ਖਬਰਾਂ/Newsਯੁਵਰਾਜ ਨਾ ਤਾਂ ਸਟਾਰਟ ਤੇ ਨਾ ਹੀ ਲਾਂਚ ਹੋ ਰਹੇ ਹਨ, PM ਮੋਦੀ ਦਾ ਕਾਂਗਰਸ ‘ਤੇ ਵੱਡਾ ਹਮਲਾOn PunjabFebruary 7, 2024 by On PunjabFebruary 7, 20240309 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਕਾਂਗਰਸ ‘ਤੇ ਤਿੱਖਾ ਹਮਲਾ ਕਰਦੇ ਹੋਏ ਕਿਹਾ ਕਿ ਉਹ ਕਈ ਸਾਲਾਂ ਤੋਂ ਆਪਣੇ ਕ੍ਰਾਊਨ ਪ੍ਰਿੰਸ ਨੂੰ ਲਾਂਚ ਕਰਨ...
ਖਬਰਾਂ/Newsਕੈਂਡਿਡਾ ਫੰਗਸ ਨਾਲ ਹਰ ਸਾਲ ਮਰਦੇ ਹਨ ਲੱਖਾਂ ਲੋਕ, ਜਾਣੋ ਇਸ ਦੇ ਲੱਛਣ ਤੇ ਇਲਾਜ ਦਾ ਤਰੀਕਾOn PunjabFebruary 7, 2024 by On PunjabFebruary 7, 20240510 ਸਰੀਰ ਉੱਤੇ ਦਾਗ, ਖਾਜ ਜਾਂ ਖੁਰਕ ਹੋਣਾ ਕੋਈ ਆਮ ਗੱਲ ਨਹੀਂ ਹੁੰਦੀ। ਬਹੁਤੇ ਲੋਕ ਇਸ ਨੂੰ ਬਾਹਰੀ ਕਾਰਨ ਸਮਝਕੇ ਅਣਗੌਲਿਆ ਕਰ ਦਿੰਦੇ ਹਨ ਜਾਂ ਕਿਸੇ...
ਖਬਰਾਂ/Newsਪੰਜਾਬ ਪੁਲਿਸ ਦੀ ਡੀਐਸਪੀ ਰਾਕਾ ਗੇਰਾ ਨੂੰ CBI ਕੋਰਟ ਨੇ ਰਿਸ਼ਵਤ ਮਾਮਲੇ ‘ਚ ਸੁਣਾਈ 6 ਸਾਲ ਦੀ ਸਜ਼ਾ, 2 ਲੱਖ ਰੁੁਪਏ ਜੁਰਮਾਨਾOn PunjabFebruary 7, 2024 by On PunjabFebruary 7, 20240454 ਸੀ.ਬੀ.ਆਈ. ਕੇਸਾਂ ਦੀ ਵਿਸ਼ੇਸ਼ ਅਦਾਲਤ, ਚੰਡੀਗੜ੍ਹ ਨੇ ਸ. ਰਾਕਾ ਘੀਰਾ, ਤਤਕਾਲੀ ਡੀਐਸਪੀ, ਮੋਹਾਲੀ, ਪੰਜਾਬ ਪੁਲਿਸ ਨੂੰ 1 ਲੱਖ ਰੁਪਏ ਦੀ ਰਿਸ਼ਵਤ ਮੰਗਣ ਅਤੇ ਸਵੀਕਾਰ ਕਰਨ...
ਖਬਰਾਂ/Newsਇਮਰਾਨ ਖਾਨ ਅਤੇ ਪਤਨੀ ਬੁਸ਼ਰਾ ਨੂੰ ਗੈਰ-ਇਸਲਾਮਿਕ ਵਿਆਹ ਮਾਮਲੇ ‘ਚ 7 ਸਾਲ ਦੀ ਸਜ਼ਾOn PunjabFebruary 5, 2024February 5, 2024 by On PunjabFebruary 5, 2024February 5, 20240641 ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀਆਂ ਮੁਸ਼ਕਲਾਂ ਘੱਟ ਨਹੀਂ ਸਗੋਂ ਹੋਰ ਵੱਧ ਰਹੀਆਂ ਹਨ। ਦਰਅਸਲ ਇਮਰਾਨ ਖਾਨ ਅਤੇ ਉਨ੍ਹਾਂ ਦੀ ਪਤਨੀ ਬੁਸ਼ਰਾ ਨੂੰ...
ਖਬਰਾਂ/Newsਸੇਨ ਫਰਾਂਸਿਸਕੋ ‘ਚ ਗਰਮਖਿਆਲੀ ਸਮਰਥਕਾਂ ਵਿਚਾਲੇ ‘ਗੈਂਗ ਵਾਰ’, ਪ੍ਰਦਰਸ਼ਨ ਦੌਰਾਨ ਲੋਕ ਆਪਸ ‘ਚ ਭਿੜੇOn PunjabFebruary 5, 2024 by On PunjabFebruary 5, 20240396 ਅਮਰੀਕਾ ਦੇ ਸੇਨ ਫਰਾਂਸਿਸਕੋ ਵਿੱਚ ਗਰਮਖਿਆਲੀ ਸਮਰਥਕਾਂ ਦੇ ਪ੍ਰਦਰਸ਼ਨ ਦੌਰਾਨ ਦੋ ਧੜਿਆਂ ਵਿੱਚ ਜ਼ਬਰਦਸਤ ਲੜਾਈ ਹੋ ਗਈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ...
ਸਿਹਤ/Healthਖਬਰਾਂ/Newsਰਾਜਸਥਾਨ ਦੇ ਇਸ ਸ਼ਹਿਰ ‘ਚ ਗੁਟਕੇ ਕਾਰਨ ਵੱਧ ਰਹੀ ਕੈਂਸਰ ਦੇ ਮਰੀਜ਼ਾਂ ਦੀ ਗਿਣਤੀ… ਹੈਰਾਨ ਕਰ ਦੇਣ ਵਾਲੇ ਹਨ ਅੰਕੜੇOn PunjabFebruary 5, 2024 by On PunjabFebruary 5, 20240444 ਤੁਹਾਨੂੰ ਸਮਝਣਾ ਚਾਹੀਦਾ ਹੈ ਕਿ ਗੁਟਕਾ ਘਾਤਕ ਹੈ। ਤੰਬਾਕੂ ਨਾਲ ਫੈਲਣ ਵਾਲੀਆਂ ਜਾਨਲੇਵਾ ਬਿਮਾਰੀਆਂ ਤੇਜ਼ੀ ਨਾਲ ਲੋਕਾਂ ਨੂੰ ਆਪਣੀ ਲਪੇਟ ਵਿੱਚ ਲੈ ਰਹੀਆਂ ਹਨ। ਰਾਜਸਥਾਨ...
ਸਿਹਤ/Healthਖਬਰਾਂ/Newsਗਲਤੀ ਨਾਲ ਵੀ ਫਰਿੱਜ ‘ਚ ਨਾ ਰੱਖੋ ਖਾਣ-ਪੀਣ ਵਾਲੀਆਂ ਇਹ 4 ਚੀਜ਼ਾਂ, ਤੇਜ਼ੀ ਨਾਲ ਵਧਦੀ ਹੈ ਫੰਗਸOn PunjabFebruary 5, 2024 by On PunjabFebruary 5, 20240642 ਰਸੋਈ ਵਿੱਚ ਰੋਜ਼ਾਨਾ ਖਾਣਾ ਬਣਾਉਣ ਲਈ ਕਈ ਚੀਜ਼ਾਂ ਦੀ ਵਰਤੋਂ ਕੀਤੀ ਜਾਂਦੀ ਹੈ। ਉਹ ਸਬਜ਼ੀਆਂ, ਦੁੱਧ, ਦਹੀਂ, ਮਸਾਲੇ ਆਦਿ ਦੀ ਵਰਤੋਂ ਕਰਕੇ ਵੱਖ-ਵੱਖ ਤਰ੍ਹਾਂ ਦੇ...
ਖਬਰਾਂ/Newsਪ੍ਰੇਮਿਕਾ ਨੂੰ ਮਿਲਣ ਗਏ ਪ੍ਰੇਮੀ ਨੂੰ ਕੀਤਾ ਕਾਬੂ, ਹੱਥ-ਪੈਰ ਬੰਨ੍ਹ ਕੇ ਦਿੱਲੀ-ਮੁੰਬਈ ਰੇਲਵੇ ਟ੍ਰੈਕ ‘ਤੇ ਸੁੱਟਿਆ, ਫਿਰ…On PunjabFebruary 5, 2024 by On PunjabFebruary 5, 20240434 ਭਰਤਪੁਰ ਜ਼ਿਲ੍ਹੇ ਦੇ ਬਿਆਨਾ ਥਾਣਾ ਖੇਤਰ ਦੇ ਪਿੰਡ ਸ਼ੇਰਗੜ੍ਹ ਵਿੱਚ ਇੱਕ ਨੌਜਵਾਨ ਦੀ ਹੱਤਿਆ ਦੀ ਸਨਸਨੀਖੇਜ਼ ਘਟਨਾ ਸਾਹਮਣੇ ਆਈ ਹੈ। ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨੇ...
ਖਬਰਾਂ/Newsਉੱਤਰਾਖੰਡ ਕੈਬਨਿਟ ਨੇ ਪਾਸ ਕੀਤਾ UCC ਬਿੱਲ, 6 ਫਰਵਰੀ ਨੂੰ ਵਿਧਾਨ ਸਭਾ ਵਿੱਚ ਪੇਸ਼ ਕੀਤੇ ਜਾਣ ਦੀ ਸੰਭਾਵਨਾOn PunjabFebruary 5, 2024 by On PunjabFebruary 5, 20240417 ਉੱਤਰਾਖੰਡ ਮੰਤਰੀ ਮੰਡਲ ਨੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਦੀ ਪ੍ਰਧਾਨਗੀ ‘ਚ ਮੁੱਖ ਮੰਤਰੀ ਨਿਵਾਸ ਵਿਖੇ ਹੋਈ ਕੈਬਨਿਟ ਮੀਟਿੰਗ ਵਿੱਚ UGC ਦੀ ਰਿਪੋਰਟ ਨੂੰ ਪ੍ਰਵਾਨਗੀ...
ਖਬਰਾਂ/Newsਖਾਸ-ਖਬਰਾਂ/Important NewsJ&K: ਆਰਮੀ ਕੰਪਲੈਕਸ ‘ਚ ਲੱਗੀ ਭਿਆਨਕ ਅੱਗ, 6 ਜਵਾਨ ਜ਼ਖਮੀ, 8 ਦੁਕਾਨਾਂ ਸੜ ਕੇ ਸੁਆਹ, ਸੜਕ ਹਾਦਸੇ ‘ਚ ਪਰਿਵਾਰ ਦੇ 4 ਮੈਂਬਰਾਂ ਦੀ ਮੌਤOn PunjabFebruary 5, 2024 by On PunjabFebruary 5, 20240555 ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ‘ਚ ਫੌਜ ਦੇ ਸ਼ਾਪਿੰਗ ਕੰਪਲੈਕਸ ‘ਚ ਅੱਗ ਲੱਗਣ ਕਾਰਨ 8 ਦੁਕਾਨਾਂ ਤਬਾਹ ਹੋ ਗਈਆਂ ਅਤੇ 6 ਜਵਾਨ ਜ਼ਖਮੀ ਹੋ ਗਏ। ਅਧਿਕਾਰੀਆਂ...