ਫਿਲਮ-ਸੰਸਾਰ/Filmyਗਰਭਵਤੀ ਸਮੀਰਾ ਰੈਡੀ ਨੇ ਸ਼ੇਅਰ ਕੀਤੀਆਂ ਬੇਬੀ ਬੰਪ ਦੀਆਂ ਤਸਵੀਰਾਂOn PunjabJune 9, 2019 by On PunjabJune 9, 201901820 ਬਾਲੀਵੁਡ ਅਦਾਕਾਰਾ ਸਮੀਰਾ ਰੈਡੀ ਬਹੁਤ ਜਲਦ ਦੂਜੀ ਵਾਰ ਮਾਂ ਬਣਨ ਵਾਲੀ ਹੈ। ਇਨ੍ਹੀਂ ਦਿਨੀਂ ਉਹ ਗੋਆ ਵਿੱਚ ਆਪਣੇ ਬੇਬੀਮੂਨ ਦਾ ਆਨੰਦ ਮਾਣ ਰਹੀ ਹੈ। ਇਸ...
ਫਿਲਮ-ਸੰਸਾਰ/Filmyਇਟਲੀ ‘ਚ ਧੁੱਪ ਦਾ ਆਨੰਦ ਮਾਣ ਰਹੀ ‘ਬੇਬੋ’, ਤਸਵੀਰਾਂ ਵਾਇਰਲOn PunjabJune 9, 2019 by On PunjabJune 9, 201901816 ਕਰੀਨਾ ਕਪੂਰ ਖ਼ਾਨ ਇਨ੍ਹੀਂ ਦਿਨੀਂ ਇਟਲੀ ਦੇ ਟਕਸਨੀ ਵਿੱਚ ਬੇਹੱਦ ਖ਼ਾਸ ਅੰਦਾਜ਼ ਵਿੱਚ ਛੁੱਟੀਆਂ ਮਨਾ ਰਹੀ ਹੈ।ਇੰਸਟਾਗ੍ਰਾਮ ‘ਤੇ ਉਸ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ।...
ਫਿਲਮ-ਸੰਸਾਰ/Filmyਚੌਥੇ ਦਿਨ ਵੀ ‘ਭਾਰਤ’ ਦੀ ਕਮਾਈ ਨੇ ਤੋੜੇ ਰਿਕਾਰਡOn PunjabJune 9, 2019 by On PunjabJune 9, 201901659 ਨਵੀਂ ਦਿੱਲੀ: ਸਲਮਾਨ ਖ਼ਾਨ ਦੀ ਫ਼ਿਲਮ ‘ਭਾਰਤ’ ਰਿਲੀਜ਼ ਤੋਂ ਬਾਅਦ ਸਿਨੇਮਾ ਘਰਾਂ ਵਿੱਚ ਧਮਾਲ ਮਚਾ ਰਹੀ ਹੈ। ਫ਼ਿਲਮ ਨੇ ਪਹਿਲੇ ਦਿਨ ਸਲਮਾਨ ਖ਼ਾਨ ਦੀਆਂ ਪਿਛਲੀਆਂ...
ਫਿਲਮ-ਸੰਸਾਰ/Filmyਫਿੱਕਾ ਪਿਆ ਸਲਮਾਨ ਦੀ ‘ਭਾਰਤ’ ਦਾ ਜਾਦੂ, ਜਾਣੋ ਤੀਜੇ ਦਿਨ ਕੀਤੀ ਕਿੰਨੀ ਕਮਾਈOn PunjabJune 8, 2019 by On PunjabJune 8, 201901696 ਮੁੰਬਈ: ਸਲਮਾਨ ਖ਼ਾਨ ਦੀ ਫ਼ਿਲਮ ‘ਭਾਰਤ’ ਨੇ ਤੀਜੇ ਦਿਨ ਵੀ ਠੀਕ–ਠਾਕ ਕਮਾਈ ਕੀਤੀ ਹੈ। ਰਿਲੀਜ਼ ਤੋਂ ਤੀਜੇ ਦਿਨ ਫ਼ਿਲਮ ਨੇ 22 ਕਰੋੜ ਦੀ ਕਮਾਈ ਕੀਤੀ ਹੈ ਜਿਸ ਤੋਂ...
ਫਿਲਮ-ਸੰਸਾਰ/Filmyਸ਼ਾਹਰੁਖ ਨਾਲ ਤਸਵੀਰਾਂ ‘ਚ ਨਜ਼ਰ ਆਉਣ ਵਾਲਾ ਸ਼ਖ਼ਸ ਕੌਣ? ਫੈਨਸ ਦੇ ਜ਼ਿਹਨ ‘ਚ ਇੱਕੋ ਸਵਾਲOn PunjabJune 7, 2019 by On PunjabJune 7, 201901692 ਸੋਸ਼ਲ ਮੀਡੀਆ ‘ਤੇ ਇਨ੍ਹੀਂ ਦਿਨੀਂ ਸ਼ਾਹਰੁਖ ਖ਼ਾਨ ਨਾਲ ਇੱਕ ਸ਼ਖ਼ਸ ਦੀਆਂ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ ਪਰ ਕਿਸੇ ਨੂੰ ਇਹ ਨਹੀਂ ਪਤਾ ਕਿ ਇਹ...
ਫਿਲਮ-ਸੰਸਾਰ/Filmyਦੂਜੇ ਦਿਨ ਵੀ ਕਾਇਮ ਸਲਮਾਨ ਦੀ ‘ਭਾਰਤ’ ਦਾ ਜਲਵਾ, ਕਮਾਈ ਪਹੁੰਚੀ 73 ਕਰੋੜ ਤੋਂ ਪਾਰOn PunjabJune 7, 2019 by On PunjabJune 7, 201901787 ਮੁੰਬਈ: ਇਸ ਹਫਤੇ 5 ਜੂਨ ਨੂੰ ਈਦ ਮੌਕੇ ਸਲਮਾਨ ਖ਼ਾਨ ਤੇ ਕੈਟਰੀਨਾ ਕੈਫ ਸਟਾਰਰ ਫ਼ਿਲਮ ‘ਭਾਰਤ’ ਰਿਲੀਜ਼ ਹੋਈ। ਇਸ ਨੇ ਪਹਿਲੇ ਹੀ ਦਿਨ 43 ਕਰੋੜ ਰੁਪਏ ਦੀ ਓਪਨਿੰਗ ਕਰ ਕਈ...
ਫਿਲਮ-ਸੰਸਾਰ/Filmyਹੁਣ ਜਾਨ੍ਹਵੀ ‘ਤੇ ਵੀ ਫਿੱਟ ਰਹਿਣ ਦਾ ਖੁਮਾਰOn PunjabJune 7, 2019 by On PunjabJune 7, 201901751 ਸ਼ੁੱਕਰਵਾਰ ਨੂੰ ਵੀ ਮਲਾਇਕਾ ਅਰੋੜਾ ਹਮੇਸਾ ਦੀ ਤਰ੍ਹਾਂ ਕੂਲ ਅੰਦਾਜ਼ ‘ਚ ਜਿੰਮ ‘ਚ ਪਹੁੰਚੀ। ਇਸ ਦੌਰਾਨ ਦੀਆਂ ਕਈ ਤਸਵੀਰਾਂ ਸਾਹਮਣੇ ਆਈਆਂ ਹਨ।ਇਸ ਦੌਰਾਨ ਮਲਾਇਕਾ ਵ੍ਹਾਈਟ...
ਫਿਲਮ-ਸੰਸਾਰ/Filmyਆਖਰ ਵਿਆਹ ਬਾਰੇ ਬੋਲ ਹੀ ਪਏ ਅਰਜੁਨ, ਮਲਾਇਕਾ ਨਾਲ ਚਰਚੇ ‘ਤੇ ਖੁਲਾਸਾOn PunjabJune 7, 2019 by On PunjabJune 7, 201901730 ਮੁੰਬਈ: ਐਕਟਰ ਅਰਜੁਨ ਕਪੂਰ ਅੱਜਕੱਲ੍ਹ ਮਲਾਇਕਾ ਅਰੋੜਾ ਨਾਲ ਰਿਸ਼ਤੇ ਨੂੰ ਲੈ ਕੇ ਹਮੇਸ਼ਾ ਸੁਰਖੀਆਂ ‘ਚ ਰਹਿੰਦੇ ਹਨ। ਕਾਫੀ ਸਮੇਂ ਤੋਂ ਅਜਿਹੀਆਂ ਖ਼ਬਰਾਂ ਆ ਰਹੀਆਂ ਹਨ ਕਿ...
ਫਿਲਮ-ਸੰਸਾਰ/Filmyਭਾਰਤ ਨੇ 40 ਸਾਲ ਮਗਰੋਂ ਰੂਸ ਨੂੰ ਮਿੱਟੀ ‘ਚ ਰੋਲਿਆ, ਹਾਕੀ ‘ਚ 10-0 ਦੇ ਫਰਕ ਨਾਲ ਹਰਾਇਆOn PunjabJune 7, 2019June 7, 2019 by On PunjabJune 7, 2019June 7, 201901610 ਚੰਡੀਗੜ੍ਹ: ਭਾਰਤੀ ਹਾਕੀ ਟੀਮ ਨੇ ਵਿਸ਼ਵ ਸੀਰੀਜ਼ ਦੇ ਫਾਈਨਲਜ਼ ਵਿੱਚ ਚੰਗਾ ਆਗਾਜ਼ ਕੀਤਾ ਹੈ। ਟੀਮ ਨੇ ਪੂਲ ਏ ਦੇ ਮੁਕਾਬਲੇ ਵਿੱਚ ਰੂਸ ਨੂੰ 10-0 ਨਾਲ...
ਫਿਲਮ-ਸੰਸਾਰ/FilmyBharat Box Office Collection Day 1: ‘ਭਾਰਤ’ ਦੀ ਧਮਾਕੇਦਾਰ ਓਪਨਿੰਗ ਨਾਲ ਟੁਟਿਆ ਸਲਮਾਨ ਦੀ ਇਸ ਫ਼ਿਲਮ ਦਾ ਰਿਕਾਰਡOn PunjabJune 6, 2019 by On PunjabJune 6, 201901718 Bharat Box Office Collection Day 1: ਸਲਮਾਨ ਖ਼ਾਨ (Salman Khan) की ਫ਼ਿਲਮ ‘ਭਾਰਤ’ (Bharat) ਦਾ ਬਾਕਸ ਆਫਿਸ ਉੱਤੇ ਪਹਿਲਾ ਦਿਨ ਕਾਫੀ ਧਮਾਕੇਦਾਰ ਰਿਹਾ। ਈਦ ਮੌਕੇ...