ਖਬਰਾਂ/Newsਨੈਸ਼ਨਲ ਫਾਰਮੇਸੀ ਕਮਿਸ਼ਨ ਬਿੱਲ ਦਾ ਖਰੜਾ ਜਾਰੀ, ਸਿਹਤ ਮੰਤਰਾਲੇ ਨੇ ਦਿੱਤਾ ਇਹ ਵੱਡਾ ਪ੍ਰਸਤਾਵOn PunjabNovember 20, 2023 by On PunjabNovember 20, 20230445 ਕੇਂਦਰੀ ਸਿਹਤ ਮੰਤਰਾਲੇ ਨੇ ਨੈਸ਼ਨਲ ਫਾਰਮੇਸੀ ਕਮਿਸ਼ਨ ਬਿੱਲ, 2023 ਦਾ ਖਰੜਾ ਜਾਰੀ ਕਰ ਦਿੱਤਾ ਹੈ। ਇਸ ਵਿੱਚ 1948 ਦੇ ਫਾਰਮੇਸੀ ਐਕਟ ਨੂੰ ਰੱਦ ਕਰਨ ਅਤੇ...
ਖਬਰਾਂ/Newsਸ਼ਿਵਾਲਿਕਾ ਖੰਨਾ ਪੈਰਿਸ ਦੀ ਯੂਨੀਵਰਸਿਟੀ ਵੱਲੋਂ ਪੀਐੱਚਡੀ ਦੀ ਆੱਨਰੇਰੀ ਡਿਗਰੀ ਨਾਲ ਸਨਮਾਨਿਤOn PunjabNovember 18, 2023 by On PunjabNovember 18, 20230330 ਵਜ਼ਨ ਘਟਾਉਣ ਦੇ ਸਲਾਹਕਾਰ ਅਤੇ ਨਿਊਟ੍ਰੀਸ਼ਨਿਸਟ ਸ਼ਿਵਾਲਿਕਾ ਖੰਨਾ ਨੂੰ ਦੁਬਈ ਵਿਖੇ ਏਸ਼ੀਆ-ਅਰਬ ਐਜੂਕੇਸ਼ਨਲ ਐਂਡ ਲੀਡਰਸ਼ਿਪ ਸਿਖ਼ਰ–ਸੰਮੇਲਨ ਦੌਰਾਨ ਥੇਮਜ਼ ਇੰਟਰਨੈਸ਼ਨਲ ਯੂਨੀਵਰਸਿਟੀ, ਪੈਰਿਸ ਵੱਲੋਂ ਪੀ–ਐੱਚਡੀ ਦੀ ਆੱਨਰੇਰੀ...
ਖਬਰਾਂ/NewsSpaceX ਦਾ ਸਭ ਤੋਂ ਸ਼ਕਤੀਸ਼ਾਲੀ ਰਾਕੇਟ ਸਟਾਰਸ਼ਿਪ ਲਾਂਚ ਕਰਨ ਤੋਂ ਬਾਅਦ ਤਬਾਹ, ਐਲੋਨ ਮਸਕ ਦਾ ਮਿਸ਼ਨ ਦੂਜੀ ਵਾਰ ਅਸਫਲOn PunjabNovember 18, 2023 by On PunjabNovember 18, 20230519 ਐਲੋਨ ਮਸਕ ਦੀ ਕੰਪਨੀ ਸਪੇਸਐਕਸ (SpaceX) ਨੇ ਸ਼ਨੀਵਾਰ ਨੂੰ ਇਕ ਵਾਰ ਫਿਰ ਆਪਣਾ ਮੈਗਾ ਰਾਕੇਟ ਸਟਾਰਸ਼ਿਪ ਲਾਂਚ ਕੀਤਾ, ਪਰ ਇਹ ਕੋਸ਼ਿਸ਼ ਵੀ ਅਸਫਲ ਰਹੀ। ਪ੍ਰਾਪਤ...
ਖਬਰਾਂ/Newsਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਜਾਅਲੀ ਖ਼ਬਰਾਂ ‘ਤੇਜ਼ਾਹਰ ਕੀਤੀ ਚਿੰਤਾ, ਬੋਲੇ – ਆਪਣੇ ਨਾਲ ਕਈ ਚੁਣੌਤੀਆਂ ਤੇ ਸਵਾਲ ਲੈ ਕੇ ਆਇਆ ਹੈ ‘AI’,On PunjabNovember 18, 2023 by On PunjabNovember 18, 20230325 ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਫੇਕ ਨਿਊਜ਼ ‘ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਹੈ ਕਿ ਇਸ ਕਾਰਨ ਲੋਕਾਂ ਦਾ ਮੀਡੀਆ ‘ਤੇ ਭਰੋਸਾ ਘਟਿਆ ਹੈ। ਧਨਖੜ...
ਖਬਰਾਂ/Newsਪੱਤਰਕਾਰ ਫਹਾਦ ਸ਼ਾਹ ਨੂੰ ਵੱਡੀ ਰਾਹਤ, ਜੰਮੂ-ਕਸ਼ਮੀਰ ਹਾਈ ਕੋਰਟ ਨੇ ਅੱਤਵਾਦੀ ਸਾਜ਼ਿਸ਼ ਦੇ ਦੋਸ਼ ਕੀਤੇ ਖਾਰਜOn PunjabNovember 18, 2023 by On PunjabNovember 18, 20230452 ਜੰਮੂ ਅਤੇ ਕਸ਼ਮੀਰ ਅਤੇ ਲੱਦਾਖ ਦੀ ਹਾਈ ਕੋਰਟ ਨੇ ਨਿਊਜ਼ ਪੋਰਟਲ ਕਸ਼ਮੀਰ ਵਾਲਾ ਦੇ ਸੰਪਾਦਕ, ਫਹਾਦ ਸ਼ਾਹ ਨੂੰ ਜ਼ਮਾਨਤ ਦੇ ਦਿੱਤੀ, ਜਿਸ ਨੂੰ ਫਰਵਰੀ 2022...
ਖਬਰਾਂ/NewsSad News : ਪੰਜਾਬੀ ਫ਼ਿਲਮਾਂ ਦੇ ਸਿਨੇਮਾਟੋਗ੍ਰਾਫਰ ਵਿਜੇ ਮੇਘਰਾਜ ਦਾ ਦੇਹਾਂਤ, ਧੀ ਨੇ ਦਿੱਤੀ ਚਿਤਾ ਨੂੰ ਅਗਨੀOn PunjabNovember 18, 2023 by On PunjabNovember 18, 20230323 ਪ੍ਰਸਿੱ ਧ ਸਿਨੇਮਾਟੋਗ੍ਰਾਫਰ ਵਿਜੇ ਮੇਘਰਾਜ (74) ਦਾ ਮੁੰਬਈ ‘ਚ ਦੇਹਾਂਤ ਹੋ ਗਿਆ ਹੈ। ਉਹ ਪਿਛਲੇ ਛੇ ਸਾਲਾਂ ਤੋਂ ਕੈਂਸਰ ਦੀ ਬਿਮਾਰੀ ਨਾਲ ਜੂਝ ਰਹੇ ਸਨ। ਉਹ ਆਪਣੇ ਪਿੱਛੇ...
ਖਬਰਾਂ/Newsਸ੍ਰੀ ਹਰਿਮੰਦਰ ਸਾਹਿਬ ਦੇ ਸ਼ਮਿਆਨੇ ਦੇ ਪਿੱਲਰਾਂ ‘ਤੇ 31 ਮਣਕਿਆਂ ਦੇ ਸਿਮਰਨੇ ਉਕੇਰਨ ਦਾ ਮਾਮਲਾ : ਧਾਮੀ ਨੇ ਕੀਤਾ ਦਾਅਵਾ ਕਿ ਇਹ ਕੋਈ ਮਾਮਲਾ ਹੀ ਨਹੀਂ ਬਣਦਾOn PunjabNovember 18, 2023 by On PunjabNovember 18, 20230581 ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪੁਲ ਤੇ ਲਗਾਏ ਗਏ ਸ਼ਮਿਆਨੇ ਦੇ ਪਿੱਲਰਾਂ ‘ਤੇ 31 ਮਣਕਿਆਂ ਦੇ ਸਿਮਰਨੇ ਉਕੇਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਨੂੰ...
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਕਾਰਜਕਾਲ ਦੇ ਪਹਿਲੇ ਹੀ ਦਿਨ ਬ੍ਰਿਟੇਨ ਦੇ ਵਿਦੇਸ਼ ਮੰਤਰੀ ਕੈਮਰੂਨ ਨਾਲ ਜੈਸ਼ੰਕਰ ਨੇ ਕੀਤੀ ਮੁਲਾਕਾਤ, ਕਈ ਅਹਿਮ ਮੁੱਦਿਆਂ ‘ਤੇ ਹੋਈ ਚਰਚਾOn PunjabNovember 14, 2023November 14, 2023 by On PunjabNovember 14, 2023November 14, 20230432 ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਇਨ੍ਹੀਂ ਦਿਨੀਂ ਬ੍ਰਿਟੇਨ ਦੇ ਦੌਰੇ ‘ਤੇ ਹਨ। ਇਸ ਦੌਰਾਨ ਉਨ੍ਹਾਂ ਨੇ ਆਪਣੇ ਬ੍ਰਿਟਿਸ਼ ਹਮਰੁਤਬਾ ਡੇਵਿਡ ਕੈਮਰੂਨ ਨਾਲ ਮੁਲਾਕਾਤ ਕੀਤੀ ਅਤੇ ਮੁਕਤ...
ਖਬਰਾਂ/Newsਪਰੇਸ਼ਾਨੀ ਦੀ ਵਜ੍ਹਾ ਬਣ ਚੁੱਕਾ ਹੈ ਸਰਵਾਈਕਲ ਪੇਨ, ਜਾਣੋ ਇਸ ਦੇ ਲੱਛਣ, ਕਾਰਨ ਤੇ ਬਚਾਅ ਦੇ ਤਰੀਕੇOn PunjabNovember 8, 2023 by On PunjabNovember 8, 20230407 ਅੱਜ-ਕੱਲ੍ਹ ਤੁਸੀਂ ਹਰ ਘਰ ਵਿਚ ਕਿਸੇ ਨਾ ਕਿਸੇ ਨੂੰ ਗਰਦਨ ਤੇ ਮੋਢਿਆਂ ‘ਚ ਅਕੜਾਅ ਤੇ ਦਰਦ ਤੋਂ ਪੀੜਤ ਵੇਖੋਗੇ। ਇਸ ਨੂੰ ਸਰਵਾਈਕਲ ਦਰਦ ਕਿਹਾ ਜਾਂਦਾ...
ਸਿਹਤ/Healthਖਬਰਾਂ/NewsKarwa Chauth 2023 : ਕਰਵਾ ਚੌਥ ਦੇ ਵਰਤ ਤੋਂ ਬਾਅਦ ਪੇਟ ਖ਼ਰਾਬ ਹੋਣ ਤੋਂ ਬਚਣ ਲਈ, ਰਾਤ ਦੇ ਖਾਣੇ ਲਈ ਤਿਆਰ ਕਰੋ ਇਹ ਹੈਲਦੀ ਪਕਵਾਨOn PunjabNovember 1, 2023 by On PunjabNovember 1, 20230409 ਕਰਵਾ ਚੌਥ ਦਾ ਵਰਤ ਵਿਆਹੁਤਾ ਔਰਤਾਂ ਦੁਆਰਾ ਆਪਣੇ ਪਤੀ ਦੀ ਲੰਬੀ ਉਮਰ ਤੇ ਖੁਸ਼ਹਾਲ ਜੀਵਨ ਲਈ ਮਨਾਇਆ ਜਾਂਦਾ ਹੈ। ਸ਼ਾਮ ਨੂੰ ਚੰਦਰਮਾ ਚੜ੍ਹਨ ਤੋਂ ਬਾਅਦ...