ਜੰਮੂ-ਕਸ਼ਮੀਰ: ਬਾਰਾਮੂਲਾ ਦੇ ਕੋਰਟ ਕੰਪਲੈਕਸ ‘ਚ ਫਟਿਆ ਗ੍ਰੇਨੇਡ, ਧਮਾਕੇ ‘ਚ 1 ਜਵਾਨ ਜ਼ਖ਼ਮੀ ਅੱਜ ਸਵੇਰੇ ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਤਰਾਲ ਇਲਾਕੇ ਵਿੱਚ ਅੱਤਵਾਦੀਆਂ ਨੇ ਉੱਤਰ ਪ੍ਰਦੇਸ਼ ਦੇ ਇੱਕ ਮਜ਼ਦੂਰ ਨੂੰ ਗੋਲੀ ਮਾਰ ਕੇ ਜ਼ਖ਼ਮੀ ਕਰ ਦਿੱਤਾ। ਅਧਿਕਾਰੀਆਂ ਨੇ ਦੱਸਿਆ ਕਿ ਜਦੋਂ ਅੱਤਵਾਦੀਆਂ ਨੇ ਬਟਾਗੁੰਡ ਪਿੰਡ ‘ਚ ਬਿਜਨੌਰ ਨਿਵਾਸੀ ਸ਼ੁਬਮ ਕੁਮਾਰ ‘ਤੇ ਗੋਲੀਬਾਰੀ ਕੀਤੀ ਤਾਂ ਉਸ ਦੀ ਬਾਂਹ ‘ਚ ਗੋਲੀ ਲੱਗਣ ਨਾਲ ਉਹ ਜ਼ਖ਼ਮੀ ਹੋ ਗਿਆ।
ਪੀਟੀਆਈ, ਸ੍ਰੀਨਗਰ : ਜੰਮੂ-ਕਸ਼ਮੀਰ (jammu and kashmir) ਦੇ ਬਾਰਾਮੂਲਾ (baramulla) ਜ਼ਿਲ੍ਹੇ ‘ਚ ਇਕ ਅਦਾਲਤ ਦੇ ਸਬੂਤ ਰੂਮ ‘ਚ ਹੋਏ ਧਮਾਕੇ ‘ਚ ਇਕ ਪੁਲਿਸ ਕਰਮਚਾਰੀ ਜ਼ਖ਼ਮੀ...

