ਫਿਲਮ-ਸੰਸਾਰ/FilmyShahrukh Khan ਤੋਂ ਪ੍ਰਸ਼ੰਸਕ ਨੇ ਪੁੱਛਿਆ ਸਿਹਤ ਦਾ ਹਾਲ, ‘ਪਠਾਨ’ ਅਦਾਕਾਰ ਨੇ ਕਿਹਾ- ਜੌਨ ਅਬਰਾਹਮ ਜਿਹੀ ਤਾਂ ਨਹੀਂ, ਪਰ…On PunjabJune 25, 2021 by On PunjabJune 25, 202102549 ਸ਼ਾਹਰੁਖ ਖਾਨ ਦੀ ਫਿਲਮ ਦੀਵਾਨਾ ਨੇ ਰਿਲੀਜ਼ ਦੇ 29 ਸਾਲ ਪੂਰੇ ਕੀਤੇ। ਇਹ ਫਿਲਮ 25 ਜੂਨ 1992 ਨੂੰ ਰਿਲੀਜ਼ ਹੋਈ ਸੀ। ਸ਼ਾਹਰੁਖ ਦੇ ਕਰੀਅਰ ਦਾ...
ਫਿਲਮ-ਸੰਸਾਰ/FilmyBollywood ਦੀ ਇਹ ਵਿਵਾਦਤ ਅਦਾਕਾਰਾ ਮੁੜ ਗ੍ਰਿਫ਼ਤਾਰ, ਪੜ੍ਹੋ ਹੁਣ ਕਿਹੜਾ ਕਾਰਨਾਮਾ ਕੀਤਾOn PunjabJune 25, 2021 by On PunjabJune 25, 20210581 ਅਦਾਕਾਰਾ ਪਾਇਲ ਰੋਹਤਗੀ (Payal Rohatgi) ਨੂੰ ਅਹਿਮਦਾਬਾਦ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਉਸ ਉੱਪਰ ਸੁਸਾਇਟੀ ਦੇ ਚੇਅਰਮੈਨ ਖਿਲਾਫ ਸੋਸ਼ਲ ਮੀਡੀਆ (Social Media) ‘ਤੇ ਗਾਲ੍ਹਾਂ...
ਫਿਲਮ-ਸੰਸਾਰ/Filmyਐਮੀ ਵਿਰਕ ਬਣੇਗਾ ‘ਸ਼ੇਰ ਬਗਾ’On PunjabJune 25, 2021 by On PunjabJune 25, 20210668 ਪੰਜਾਬੀ ਸਿਨਮੇ ਨੂੰ ਯਾਦਗਰ ਫ਼ਿਲਮਾਂ ਦੇਣ ਵਾਲੇ ਲੇਖਕ ਨਿਰਦੇਸ਼ਕ ਜਗਦੀਪ ਸਿਧੂ ਨੇ ਹਮੇਸ਼ਾ ਹੀ ਨਵਾਂ ਸਪ ਕਢਿਆ þ। ਇਸ ਵਾਰ ੳ¹ਨਾਂ ਦੀ ਮਨਰੰਜਕ ਪਟਾਰੀ ‘ਚਂ...
ਫਿਲਮ-ਸੰਸਾਰ/FilmyShabana Azmi ਹੋਈ Online fraud ਦਾ ਸ਼ਿਕਾਰ, ਮਹਿੰਗੀ ਸ਼ਰਾਬ ਦਾ ਕੀਤਾ ਸੀ ਆਰਡਰ, ਪੜ੍ਹੋ ਪੂਰੀ ਖ਼ਬਰOn PunjabJune 24, 2021 by On PunjabJune 24, 202102444 Shabana Azmi ਨੇ ਵੀਰਵਾਰ ਨੂੰ ਟਵਿੱਟਰ ’ਤੇ ਟਵੀਟ ਕਰ ਕੇ ਜਾਣਕਾਰੀ ਦਿੱਤੀ ਹੈ ਕਿ ਇਕ ਸ਼ਰਾਬ ਡਿਲੀਵਰੀ ਆਨਲਾਈਨ ਪਲੇਟਫਾਰਮ ਨੇ ਉਨ੍ਹਾਂ ਨੂੰ ਧੋਖਾ ਦਿੱਤਾ। ਆਪਣੇ...
ਫਿਲਮ-ਸੰਸਾਰ/FilmyHappy Birthday Karisma Kapoor : ‘ਅਨਾੜੀ ਬਣ ਕਰਿਸ਼ਮਾ ਕਪੂਰ ਨੇ ਜਿੱਤਿਆ ਸੀ ਲੋਕਾਂ ਦਾ ਦਿਲ, ਬਣੀ ਕਪੂਰ ਖ਼ਾਨਦਾਨ ਦੀ ‘ਹਿੱਟ’ ਬੇਟੀOn PunjabJune 24, 2021 by On PunjabJune 24, 202103767 ਕਰਿਸ਼ਮਾ ਕਪੂਰ ਬਾਲੀਵੁੱਡ ਦੇ ਕਪੂਰ ਖ਼ਾਨਦਾਨ ਦੀ ਪਹਿਲੀ ਬੇਟੀ ਹੈ ਜਿਸਨੇ ਆਪਣੀ ਅਦਾਕਾਰੀ ਨਾਲ ਹਿੰਦੀ ਸਿਨੇਮਾ ’ਚ ਨਾ ਸਿਰਫ਼ ਆਪਣੀ ਅਲੱਗ ਛਾਪ ਛੱਡੀ ਬਲਕਿ ਸਿਨੇਮਾ...
ਫਿਲਮ-ਸੰਸਾਰ/Filmyਜਦੋਂ ਨਸ਼ੇ ਦੀ ਹਾਲਤ ‘ਚ ‘ਬਾਜ਼ੀਗਰ’ ਦੇ ਸੈੱਟ ‘ਤੇ ਸ਼ਾਹਰੁਖ਼ ਖ਼ਾਨ ਨੇ ਕਾਜੋਲ ਨਾਲ ਕੀਤੀ ਸੀ ਇਹ ਹਰਕਤ, ਸਾਲਾਂ ਬਾਅਦ ਅਦਾਕਾਰਾ ਨੇ ਦੱਸਿਆ ਕਿੱਸਾOn PunjabJune 23, 2021 by On PunjabJune 23, 20210683 ਸੁਪਰਸਟਾਰ ਸ਼ਾਹਰੁਖ ਖ਼ਾਨ ਅਤੇ ਕਾਜੋਲ ਬਾਲੀਵੁੱਡ ਦੇ ਉਨ੍ਹਾਂ ਮਸ਼ਹੂਰ ਜੋੜਿਆਂ ਵਿਚੋਂ ਇਕ ਹਨ ਜਿਨ੍ਹਾਂ ਨੂੰ ਤੁਸੀਂ ਵੀ ਪਰਦੇ ‘ਤੇ ਇਕੱਠੇ ਵੇਖਣਾ ਪਸੰਦ ਕਰਦੇ ਹੋਵੇਗੇ। ਦੋਵਾਂ...
ਫਿਲਮ-ਸੰਸਾਰ/FilmyKangana Ranaut ਨੇ ਦੇਸ਼ ਦਾ ਨਾਂ ਬਦਲਣ ਦੀ ਕੀਤੀ ਮੰਗ, ਸੋਸ਼ਲ ਮੀਡੀਆ ‘ਤੇ ਪੋਸਟ ਕਰ ਕੇ ਕਿਹਾ- ਇੰਡੀਆ ਗੁਲਾਮੀ ਦੀ ਹੈ ਪਛਾਣOn PunjabJune 23, 2021 by On PunjabJune 23, 20210609 ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ (Kangana Ranaut) ਅਪਣੇ ਵਿਵਾਦਤ ਬਿਆਨਾਂ ਨੂੰ ਲੈ ਕੇ ਅਕਸਰ ਸੁਰਖੀਆਂ ‘ਚ ਰਹਿੰਦੀ ਹੈ। ਕੰਗਨਾ ਸੋਸ਼ਲ ਮੀਡੀਆ ’ਤੇ ਕਾਫੀ ਐਕਟਿਵ ਰਹਿੰਦੀ ਹੈ...
ਫਿਲਮ-ਸੰਸਾਰ/FilmyAmrish Puri Birthday: ਸਕ੍ਰੀਨ ਟੈਸਟ ‘ਚ ਫੇਲ ਹੋ ਗਏ ਸੀ ਅਮਰੀਸ਼ ਪੁਰੀ, ‘ਮੋਗੇਂਬੋ’ ਨੂੰ ਕਰਨੀ ਪਈ ਸੀ ਜੀਵਨ ਬੀਮਾ ਨਿਗਮ ‘ਚ ਨੌਕਰੀOn PunjabJune 22, 2021 by On PunjabJune 22, 20210751 ਮਸ਼ਹੂਰ ਅਦਾਕਾਰ ਅਮਰੀਸ਼ ਪੁਰੀ ਨੂੰ ਹਿੰਦੀ ਸਿਨੇਮਾ ਵਿਚ ਹਮੇਸ਼ਾ ਯਾਦ ਰੱਖਿਆ ਜਾਵੇਗਾ। ਉਹ ਭਾਰਤੀ ਫਿਲਮਾਂ ਦੇ ਖਲਨਾਇਕਾਂ ਵਿੱਚੋਂ ਇਕ ਸੀ ਜਿਸ ਨੇ ਇਕ ਅਮਿੱਟ ਛਾਪ...
ਫਿਲਮ-ਸੰਸਾਰ/FilmyLiger ਨੂੰ ਓਟੀਟੀ ’ਤੇ ਰਿਲੀਜ਼ ਕਰਨ ਲਈ ਮਿਲਿਆ 200 ਕਰੋੜ ਦਾ ਆਫਰ? ਵਿਜੈ ਦੇਵਰਕੋਂਡਾ ਨੇ ਦਿੱਤਾ ਜਵਾਬOn PunjabJune 22, 2021 by On PunjabJune 22, 202103436 ਸਾਊਥ ਦੇ ਸੁਪਰਸਟਾਰ ਵਿਜੈ ਦੇਵਰਕੋਂਡਾ ਬਹੁਤ ਜਲਦ ਬਾਲੀਵੁੱਡ ’ਚ ਧਮਾਲ ਮਚਾਉਣ ਵਾਲੇ ਹਨ। ਵਿਜੈ ਦੇਵਰਕੋਂਡਾ ਜਲਦ ਹੀ ਅਨੰਨਿਆ ਪਾਂਡੇ ਦੇ ਨਾਲ ਧਰਮਾ ਪ੍ਰੋਡਕਸ਼ਨ ਦੇ ਬੈਨਰ...
ਫਿਲਮ-ਸੰਸਾਰ/FilmyIndian Idol 12 : ਸਵਾਈ ਭੱਟ ਦੇ ਸ਼ੋਅ ਤੋਂ ਬਾਹਰ ਹੋਣ ’ਤੇ ਨਾਰਾਜ਼ ਹੋਈ ਅਮਿਤਾਭ ਬੱਚਨ ਦੀ ਦੋਹਤੀ, ਨਵਿਆ ਨਵੇਲੀ ਨੇ ਇਸ ਤਰ੍ਹਾਂ ਦਿੱਤਾ ਰੀਐਕਸ਼ਨOn PunjabJune 21, 2021 by On PunjabJune 21, 202101142 ਛੋਟੇ ਪਰਦੇ ਦੇ ਸਿੰਗਿੰਗ ਰਿਅਲਿਟੀ ਸ਼ੋਅ ‘ਇੰਡੀਅਨ ਆਈਡਲ 12’ ਇਨ੍ਹੀਂ ਦਿਨੀਂ ਚਰਚਾ ’ਚ ਹੈ। ਸ਼ੋਅ ’ਚ ਮੌਜੂਦ ਕਈ ਕੰਟੈਸਟੈਂਟਸ ਆਪਣੀ ਖ਼ੂਬਸੂਰਤ ਆਵਾਜ਼ ਨਾਲ ਦਰਸ਼ਕਾਂ ਦੇ...