ਫਿਲਮ-ਸੰਸਾਰ/Filmyਇਸ ਫ਼ਿਲਮ ਲਈ ਸਿਰਫ਼ 1 ਰੁਪਿਆ ਮਿਹਨਤਾਨਾ ਲਿਆ ਸੀ ਪ੍ਰਾਣ ਨੇOn PunjabJuly 12, 2019 by On PunjabJuly 12, 201901336 ਅੱਜ 12 ਜੁਲਾਈ ਹੈ – ਬਾਲੀਵੁੱਡ ਦੇ ਬਹੁ–ਚਰਚਿਤ ਅਦਾਕਾਰ ਪ੍ਰਾਣ ਦੀ ਬਰਸੀ। ਪ੍ਰਾਣ ਦਾ ਪੂਰਾ ਨਾਂਅ ਪ੍ਰਾਣ ਨਾਥ ਸਿਕੰਦ ਸੀ। ਉਨ੍ਹਾਂ ਜਿਹੜਾ ਵੀ ਰੋਲ ਨਿਭਾਇਆ;...
ਫਿਲਮ-ਸੰਸਾਰ/Filmyਰਿਤਿਕ ਰੌਸ਼ਨ ਨੇ ‘ਸੁਪਰ 30’ ’ਚ ਆਮ ਆਦਮੀ ਬਣ ਕੇ ਜਿੱਤਿਆ ਦਿਲOn PunjabJuly 12, 2019 by On PunjabJuly 12, 201901616 ਬਿਹਾਰ ਦੇ ਜੀਨੀਅਸ ਗਣਿਤ–ਸ਼ਾਸਤਰੀ ਤੇ ਅਧਿਆਪਕ ਆਨੰਦ ਕੁਮਾਰ ਦੀ ਜੀਵਨੀ ਉੱਤੇ ‘ਸੁਪਰ–30’ ਅੱਜ ਰਿਲੀਜ਼ ਹੋ ਗਈ ਹੈ। ਇਸ ਫ਼ਿਲਮ ਵਿੱਚ ਰਿਤਿਕ ਰੌਸ਼ਨ ਨੇ ਆਨੰਦ ਕੁਮਾਰ...
ਫਿਲਮ-ਸੰਸਾਰ/Filmyਸਮੀਰਾ ਰੈੱਡੀ ਦੂਜੀ ਵਾਰ ਬਣੀ ਮਾਂ, ਬੇਬੀ ਗਰਲ ਦੀ ਫ਼ੋਟੋ ਸ਼ੇਅਰ ਕਰ ਲਿਖਿਆ ਇਹ ਮੈਸੇਜOn PunjabJuly 12, 2019 by On PunjabJuly 12, 201901497 ਸਮੀਰਾ ਨੇ ਬੇਟੀ ਦੀ ਪਹਿਲੀ ਫ਼ੋਟੋ ਸਾਂਝੀ ਕਰਦੇ ਹੋਏ ਲਿਖਿਆ, ਇਸ ਸਵੇਰੇ ਸਾਡੀ ਨੰਨ੍ਹੀ ਪਰੀ ਘਰ ਆਈ। ਮੇਰੀ ਬੇਟੀ ਲਈ ਪਿਆਰ ਅਤੇ ਆਸ਼ੀਰਵਾਦ ਲਈ ਧੰਨਵਾਦ।...
ਫਿਲਮ-ਸੰਸਾਰ/Filmyਸਪਨਾ ਚੌਧਰੀ ਖਿਲਾਫ਼ ਅਸ਼ਲੀਲਤਾ ਫੈਲਾਉਣ ਦੇ ਦੋਸ਼ ’ਚ ਸੁਣਵਾਈ ਸ਼ੁਰੂOn PunjabJuly 11, 2019 by On PunjabJuly 11, 201901652 Sapna Chaudhary: ਹਰਿਆਣਾ ਦੀ ਮਸ਼ਹੂਰ ਡਾਂਸਰ ਅਤੇ ਗਾਇਕ ਸਪਨਾ ਚੌਧਰੀ ਤੇ ਅਸ਼ਲੀਲ ਡਾਂਸ ਕਰਨ ਨੂੰ ਲੈ ਕੇ ਲਗੇ ਦੋਸ਼ ਦੇ ਮਾਮਲੇ ਚ ਅਦਾਲਤ ਚ ਸੁਣਵਾਈ ਸ਼ੁਰੂ...
ਫਿਲਮ-ਸੰਸਾਰ/Filmyਫ਼ੋਰਬਸ ਨੇ ਐਲਾਨੀ ਸੂਚੀ, ਸਭ ਤੋਂ ਮਹਿੰਗੇ ਅਦਾਕਾਰ ਬਣੇ ਅਕਸ਼ੇ ਕੁਮਾਰOn PunjabJuly 11, 2019 by On PunjabJuly 11, 201901358 Forbes’ Highest Paid Celebrities list 2019: ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ (Akshay Kumar) ਅਜਿਹੇ ਖਿਡਾਰੀ ਹਨ ਜਿਨ੍ਹਾਂ ਦੇ ਕੰਮ ਦੀ ਫ਼ੀਸ ਸਭ ਤੋਂ ਜ਼ਿਆਦਾ ਹੈ। ਜੀ ਹਾਂ, ਅਕਸ਼ੇ...
ਫਿਲਮ-ਸੰਸਾਰ/Filmyਚੀਜ਼ ਅਸਲੀ ਜਾਂ ਨਕਲੀ? ਹੁਣ ‘ਸਰਕਾਰੀ ਐਪ’ ‘ਤੇ ਕਰੋ ਚੈੱਕOn PunjabJuly 10, 2019 by On PunjabJuly 10, 201901449 ਨਵੀਂ ਦਿੱਲੀ: ਭਾਰਤ ਸਰਕਾਰ ਨੇ ਅਜਿਹੀ ਮੋਬਾਈਲ ਐਪ ਤਿਆਰ ਕੀਤੀ ਹੈ, ਜੋ ਤੁਹਾਨੂੰ ਕਿਸੇ ਵੀ ਉਤਪਾਦ ਦੇ ਅਸਲੀ ਜਾਂ ਨਕਲੀ ਹੋਣ ਵਿੱਚ ਫਰਕ ਦੱਸੇਗੀ। ਇਸ...
ਫਿਲਮ-ਸੰਸਾਰ/Filmyਹਨੀ ਸਿੰਘ ਦੇ ‘ਅਸ਼ਲੀਲ’ ਗਾਣਿਆਂ ਖ਼ਿਲਾਫ਼ ਆਵਾਜ਼ ਚੁੱਕਣ ਵਾਲਿਆਂ ਨੂੰ ਸ਼ਰ੍ਹੇਆਮ ਧਮਕੀਆਂOn PunjabJuly 10, 2019 by On PunjabJuly 10, 201901438 ਚੰਡੀਗੜ੍ਹ: ਔਰਤਾਂ ਖ਼ਿਲਾਫ਼ ਇਤਰਾਜ਼ਯੋਗ ਸ਼ਬਦਾਵਲੀ ਦੀ ਵਰਤੋਂ ਕਰਨ ਵਾਲੇ ਅਜੋਕੇ ਪੰਜਾਬੀ ਕਲਾਕਾਰ ਹਨੀ ਸਿੰਘ ਖ਼ਿਲਾਫ਼ ਕੇਸ ਦਰਜ ਕਰਵਾਉਣ ਮਗਰੋਂ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ...
ਫਿਲਮ-ਸੰਸਾਰ/Filmyਕਬੀਰ ਸਿੰਘ’ ਨੇ ਵਧਾਇਆ ਸ਼ਾਹਿਦ ਦਾ ਭਾਅ, ਹੁਣ ਇੱਕ ਫ਼ਿਲਮ ਲਈ 35 ਕਰੋੜOn PunjabJuly 10, 2019July 10, 2019 by On PunjabJuly 10, 2019July 10, 201901472 ਫ਼ਿਲਮ ਕਬੀਰ ਸਿੰਘ ਦੀ ਜ਼ਬਰਦਸਤ ਸਫ਼ਲਤਾ ਬਾਅਦ ਸ਼ਾਹਿਦ ਕਪੂਰ ਕਾਫੀ ਖ਼ੁਸ਼ ਹੈ। ਰਿਪੋਰਟਾਂ ਮੁਤਾਬਕ ਸ਼ਾਹਿਦ ਹੁਣ ਆਪਣੀ ਫੀਸ ਵਧਾਉਣ ‘ਤੇ ਵਿਚਾਰ ਕਰ ਰਿਹਾ ਹੈ। ਮੁੰਬਈ...
ਫਿਲਮ-ਸੰਸਾਰ/Filmyਕੰਗਨਾ ਰਣੌਤ ਖਿਲਾਫ ਡਟੇ ਪੱਤਰਕਾਰ, ਇਸ ਤੋਂ ਪਹਿਲਾਂ ਅਮਿਤਾਭ ਤੇ ਸਲਮਾਨ ਸਣੇ ਕਈ ਦਿੱਗਜਾਂ ਦਾ ਹੋਇਆ ਬਾਈਕਾਟOn PunjabJuly 10, 2019 by On PunjabJuly 10, 201901402 ਬਾਲੀਵੁੱਡ ਕਵੀਨ ਕੰਗਨਾ ਰਣੌਤ ਆਪਣੇ ਬੇਬਾਕ ਰਵੱਈਏ ਕਰਕੇ ਜਾਣੀ ਜਾਂਦੀ ਹੈ ਪਰ ਹਾਲ ਹੀ ਵਿੱਚ ਉਸ ਨੇ ਕੁਝ ਅਜਿਹਾ ਕੀਤਾ ਜਿਸ ਕਰਕੇ ਪੱਤਰਕਾਰਾਂ ਨੇ ਉਸ...
ਫਿਲਮ-ਸੰਸਾਰ/Filmyਈਸ਼ਾ ਗੁਪਤਾ ਨੇ ਸੁਣਾਈ ਭਿਆਨਕ ਹੱਡਬੀਤੀ, ਉਸ ਨੇ ਛੂਹਿਆ ਨਹੀਂ, ਬੱਸ ਅੱਖਾਂ ਨਾਲ ਕਰਦਾ ਰਿਹਾ ਰੇਪOn PunjabJuly 8, 2019 by On PunjabJuly 8, 201901473 ਮੁੰਬਈ: ਬਾਲੀਵੁੱਡ ਐਕਟਰਸ ਈਸ਼ਾ ਗੁਪਤਾ ਨੇ ਹਾਲ ਹੀ ‘ਚ ਆਪਣੇ ਨਾਲ ਹੋਈ ਭਿਆਨਕ ਘਟਨਾ ਬਾਰੇ ਟਵਿਟਰ ‘ਤੇ ਸ਼ੇਅਰ ਕੀਤਾ ਹੈ। ਈਸ਼ਾ ਨੇ ਟਵਿੱਟਰ ‘ਤੇ ਲਗਾਤਾਰ ਇੱਕ...