੀਬ ਵਾਪਰੇ ਸੜਕ ਹਾਦਸੇ ‘ਚ 4 ਵਿਅਕਤੀਆਂ ਦੀ ਮੌਤ ਹੋ ਜਾਣ ਦੀ ਦੁਖਦਾਇਕ ਖ਼ਬਰ ਮਿਲੀ...
ਖਬਰਾਂ/NewsWatch Video: ਮਜੀਠੀਆ ਨੇ ਕੇਜਰੀਵਾਲ ਤੋਂ ਕੀਤੀ ਮੁੱਖ ਮੰਤਰੀ ਨੂੰ ਬਰਖਾਸਤ ਕਰਨ ਦੀ ਮੰਗ, ਕਿਹਾ- ਆਪਣੀ ਗਲਤੀ ਦੀ ਗਾਜ਼ ਅਫਸਰਾਂ ‘ਤੇ ਸੁੱਟੀOn PunjabSeptember 1, 2023 by On PunjabSeptember 1, 20230371 ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਤੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ ਹੈ। ਮਜੀਠੀਆ ਨੇ...
ਖਬਰਾਂ/Newsਖਾਸ-ਖਬਰਾਂ/Important NewsBritain : ਇੰਗਲੈਂਡ ‘ਚ ਭਾਰਤੀ ਮੂਲ ਦੇ ਡਿਲੀਵਰੀ ਡਰਾਈਵਰ ਦੀ ਹੱਤਿਆ, ਹੱਤਿਆ ਦੇ ਸ਼ੱਕ ‘ਚ ਚਾਰ ਗ੍ਰਿਫ਼ਤਾਰOn PunjabAugust 28, 2023 by On PunjabAugust 28, 20230498 ਪੱਛਮੀ ਇੰਗਲੈਂਡ ਦੇ ਸ਼੍ਰੇਅਸਬਰੀ ‘ਚ ਭਾਰਤੀ ਮੂਲ ਦੇ 23 ਸਾਲਾ ਡਿਲੀਵਰੀ ਡਰਾਈਵਰ ਦੀ ਹੱਤਿਆ ਦੇ ਮਾਮਲੇ ‘ਚ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੱਛਮੀ...
ਖਬਰਾਂ/Newsਖਾਸ-ਖਬਰਾਂ/Important NewsPM ਮੋਦੀ ਦੇ ਭਾਸ਼ਣ ਦੀ ਮੁਰੀਦ ਹੋਈ ਸੀਮਾ ਹੈਦਰ, ਚੰਦਰਯਾਨ-3 ਦੀ ਸਫਲਤਾ ਤੋਂ ਖੁਸ਼ ਹੋ ਕੇ ਪਾਕਿਸਤਾਨੀ ਔਰਤ ਨੇ ਲਿਆ ਵੱਡਾ ਫ਼ੈਸਲਾOn PunjabAugust 28, 2023 by On PunjabAugust 28, 20230740 ਪਾਕਿਸਤਾਨ ਦੀ ਸੀਮਾ ਹੈਦਰ ਕਾਫੀ ਸਮੇਂ ਤੋਂ ਸੁਰਖੀਆਂ ‘ਚ ਹੈ। ਫਿਲਹਾਲ ਉਹ ਆਪਣੇ ਪਤੀ ਸਚਿਨ ਮੀਨਾ ਨਾਲ ਉੱਤਰ ਪ੍ਰਦੇਸ਼ ਦੇ ਨੋਇਡਾ ‘ਚ ਰਹਿ ਰਹੀ ਹੈ।...
ਖਬਰਾਂ/Newsਖਾਸ-ਖਬਰਾਂ/Important NewsUK Flights Grounded: ਬਰਤਾਨੀਆ ‘ਚ ਉਡਾਣ ਸੇਵਾ ‘ਤੇ ਪਿਆ ਅਸਰ, ਤਕਨੀਕੀ ਖਰਾਬੀ ਕਾਰਨ ਲੰਡਨ ‘ਚ ਰੋਕੀ ਗਈ ਜਹਾਜ਼ਾਂ ਦੀ ਆਵਾਜਾਈ ਬੰਦOn PunjabAugust 28, 2023 by On PunjabAugust 28, 20230714 ਬਰਤਾਨੀਆ ‘ਚ ਸੋਮਵਾਰ ਨੂੰ ਤਕਨੀਕੀ ਖਰਾਬੀ ਆਉਣ ਤੋਂ ਬਾਅਦ ਫਲਾਈਟ ਸੇਵਾ ਪ੍ਰਭਾਵਿਤ ਹੋਈ ਅਤੇ ਲੰਡਨ ਦੇ ਏਅਰਪੋਰਟ ‘ਤੇ ਉਡਾਣ ਸੇਵਾ ਬੰਦ ਕਰ ਦਿੱਤੀ ਗਈ। ਬ੍ਰਿਟੇਨ...