ਖਬਰਾਂ/Newsਖਾਸ-ਖਬਰਾਂ/Important Newsਪੰਜਾਬੀ ਖ਼ਬਰਾਂ ਪੰਜਾਬ ਬਠਿੰਡਾ/ਮਾਨਸਾ ਧੂਰੀ ਰੋਸ ਪ੍ਰਦਰਸ਼ਨ ਨੂੰ ਰੋਕਣ ਲਈ ਆਗੂ ਘਰਾਂ ‘ਚ ਕੀਤੇ ਨਜ਼ਰਬੰਦOn PunjabFebruary 1, 2024 by On PunjabFebruary 1, 20240507 ਸ਼ੋ੍ਮਣੀ ਅਕਾਲੀ ਦਲ ਅੰਮਿ੍ਤਸਰ ਦੇ ਪ੍ਰਧਾਨ ਤੇ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ‘ਚ ਭਾਨਾ ਸਿੱਧੂ ‘ਤੇ ਸਰਕਾਰੀ ਤਸ਼ੱਦਦ ਵਿਰੁੱਧ ਪਹਿਲੀ ਫਰਵਰੀ ਨੂੰ ਧੂਰੀ...
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਚੰਡੀਗੜ੍ਹ ਦੀ ਫਰਨੀਚਰ ਮਾਰਕੀਟ ‘ਚ ਲੱਗੀ ਭਿਆਨਕ ਅੱਗ, 20 ਦੁਕਾਨਾਂ ਸੜ ਕੇ ਸੁਆਹ; ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਮੌਜੂਦOn PunjabJanuary 30, 2024 by On PunjabJanuary 30, 20240566 ਚੰਡੀਗੜ੍ਹ : ਚੰਡੀਗੜ੍ਹ ਦੀ ਫਰਨੀਚਰ ਮਾਰਕੀਟ ਵਿਚ ਭਿਆਨਕ ਅੱਗ ਲੱਗ ਗਈ ਹੈ। ਇਹ ਅੱਗ ਸੈਕਟਰ 53 ਦੀ ਮਾਰਕੀਟ ਵਿੱਚ ਲੱਗੀ। ਹੁਣ ਤੱਕ ਕਰੀਬ 20 ਦੁਕਾਨਾਂ ਸੜ...
ਖਬਰਾਂ/NewsCanada News : ਨਿੱਝਰ ਦੇ ਕਤਲ ਕੇਸ ‘ਚ ਭਾਰਤ ਦਾ ਸਮਰਥਨ’, ਕੈਨੇਡਾ ਦੇ ਅਧਿਕਾਰੀ ਨੇ ਪਹਿਲੀ ਵਾਰ ਕੀਤਾ ਖੁੱਲ੍ਹ ਕੇ ਦਾਅਵਾOn PunjabJanuary 28, 2024 by On PunjabJanuary 28, 20240590 ਕੈਨੇਡਾ ਦੇ ਸਾਬਕਾ ਰਾਸ਼ਟਰੀ ਸੁਰੱਖਿਆ ਸਲਾਹਕਾਰ ਨੇ ਕਿਹਾ ਹੈ ਕਿ ਬ੍ਰਿਟਿਸ਼ ਕੋਲੰਬੀਆ ਵਿੱਚ ਇੱਕ ਸਿੱਖ ਵੱਖਵਾਦੀ ਨੇਤਾ ਦੇ ਕਤਲ ਦੀ ਚੱਲ ਰਹੀ ਜਾਂਚ ਵਿੱਚ ਭਾਰਤ...
ਖਬਰਾਂ/NewsIsrael-Hamas War : ਇਜ਼ਰਾਈਲ-ਹਮਾਸ ਜੰਗਬੰਦੀ ਦੇ ਸੰਕੇਤ, ਅਮਰੀਕਾ ਦੇ ਬੰਧਕਾਂ ਦੀ ਰਿਹਾਈ ਦੀ ਸੰਭਾਵਨਾOn PunjabJanuary 28, 2024 by On PunjabJanuary 28, 20240410 ਇਜ਼ਰਾਈਲ ਨੇ ਹਮਾਸ ਨਾਲ ਸਮਝੌਤਾ ਕਰਨ ਦਾ ਫੈਸਲਾ ਕੀਤਾ ਹੈ ਕਿ ਜੇਕਰ ਅੱਤਵਾਦੀ ਬੰਧਕਾਂ ਨੂੰ ਰਿਹਾਅ ਕਰਦਾ ਹੈ ਤਾਂ ਉਹ ਦੋ ਮਹੀਨਿਆਂ ਤੱਕ ਗਾਜ਼ਾ ‘ਤੇ...
ਖਬਰਾਂ/News‘ਮੇਰੀਆਂ 5 ਮੰਗਾਂ ਪੂਰੀਆਂ ਕਰ ਦਿਓ, ਮੈਂ ਸਿਆਸਤ ਛੱਡ ਦੇਵਾਂਗਾ’, ਜੀਂਦ ਦੀ ਬਦਲਾਅ ਰੈਲੀ ‘ਚ ਅਰਵਿੰਦ ਕੇਜਰੀਵਾਲ ਨੇ ਕੀਤਾ ਐਲਾਨOn PunjabJanuary 28, 2024 by On PunjabJanuary 28, 20240412 28 ਜਨਵਰੀ ਨੂੰ ਜੀਂਦ ਵਿੱਚ ਆਮ ਆਦਮੀ ਪਾਰਟੀ ਦੀ ਹਰਿਆਣਾ ਰਾਜ ਪੱਧਰੀ ‘ਬਦਲਾਅ ਰੈਲੀ’ ਹੋਈ ਜਿਸ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ...
ਖਬਰਾਂ/Newsਦਿੱਲੀ ਏਅਰਪੋਰਟ ‘ਤੇ ਬੇਹੋਸ਼ ਹੋ ਕੇ ਡਿੱਗਿਆ ਫਰਾਂਸ ਦਾ ਨਾਗਰਿਕ, CISF ਜਵਾਨ ਦੀ ਚੌਕਸੀ ਨਾਲ ਬਚੀ ਜਾਨ; ਦੇਣਾ ਪਿਆ ਸੀਪੀਆਰOn PunjabJanuary 28, 2024 by On PunjabJanuary 28, 20240436 ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ (Delhi IGI Airport) ‘ਤੇ ਕੇਂਦਰੀ ਉਦਯੋਗਿਕ ਸੁਰੱਖਿਆ ਬਲ (CISF) ਦੇ ਜਵਾਨਾਂ ਦੀ ਸਮੇਂ ਸਿਰ ਕਾਰਵਾਈ ਨਾਲ ਇੱਕ ਯਾਤਰੀ...
ਖਬਰਾਂ/NewsLudhiana : ਭਗਵਾਨ ਰਾਮਲਲਾ ਦੀਆਂ ਅੱਖਾਂ ‘ਤੇ ਕੀਤੀ ਭੱਦੀ ਟਿੱਪਣੀ, ਪੁਲਿਸ ਨੇ ਦਰਜ ਕੀਤਾ ਮਾਮਲਾ; ਜਲਦ ਹੋਵੇਗੀ ਗ੍ਰਿਫ਼ਤਾਰੀOn PunjabJanuary 28, 2024 by On PunjabJanuary 28, 20240626 ਜਾਗਰਣ ਸੰਵਾਦਦਾਤਾ, ਲੁਧਿਆਣਾ : Ludhiana Crime News : ਉੱਤਰ ਪ੍ਰਦੇਸ਼ ਦੇ ਅਯੁੱਧਿਆ ‘ਚ ਸਥਾਪਿਤ ਸ਼੍ਰੀ ਰਾਮਲਲਾ ਦੀ ਮੂਰਤੀ ‘ਤੇ ਭੱਦੀ ਟਿੱਪਣੀ ਕਰਨਾ ਇਕ ਵਿਅਕਤੀ ਨੂੰ ਮਹਿੰਗਾ...
ਖਬਰਾਂ/Newsਖਾਸ-ਖਬਰਾਂ/Important Newsਕਪੂਰਥਲਾ ‘ਚ ਨੌਜਵਾਨ ਦੀ ਸ਼ੱਕੀ ਹਾਲਾਤਾਂ ‘ਚ ਮੌਤ, ਮ੍ਰਿਤਕ ਦੇ ਪਿਤਾ ਨੇ ਕਿਹਾ- ਦੋਸਤ ਨੇ ਕਰਾ’ਤਾ ਜ਼ਿਆਦਾ ਨਸ਼ਾ, ਜਿਸ ਕਾਰਨ ਹੋਈ ਮੌਤOn PunjabJanuary 28, 2024 by On PunjabJanuary 28, 20240517 ਕਪੂਰਥਲਾ ‘ਚ ਇਕ ਨੌਜਵਾਨ ਦੀ ਸ਼ੱਕੀ ਹਾਲਾਤਾਂ ‘ਚ ਮੌਤ ਹੋਣ ਦਾ ਸਮਾਚਾਰ ਹੈ। ਉਕਤ ਮਾਮਲੇ ‘ਚ ਮ੍ਰਿਤਕ ਦੇ ਪਿਤਾ ਨੇ ਗੁਆਂਢੀ ਨੌਜਵਾਨ ‘ਤੇ ਉਸ ਨੂੰ...
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਬੰਦੀ ਸਿੰਘਾਂ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਗਠਤ ਪੰਜ ਮੈਂਬਰੀ ਕਮੇਟੀ ਦੀ ਹੋਈ ਇਕੱਤਰਤਾOn PunjabJanuary 20, 2024 by On PunjabJanuary 20, 20240734 ਅੰਮ੍ਰਿਤਸਰ: ਭਾਈ ਬਲਵੰਤ ਸਿੰਘ ਰਾਜੋਆਣਾ ਦੀ ਸਜ਼ਾ ਤਬਦੀਲੀ ਅਤੇ ਹੋਰ ਬੰਦੀ ਸਿੰਘਾਂ ਦੀ ਰਿਹਾਈ ਸਬੰਧੀ ਚਾਰਾਜੋਈ ਵਾਸਤੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਗਠਤ ਕੀਤੀ ਗਈ ਪੰਜ...
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਗਣਤੰਤਰ ਦਿਵਸ ਤੋਂ ਬਾਅਦ ਤਿਰੰਗਾ ਸੁੱਟਿਆ ਤਾਂ … ਗ੍ਰਹਿ ਮੰਤਰਾਲੇ ਨੇ ਜਾਰੀ ਕੀਤਾ ਇਹ ਹੁਕਮOn PunjabJanuary 20, 2024 by On PunjabJanuary 20, 20240517 ਨਵੀਂ ਦਿੱਲੀ- ਹੁਣ ਗਣਤੰਤਰ ਦਿਵਸ ਸਮਾਗਮਾਂ ਵਿੱਚ ਸਿਰਫ਼ ਇੱਕ ਹਫ਼ਤਾ ਬਚਿਆ ਹੈ। 26 ਜਨਵਰੀ ਦੇ ਮੱਦੇਨਜ਼ਰ, ਗ੍ਰਹਿ ਮੰਤਰਾਲੇ (MHA) ਨੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ...