ਫਿਲਮ-ਸੰਸਾਰ/FilmyKBC ਨੇ ਪੂਰੇ ਕੀਤੇ 1000 ਐਪੀਸੋਡ, 21 ਸਾਲਾਂ ਦੇ ਸਫ਼ਰ ‘ਤੇ ਰੋ ਪਏ ਅਮਿਤਾਭ ਬੱਚਨ, ਕਿਹਾ- ਜਿਵੇਂ ਪੂਰੀ ਦੁਨੀਆ ਬਦਲ ਗਈOn PunjabNovember 29, 2021 by On PunjabNovember 29, 20210601 ਕੌਨ ਬਣੇਗਾ ਕਰੋੜਪਤੀ’ ਦਾ ਹਰ ਸੀਜ਼ਨ ਹਿੱਟ ਰਿਹਾ ਹੈ। ਅਮਿਤਾਭ ਬੱਚਨ ਨੇ ਆਪਣੇ ਵੱਖਰੇ ਅੰਦਾਜ਼ ਨਾਲ ਇਸ ਸ਼ੋਅ ਦੀ ਸਫ਼ਲਤਾ ਨੂੰ ਹੋਰ ਵਧਾ ਦਿੱਤਾ ਹੈ।...
ਫਿਲਮ-ਸੰਸਾਰ/FilmyVicky Kaushal- Katrina Kaif Wedding: ਵਾਮਿਕਾ ਸਮੇਤ ਵਿਰਾਟ-ਅਨੁਸ਼ਕਾ ਹੋਣਗੇ ਸ਼ਾਮਲ, ਸ਼ਾਹਰੁਖ਼ ਖ਼ਾਨ ਨੂੰ ਨਹੀਂ ਮਿਲਿਆ ਸੱਦਾOn PunjabNovember 29, 2021November 29, 2021 by On PunjabNovember 29, 2021November 29, 20210709 ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਦਾ ਵਿਆਹ ਬੀ-ਟਾਊਨ ਵਿਚ ਸਭ ਤੋਂ ਹੌਟ ਵਿਸ਼ਾ ਹੈ। ਫੈਨਜ਼ ਵਿਆਹ ਨਾਲ ਜੁੜੀ ਹਰ ਜਾਣਕਾਰੀ ਦਾ ਬੇਸਬਰੀ ਨਾਲ ਇੰਤਜ਼ਾਰ ਕਰ...
ਫਿਲਮ-ਸੰਸਾਰ/FilmyEsha Gupta Birthday: ‘ਗਰੀਬਾਂ ਦੀ ਐਂਜਲੀਨਾ ਜੋਲੀ’ ਕਹੇ ਜਾਣ ‘ਤੇ ਆਉਂਦਾ ਹੈ ਗੁੱਸਾ, ਪ੍ਰੋਡਿਊਸਰ ਨੇ ਕਹੀ ਸੀ ਇਹ ਹੈਰਾਨ ਕਰਨ ਵਾਲੀ ਗੱਲOn PunjabNovember 28, 2021 by On PunjabNovember 28, 202101201 ਅੱਜ ਬਾਲੀਵੁੱਡ ਅਦਾਕਾਰਾ ਈਸ਼ਾ ਗੁਪਤਾ ਦਾ ਜਨਮਦਿਨ ਹੈ। ਉਸ ਨੇ ਫਿਲਮ ‘ਜੰਨਤ’ ਨਾਲ ਬਾਲੀਵੁੱਡ ‘ਚ ਡੈਬਿਊ ਕੀਤਾ ਸੀ। ਈਸ਼ਾ ਗੁਪਤਾ 36 ਸਾਲ ਦੀ ਹੋ ਗਈ...
ਫਿਲਮ-ਸੰਸਾਰ/Filmyਸੋਨੂੰ ਸੂਦ ਹੁਣ ਜ਼ਰੂਰਤਮੰਦ ਪਰਿਵਾਰ ਨੂੰ ਦਿਵਾ ਰਹੇ ਹਨ ਮੱਝ ਪਰ ਰੱਖੀ ਇਹ ਅਜੀਬ ਸ਼ਰਤOn PunjabNovember 28, 2021November 28, 2021 by On PunjabNovember 28, 2021November 28, 20210536 ਸੋਨੂੰ ਸੂਦ (Sonu Sood) ਬਾਲੀਵੁੱਡ ਦੇ ਉਹ ਸਟਾਰ ਹਨ ਜਿਨ੍ਹਾਂ ਨੂੰ ਲੋਕਾ ਮਹੀਸਾ ਮੰਨਦੇ ਹਨ। ਲਾਕਡਾਊਨ ਦੌਰਾਨ ਪ੍ਰਵਾਸੀਆਂ ਦੀ ਮਦਦ ਕਰਨ ਦੌਰਾਨ ਲੋਕਾਂ ਨੇ ਉਨ੍ਹਾਂ...
ਫਿਲਮ-ਸੰਸਾਰ/Filmyਕੈਟਰੀਨਾ ਕੈਫ ਦੇ ਗੱਲ੍ਹਾਂ ‘ਤੇ ਕਾਂਗਰਸੀ ਮੰਤਰੀ ਨੇ ਕੀਤਾ ਕੁਮੈਂਟ, ਸੋਸ਼ਲ ਮੀਡੀਆ ‘ਤੇ ਲੋਕਾਂ ਨੇ ਪੁੱਛਿਆ- ਵਿੱਕੀ ਕੌਸ਼ਲ ਕਿੱਥੇ ਹੈ?On PunjabNovember 25, 2021 by On PunjabNovember 25, 20210604 ਸਾਬਕਾ ਰੇਲ ਮੰਤਰੀ ਲਾਲੂ ਪ੍ਰਸਾਦ ਯਾਦਵ ਨੇ ਬਿਹਾਰ ਦੀਆਂ ਸੜਕਾਂ ਨੂੰ ਡਰੀਮਗਰਲ ਹੇਮਾ ਮਾਲਿਨੀ ਦੀ ਗੱਲ੍ਹਾਂ ਵਾਂਗ ਬਣਾਉਣ ਦਾ ਵਾਅਦਾ ਕੀਤਾ ਸੀ। ਇਸ ਵਾਰ ਰਾਜਸਥਾਨ...
ਫਿਲਮ-ਸੰਸਾਰ/Filmyਇਸ ਭਾਰਤੀ ਸੀਰੀਅਲ ‘ਤੇ ਪਾਕਿਸਤਾਨੀ ਡਰਾਮੇ ਦੀ ਨਕਲ ਕਰਨ ਦਾ ਇਲਜ਼ਾਮ, ਸੋਸ਼ਲ ਮੀਡੀਆ ‘ਤੇ ਲੋਕਾਂ ਦਾ ਗੁੱਸਾOn PunjabNovember 25, 2021 by On PunjabNovember 25, 20210504 ਭਾਰਤ ਵਿੱਚ ਪਾਕਿਸਤਾਨੀ ਸੀਰੀਅਲਾਂ ਦੀ ਪ੍ਰਸਿੱਧੀ ਕੋਈ ਨਵੀਂ ਗੱਲ ਨਹੀਂ ਹੈ। ਜੀ ਜ਼ਿੰਦਗੀ ਨੇ ਸਾਨੂੰ ਗੁਆਂਢੀ ਦੇਸ਼ ਦੇ ਛੋਟੇ ਪਰਦੇ ਨਾਲ ਜਾਣੂ ਕਰਵਾਇਆ। ਸਾਨੂੰ ਪਤਾ...
ਫਿਲਮ-ਸੰਸਾਰ/Filmyਸ਼ਹਿਨਾਜ਼ ਗਿੱਲ-ਦਲਜੀਤ ਦੁਸਾਂਝ ਦੀ ‘ਹੌਸਲਾ ਰੱਖ’ ਹੁਣ ਐਮਾਜ਼ੌਨ ਪ੍ਰਾਈਮ ‘ਤੇ ਇਸ ਦਿਨ ਹੋਵੇਗੀ ਰਿਲੀਜ਼, ਸਿਨੇਮਾਘਰਾਂ ‘ਚ ਪਾ ਚੁੱਕੀ ਹੈ ਧੁੱਮਾਂOn PunjabNovember 24, 2021 by On PunjabNovember 24, 20210642 ਸ਼ਹਿਨਾਜ਼ ਗਿੱਲ, ਜੋ ਬਿੱਗ ਬੌਸ 13 ਵਿਚ ਸਿਧਾਰਥ ਸ਼ੁਕਲਾ ਦੇ ਸਾਥੀ ਵਜੋਂ ਪ੍ਰਸਿੱਧ ਹੋਈ ਸੀ, ਦਲਜੀਤ ਦੁਸਾਂਝ ਦੀ ਹੌਸਲਾ ਰੱਖ ਵਿਚ ਮੁੱਖ ਭੂਮਿਕਾ ‘ਚ ਨਜ਼ਰ...
ਫਿਲਮ-ਸੰਸਾਰ/Filmyਰਾਖੀ ਸਾਵੰਤ ਪਤੀ ਰਿਤੇਸ਼ ਦੇ ਨਾਲ ਕਰੇਗੀ ਬਿੱਗ ਬੌਸ ਦੇ ਘਰ ‘ਚ ‘ਵਾਈਲਡ’ ਕਾਰਡ ਐਟਰੀOn PunjabNovember 24, 2021 by On PunjabNovember 24, 20210565 ਜਲਦ ਹੀ ਤੁਹਾਨੂੰ ਬਿੱਗ ਬੌਸ 15 ਦੇ ਘਰ ‘ਚ ਕੁਝ ਅਜਿਹਾ ਦਿਖਣ ਵਾਲਾ ਹੈ, ਜੋ ਤੁਸੀਂ ਪਹਿਲਾਂ ਕਦੇ ਨਹੀਂ ਦੇਖਿਆ ਹੋਵੇਗਾ। ਜੀ ਹਾਂ, ਬਿੱਗ ਬੌਸ...
ਫਿਲਮ-ਸੰਸਾਰ/FilmyInternational Emmy Awards 2021 : ਸੁਸ਼ਮਿਤਾ ਸੇਨ ਦੀ ਆਰਿਆ, ਨਵਾਜ਼ੂਦੀਨ ਸਿੱਦੀਕੀ ਤੇ ਵੀਰ ਦਾਸ ਨਹੀਂ ਜਿੱਤ ਸਕੇ ਐਵਾਰਡOn PunjabNovember 23, 2021 by On PunjabNovember 23, 20210573 ਮੱਕਲ ਨਿਧੀ ਮਯਯਮ ਦੇ ਮੁਖੀ ਤੇ ਅਦਾਕਾਰ ਕਮਲ ਹਾਸਨ ਕੋਰੋਨਾ ਇਨਫੈਕਟਿਡ ਹੋ ਗਏ ਹਨ। ਉਨ੍ਹਾਂ ਖੁਦ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਕਮਲ ਹਾਸਨ ਨੇ...
ਫਿਲਮ-ਸੰਸਾਰ/Filmyਪਤੀ ਤੋਂ ਵੱਖ ਹੋਣ ਦੀਆਂ ਖ਼ਬਰਾਂ ਦੌਰਾਨ ਪ੍ਰਿਅੰਕਾ ਚੋਪੜਾ ਨੇ ਸ਼ੇਅਰ ਕੀਤਾ ਪਹਿਲਾ ਪੋਸਟ, ਮੈਟ੍ਰਿਕਸ ਦੇ ਪੋਸਟਰ ‘ਚ ਦਿਸਿਆ ਇਹ ਅੰਦਾਜ਼On PunjabNovember 23, 2021 by On PunjabNovember 23, 20210643 ਬਾਲੀਵੁੱਡ ਦੀ ‘ਦੇਸੀ ਗਰਲ’ ਕਹੀ ਜਾਣ ਵਾਲੀ ਅਦਾਕਾਰਾ ਪ੍ਰਿਅੰਕਾ ਚੋਪੜਾ ਇਸ ਸਮੇਂ ਕਾਫੀ ਚਰਚਾ ‘ਚ । ਪ੍ਰਿਅੰਕਾ ਚੋਪੜਾ ਨੇ ਬੀਤੇ ਦਿਨ ਆਪਣੇ ਨਾਂ ਤੋਂ ਪਤੀ...