ਫਿਲਮ-ਸੰਸਾਰ/Filmyਭੂਮੀ ਪੇਡਨੇਕਰ ਹੁਣ ਕਰੇਗੀ ‘ਪਤੀ, ਪਤਨੀ ਔਰ ਵੋ’ ‘ਚ ਅਹਿਮ ਕਿਰਦਾਰOn PunjabJune 25, 2019 by On PunjabJune 25, 201902067 ਐਕਟਰਸ ਭੂਮੀ ਪੇਡਨੇਕਰ ਦੇ ਫੈਨਸ ਲਈ ਖੁਸ਼ਖਬਰੀ ਹੈ। ਭੂਮੀ ਜਲਦੀ ਹੀ ਆਪਣੀ ਨਵੀਂ ਫ਼ਿਲਮ ‘ਪਤੀ ਪਤਨੀ ਔਰ ਵੋ’ ‘ਚ ਅਹਿਮ ਕਿਰਦਾਰ ਨਿਭਾਉਣ ਵਾਲੀ ਹੈ। ਫ਼ਿਲਮ...
ਫਿਲਮ-ਸੰਸਾਰ/Filmyਆਦਿੱਤਿਆ ਪੰਚੋਲੀ-ਕੰਗਨਾ ਦੀ ਜੰਗ: ਕੰਗਨਾ ਨੂੰ ਕੋਰਟ ਵੱਲੋਂ ਸੰਮਨOn PunjabJune 25, 2019 by On PunjabJune 25, 201901554 ਮੁੰਬਈ: ਇਤਰਾਜ਼ਯੋਗ ਟਿੱਪਣੀਆਂ ਨੂੰ ਲੈ ਕੇ ਐਕਟਰਸ ਕੰਗਨਾ ਰਨੌਤ ਤੇ ਆਦਿੱਤਿਆ ਪੰਚੋਲੀ ‘ਚ ਕਾਨੂੰਨੀ ਜੰਗ ਛਿੜ ਚੁੱਕੀ ਹੈ। ਕੰਗਨਾ ਨੇ ਇੱਕ ਟੀਵੀ ਚੈਨਲ ਦੇ ਪ੍ਰੋਗਰਾਮ ‘ਚ...
ਫਿਲਮ-ਸੰਸਾਰ/Filmy200 ਕਰੋੜ ਦੇ ਸ਼ਾਹੀ ਵਿਆਹ ‘ਚ ਕੈਟਰੀਨਾ ਨੇ ਲਾਏ ਠੁਮਕੇ, ਬਾਦਸ਼ਾਹ ਨੇ ਕੀਤਾ ਰੈਪOn PunjabJune 22, 2019 by On PunjabJune 22, 201903145 ਨਵੀਂ ਦਿੱਲੀ: ਕੈਟਰੀਨਾ ਕੈਫ ਦੀ ਹਾਲ ਹੀ ‘ਚ ਰਿਲੀਜ਼ ਫ਼ਿਲਮ ‘ਭਾਰਤ’ ਨੇ 200 ਕਰੋੜ ਦੀ ਕਮਾਈ ਕਰ ਲਈ ਹੈ। ਹੁਣ ਕਟਰੀਨਾ ਦੇ ਡਾਂਸ ਦੇ ਵੀਡੀਓ ਸੋਸ਼ਲ ਮੀਡੀਆ ‘ਤੇ...
ਫਿਲਮ-ਸੰਸਾਰ/Filmy‘ਕਬੀਰ ਸਿੰਘ’ ਨੇ ਖੋਲ੍ਹੇ ਸ਼ਾਹਿਦ ਕਪੂਰ ਦੇ ਭਾਗ, ਸਿਰਜੇ ਕਮਾਈ ਦੇ ਰਿਕਾਰਡOn PunjabJune 22, 2019 by On PunjabJune 22, 201901997 ਮੁੰਬਈ: ਸ਼ੁੱਕਰਵਾਰ ਨੂੰ ਸ਼ਾਹਿਦ ਕਪੂਰ ਅਤੇ ਕਿਆਰਾ ਅਡਵਾਨੀ ਦੀ ਫ਼ਿਲਮ ‘ਕਬੀਰ ਸਿੰਘ’ ਰਿਲੀਜ਼ ਹੋ ਗਈ ਹੈ। ਫ਼ਿਲਮ ਨੇ ਪਹਿਲੇ ਹੀ ਦਿਨ ਲੋਕਾਂ ਦੇ ਦਿਲਾਂ ‘ਤੇ ਕਬਜ਼ਾ...
ਫਿਲਮ-ਸੰਸਾਰ/Filmyਰਜਨੀਕਾਂਤ ਨਾਲ ਮਿਲ ਕੇ ਯੋਗਰਾਜ ਪਾਉਣਗੇ ਧਮਾਲ!On PunjabJune 22, 2019 by On PunjabJune 22, 201901666 ਸਾਊਥ ਸੁਪਰਸਟਾਰ ਰਜਨੀਕਾਂਤ ਸਟਾਰਰ ‘ਦਰਬਾਰ’ ਦੇ ਦੂਜੇ ਸ਼ੇਡੀਊਲ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ। ਇਸ ਸੀਰੀਜ਼ ਬਾਰੇ ਹੁਣ ਅਪਡੇਟ ਖ਼ਬਰ ਆਈ ਹੈ। ਜੀ ਹਾਂ, ਖ਼ਬਰਾਂ ਨੇ...
ਫਿਲਮ-ਸੰਸਾਰ/Filmyਸਾਊਦੀ ਮੰਤਰੀ ਨੇ ਸੰਯੁਕਤ ਰਾਸ਼ਟਰ ਦੀ ‘ਜਮਾਲ ਖਸ਼ੋਗੀ ਰਿਪੋਰਟ’ ‘ਚ ਦੋਸ਼ ਨੂੰ ਦੱਸਿਆ ਬੇਬੁਨਿਆਦOn PunjabJune 21, 2019 by On PunjabJune 21, 201901638 ਸਾਊਦੀ ਅਰਬ ਦੇ ਇਕ ਮੰਤਰੀ ਨੇ ਪੱਤਰਕਾਰ ਜਮਾਲ ਖਸ਼ੋਗੀ ਦੀ ਹੱਤਿਆ ਬਾਰੇ ਸੰਯੁਕਤ ਰਾਸ਼ਟਰ ਦੇ ਵਿਸ਼ੇਸ਼ ਪ੍ਰਤੀਕਰਮ ਦੀ ਰਿਪੋਰਟ ‘ਤੇ ਨਿਸ਼ਾਨਾ ਸਾਧਿਆ ਹੈ। ਰਿਪੋਰਟ ਵਿੱਚ...
ਫਿਲਮ-ਸੰਸਾਰ/Filmyਕੈਨੇਡਾ ‘ਚ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲOn PunjabJune 21, 2019 by On PunjabJune 21, 201901650 ਬਠਿੰਡਾ ਦੇ ਪਿੰਡ ਕੁਤੀਵਾਲ ਕਲਾਂ ਦੇ ਰਹਿਣ ਵਾਲੇ 20 ਸਾਲਾ ਨੌਜਵਾਨ ਗੁਰਜੋਤਸਿੰਘ ਦਾ ਕੈਨੇਡਾ ਦੇ ਬਰੈਂਪਟਨ ‘ਚ ਗੋਲੀਆਂ ਮਾਰ ਕੇ ਕਤਲ ਕਰਨ ਦੀ ਖ਼ਬਰ ਹੈ।ਮਿਲੀ ਜਾਣਕਾਰੀ ਮੁਤਾਬਕ ਘਟਨਾ ਮੰਗਲਵਾਰ ਦੀ ਰਾਤ ਲਗਭਗ ਪੌਣੇ 11 ਵਜੇ ਦੀ ਹੈ ਜਦੋਂ ਗੁਰਜੋਤ ਸਿੰਘ ਨੂੰ ਮਕੱਲਮ ਕੋਰਟਸ...
ਫਿਲਮ-ਸੰਸਾਰ/FilmyTWINKLE KHANNA ਨੇ ਪਤੀ AKSHAY KUMAR ਦੀ ਖ਼ਾਸ ਅੰਦਾਜ ‘ਚ ਕੀਤੀ ਤਾਰੀਫOn PunjabJune 21, 2019 by On PunjabJune 21, 201902005 ਬਾਲੀਵੁੱਡ ਅਦਾਕਾਰਾ ਟਵਿੰਕਲ ਖੰਨਾ ਨੇ ਸ਼ਾਇਦ ਬਾਲੀਵੁੱਡ ਤੋਂ ਦੂਰੀ ਬਣਾ ਲਈ ਹੋਵੇ ਪਰ ਉਹ ਕਿਸੇ ਨਾ ਕਿਸੇ ਕਾਰਨ ਖ਼ਬਰਾਂ ਵਿੱਚ ਬਣੀ ਰਹਿੰਦੀ ਹੈ। ਟਵਿੰਕਲ ਖੰਨਾ...
ਫਿਲਮ-ਸੰਸਾਰ/Filmyਲੰਦਨ ਦੀ ਗਲੀਆਂ ‘ਚ ਪਤੀ ਵਿਰਾਟ ਕੋਹਲੀ ਨਾਲ ਨਜ਼ਰ ਆਈ ਅਨੁਸ਼ਕਾ ਸ਼ਰਮਾOn PunjabJune 21, 2019 by On PunjabJune 21, 201901840 ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਪਤੀ ਵਿਰਾਟ ਨੂੰ ਖੁਸ਼ ਕਰਨ ਲਈ ਇਕ ਵਾਰ ਫਿਰ ਲੰਦਨ ਪੁੱਜ ਗਈ ਹੈ। ਜੀ ਹਾਂ, ਸੋਸ਼ਲ ਮੀਡੀਆ ‘ਤੇ ਅਨੁਸ਼ਕਾ-ਵਿਰਾਟ ਦੀ ਨਵੀਨਤਮ ਫ਼ੋਟੋ ਸਾਹਮਣੇ...
ਫਿਲਮ-ਸੰਸਾਰ/FilmyBHARAT BOX OFFICE COLLECTION: ਰਿਲੀਜ਼ ਦੇ 14 ਦਿਨਾਂ ‘ਚ ਸਲਮਾਨ ਦੀ ਫ਼ਿਲਮ ਨੇ ਕਮਾਏ ਇੰਨੇ ਕਰੋੜOn PunjabJune 21, 2019 by On PunjabJune 21, 201901530 ਅਦਾਕਾਰ ਸਲਮਾਨ ਖ਼ਾਨ (Salman Khan) ਅਤੇ ਕੈਟਰੀਨਾ ਕੈਫ਼ (Katrina Kaif) ਸਟਾਰਰ ਫ਼ਿਲਮ ‘ਭਾਰਤ’ ਨੇ ਰਿਲੀਜ਼ ਦੇ ਕੇਵਲ ਚਾਰ ਦਿਨਾਂ ਵਿੱਚ ਬਾਕਸ ਆਫਿਸ ਉੱਤੇ 100 ਕਰੋੜ...