ਖੇਡ-ਜਗਤ/Sports Newsਫਿਲਮ-ਸੰਸਾਰ/FilmySunil Grover ਨੇ Kapil Sharma ਨਾਲ ਮੁੜ ਕੰਮ ਕਰਨ ਉੱਤੇ ਤੋੜੀ ਚੁੱਪੀOn PunjabJune 6, 2019June 6, 2019 by On PunjabJune 6, 2019June 6, 201902457 ਨੀਲ ਗਰੋਵਰ (Sunil Grover), ਸਲਮਾਨ ਖ਼ਾਨ (Salman Khan) ਅਤੇ ਕੈਟਰੀਨਾ ਕੈਫ (Katrina Kaif) ਦੀ ਫਿਲਮ ‘ਭਾਰਤ’ (Bharat) ਕੱਲ੍ਹ 5 ਜੂਨ ਨੂੰ ਰਿਲੀਜ਼ ਹੋਈ ਹੈ। ਫ਼ਿਲਮ...
ਫਿਲਮ-ਸੰਸਾਰ/Filmyਦੀਪਿਕਾ ਨੇ ਖਤਮ ਕੀਤੀ ‘ਛਪਾਕ’ ਦੀ ਸ਼ੂਟਿੰਗ, ਸਭ ਦੇ ਸਾਹਮਣੇ ਕਹੀ ਦਿਲ ਦੀ ਗੱਲOn PunjabJune 5, 2019 by On PunjabJune 5, 201902078 Deepika wraps up shoot: ਬਾਲੀਵੁਡ ਅਦਾਕਾਰਾ ਦੀਪਿਕਾ ਪਾਦੁਕੋਣ ਦੀ ਫਿਲਮ ‘ਛਪਾਕ’ ਦੇ ਪੋਸਟਰ ਨੂੰ ਕਾਫੀ ਪਸੰਦ ਕੀਤਾ ਗਿਆ ਸੀ। ਇਸ ਨੂੰ ਵੇਖ ਕੇ ਕਹਿਣਾ ਗਲਤ...
ਫਿਲਮ-ਸੰਸਾਰ/Filmyਸਲਮਾਨ ਖਾਨ ਨੇ ਸਿਕਿਓਰਿਟੀ ਗਾਰਡ ਦੇ ਮਾਰਿਆ ਥੱਪੜ, ਕਰ ਰਿਹਾ ਸੀ ਅਜਿਹਾ ਕੰਮOn PunjabJune 5, 2019 by On PunjabJune 5, 201901930 Salman slap security guard : ਇੱਕ ਪ੍ਰਮੋਸ਼ਨ ਈਵੈਂਟ ਦੇ ਦੌਰਾਨ ਸਲਮਾਨ ਖਾਨ ਨੇ ਸਿਕਿਓਰਿਟੀ ਗਾਰਡ ਨੂੰ ਥੱਪੜ ਮਾਰ ਦਿੱਤਾ। ਉਝ ਤਾਂ ਕਈ ਵਾਰ ਅਜਿਹਾ ਹੋਇਆ ਹੈ ਜਦੋਂ ਭਾਈਜਾਨ...
ਫਿਲਮ-ਸੰਸਾਰ/FilmyBangkok ‘ਚ ਬਾਇਕ ‘ਤੇ ਸਟੰਟ ਕਰਦੇ ਨਜ਼ਰ ਆਏ Akshay Kumar, ਫ਼ੋਟੋ ਵਾਇਰਲOn PunjabJune 4, 2019 by On PunjabJune 4, 201903029 ਬਾਲੀਵੁੱਡ ਸਟਾਰ ਅਕਸ਼ੈ ਕੁਮਾਰ (Akshay Kumar) ਫਿਲਹਾਲ ਥਾਈਲੈਂਡ (Thailand) ਦੇ ਬੈਂਕਾਕ (Bangkok) ਵਿੱਚ ਆਪਣੀ ਫ਼ਿਲਮ ਸੂਰੀਆਵੰਸ਼ੀ (Sooryavanshi) ਦੀ ਸ਼ੂਟਿੰਗ ਵਿੱਚ ਮਸ਼ਰੂਫ ਹਨ ਅਤੇ ਉਨ੍ਹਾਂ ਦਾ...
ਫਿਲਮ-ਸੰਸਾਰ/FilmyHrithik Roshan ਦੀ ਫ਼ਿਲਮ Super 30 ਦੇ ਟ੍ਰੇਲਰ ਨੂੰ ਲੈ ਕੇ ਅਸਲੀ Anand Kumar ਨੇ ਟਵੀਟ ਕਰ ਕਹੀ ਇਹ ਗੱਲOn PunjabJune 4, 2019 by On PunjabJune 4, 201904875 ਬਾਲੀਵੁੱਡ ਦੇ ਡਾਂਸਰ ਅਤੇ ਅਦਾਕਾਰ ਰਿਤੀਕ ਰੋਸ਼ਨ (Hrithik Roshan) ਦੀ ਫ਼ਿਲਮ ‘ਸੁਪਰ 30’ (Super 30) ਦਾ ਅੱਜ ਟ੍ਰੇਲਰ (Trailer) ਰਿਲੀਜ਼ ਹੋਇਆ ਹੈ। ਪਿਛਲੇ ਦੋ ਦਿਨਾਂ ਵਿੱਚ...
ਫਿਲਮ-ਸੰਸਾਰ/Filmyਸਿਆਸਤ ਪਸੰਦ ਨਹੀਂ, ਪਰ ਭਾਰਤ ਦੀ ਪੀਐੱਮ ਬਣਨਾ ਚਾਹੁੰਦੀ ਹਾਂ: ਪ੍ਰਿਅੰਕਾ ਚੋਪੜਾOn PunjabJune 3, 2019 by On PunjabJune 3, 201901807 ਵਾਸ਼ਿੰਗਟਨ (ਏਜੰਸੀ) : ਵਿਸ਼ਵ ਪੱਧਰ ‘ਤੇ ਪਛਾਣ ਬਣਾ ਚੁੱਕੀ ਅਦਾਕਾਰਾ ਪ੍ਰਿਅੰਕਾ ਚੋਪੜਾ (36) ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਿਆਸਤ ਨਾਲ ਜੁੜੀਆਂ ਚੀਜ਼ਾਂ ਪਸੰਦ ਨਹੀਂ ਹਨ,...
ਫਿਲਮ-ਸੰਸਾਰ/Filmyਅਮਿਤਾਬ ਬੱਚਨ ਵੀ ਗਰਮੀ ਨਾਲ ਹੋਏ ਪ੍ਰੇਸ਼ਾਨ,On PunjabJune 2, 2019 by On PunjabJune 2, 201901723 ਇਸ ਭਿਆਨਕ ਗਰਮੀ ਤੋਂ ਸਾਰੇ ਪ੍ਰੇਸ਼ਾਨ ਹਨ, ਬਾਲੀਵੁੱਡ ਸਿਤਾਰੇ ਅਮਿਤਾਬ ਬੱਚਨ ਵੀ ਇਸ ਤੋਂ ਪ੍ਰੇਸ਼ਾਨ ਹੈ। ਬਿਗ ਬੀ ਵੀ ਗਰਮੀ ਤੋਂ ਇੰਨੇ ਪ੍ਰੇਸ਼ਾਨ ਹਨ ਕਿ...
ਫਿਲਮ-ਸੰਸਾਰ/Filmyਵੀਰੂ ਦੇਵਗਨ ਦੀ ਮੌਤ ‘ਤੇ PM ਮੋਦੀ ਨੇ ਪ੍ਰਗਟਾਇਆ ਸੋਗOn PunjabJune 2, 2019 by On PunjabJune 2, 201901660 ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਐਕਸ਼ਨ ਡਾਇਰੈਕਟਰ ਵੀਰੂ ਦੇਵਗਨ ਦੇ ਪਰਿਵਾਰ ਨੂੰ ਇੱਕ ਚਿੱਠੀ ਲਿਖ ਕੇ ਭਾਰਤੀ ਸਿਨੇਮਾ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਚੇਤੇ...
ਫਿਲਮ-ਸੰਸਾਰ/Filmyਅਭਿਸ਼ੇਕ ਬੱਚਨ ਨੇ ਇਹ ਫ਼ੋਟੋ ਸ਼ੇਅਰ ਕਰ ਸ਼ਾਹਰੁਖ-ਦੀਪਿਕਾ ਨੂੰ ਕੀ ਕਿਹਾ?On PunjabJune 2, 2019 by On PunjabJune 2, 201901868 ਅਭਿਸ਼ੇਕ ਬੱਚਨ ਦੀ ਫ਼ਿਲਮ ‘ਹੈਪੀ ਨਿਊ ਈਅਰ’ ਦੇ ਆਪਣੇ ਸਹਿ ਕਲਾਕਾਰਾਂ ਸ਼ਾਹਰੁਖ ਖ਼ਾਨ, ਦੀਪਿਕਾ ਪਾਦੁਕੋਣ ਅਤੇ ਡਾਇਰੈਕਟਰ ਫਰਾਹ ਖ਼ਾਨ ਨੂੰ ਸੰਕੇਤ ਦਿੱਤਾ ਕਿ 2014 ਦੀ...
ਫਿਲਮ-ਸੰਸਾਰ/FilmyGQ ਐਵਾਰਡ ‘ਚ ਸਿਤਾਰਿਆਂ ਦੀ ਮਹਿਫ਼ਲ, ਵੇਖੋ ਸ਼ਾਨਦਾਰ ਤਸਵੀਰਾਂOn PunjabJune 2, 2019 by On PunjabJune 2, 201901598 ਮੁੰਬਈ ਵਿੱਚ ਬੀਤੀ ਰਾਤ ਜੀਕਿਊ ਨੇ ਆਪਣੇ ਸਾਲਾਨਾ ਐਵਾਰਡ ਸ਼ੋਅ ‘GQ ਐਵਾਰਡਜ਼’ ਸਮਾਗਮ ਕਰਵਾਇਆ। ਇਸ ਖ਼ਾਸ ਸ਼ੋਅ ਵਿੱਚ ਬਾਲੀਵੁੱਡ ਦੇ ਕਈ ਵੱਡੇ ਸਿਤਾਰੇ ਨਜ਼ਰ ਆਏ...