ਫਿਲਮ-ਸੰਸਾਰ/Filmyਸਲਮਾਨ ਖ਼ਾਨ ਫਿਰ ਮੁਸੀਬਤ ‘ਚ, ਕੋਰਟ ਤੋਂ ਵਾਰਨਿੰਗOn PunjabJuly 4, 2019 by On PunjabJuly 4, 201901462 ਮੁੰਬਈ: ਕਾਲਾ ਹਿਰਨ ਸ਼ਿਕਾਰ ਮਾਮਲੇ ‘ਚ ਸਲਮਾਨ ਖ਼ਾਨ ਦੀਆਂ ਮੁਸ਼ਕਲਾਂ ਇੱਕ ਵਾਰ ਫੇਰ ਤੋਂ ਵਧ ਸਕਦੀਆਂ ਹਨ। ਜੋਧਪੁਰ ਕੋਰਟ ਨੇ ਸਲਮਾਨ ਨੂੰ ਵਾਰਨਿੰਗ ਦਿੱਤੀ ਹੈ ਕਿ...
ਫਿਲਮ-ਸੰਸਾਰ/Filmyਕਬੀਰ ਸਿੰਘ’ 200 ਕਰੋੜੀ ਕਲੱਬ ‘ਚ ਸ਼ਾਮਲ, ਸਲਮਾਨ ਨੂੰ ਪਿਛਾੜਿਆOn PunjabJuly 4, 2019 by On PunjabJuly 4, 201901403 ਮੁੰਬਈ: ਸ਼ਾਹਿਦ ਕਪੂਰ ਤੇ ਕਿਆਰਾ ਅਡਵਾਨੀ ਦੀ ਫ਼ਿਲਮ ‘ਕਬੀਰ ਸਿੰਘ’ 21 ਜੂਨ ਨੂੰ ਰਿਲੀਜ਼ ਹੋਈ ਸੀ। ਇਸ ਫ਼ਿਲਮ ਨੂੰ ਔਡੀਅੰਸ ਨੇ ਖੂਬ ਪਸੰਦ ਕੀਤਾ ਜਿਸ ਦੀ ਬਦੌਲਤ ਫ਼ਿਲਮ 200 ਕਰੋੜੀ...
ਫਿਲਮ-ਸੰਸਾਰ/Filmyਸਿੱਖ ਦੇ ਸੰਘਰਸ਼ ਨੇ ਬਦਲਾ ਦਿੱਤੇ ਅਮਰੀਕੀ ਨਿਯਮ, ਉਸ ਬਾਰੇ ਬਣੀ ਫਿਲਮ ‘ਸਿੰਘ’ ਨੂੰ ਮਿਲਿਆ ਐਵਾਰਡOn PunjabJuly 4, 2019 by On PunjabJuly 4, 201901392 ਵਾਸ਼ਿੰਗਟਨ: ਭਾਰਤੀ ਮੂਲ ਦੇ ਅਮਰੀਕੀ ਸਿੱਖ ਗੁਰਿੰਦਰ ਸਿੰਘ ਖ਼ਾਲਸਾ ਦੇ ਜੀਵਨ ’ਤੇ ਬਣੀ ਲਘੂ ਫਿਲਮ ‘ਸਿੰਘ’ ਨੇ ਮੋਨਟਾਨਾ ’ਚ ਹੋਏ ‘ਕੋਵੇਲਿਟ ਇੰਟਰਨੈਸ਼ਨਲ ਫਿਲਮ ਫੈਸਟੀਵਲ’ ’ਚ...
ਫਿਲਮ-ਸੰਸਾਰ/Filmyਪ੍ਰਿਅੰਕਾ ਦੀ ‘ਵੰਡਰ ਵੁਮਨ’ ਨਾਲ ਮੁਲਾਕਾਤ, ਦੋਵਾਂ ਦੀਆਂ ਤਸਵੀਰਾਂ ਵਾਇਰਲOn PunjabJuly 3, 2019 by On PunjabJuly 3, 201901589 ਪ੍ਰਿਅੰਕਾ ਚੋਪੜਾ ਜੋਨਸ ਤੇ ਉਸ ਦੇ ਪਤੀ ਨਿੱਕ ਜੋਨਸ ਪੈਰਿਸ ਫੈਸ਼ਨ ਵੀਕ ‘ਚ ‘ਵੰਡਰ ਵੁਮਨ’ ਸਟਾਰ ਗੈਲ ਗੈਡਟ ਤੇ ਸ਼ੈਲਿਨ ਵੁਡਲੀ ਨੂੰ ਮਿਲੇ। ਪ੍ਰਿਅੰਕਾ ਤੇ...
ਫਿਲਮ-ਸੰਸਾਰ/Filmyਕੰਗਨਾ ਤੇ ਰਾਜਕੁਮਾਰ ਦੀ ‘ਜਜਮੈਂਟਲ ਹੈ ਕਿਆ?’ ਦਾ ਟ੍ਰੇਲਰ ਰਿਲੀਜ਼, ਨਜ਼ਰ ਆਈ ਦਮਦਾਰ ਐਕਟਿੰਗOn PunjabJuly 3, 2019 by On PunjabJuly 3, 201901547 ਮੁੰਬਈ: ਕੰਗਨਾ ਰਨੌਤ ਤੇ ਰਾਜਕੁਮਾਰ ਰਾਓ ਦੀ ਵਿਵਾਦਾਂ ‘ਚ ਘਿਰੀ ਫ਼ਿਲਮ “ਜਜਮੈਂਟਲ ਹੈ ਕਿਆ?” ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਫ਼ਿਲਮ ਦਾ ਟ੍ਰੇਲਰ ਦੇਖ ਦੋਵਾਂ ਦੀ ਐਕਟਿੰਗ...
ਫਿਲਮ-ਸੰਸਾਰ/Filmyਮਾਹੀ ਗਿੱਲ ਨੇ ਕੀਤਾ ਵੱਡਾ ਖ਼ੁਲਾਸਾ, ਤਿੰਨ ਸਾਲ ਪਹਿਲਾਂ ਬਣ ਗਈ ਸੀ ਮਾਂOn PunjabJuly 3, 2019 by On PunjabJuly 3, 201901579 ਬਾਲੀਵੁੱਡ ਅਦਾਕਾਰਾ ਮਾਹੀ ਗਿੱਲ ਹਮੇਸ਼ਾ ਤੋ ਹੀ ਆਪਣੇ ਬੋਲਡ ਕਿਰਦਾਰਾਂ ਕਰਕੇ ਸੁਰਖੀਆਂ ‘ਚ ਬਣੀ ਰਹਿੰਦੀ ਹੈ। ਮਾਹੀ ਗਿੱਲ ਆਪਣੀ ਨਿੱਜੀ ਜ਼ਿੰਦਗੀ ਨੂੰ ਨਿੱਜੀ ਹੀ ਰੱਖਦੀ...
ਫਿਲਮ-ਸੰਸਾਰ/Filmyਹਾਲੀਵੁੱਡ ਤੋਂ ਮਿਲਿਆ ਚੈਲੰਜ ਖਿਲਾੜੀ ਕੁਮਾਰ ਨੇ ਕੀਤਾ ਪੂਰਾ,On PunjabJuly 3, 2019 by On PunjabJuly 3, 201901421 ਮੁੰਬਈ: ਬਾਲੀਵੁੱਡ ‘ਚ ਅਕਸ਼ੇ ਕੁਮਾਰ ਨੂੰ ਸਭ ਤੋਂ ਫਿੱਟ ਐਕਟਰ ਮੰਨਿਆ ਜਾਂਦਾ ਹੈ। ਉਹ ਆਪਣੀ ਫਿੱਟਨੈੱਸ ਤੇ ਕੰਮ ਪ੍ਰਤੀ ਲਗਨ ਲਈ ਕਾਫੀ ਫੇਮਸ ਹਨ ਪਰ ਇਸ...
ਫਿਲਮ-ਸੰਸਾਰ/Filmyਸਲਮਾਨ ਖਾਨ ਪੂਰੇ ਦੇਸ਼ ‘ਚ ਖੋਲ੍ਹਣਗੇ 300 ਜਿੰਮOn PunjabJuly 3, 2019 by On PunjabJuly 3, 201901488 ਮੁੰਬਈ: ਬਾਲੀਵੁੱਡ ਸਟਾਰ ਸਲਮਾਨ ਖ਼ਾਨ ਸੋਸ਼ਲ ਮੀਡੀਆ ‘ਤੇ ਆਪਣੇ ਫੈਨਸ ਨੂੰ ਆਪਣੀ ਫਿੱਟਨੈੱਸ ਰੂਟੀਨ ਦੀ ਝਲਕ ਦਿਖਾ ਚੁੱਕੇ ਹਨ। ਹੁਣ ਸਲਮਾਨ ਐਸਕੇ-27 ਜਿੰਮ ਫ੍ਰੈਂਚਾਇਜ਼ੀ ਲੌਂਚ ਕਰਨ ਲਈ...
ਫਿਲਮ-ਸੰਸਾਰ/Filmyਮੁੰਬਈ ਦੀ ਬਾਰਿਸ਼ ‘ਤੇ ਬਣਿਆ Amitabh Bachchan ‘ਤੇ Meme, ਖ਼ੁਦ ਕੀਤਾ ਟਵਿੱਟਰ ‘ਤੇ ਸ਼ੇਅਰOn PunjabJuly 2, 2019 by On PunjabJuly 2, 201901571 ਬਾਲੀਵੁੱਡ ਅਦਾਕਾਰ ਅਮਿਤਾਬ ਬੱਚਨ (Amitabh Bachchan) ਆਪਣੀ ਆਉਣ ਵਾਲੀ ਫ਼ਿਲਮ ‘ਗੁਲਾਬੋ ਸਿਤਾਬੋ’ (Gulabo Sitabo) ਦੀ ਸ਼ੂਟਿੰਗ ਵਿੱਚ ਰੁਝੇ ਹੋਏ ਹਨ। ਇਸ ਵਿਚਕਾਰ ਉਨ੍ਹਾਂ ਦਾ ਮੁੰਬਈ ਆਉਣਾ...
ਫਿਲਮ-ਸੰਸਾਰ/Filmyਭੀੜ ਨੇ ਘੇਰੀ ਕੈਟਰੀਨਾ, ਮਸਾਂ ਬਚ ਕੇ ਨਿਕਲੀ, ਵੀਡੀਓ ਵਾਇਰਲOn PunjabJuly 2, 2019 by On PunjabJuly 2, 201901437 ਮੁੰਬਈ: ਬਾਲੀਵੁੱਡ ਸਟਾਰਸ ਨੂੰ ਅਕਸਰ ਪਬਲਿਕ ਪਲੇਟਫਾਰਮ ‘ਤੇ ਫੈਨਸ ਦੀ ਬਦਤਮੀਜ਼ੀ ਜਾਂ ਪਾਗਲਪਣ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ। ਸਟਾਰਸ ਨੂੰ ਆਪਣੇ ਸਾਹਮਣੇ ਦੇਖ ਕੇ ਅਕਸਰ...