53.82 F
New York, US
March 28, 2026
PreetNama

Category : ਖਬਰਾਂ/News

ਖਬਰਾਂ/News

Ludhiana News : ਕੈਨੇਡਾ ਬੈਠੇ ਭਰਾ ਨੂੰ ਵ੍ਹਟਸਐਪ ‘ਤੇ ਵੀਡੀਓ ਭੇਜ ਕੇ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਕਾਰ ਬਾਜ਼ਾਰ ਵਾਲੇ ਨੂੰ ਠਹਿਰਾਇਆ ਜ਼ਿੰਮੇਵਾਰ

On Punjab
ਸ਼ਹਿਰ ਦੇ ਜੀਕੇ ਅਸਟੇਟ ‘ਚ ਰਹਿਣ ਵਾਲੇ ਇਕ ਨੌਜਵਾਨ ਨੇ ਇਕ ਵਿਅਕਤੀ ਤੋਂ ਪਰੇਸ਼ਾਨ ਹੋ ਕੇ ਖੁਦਕੁਸ਼ੀ ਕਰ ਲਈ ਹੈ। ਨੌਜਵਾਨ ਨੇ ਮਰਨ ਤੋਂ ਪਹਿਲਾਂ...
ਖਬਰਾਂ/News

US NEWS : ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਜਾਰਜੀਆ ਚੋਣਾਂ ‘ਚ ਧੋਖਾਧੜੀ ਦੇ ਮਾਮਲੇ ‘ਚ ਦੋਸ਼ੀ ਕਰਾਰ

On Punjab
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ 18 ਸਹਿਯੋਗੀਆਂ ਨੂੰ ਸੋਮਵਾਰ ਨੂੰ ਜਾਰਜੀਆ ‘ਚ ਦੋਸ਼ੀ ਠਹਿਰਾਇਆ ਗਿਆ। ਉਸ ‘ਤੇ ਰਾਜ ਵਿਚ 2020 ਦੀਆਂ ਚੋਣਾਂ ਵਿਚ...
ਖਬਰਾਂ/News

ਕੈਬਨਿਟ ਮੰਤਰੀ ਜਿੰਪਾ ਨੇ ਜ਼ਿਲ੍ਹਾ ਪ੍ਰਸ਼ਾਸਨ ਸਮੇਤ ਹੜ੍ਹ ਪ੍ਰਭਾਵਿਤ ਪਿੰਡ ਹਲੇੜ ਜਨਾਰਧਨ ਦਾ ਕੀਤਾ ਦੌਰਾ

On Punjab
ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਹੜ੍ਹ ਪੀੜਤ ਪਰਿਵਾਰਾਂ ਨੂੰ ਹਰ ਸੰਭਵ ਸਹਾਇਤਾ ਦਿੱਤੀ ਜਾਵੇਗੀ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕਰਦੇ ਕੈਬਨਿਟ ਮੰਤਰੀ ਜਿੰਪਾ ਨੇ ਹੜ੍ਹ ਦੀ...
ਖਬਰਾਂ/News

ਕਾਂਗਰਸ ਦਿੱਲੀ ਦੀਆਂ ਸਾਰੀਆਂ 7 ਲੋਕ ਸਭਾ ਸੀਟਾਂ ‘ਤੇ ਲੜੇਗੀ ਚੋਣ, ਬੈਠਕ ਤੋਂ ਬਾਅਦ ਅਲਕਾ ਲਾਂਬਾ ਨੇ ਦਿੱਤੀ ਜਾਣਕਾਰੀ

On Punjab
ਕਾਂਗਰਸ ਨੇਤਾ ਅਲਕਾ ਲਾਂਬਾ ਨੇ ਬੁੱਧਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਪਾਰਟੀ ਰਾਜਧਾਨੀ ਦਿੱਲੀ ਦੀਆਂ ਸਾਰੀਆਂ ਲੋਕ ਸਭਾ ਸੀਟਾਂ ‘ਤੇ ਚੋਣ ਲੜੇਗੀ। ਉਨ੍ਹਾਂ ਦੱਸਿਆ ਕਿ...
ਖਬਰਾਂ/News

Hawaii wildfires : ਹਵਾਈ ਦੇ ਜੰਗਲਾਂ ‘ਚ ਅੱਗ ਨਾਲ 1000 ਇਮਾਰਤਾਂ ਤਬਾਹ; ਅਰਬਾਂ ਦਾ ਨੁਕਸਾਨ, ਹੁਣ ਤੱਕ 55 ਮੌਤਾਂ

On Punjab
ਅਮਰੀਕਾ ਦੇ ਮੱਧ ‘ਚ ਸਥਿਤ ਹਵਾਈ ਦੇ ਮਾਉਈ ਟਾਪੂ ‘ਚ ਜੰਗਲ ਦੀ ਅੱਗ ਕਾਰਨ ਹੁਣ ਤੱਕ 55 ਲੋਕਾਂ ਦੀ ਮੌਤ ਹੋ ਚੁੱਕੀ ਹੈ। ਲਾਹੇਨਾ ਸ਼ਹਿਰ...
ਖਬਰਾਂ/News

Independence Day 2023 : ਅਖੰਡ ਭਾਰਤ ‘ਚ ਸ਼ਾਮਲ ਕੀਤੇ ਗਏ ਸਨ ਇਹ ਦੇਸ਼, ਮੌਜੂਦਾ ਸਥਿਤੀ ‘ਚ ਇਨ੍ਹਾਂ ਦੇਸ਼ਾਂ ਦੀ ਵੱਖਰੀ ਹੈ ਪਛਾਣ

On Punjab
ਅਸੀਂ ਸਾਰਿਆਂ ਨੇ ‘ਅਖੰਡ ਭਾਰਤ’ ਸ਼ਬਦ ਨੂੰ ਕਿਸੇ ਨਾ ਕਿਸੇ ਸਮੇਂ ਸੁਣਿਆ ਜਾਂ ਪੜ੍ਹਿਆ ਹੋਵੇਗਾ। ਪਰ ਕੀ ਤੁਸੀਂ ਜਾਣਦੇ ਹੋ ਅਖੰਡ ਭਾਰਤ ਕੀ ਹੈ? ਜੇ...
ਖਬਰਾਂ/News

ਬਟਾਲਾ ਨੇੜਲੇ ਪਿੰਡ ਮੀਕਾ ‘ਚ ਮਿਲੀਆਂ ਪਤੀ-ਪਤਨੀ ਦੀਆਂ ਲਾਸ਼ਾਂ, ਲੁੱਟ ਦੀ ਨੀਅਤ ਨਾਲ ਕਤਲ ਕੀਤੇ ਜਾਣ ਦਾ ਖ਼ਦਸ਼ਾ

On Punjab
ਬਟਾਲਾ ਪੁਲਿਸ ਅਧੀਨ ਪੈਂਦੇ ਪਿੰਡ ਮੀਕਾ ਦੇ ਇਕ ਘਰ ‘ਚੋਂ ਮਿਲੀਆਂ ਲਾਸ਼ਾਂ ਮਿਲੀਆਂ ਹਨ। ਪਤੀ-ਪਤਨੀ ਦੀਆਂ ਲਾਸ਼ਾਂ ਮਿਲਣ ਨਾਲ ਪਿੰਡ ਤੇ ਇਲਾਕੇ ‘ਚ ਦਹਿਸ਼ਤ ਫੈਲ...
ਖਬਰਾਂ/News

Big News: ਸਿੱਖ ਕੌਮ ਦੇ ਵਿਰੋਧ ਕਰ ਕੇ ਮਹਾਰਾਸ਼ਟਰ ਸਰਕਾਰ ਨੇ ਬਦਲਿਆ ਫੈਸਲਾ, ਡਾ. ਵਿਜੈ ਸਤਬੀਰ ਸਿੰਘ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਪ੍ਰਸ਼ਾਸਕ ਨਿਯੁਕਤ

On Punjab
ਮਹਾਰਾਸ਼ਟਰ ਸਰਕਾਰ ਨੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਪ੍ਰਬੰਧਕ ਵਜੋਂ ਇੱਕ ਗੈਰ-ਸਿੱਖ ਵਿਅਕਤੀ ਦੀ ਨਿਯੁਕਤੀ ਦੇ ਆਪਣੇ ਫੈਸਲੇ ਨੂੰ ਬਦਲ ਦਿੱਤਾ ਹੈ। ਸਿੱਖ ਜਥੇਬੰਦੀਆਂ ਦੇ...
ਖਬਰਾਂ/News

ਨਿਊਯਾਰਕ ‘ਚ ਕਰਵਾਇਆ ਬਾਬਾ ਨਿਧਾਨ ਸਿੰਘ ਤੇ ਭਗਤ ਪੂਰਨ ਸਿੰਘ ਦੀ ਯਾਦ ਨੂੰ ਸਮਰਪਿਤ ਸਮਾਗਮ, ਗਿਆਨੀ ਜਗਤਾਰ ਸਿੰਘ ਅਤੇ ਡਾ. ਪਰਮਜੀਤ ਸਿੰਘ ਸਰੋਆ ਨੇ ਕੀਤੀ ਸ਼ਿਰਕਤ

On Punjab
ਗੁਰਦੁਆਰਾ ਗੁਰੂ ਨਾਨਕ ਦਰਬਾਰ ਹਿਕਸਵਿਲ ਵਿਖੇ ਸਿੱਖੀ ਪ੍ਰਚਾਰ-ਪ੍ਰਸਾਰ ਵਿੱਚ ਮਿਸਾਲੀ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਬਾਬਾ ਨਿਧਾਨ ਸਿੰਘ ਜੀ ਅਤੇ ਭਗਤ ਪੂਰਨ ਸਿੰਘ ਜੀ ਦੀ ਸਾਲਾਨਾ...
ਸਿਹਤ/Healthਖਬਰਾਂ/News

Foods Causing Gas : ਵਾਰ-ਵਾਰ ਪੈਦਾ ਹੁੰਦੀ ਹੈ ਗੈਸ, ਤਾਂ ਇਨ੍ਹਾਂ ਭੋਜਨ ਪਦਾਰਥਾਂ ਨੂੰ ਖਾਣ ਤੋਂ ਕਰੋ ਪਰਹੇਜ਼

On Punjab
ਗੈਸ ਦੀ ਸਮੱਸਿਆ ਕਈ ਵਾਰ ਵਿਅਕਤੀ ਨੂੰ ਅਸਹਿਜ ਅਤੇ ਸ਼ਰਮਨਾਕ ਸਥਿਤੀ ਵਿੱਚ ਪਾ ਦਿੰਦੀ ਹੈ। ਅਜਿਹੀਆਂ ਸਮੱਸਿਆਵਾਂ ਨਾਲ ਜੂਝ ਰਹੇ ਲੋਕ ਇਸ ਤੋਂ ਬਚਣ ਲਈ...