PreetNama

Category : ਫਿਲਮ-ਸੰਸਾਰ/Filmy

ਫਿਲਮ-ਸੰਸਾਰ/Filmy

ਦੂਜੇ ਦਿਨ ਹੀ 100 ਕਰੋੜੀ ਕਲੱਬ ‘ਚ ਸ਼ਾਮਲ ਹੋਈ Avengers Endgame

On Punjab
ਚੰਡੀਗੜ੍ਹ: ਇਸ ਸਾਲ ਦੀ ਸਭ ਤੋਂ ਮਕਬੂਲ ਫਿਲਮ ‘ਐਵੈਂਜਰਸ-ਐਂਡਗੇਮ’ ਬਾਕਸ ਆਫ਼ਿਸ ‘ਤੇ ਖ਼ੂਬ ਧਮਾਲ ਮਚਾ ਰਹੀ ਹੈ। 2 ਦੂਜੇ ਦਿਨ ਵੀ ਇਸ ਫਿਲਮ ਨੇ ਵਧੀਆ...
ਫਿਲਮ-ਸੰਸਾਰ/Filmy

ਦਿਲਜੀਤ ਨੇ Kylie ਤੇ Kareena ਨੂੰ ਡੈਡੀਕੇਟ ਕੀਤਾ ਗਾਣਾ, ਬੇਬੋ ਨੇ ਕਹੀ ਇਹ ਗੱਲ

On Punjab
ਮੁੰਬਈ: ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੁਸਾਂਝ ਨੇ ਰਿਐਲਿਟੀ ਟੀਵੀ ਸਟਾਰ ਕਾਇਲੀ ਜੇਨਰ ਪ੍ਰਤੀ ਆਪਣੇ ਪਿਆਰ ਨੂੰ ਅਕਸਰ ਜ਼ਾਹਰ ਕੀਤਾ ਹੈ ਤੇ ਅਦਾਕਾਰਾ ਕਰੀਨਾ ਕਪੂਰ...
ਫਿਲਮ-ਸੰਸਾਰ/Filmy

ਪ੍ਰੇਮੀ ‘ਸ਼ੌਲ’ ਨਾਲ ਸੁਸ਼ਮਿਤਾ ਸੇਨ ਦੀ ਕੁੜਮਾਈ..!

On Punjab
ਮੁੰਬਈ: ਕਾਫੀ ਸਮੇਂ ਤੋਂ ਸਾਬਕਾ ਬ੍ਰਹਿਮੰਡ ਸੁੰਦਰੀ ਸੁਸ਼ਮਿਤਾ ਸੇਨ ਆਪਣੀ ਲਵ ਲਾਈਫ ਨੂੰ ਲੈ ਕੇ ਸੁਰਖੀਆਂ ‘ਚ ਹੈ। ਹਾਲ ਹੀ ‘ਚ ਇੱਕ ਮੀਡੀਆ ਰਿਪੋਰਟ ਦਾ...
ਫਿਲਮ-ਸੰਸਾਰ/Filmy

ਹਾਲੀਵੁੱਡ ਫ਼ਿਲਮ ‘ਐਵੈਂਜਰਸ’ ਨੇ ਤੋੜੇ ਸਾਰੇ ਰਿਕਾਰਡ, ਪਹਿਲੇ ਦਿਨ ਕਮਾਏ 2100 ਕਰੋੜ

On Punjab
ਮੁੰਬਈ: ਸਾਲ ਦੀ ਸਭ ਤੋਂ ਵੱਧ ਉਡੀਕੀ ਜਾ ਰਹੀ ਫ਼ਿਲਮ ‘ਐਵੈਂਜਰਸ-ਐਂਡਗੇਮ’ ਇਸ ਸ਼ੁੱਕਰਵਾਰ ਨੂੰ ਰਿਲੀਜ਼ ਹੋ ਗਈ। ਫ਼ਿਲਮ ਤੋਂ ਜਿਵੇਂ ਦੀ ਉਮੀਦ ਸੀ ਇਸ ਨੂੰ...
ਫਿਲਮ-ਸੰਸਾਰ/Filmy

ਮਲਾਇਕਾ ਨੇ ਪਾਣੀ ‘ਚ ਕਰਵਾਇਆ ਸਭ ਤੋਂ ਵੱਖਰਾ ਫ਼ੋਟੋਸ਼ੂਟ, ਤਸਵੀਰਾਂ ਵਾਇਰਲ

On Punjab
ਪਿਛਲੇ ਦਿਨੀਂ ਖ਼ਬਰਾਂ ਸੀ ਕਿ ਮਲਾਇਕਾ ਅਰੋੜਾ ਅਤੇ ਅਰਜੁਨ ਕਪੂਰ ਅਪਰੈਲ ‘ਚ ਵਿਆਹ ਕਰਨ ਵਾਲੇ ਹਨ, ਪਰ ਇਹ ਅਫਵਾਹ ਨਿਕਲੀ। ਹੁਣ ਮਲਾਇਕਾ ਦੀ ਤਸਵੀਰਾਂ ਸੋਸ਼ਲ...
ਫਿਲਮ-ਸੰਸਾਰ/Filmy

ਕੰਗਨਾ ਨੇ ਰਾਸ਼ਟਰਪਤੀ ਨੂੰ ਦਿਖਾਈ ‘ਮਣੀਕਰਨਿਕਾ’, ਵਿਵਾਦ ਖੜ੍ਹਾ ਕਰਨ ਵਾਲਿਆਂ ਨੂੰ ਵੰਗਾਰ

Pritpal Kaur
ਝਾਂਸੀ ਦੀ ਰਾਣੀ ਦੇ ਜੀਵਨ ’ਤੇ ਆਧਾਰਤ ਫਿਲਮ ‘ਮਣੀਕਰਨਿਕਾ’ 25 ਜਨਵਰੀ ਨੂੰ ਰਿਲੀਜ਼ ਹੋਣ ਵਾਲੀ ਹੈ। ਰਿਲੀਜ਼ ਤੋਂ ਪਹਿਲਾਂ ਰਾਸ਼ਟਰਪਤੀ ਭਵਨ ਵਿੱਚ ਫਿਲਮ ਦੀ ਵਿਸ਼ੇਸ਼...
ਫਿਲਮ-ਸੰਸਾਰ/Filmy

ਫਿਰਕੂਵਾਦ ਖਿਲਾਫ ਡਟੇ ਨਸੀਰੂਦੀਨ ਨੂੰ ਆਸ਼ੂਤੋਸ਼ ਦੀ ਸਲਾਹ

On Punjab
ਮੁੰਬਈ: ਅਦਾਕਾਰ ਤੇ ਲੇਖਕ ਆਸ਼ੂਤੋਸ਼ ਰਾਣਾ ਨੇ ਨਸੀਰੂਦੀਨ ਸ਼ਾਹ ਦੀ ‘ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ’ ਵਾਲੀ ਵੀਡੀਓ ’ਤੇ ਪ੍ਰਤੀਕਿਰਿਆ ਜ਼ਾਹਰ ਕਰਦਿਆਂ ਕਿਹਾ ਕਿ ਲੋਕਾਂ ਨੂੰ...
ਫਿਲਮ-ਸੰਸਾਰ/Filmy

ਵੋਟਰਾਂ ਨੂੰ ਭਟਕਾਉਣ ਲਈ ਬਣਾਈ ਡਾ. ਮਨਮੋਹਨ ਸਿੰਘ ’ਤੇ ਫਿਲਮ?, ਇੱਕ ਹੋਰ ਪਟੀਸ਼ਨ ਦਾਇਰ

On Punjab
ਚੰਡੀਗੜ੍ਹ: ਸ਼ਨੀਵਾਰ ਨੂੰ ਦਿੱਲੀ ਹਾਈਕੋਰਟ ਵਿੱਚ ਸਾਬਕਾ ਪੀਐਮ ਡਾ. ਮਨਮੋਹਨ ਸਿੰਘ ਦੀ ਜ਼ਿੰਦਗੀ ’ਤੇ ਬਣੀ ਫਿਲਮ ‘ਦ ਐਕਸੀਡੈਂਟਲ ਪ੍ਰਾਈਮ ਮਿਨਿਸਟਰ’ ਦੇ ਟ੍ਰੇਲਰ ਉੱਤੇ ਰੋਕ ਲਾਉਣ...
ਫਿਲਮ-ਸੰਸਾਰ/Filmy

ਸ਼ਿਬਾਨੀ ਤੇ ਫਰਹਾਨ ਅਖ਼ਤਰ ਜਲਦ ਕਰ ਰਹੇ ਵਿਆਹ ? 

On Punjab
ਮੁੰਬਈ: ਬਾਲੀਵੁੱਡ ਦੇ ਮਲਟੀ ਟੈਲੇਂਟਡ ਐਕਟਰ-ਸਿੰਗਰ ਫਰਹਾਨ ਅਖ਼ਤਰ ਆਪਣੀ ਲਵ ਲਾਈਫ ਕਰਕੇ ਅੱਜਕਲ੍ਹ ਕਾਫੀ ਸੁਰਖੀਆਂ ‘ਚ ਹਨ। ਦੋਨਾਂ ਦੀ ਕੈਮਿਸਟਰੀ ਉਨ੍ਹਾਂ ਦੀਆਂ ਤਸਵੀਰਾਂ ਨੂੰ ਦੇਖ...
ਫਿਲਮ-ਸੰਸਾਰ/Filmy

ਥਾਈਲੈਂਡ ‘ਚ ਛੁੱਟੀਆਂ ਦੇ ਮਜ਼ੇ ਲੈ ਰਿਹਾ ‘ਸਿੰਘਮ’

On Punjab
  1 ਬਾਲੀਵੁੱਡ ਐਕਟਰ ਅਜੈ ਦੇਵਗਨ ਤੇ ਉਨ੍ਹਾਂ ਦਾ ਪਰਿਵਾਰ ਅੱਜ ਆਪਣੀ ਫੈਮਿਲੀ ਪਿਕਚਰਜ਼ ਕਰਕੇ ਸੁਰਖੀਆਂ ‘ਚ ਹਨ। ਅਜੈ ਆਪਣੇ ਬਿਜ਼ੀ ਸ਼ੈਡਿਊਲ ਵਿੱਚੋਂ ਕੁਝ ਸਮਾਂ...