ਧਮਾਕੇਦਾਰ ਡਾਂਸ ਨੰਬਰਾਂ ਕਾਰਨ ਤਮੰਨਾ ਭਾਟੀਆ ਨੌਜਵਾਨਾਂ ਤੇ ਇੰਟਰਨੈੱਟ ਮੀਡੀਆ ’ਤੇ ਕਰ ਰਹੀ ਹੈ ਰਾਜ, ਪੜ੍ਹੋ ਕਿਸ ਰਣਨੀਤੀ ਨਾਲ ਅੱਗੇ ਵਧ ਰਹੀ ਅੱਗੇ
ਬੀਤੇ ਵਰ੍ਹੇ ਫਿਲਮ ‘ਜੇਲ’ ਦੇ ਗਾਣੇ ਕਾਵਾਲਾ… ਤੇ ਇਸ ਸਾਲ ਫਿਲਮ ‘ਇਸਤਰੀ-2’ ਦੇ ਗਾਣੇ ‘ਆਜ ਕੀ ਰਾਤ..’ ਨਾਲ ਅਦਾਕਾਰਾ ਤਮੰਨਾ ਭਾਟੀਆ ਨੌਜਵਾਨਾਂ ਤੇ ਇੰਟਰਨੈੱਡ ਮੀਡੀਆ...

