ਫਿਲਮ-ਸੰਸਾਰ/Filmyਕਰੀਨਾ ਕਪੂਰ, ਮਲਾਈਕਾ ਅਰੋੜਾ ਨੇ ਸ਼ੇਅਰ ਕੀਤੀਆਂ ਕਰਣ ਜੌਹਰ ਨਾਲ ਅਨਸੀਨ ਫੋਟੋਜ਼, ਇਸ ਅੰਦਾਜ਼ ’ਚ ਕੀਤਾ ਬਰਥ ਡੇਅ ਵਿਸ਼On PunjabMay 25, 2021 by On PunjabMay 25, 20210698 ਇੰਡਸਟਰੀ ਦੇ ਫੇਮਸ ਫਿਲਮ ਡਾਇਰੈਕਟਰ ਕਰਣ ਜੌਹਰ ਅੱਜ ਆਪਣਾ 49 ਵਾਂ ਜਨਮਦਿਨ ਸੈਲਿਬ੍ਰੇਟ ਕਰ ਰਹੇ ਹਨ। ਇਸ ਖ਼ਾਸ ਦਿਨ ’ਤੇ ਕਰਣ ਦੀ ਖ਼ਾਸ ਦੋਸਤ ਏਕਤਾ...
ਫਿਲਮ-ਸੰਸਾਰ/Filmyਮਿਆ ਖਲੀਫ਼ਾ ਮਸ਼ਹੂਰ ਐਕਸ ਪੋਰਨ ਸਟਾਰ ਦਾ TikTok ਅਕਾਊਂਟ ਪਾਕਿਸਤਾਨੀ ਸਰਕਾਰ ਨੇ ਕੀਤਾ ਬੈਨOn PunjabMay 25, 2021 by On PunjabMay 25, 20210921 ਪਕਿਸਤਾਨ ’ਚ ਜਦ ਮਿਆ ਖਲੀਫ਼ਾ ਦੇ ਫੈਨਜ਼ ਨੂੰ ਉਨ੍ਹਾਂ ਦਾ ਕੰਟੈਂਟ ਨਹੀਂ ਮਿਲਿਆ ਤਾਂ ਉਨ੍ਹਾਂ ਨੇ ਟਵਿੱਟਰ ’ਤੇ ਇਸ ਮੁੱਦੇ ਨੂੰ ਉਠਾਇਆ। ਮਿਆ ਖਲੀਫ਼ਾ ਨੂੰ...
ਫਿਲਮ-ਸੰਸਾਰ/FilmyMusic Director Raam Laxman Dies: ਨਹੀਂ ਰਹੇ ‘ਹਮ ਆਪਕੇ ਹੈਂ ਕੌਨ’ ਦੇ ਸੰਗੀਤਕਾਰ ਰਾਮ ਲਕਸ਼ਮਣ, ਲਤਾ ਮੰਗੇਸ਼ਕਰ ਨੇ ਦੁੱਖ ਪ੍ਰਗਟਾਇਆOn PunjabMay 22, 2021 by On PunjabMay 22, 202101814 ਬਾਲੀਵੁੱਡ ਦੇ ਮਸ਼ਹੂਰ ਸੰਗੀਤਕਾਰ ਰਾਮ ਲਕਸ਼ਮਣ ਭਾਵ ਵਿਜੇ ਪਾਟਿਲ ਦੀ ਦਾ ਅੱਜ ਨਾਗਪੁਰ ਵਿਚ ਦੇਹਾਂਤ ਹੋ ਗਿਆ। ਉਹ 79 ਸਾਲ ਸਨ। ਉਹ ਲੰਬੇ ਸਮੇਂ ਤੋਂ...
ਫਿਲਮ-ਸੰਸਾਰ/Filmyਪਾਕਿਸਤਾਨ : ਵਿਕ ਰਿਹਾ ਦਲੀਪ ਕੁਮਾਰ ਤੇ ਰਾਜ ਕਪੂਰ ਦਾ ਪੁਸ਼ਤੈਨੀ ਘਰ, ਸਰਕਾਰ ਨੇ ਜਾਰੀ ਕੀਤੇ 2.30 ਕਰੋੜ ਰੁਪਏOn PunjabMay 22, 2021 by On PunjabMay 22, 20210855 ਪਾਕਿਸਤਾਨ ਸਥਿਤ ਖੈਬਰ ਪਖਤੂਨਖਵਾ ਸੂਬੇ ਦੀ ਸਰਕਾਰ ਨੇ ਬਾਲੀਵੁੱਡ ਦੇ ਮਹਾਨ ਅਦਾਕਾਰ ਰਾਜਕਪੂਰ ਤੇ ਦਲੀਪ ਕੁਮਾਰ ਦੀਆਂ ਪੇਸ਼ਾਵਰ ‘ਚ ਮੌਜੂਦ ਪੁਸ਼ਤੈਨੀ ਹਵੇਲੀਆਂ ਨੂੰ ਖਰੀਦ ਕੇ...
ਫਿਲਮ-ਸੰਸਾਰ/FilmyAnil Kapoor ਨੂੰ ਲੈ ਕੇ ਫ਼ਾਤਿਮਾ ਸਨਾ ਸ਼ੇਖ਼ ਨੇ ਕੀਤਾ ਦਿਲਚਸਪ ਖ਼ੁਲਾਸਾ, ਕਿਹਾ- ਉਹ ਸੈੱਟ ਦੀ ਜਾਨ ਹੈ ਤੇ…On PunjabMay 21, 2021 by On PunjabMay 21, 20210610 ਆਮਿਰ ਖ਼ਾਨ ਦੀ ਫਿਲਮ ਦੰਗਲ ਤੋਂ ਬਤੌਰ ਗ੍ਰੋਨ ਅਪ ਅਦਾਕਾਰ ਡੈਬਿਊ ਕਰਨ ਵਾਲੀ ਫਾਤਿਮਾ ਸਨਾ ਸ਼ੇਖ਼ ਇਨ੍ਹੀ ਦਿਨੀਂ ਓਟੀਟੀ ਪਲੇਟਫਾਰਮ ‘ਤੇ ਕਾਫੀ ਕੰਮ ਕਰ ਰਹੀ...
ਫਿਲਮ-ਸੰਸਾਰ/FilmyIndian Idol ਦੇ ਮੇਕਰਜ਼ ‘ਤੇ ਭੜਕੇ ਅਭਿਜੀਤ ਸਾਵੰਤ, ਬੋਲੇ-ਸ਼ੋਅ ਟੈਲੇਂਟ ਤੋਂ ਜ਼ਿਆਦਾ ਗ਼ਰੀਬੀ ਦਿਖਾਈ ਜਾ ਰਹੀ ਗ਼ਰੀਬੀOn PunjabMay 20, 2021 by On PunjabMay 20, 20210826 ਸਿੰਗਿੰਗ ਰਿਐਲਿਟੀ ਸ਼ੋਅ ‘ਇੰਡੀਅਨ ਆਈਡਲ 12’ ਦਾ ਵਿਵਾਦਾਂ ਤੋਂ ਨਾਤਾ ਟੁੱਟ ਹੀ ਨਹੀਂ ਰਿਹਾ। ਇਕ ਤੋਂ ਬਾਅਦ ਇਕ ਸ਼ੋਅ ਨੂੰ ਲੈ ਕੇ ਵਿਵਾਦ ਸਾਹਮਣੇ ਆ...
ਫਿਲਮ-ਸੰਸਾਰ/FilmyArijit Singh ਦੀ ਮਾਂ ਦਾ ਦੇਹਾਂਤ, ਕੋਰੋਨਾ ਵਾਇਰਸ ਦੇ ਸਾਹਮਣੇ ਹਾਰੀ ਜ਼ਿੰਦਗੀ ਦੀ ਜੰਗOn PunjabMay 20, 2021 by On PunjabMay 20, 20210769 ਕੋਰੋਨਾ ਵਾਇਰਸ ਦੀ ਮਹਾਮਾਰੀ ’ਚ ਬਹੁਤ ਲੋਕਾਂ ਨੇ ਆਪਣਿਆਂ ਨੂੰ ਗੁਆ ਦਿੱਤਾ ਹੈ। ਇਨ੍ਹਾਂ ’ਚ ਦੇਸ਼ ਦੀਆਂ ਕਈ ਵੱਡੀਆਂ ਹਸਤੀਆਂ ਵੀ ਸ਼ਾਮਲ ਹੈ। ਬਾਲੀਵੁੱਡ ਦੇ...
ਫਿਲਮ-ਸੰਸਾਰ/Filmyਚੱਕਰਵਾਤ ਤਾਓਤੇ ਨੇ ਉਜਾੜੇ ਕਈ ਬਾਲੀਵੁੱਡ ਫਿਲਮਾਂ ਦੇ ਸੈੱਟ, ਸਲਮਾਨ ਦੀ ‘ਟਾਈਗਰ 3’ ਦਾ ਸੈੱਟ ਹੋਇਆ ਤਬਾਹOn PunjabMay 19, 2021 by On PunjabMay 19, 20210736 ਚੱਕਰਵਾਤ ਤਾਓਤੇ ਨੇ ਸੋਮਵਾਰ ਨੂੰ ਮੁੰਬਈ ਨੂੰ ਮੀਂਹ ਤੇ ਤੇਜ਼ ਹਵਾਵਾਂ ਨਾਲ ਤਬਾਹ ਕਰ ਦਿੱਤਾ। ਸ਼ਹਿਰ ਦੇ ਵੱਖ-ਵੱਖ ਸਥਾਨਾਂ ‘ਤੇ ਲੱਗੇ ਫਿਲਮ ਤੇ ਟੈਲੀਵਿਜ਼ਨ ਸੈੱਟ, ਜੋ ਸ਼ੂਟਿੰਗ...
ਫਿਲਮ-ਸੰਸਾਰ/FilmyAishwarya Rai ਦੀ ਖੂਬਸੂਰਤੀ ਦੇਖ ਕੇ ਦੰਗ ਰਹਿ ਗਏ ਸਨ ਅਕਸ਼ੇ ਖੰਨਾ, ਕਹੀ ਇਹ ਸੀ ਇਹ ਗੱਲOn PunjabMay 19, 2021 by On PunjabMay 19, 202103044 Coffee with Karan‘ ਦੇ ਇਕ ਇੰਟਰਵਿਊ ’ਚ ਅਕਸ਼ੇ ਖੰਨਾ ਤੋਂ ਜਦੋਂ ਪੁੱਛਿਆ ਗਿਆ ਕਿ ਬਾਲੀਵੁੱਡ ਦੀ ਸਭ ਤੋਂ ਖੂਬਸੂਰਤ ਅਦਾਕਾਰਾ ਕੌਣ ਹੈ, ‘ਇਸ ’ਤੇ ਅਕਸ਼ੇ...
ਫਿਲਮ-ਸੰਸਾਰ/Filmyਆਪਣੀ ਬੇਟੀ ਤੋਂ ਸਿਰਫ਼ 11 ਸਾਲ ਵੱਡੀ ਹੈ ਇਹ ਅਦਾਕਾਰਾ, 46 ਸਾਲ ਦੀ ਉਮਰ ‘ਚ ਬਣ ਗਈ ਸੀ ਨਾਨੀOn PunjabMay 18, 2021 by On PunjabMay 18, 20210730 ਬਾਲੀਵੁਡ ਅਦਾਕਾਰਾ ਰਵੀਨਾ ਟੰਡਨ ਨੇ ਵਿਆਹ ਤੋਂ ਪਹਿਲਾਂ 1995 ਵਿਚ ਪੂਜਾ ਅਤੇ ਛਾਇਆ ਨਾਮ ਦੀਆਂ ਦੋ ਬੇਟੀਆਂ ਨੂੰ ਗੋਦ ਲਿਆ ਸੀ। ਉਸ ਸਮੇਂ, ਉਹ ਸਿਰਫ਼...