ਬਾਰਡਰ-ਗਾਵਸਕਰ ਟਰਾਫੀ ਤੋਂ ਪਹਿਲਾਂ ਹੇਜ਼ਲਵੁੱਡ ਦਾ ਬਿਆਨ, ਕਿਹਾ- ਜਾਇਸਵਾਲ ਤੇ ਗਿੱਲ ਖ਼ਿਲਾਫ਼ ਪਲਾਨਿੰਗ ‘ਤੇ ਰਹੇਗਾ ਸਾਡਾ ਧਿਆਨ
ਆਸਟ੍ਰੇਲੀਆ ਦੇ ਤੇਜ਼ ਗੇਂਦਬਾਜ਼ ਜੋਸ਼ ਹੈਜ਼ਲਵੁੱਡ ਨੇ ਕਿਹਾ ਕਿ ਆਗਾਮੀ ਬਾਰਡਰ-ਗਾਵਸਕਰ ਟਰਾਫੀ ਦੇ ਦੌਰਾਨ ਉਸ ਦੀ ਟੀਮ ਨੌਜਵਾਨ ਜਾਇਸਵਲ ਤੇ ਸ਼ੁਭਮਨ ਗਿੱਲ ਵਿਰੁੱਧ ਰਣਨੀਤੀ ਰਣਨੀਤੀ...

