ਖਬਰਾਂ/News‘ਮੈਂ ਦੁਬਾਰਾ ਵਿਆਹ ਕਰਾਂਗਾ…!’, ਚੌਥੇ ਵਿਆਹ ‘ਤੇ ਬੋਲੇ 66 ਸਾਲਾ ਲੱਕੀ ਅਲੀ, ਤਿੰਨੋਂ ਪਤਨੀਆਂ ਰਹਿ ਚੁਕੀਆਂ ਹਨ ਵਿਦੇਸ਼ੀOn PunjabFebruary 7, 2025 by On PunjabFebruary 7, 20250217 ਨਵੀਂ ਦਿੱਲੀ : ਲੱਕੀ ਅਲੀ ਸੰਗੀਤ ਜਗਤ ਦਾ ਦੁਰਲੱਭ ਹੀਰਾ ਹੈ, ਜਿਸਨੇ ਬਾਲੀਵੁੱਡ ਨੂੰ ਕਈ ਹਿੱਟ ਗੀਤਾਂ ਨਾਲ ਨਿਵਾਜਿਆ ਹੈ। ਉਨ੍ਹਾਂ ਦੇ ‘ਆ ਭੀ ਜਾ’, ‘ਏਕ...
tradingਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politicsਸ਼ੇਅਰ ਬਾਜ਼ਾਰ ‘ਚ ਉਤਰਾਅ-ਚੜ੍ਹਾਅ, RBI ਦੇ ਫ਼ੈਸਲੇ ‘ਤੇ ਨਿਵੇਸ਼ਕਾਂ ਦੀ ਨਜ਼ਰOn PunjabFebruary 7, 2025 by On PunjabFebruary 7, 20250164 ਮੁੰਬਈ : ਆਰਬੀਆਈ ਦੇ ਮੁਦਰਾ ਨੀਤੀ ਫੈਸਲੇ ਤੋਂ ਪਹਿਲਾਂ ਸ਼ੁੱਕਰਵਾਰ ਸਵੇਰੇ ਬੈਂਚਮਾਰਕ ਸੂਚਕਾਂਕ ਸੈਂਸੇਕਸ ਅਤੇ ਨਿਫਟੀ ਵਿੱਚ ਅਸਥਿਰ ਵਪਾਰ ਵਿੱਚ ਗਿਰਾਵਟ ਆਈ। ਸਕਾਰਾਤਮਕ ਨੋਟ ‘ਤੇ ਖੁੱਲ੍ਹਣ...
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politicsਕੇਂਦਰੀ ਬਜਟ ਵਰ੍ਹਾ 2025-26 ਟੈਕਸਟਾਈਲ ਸੈਕਟਰ ਨੂੰ ਪ੍ਰੋਤਸਾਹਨOn PunjabFebruary 7, 2025 by On PunjabFebruary 7, 20250217 ਨਵੀਂ ਦਿੱਲੀ-ਇੰਡੀਅਨ ਅਪੈਰਲਸ (apparels) ਅਤੇ ਟੈਕਸਟਾਈਲ ਉਦਯੋਗ ਲਗਭਗ 176 ਬਿਲੀਅਨ ਅਮਰੀਕੀ ਡਾਲਰ ਦਾ ਹੈ, ਜੋ ਦੇਸ਼ ਦੀ ਜੀਡੀਪੀ ਵਿੱਚ ਲਗਭਗ 2 ਪ੍ਰਤੀਸ਼ਤ ਦਾ ਯੋਗਦਾਨ ਪਾਉਂਦਾ...
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politicsਰਤਨ ਟਾਟਾ ਦੀ ਵਸੀਅਤ ਦਾ ‘ਰਹੱਸਮਈ ਆਦਮੀ’, ਜਿਸ ਨੂੰ ਲਗਪਗ 500 ਕਰੋੜ ਰੁਪਏ ਦੀ ਮਿਲੇਗੀ ਜਾਇਦਾਦOn PunjabFebruary 7, 2025 by On PunjabFebruary 7, 20250242 ਨਵੀਂ ਦਿੱਲੀ : ਸਾਲ 2024 ਦੇ ਅਕਤੂਬਰ ਮਹੀਨੇ ਵਿੱਚ, ਦੇਸ਼ ਨੇ ਇੱਕ ਮਹਾਨ ਵਿਅਕਤੀ ਨੂੰ ਗੁਆ ਦਿੱਤਾ, ਜਿਸਨੇ ਸਾਰੀ ਉਮਰ ਲੋਕਾਂ ਦੀ ਮਦਦ ਕੀਤੀ ਅਤੇ ਉਸਦੀ...
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politics10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰOn PunjabFebruary 7, 2025 by On PunjabFebruary 7, 20250234 ਪੰਜਾਬ-ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਸ਼ੁੱਕਰਵਾਰ ਨੂੰ ਅੰਮ੍ਰਿਤਸਰ ਸ਼ਹਿਰ ਦੇ ਮਾਲ ਹਲਕਾ ਕੋਟ ਖਾਲਸਾ ਵਿਖੇ ਤਾਇਨਾਤ ਪਟਵਾਰੀ ਰਵੀ ਪ੍ਰਕਾਸ਼...
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politicsਪੰਜਾਬੀਆਂ ਨੇ ਹਵਾਈ ਯਾਤਰਾ ਦੇ ਤੋੜੇ ਰਿਕਾਰਡ, ਵੱਡੀ ਗਿਣਤੀ ’ਚ ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਭਰੀ ਉਡਾਣOn PunjabFebruary 7, 2025 by On PunjabFebruary 7, 20250209 ਅੰਮ੍ਰਿਤਸਰ : ਪੰਜਾਬ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਨੇ ਯਾਤਰੀਆਂ ਦੀ ਆਵਾਜਾਈ ਦੇ ਪਿਛਲੇ ਸਾਰੇ ਰਿਕਾਰਡ ਤੋੜ ਕੇ ਨਵਾਂ ਇਤਿਹਾਸਕ ਮੀਲ ਪੱਥਰ...
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politicsਰੋਪੜ ਦੇ ਇਸ ਪਿੰਡ ‘ਚ ਪਤੀ ਨੇ ਪਤਨੀ ਦਾ ਗਲਾ ਘੁੱਟ ਕੇ ਕੀਤੀ ਹੱਤਿਆ, ਕੀਤਾ ਆਤਮ ਸਮਰਪਣOn PunjabFebruary 7, 2025 by On PunjabFebruary 7, 20250181 ਰੂਪਨਗਰ: ਰੂਪਨਗਰ ਦੇ ਘਾੜ ਇਲਾਕੇ ਦਾ ਪਿੰਡ ਮਾਜਰੀ ਜੱਟਾ ਵਿਚ ਇੱਕ ਵਿਅਕਤੀ ਨੇ ਆਪਣੀ ਪਤਨੀ ਦਾ ਗਲਾ ਘੁੱਟ ਕੇ ਹੱਤਿਆ ਕਰਨ ਦੀ ਸੂਚਨਾ ਮਿਲੀ ਹੈ। ਮਾਰਨ...
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politicsਆਰਥਿਕਤਾ ਦੇ ਝੰਬੇ ਪਤੀ-ਪਤਨੀ ਨੇ ਕੀਤੀ ਖੁਦਕੁਸ਼ੀ, ਜ਼ਹਿਰੀਲੀ ਚੀਜ਼ ਖਾ ਕੇ ਕੀਤੀ ਜੀਵਨ ਲੀਲਾ ਸਮਾਪਤOn PunjabFebruary 7, 2025 by On PunjabFebruary 7, 20250255 ਸੁਨਾਮ : ਆਰਥਿਕਤਾ ਦੇ ਝੰਬੇ ਪਿੰਡ ਮਾਡਲ ਟਾਊਨ -2 ਦੇ ਪਤੀ-ਪਤਨੀ ਨੇ ਇਕੱਠਿਆਂ ਜ਼ਹਿਰੀਲੀ ਵਸਤੂ ਨਿਗਲਕੇ ਖੁਦਕੁਸ਼ੀ ਕਰ ਲਈ ਹੈ। ਮ੍ਰਿਤਕ ਕਿਸਾਨ ਖੇਤੀ ਧੰਦੇ ਨਾਲ ਜੁੜੇ...
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politics‘ਹਰ ਜਗ੍ਹਾ ਦਾਖ਼ਲ ਨਹੀਂ ਹੋ ਸਕਦੀ ਨਿਆਂਪਾਲਿਕਾ’, ਸੁਪਰੀਮ ਕੋਰਟ ਨੇ ਕਾਰਗਿਲ ਯੁੱਧ ਨਾਲ ਸਬੰਧਤ ਪਟੀਸ਼ਨ ‘ਤੇ ਸੁਣਵਾਈ ਤੋਂ ਕੀਤਾ ਇਨਕਾਰOn PunjabFebruary 7, 2025 by On PunjabFebruary 7, 20250206 ਨਵੀਂ ਦਿੱਲੀ : ਸੁਪਰੀਮ ਕੋਰਟ ਨੇ 1999 ਦੇ ਕਾਰਗਿਲ ਯੁੱਧ ਨਾਲ ਸਬੰਧਤ ਪਟੀਸ਼ਨ ‘ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਇੱਕ ਸਾਬਕਾ ਫ਼ੌਜ ਅਧਿਕਾਰੀ ਨੇ...
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politicsਪੰਜਾਬ ‘ਚ ਕਿਰਤੀਆਂ ਦੇ ਬੱਚਿਆਂ ਦੀ ਪੜ੍ਹਾਈ ਹੋਈ ਆਸਾਨ, ਵਜੀਫਾ ਸਕੀਮ ਦਾ ਲਾਭ ਲੈਣ ਲਈ ਦੋ ਸਾਲ ਦੀ ਸਰਵਿਸ ਦੀ ਸ਼ਰਤ ਖਤਮOn PunjabFebruary 7, 2025 by On PunjabFebruary 7, 20250199 ਪੰਜਾਬ-ਪੰਜਾਬ ਵਿੱਚ ਕਿਰਤੀਆਂ ਦੀ ਭਲਾਈ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਵੱਡੀ ਪਹਿਲਕਦਮੀ ਕੀਤੀ ਹੈ। ਕਿਰਤੀਆਂ ਦੇ ਬੱਚਿਆਂ ਦੀ ਪੜ੍ਹਾਈ...