ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਫਿਲਮ-ਸੰਸਾਰ/Filmy‘ਪੁਸ਼ਪਾ 2’ ਦੇ ਨਿਸ਼ਾਨੇ ‘ਤੇ ਹਨ ਪੈਨ-ਇੰਡੀਆ ਫਿਲਮਾਂ ਦੇ ਰਿਕਾਰਡ, ਓਪਨਿੰਗ ਤੇ ਕਰੇਗੀ ਸਭ ਦੀ ਛੁੱਟੀ!On PunjabDecember 4, 2024 by On PunjabDecember 4, 20240393 ਨਵੀਂ ਦਿੱਲੀ : ਪੁਸ਼ਪਾ 2 ਫਿਲਮ 5 ਦਸੰਬਰ ਯਾਨੀ ਕੱਲ੍ਹ ਤੋਂ ਦੁਨੀਆ ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਦਰਸ਼ਕ ਅੱਲੂ ਅਰਜੁਨ ਤੇ ਰਸ਼ਮਿਕਾ ਮੰਦਾਨਾ ਸਟਾਰਰ...
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਫਿਲਮ-ਸੰਸਾਰ/FilmySobhita Dhulipala ਨੇੇ ਦਿਖਾਈ ‘ਪੇਲੀ ਕੁਥਰੂ’ ਦੀ ਝਲਕ, ਲਾਲ ਸਾੜ੍ਹੀ ਤੇ ਚੂੜੀਆਂ ਦੀ ਟੋਕਰੀ ਨੇ ਖਿੱਚਿਆ ਧਿਆਨ, ਦੇਖੋ ਤਸਵੀਰਾਂOn PunjabDecember 2, 2024 by On PunjabDecember 2, 20240785 ਨਵੀਂ ਦਿੱਲੀ : (ਸੋਭਿਤਾ ਧੂਲੀਪਾਲਾ ਪੇਲੀ ਕੁਥਰੂ ਸਮਾਰੋਹ ਮਨਾਉਂਦੀ ਹੈ ) : ਸਾਊਥ ਸਿਨੇਮਾ ਦੀ ਮਸ਼ਹੂਰ ਜੋੜੀ ਨਾਗਾ ਚੈਤੰਨਿਆ ਤੇ ਸੋਭਿਤਾ ਧੂਲੀਪਾਲਾ ਇਨ੍ਹੀਂ ਦਿਨੀਂ ਸੁਰਖ਼ੀਆਂ...
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਫਿਲਮ-ਸੰਸਾਰ/Filmy‘ਦੋ ਜਿਸਮ ਇਕ ਜਾਨ,’ਕੰਗਨਾ ਰਣੌਤ ਨੇ ਭੈਣ ਰੰਗੋਲੀ ਦੇ ਜਨਮ-ਦਿਨ ‘ਤੇ ਸਪੈਸ਼ਲ ਪੋਸਟ ਨਾਲ ਜਿੱਤਿਆ ਦਿਲOn PunjabDecember 2, 2024 by On PunjabDecember 2, 20240399 ਨਵੀਂ ਦਿੱਲੀ : ਬਾਲੀਵੁੱਡ ‘ਚ ਪੰਗਾ ਗਰਲ ਦੇ ਨਾਂ ਨਾਲ ਮਸ਼ਹੂਰ ਅਦਾਕਾਰਾ ਕੰਗਨਾ ਰਣੌਤ ਆਪਣੇ ਵਿਚਾਰ ਬੇਬਾਕੀ ਨਾਲ ਪ੍ਰਗਟ ਕਰਨ ਲਈ ਜਾਣੀ ਜਾਂਦੀ ਹੈ। ਅਦਾਕਾਰਾ ਫਿਲਮ...
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਫਿਲਮ-ਸੰਸਾਰ/FilmyVikrant Massey Net Worth : ਲਗਜ਼ਰੀ ਗੱਡੀਆਂ, ਵਸੂਲਦੇ ਸੀ ਮੋਟੀ ਫੀਸ, ਫੌਰਨ ਚੈੱਕ ਕਰੋ ਵਿਕਰਾਂਤ ਮੈਸੀ ਦੀ ਨੈੱਟਵਰਥ ?On PunjabDecember 2, 2024 by On PunjabDecember 2, 20240377 ਨਵੀਂ ਦਿੱਲੀ : ਦੇਰ ਰਾਤ ਇਕ ਸੋਸ਼ਲ ਮੀਡੀਆ ਪੋਸਟ ਰਾਹੀਂ ਅਦਾਕਾਰ ਵਿਕਰਾਂਤ ਮੈਸੀ (Vikrant Massey) ਨੇ ਬਾਲੀਵੁੱਡ ਨਾਲੋਂ ਨਾਤਾ ਤੋੜਨ ਐਲਾਨ ਕੀਤਾ ਹੈ। ਅਦਾਕਾਰ ਦੇ...
ਸਿਹਤ/Healthਖਬਰਾਂ/Newsਖਾਸ-ਖਬਰਾਂ/Important Newsਫਿਲਮ-ਸੰਸਾਰ/FilmySon Of Sardar ਦੇ ਨਿਰਦੇਸ਼ਕ Ashwni Dhir ਦੇ ਬੇਟੇ ਦੀ ਸੜਕ ਹਾਦਸੇ ‘ਚ ਮੌਤ, ਡਰਾਈਵਿੰਗ ਕਰ ਰਿਹਾ ਦੋਸਤ ਗ੍ਰਿਫ਼ਤਾਰOn PunjabNovember 27, 2024 by On PunjabNovember 27, 202405806 ਨਵੀਂ ਦਿੱਲੀ : ਬਾਲੀਵੁੱਡ ਦੇ ਗਲਿਆਰਿਆਂ ਤੋਂ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ‘ਅਤਿਥੀ ਤੁਮ ਕਬ ਜਾਏਗੇ’, ‘ਸਨ ਆਫ਼ ਸਰਦਾਰ’ ਤੇ ਲੰਡਨ ‘ਚ ਮਹਿਮਾਨ...
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਫਿਲਮ-ਸੰਸਾਰ/Filmyਸੋਨਾਕਸ਼ੀ ਤੇ ਜ਼ਹੀਰ ਨੇ ਵਿਆਹ ਦੇ ਪੰਜ ਮਹੀਨੇ ਪੂਰੇ ਹੋਣ ਦਾ ਜਸ਼ਨ ਮਨਾਇਆOn PunjabNovember 25, 2024 by On PunjabNovember 25, 20240336 ਮੁੰਬਈ: ਬੌਲੀਵੁੱਡ ਅਦਾਕਾਰਾ ਸੋਨਾਕਸ਼ੀ ਸਿਨਹਾ ਅਤੇ ਜ਼ਹੀਰ ਇਕਬਾਲ ਦੇ ਵਿਆਹ ਨੂੰ ਪੰਜ ਮਹੀਨੇ ਪੂਰੇ ਹੋ ਗਏ ਹਨ। ਦੋਵੇਂ ਜਣੇ ਇਟਲੀ ਦੇ ਟਸਕਨੀ ’ਚ ਇਸ ਦਾ...
ਖਬਰਾਂ/Newsਖਾਸ-ਖਬਰਾਂ/Important Newsਫਿਲਮ-ਸੰਸਾਰ/Filmyਦਿਲਜੀਤ ਦੋਸਾਂਝ ਦੇ ਪ੍ਰੋਗਰਾਮ ਲਈ ਸ਼ਰਾਬ ਦਾ ਪਰਮਿਟ ਰੱਦOn PunjabNovember 25, 2024 by On PunjabNovember 25, 20240407 ਪੁਣੇ: ਮਹਾਰਾਸ਼ਟਰ ਦੇ ਆਬਕਾਰੀ ਵਿਭਾਗ ਨੇ ਅਦਾਕਾਰ ਤੇ ਗਾਇਕ ਦਿਲਜੀਤ ਦੋਸਾਂਝ ਦੇ ਅੱਜ ਪੁਣੇ ਦੇ ਕੋਥਰੂਡ ਇਲਾਕੇ ਵਿੱਚ ਸ਼ਾਮ ਨੂੰ ਹੋਣ ਵਾਲੇ ਸੰਗੀਤਕ ਸਮਾਗਮ ਵਿੱਚ...
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਫਿਲਮ-ਸੰਸਾਰ/Filmyਗ੍ਰਿਫ਼ਤਾਰ ਵਕੀਲ ਨੇ ਸੁਪਰਸਟਾਰ ਦੇ ਸੁਰੱਖਿਆ ਵੇਰਵਿਆਂ ਦੀ ਆਨਲਾਈਨ ਖੋਜ ਕੀਤੀOn PunjabNovember 21, 2024 by On PunjabNovember 21, 20240485 ਮੁੰਬਈ : ਬਾਲੀਵੁੱਡ ਮਸ਼ਹੂਰ ਅਦਾਕਾਰ ਸ਼ਾਹਰੁਖ ਖਾਨ ਨੂੰ ਜਬਰੀ ਵਸੂਲੀ ਅਤੇ ਜਾਨੋਂ ਮਾਰਨ ਦੀ ਧਮਕੀ ਦੇ ਮਾਮਲੇ ‘ਚ ਗ੍ਰਿਫ਼ਤਾਰ ਕੀਤੇ ਗਏ ਰਾਏਪੁਰ ਦੇ ਵਕੀਲ ਫੈਜ਼ਾਨ...
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਫਿਲਮ-ਸੰਸਾਰ/Filmyਸ਼ਕਤੀਮਾਨ ਦੇ ਨਾਂ ’ਤੇ Mukesh Khanna ਨੇ ਲਾਇਆ ਚੂਨਾ, 19 ਸਾਲ ਬਾਅਦ ਵੀ ਅਧੂਰੀ ਰਹਿ ਗਈ ਫੈਨਜ਼ ਦੀ ਇੱਛਾOn PunjabNovember 12, 2024 by On PunjabNovember 12, 20240507 ਨਵੀਂ ਦਿੱਲੀ : ਸ਼ਕਤੀਮਾਨ (Shaktimaan) ਦਾ ਨਾਂ ਟੀਵੀ ਚੈਨਲ ਦੂਰਦਰਸ਼ਨ ਦੇ ਸਭ ਤੋਂ ਮਸ਼ਹੂਰ ਟੀਵੀ ਸ਼ੋਅਜ਼ ਵਿੱਚ ਸ਼ਾਮਲ ਸੀ। ਮੁਕੇਸ਼ ਖੰਨਾ (Mukesh Khanna) ਅਭਿਨੀਤ ਇਸ ਸੁਪਰਹੀਰੋ...
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਫਿਲਮ-ਸੰਸਾਰ/Filmyਰਾਜਨੀਤੀ/PoliticsShah Rukh Khan ਨੂੰ ਧਮਕੀ ਦੇਣ ਵਾਲਾ ਗ੍ਰਿਫ਼ਤਾਰ, ਮੁੰਬਈ ਪੁਲਿਸ ਨੇ ਪੁੱਛਗਿੱਛ ਦੌਰਾਨ ਖੋਲ੍ਹੇ ਕਈ ਰਾਜ਼On PunjabNovember 12, 2024 by On PunjabNovember 12, 20240405 ਨਵੀਂ ਦਿੱਲੀ : ਇਸ ਸਮੇਂ ਮਨੋਰੰਜਨ ਦੀਆਂ ਖਬਰਾਂ ਤੋਂ ਇਲਾਵਾ ਬਾਲੀਵੁੱਡ ਵੀ ਫਿਲਮੀ ਸਿਤਾਰਿਆਂ ਨੂੰ ਮਿਲ ਰਹੀਆਂ ਧਮਕੀਆਂ ਨੂੰ ਲੈ ਕੇ ਸੁਰਖੀਆਂ ‘ਚ ਹੈ। ਇਸ ਸੀਰੀਜ਼...